ਬਾਦਲ ਦਲੀਆਂ ਤੇ ਧਾਮੀ ਨੂੰ ਪਈ ਫ਼ਿਟਕਾਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਦਲ ਦਲੀਆਂ ਨੂੰ ਕੀਤੀ ਤਾੜਨਾ

แชร์
ฝัง
  • เผยแพร่เมื่อ 21 ม.ค. 2025

ความคิดเห็น • 70

  • @BalwantsinghDhillon-t7p
    @BalwantsinghDhillon-t7p 16 วันที่ผ่านมา +8

    ਤੱਖਤ ਸਾਹਿਬ ਦਾ ਰੁਤਬਾ ਰੱਖਿਅ ਕੀਤਾ. ਜੱਥੇਦਾਰ ਜੀ ਦਾ ਧੰਨਵਾਦ.

  • @rattansingh2980
    @rattansingh2980 16 วันที่ผ่านมา +11

    ਦਮਦਮਾ ਸਹਿਬ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜ਼ਿੰਦਾ ਬਾਦ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਜ਼ਿੰਦਾ ਬਾਦ, ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @rattansingh2980
    @rattansingh2980 16 วันที่ผ่านมา +10

    ਗਿਆਨੀ ਰਘਬੀਰ ਸਿੰਘ ਜੀ ਜ਼ਿੰਦਾ ਬਾਦ

  • @ashokmoudgill9661
    @ashokmoudgill9661 16 วันที่ผ่านมา +5

    ਗੁਰੂ ਜੀ ਦੀ ਬਖ਼ਸ਼ਿਸ਼ ਜਥੇਦਾਰਾਂ ਤੇ ਪੂਰੀ ਤਰਾਂ ਹੈ ਅਕਾਲ ਤਖਤ ਸਾਹਿਬ ਮਹਾਨ ਹੈ 🙏

  • @BalwinderSingh-md4is
    @BalwinderSingh-md4is 16 วันที่ผ่านมา +1

    ਜਥੇਦਾਰ ਸਿੰਘ ਸਾਹਿਬ ਦੇ ਫੈਸਲੇ ਦਾ ਸਵਾਗਤ ਹੈ ਜੀ, ਬਹੁਤ ਵਧੀਆ ਫੈਸਲਾ, ❤❤❤

  • @BalwinderSingh-md4is
    @BalwinderSingh-md4is 16 วันที่ผ่านมา +3

    ਸਿੰਘ ਸਾਹਿਬਾਨ ਦਾ 2 ਦਸੰਬਰ ਵਾਲੇ ਹੁਕਮਨਾਮੇ ਵਿੱਚ ਸੁਖਬੀਰ ਜੁੰਡਲੀ ਨੂੰ 10 ਸਾਲ ਲਈ ਪੰਥ ਵਿਚੋਂ ਛੇਕਣਾ ਚਾਹੀਦਾ ਸੀ। ਸਾਰਾ ਮਾਮਲਾ ਆਪੇ ਹੀ ਹੱਲ ਹੋ ਜਾਣਾ ਸੀ।

  • @KuldeepSingh-p6s2l
    @KuldeepSingh-p6s2l 16 วันที่ผ่านมา +2

    ਰਾਘੂ ਵਿਰਕ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਹਰਿਆਣਾ ਵਿੱਚ ਕਮੇਟੀ ਹੋਂਦ ਵਿੱਚ ਆ ਗਈ ਹੈ ਕਨੂੰਨ ਦੇ ਹਿਸਾਬ ਨਾਲ ਇਹ ਪੰਜਾਬ ਵਿੱਚ ਮੈਂਬਰ ਬਣ ਨਹੀਂ ਸਕਦਾ

  • @rashpalsingh5699
    @rashpalsingh5699 16 วันที่ผ่านมา +3

    ਬਿਲਕੁਲ ਜੀ !
    ਸੰਗਤ ਦਾ ਤਾਂ ਪ੍ਰਥਮ ਸਥਾਨ ਐ,
    ਵਾਹਿਗੁਰੂ ਜੀ ।।

  • @PalSingh-t4e
    @PalSingh-t4e 16 วันที่ผ่านมา +2

    ਜੱਥੇਦਾਰ ਹਰਪ੍ਰੀਤ ਸਿੰਘ ਜੀ ਬਿਲਕੁਲ ਸਚ ਬੋਲਦੇ ਹਨ। ਤੇ ਸਾਰੀ ਸਿਖ ਕੌਮ ਜਥੇਦਾਰ ਦੇ ਨਾਲ ਹੈ ਜਥੇਦਾਰ ਸਾਹਿਬ ਨੂੰ ਡਰਨ ਦੀ ਲੋੜ ਨਹੀਂ ਹੈ

  • @rashpalsingh5699
    @rashpalsingh5699 16 วันที่ผ่านมา +4

    ਪ੍ਰਮਾਤਮਾ ਜੀ, ਬਾਬਾ ਨਾਨਕ ਜੀ !
    ਜਥੇਦਾਰ ਸਾਹਿਬ ਰਘਬੀਰ ਸਿੰਘ ਜੀ ਨੂੰ ਸੱਚ ਤ ਡਟੇ ਰਹਿਣ ਦਾ ਬਲ ਬਖਸ਼ਣ ।
    ੧ਓ ਸਤਿਗੁਰ ਪ੍ਰਸਾਦਿ ।।

  • @PritamSingh-om5bq
    @PritamSingh-om5bq 16 วันที่ผ่านมา +1

    ਚੰਚਲ ਮਨੋਹਰ ਸਿੰਘ ਜੀ ਸਤਿ ਸ੍ਰੀ ਅਕਾਲ
    ਬਹੁਤ ਹੀ ਅਫ਼ਸੋਸ ਜਨਕ ਅਤੇ ਲੱਖ ਲਾਹਨਤ ਵਾਲੀ ਗੱਲ ਹੈ ਉਹਨਾਂ ਪੰਥਕ ਆਗੂਆਂ ਵਾਸਤੇ ਭਾਂਵੇ ਉਹ ਕਿਸੇ ਵੀ ਉਸ ਪਾਰਟੀ ਵਿੱਚ ਹੋਣ ਜਾਂ ਹੋਣ ਜਾ ਰਹੇ ਹਨ ਜਿਸ ਪਾਰਟੀ ਮੂਹਰੇ ਅਕਾਲੀ ਸ਼ਬਦ ਲਗਦਾ ਹੈ ਅਕਾਲੀ ਦਲ ਬਾਦਲ ,ਅਕਾਲੀ ਦਲ 1920 ਅਕਾਲੀ ਦਲ ਅੰਮ੍ਰਿਤਸਰ ਅਤੇ ਨਵੇ ਬਣ ਰਹੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ।ਇਹਨਾਂ ਸਾਰੀਆਂ ਅਕਾਲੀ ਪਾਰਟੀਆਂ ਦੇ ਵਿਰੋਧ ਵਿੱਚ ਹੁਣ ਤੱਕ ਕਾਂਗਰਸ ਹੀ ਰਹੀ ਹੈ ਉਹ ਇੱਕ ਹੀ ਹੈ ਉਸ ਦੇ ਨਾਮ ਵਾਲੀ ਕੋਈ ਹੋਰ ਕਾਂਗਰਸ ਪਾਰਟੀ ਨਹੀਂ ਹੈ ਕਾਂਗਰਸ ਵਿੱਚ ਧੜੇਬੰਦੀ ਹੈ ਪਰ ਪਾਰਟੀ ਇੱਕੋ ਹੈ ਜਿਹੜੇ ਨੀਲੀਆਂ ਪੱਗਾਂ ਵਾਲੇ ਵੱਖ ਵੱਖ ਅਕਾਲੀ ਦਲ ਬਣਾਈ ਬੈਠੇ ਹਨ ਉਹ ਆਪਣੇ ਮੱਥੇ ਤੇ ਹੱਥ ਮਾਰਕੇ ਇਹ ਕਿਉ ਨਹੀ ਸੋਚਦੇ ਕਿ ਇੱਕੋ ਅਜ਼ਾਦ ਅਕਾਲੀ ਦਲ ਹੋਵੇ ਇੱਕ ਮੁੱਠ ਹੋਵੇ ਅਤੇ ਕਿਸੇ ਵੀ ਹੋਰ ਕੇਂਦਰੀ ਜਾਂ ਕੌਮੀ ਪਾਰਟੀ ਦੇ ਅਸਰ ਥੱਲੇ ਕੰਮ ਨਾ ਕਰੇ ਸਗੋਂ ਹਿੱਕ ਠੋਕ ਜੁਰਅਤ ਨਾਲ ਕੇਂਦਰ ਦੀਆਂ ਮਨਮਾਨੀਆਂ ਸਾਹਮਣੇ ਖੜਨ ਦੀ ਹਿੰਮਤ ਰੱਖਦੀ ਹੋਵੇ ਮਤਲਬ ਸਾਨੂੰ ਵੱਖ ਵੱਖ ਅਕਾਲੀ ਦਲਾਂ ਦੀ ਨਹੀ ਸਗੋਂ ਇੱਕ ਅਕਾਲੀ ਪਾਰਟੀ ਦੀ ਲੋੜ ਹੈ । ਧੰਨਵਾਦ ਜੀ

  • @ParmatmasinghSingh-oe8iu
    @ParmatmasinghSingh-oe8iu 16 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @barjinderlotte3944
    @barjinderlotte3944 16 วันที่ผ่านมา +8

    ਇਹ ਵਿਗੜਿਆ ਦਲ ਨਹੀਂ ਮੰਨੇਗਾ ਅਕਾਲ ਤਖਤ ਸਾਹਿਬ ਦਾ ਆਦੇਸ਼।

  • @SukhdevSingh-jb9ou
    @SukhdevSingh-jb9ou 16 วันที่ผ่านมา +3

    Sri Akal Takhat Sahib Ji Mahan hai Ji

  • @angrejmaan1864
    @angrejmaan1864 16 วันที่ผ่านมา +1

    ਅਕਾਲ ਤਖਤ ਸਾਹਿਬ ਜੀ ਮਹਾਨ ਜੀ ਅਕਾਲ ਤਖਤ ਸਾਹਿਬ ਜੀ ਦੇ ਅਦੇਸ ਦੀ ਪਾਲਣਾ ਕਰੋ।

  • @mohindersinghparhar3729
    @mohindersinghparhar3729 16 วันที่ผ่านมา +3

    ਚੋੜਾ ਦੀ ਪਗੜੀ ਲਾਹਣ ਬਾਰੇ ਚੀਮਾ ਕਹਿ ਚੁੱਕੇ ਹਨ ਕਿ ਪਗੜੀ ਜਾਣ ਬੱਝ ਕੇ ਨਹੀਂ ਲਾਹੀ । ਮਤਲਬ ਝੂਠ ਬੋਲਿਆ । ਇਸ ਉੱਤੇ ਵੀ ਵਿਚਾਰ ਕਰਨਾ ਚਾਹੀਦਾ ਹੈ

  • @BalwantsinghDhillon-t7p
    @BalwantsinghDhillon-t7p 16 วันที่ผ่านมา +1

    ਹੁਣ ਜੱਥੇਦਾਰ ਹਰਪ੍ਰੀਤ ਸਿੰਘ ਬਹੁਤ ਸਿੱਖ ਸਿਧਾਤਾਂ ਦੇ ਅਨੁਸਾਰ ਕੰਮ ਕਰਨਗੇ. ਤਖਤ ਸਾਹਿਬ ਦੀ ਸ਼ਾਨ ਨੂੰ ਉੱਚਾ ਚੁੱਕਣ.

  • @paramjitdhamrait5185
    @paramjitdhamrait5185 16 วันที่ผ่านมา +1

    Waheguru ji bless you Sardaar Chanchal Manohar Singh ji. Love from Holland.

  • @nirbhaidhaliwal1564
    @nirbhaidhaliwal1564 16 วันที่ผ่านมา +5

    ਧਾਮੀ ਨੁੰ ਇਯਾਲੀ MLA ਸਹਿਬ ਵੀ ਮਨਜੂਰ ਨਹੀ

  • @chananrayat7267
    @chananrayat7267 16 วันที่ผ่านมา +3

    Lagda hai Harsimrat ji di Be-adbi and Nashian vare "KHAKH NA RAHE" wali ardass Guru ji ne 100% mann lai hai ji. Waheguru ji.

  • @BalwantsinghDhillon-t7p
    @BalwantsinghDhillon-t7p 16 วันที่ผ่านมา +2

    ਧਾਮੀ ਦਾ ਗੱਦਾਰ ਹੋਣਾ ਸਾਹਿਤ ਹੋ ਚੁੱਕਾ. ਅਸਤੀਫ਼ਾ ਦੇਵੇ

  • @lakhwinder2833
    @lakhwinder2833 16 วันที่ผ่านมา +1

    Good news sir

  • @jodhsingh9078
    @jodhsingh9078 16 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,,,,,

  • @manmohansinghmarar6474
    @manmohansinghmarar6474 16 วันที่ผ่านมา +1

    Waheguru,Waheguru,Waheguru Ji 🙏🙏🙏🙏🙏

  • @ashwindersingh1933
    @ashwindersingh1933 14 วันที่ผ่านมา

    Very goòd vichar

  • @BaldevSingh-sw7to
    @BaldevSingh-sw7to 16 วันที่ผ่านมา +1

    Ryt

  • @HarminderSingh-tb9ym
    @HarminderSingh-tb9ym 16 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @harrybrar5669
    @harrybrar5669 15 วันที่ผ่านมา

    ❤❤ Good 👍 job ❤❤ ❤

  • @jagjitsinghkubey145
    @jagjitsinghkubey145 16 วันที่ผ่านมา +3

    Ch manoher Singh ji S S akaal Ji Maharaj tuhanu lambi umar bakhshan

  • @manjitsinghtransporter8075
    @manjitsinghtransporter8075 16 วันที่ผ่านมา +1

    Long live Amrit Parsar channel's Owner
    You are very true man Sardar Sahib

  • @kulbirkour481
    @kulbirkour481 16 วันที่ผ่านมา +1

    Singh sahib ji ne bilkul theek stand lia

  • @gurnamdhandhi4741
    @gurnamdhandhi4741 15 วันที่ผ่านมา

    ਇਹਵੀ.ਇਤਿਹਾਸ ਬਣਨ ਜਾ ਰਿਹਾ ਇਸ ਸਦੀ ਸਦੀ ਦਾ ਕਿ ਅਕਾਲੀ ਦਲ ਬਾਦਲ ਦੇ ਕੁਛ ਵਰਕਰ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾ ਨੂੰ ਨਹੀਂ ਮੰਨਦੇ ਹਨ

  • @BaljeetSingh-fr3by
    @BaljeetSingh-fr3by 16 วันที่ผ่านมา +2

    🙏🙏

  • @SherSingh-nc4te
    @SherSingh-nc4te 16 วันที่ผ่านมา +3

    ਜੇ ਨਰਾਇਣ ਸਿੰਘ ਚੌੜਾ ਦਾ ਨਿਸ਼ਾਨਾ ਸਿੱਧਾ ਲੱਗ ਜਾਂਦਾ ਤਾਂ ਅੱਜ ਸੁਖਬੀਰ ਨੂੰ ਆਹ ਦਿਨ ਨੀ ਦੇਖਣੇ ਪੈਣੇ ਸੀ😅😅😅

  • @BalwantsinghDhillon-t7p
    @BalwantsinghDhillon-t7p 16 วันที่ผ่านมา +2

    Harpreet singh ਜੱਥੇਦਾਰ ਜੀ ਬਹੁਤ ਮਜ਼ਬੂਤ ਹੋ ਕੇ ਆਏ ਹਨ

  • @manjitsinghtransporter8075
    @manjitsinghtransporter8075 16 วันที่ผ่านมา +1

    Singh Sahiban's are always Right

  • @surjitpremi5885
    @surjitpremi5885 16 วันที่ผ่านมา +1

    May Satguru bless Jathedar Raghbir Singh ji . A humble sikh prays.

  • @adarshdeepsingh7628
    @adarshdeepsingh7628 16 วันที่ผ่านมา

    Wahaguruji right

  • @adarshdeepsingh7628
    @adarshdeepsingh7628 16 วันที่ผ่านมา

    Wahaguruji mehar karo ji

  • @sjmahal5
    @sjmahal5 16 วันที่ผ่านมา +1

    ਸੰਗਤ ਮਜੂਦਾ ਜਥੇਦਾਰਾਂ ਦੇ ਹਰ ਫ਼ੈਸਲੇ ਨਾਲ ਸਹਿਮਤ ਤੇ ਸਤਿਕਾਰੀ ਅ ਸੁਖਬੀਰ ਡੁੱਰਲ੍ਹੀ ਨਾਲ ਕੋਈ ਵਾਅ ਵਾਸਤਾ ਨਹੀਂ ਰੱਖਦੀ ਇਹ ਗੁਰੂ ਦੋਖੀ ਡੇਰਾ ਪ੍ਰੇਮੀ ਗੋਲਕ ਚੋਰ ਅ ਏਦੇ ਵੱਲੋਂ ਸਿੰਘ ਸਾਹਿਬ ਤੇ ਲਾਏ ਦੋਸ਼ ਸੁੱਖੇ ਵਾਂਙੂ ਝੂਠੇ ਤੇ ਨਿਰਮੂਲ ਸਿਆਸੀ ਨੇ ਇਸ ਦਾ ਕੱਖ੍ਹ ਨ ਰਹੇ 😢

  • @charnjitsingh56
    @charnjitsingh56 16 วันที่ผ่านมา +2

    Sardar ji S S Akal ji Good day good job ji 🙏🌺🇨🇦📌

  • @devindersingh728
    @devindersingh728 16 วันที่ผ่านมา +1

    ਹੁਣ ਬਾਦਲ ਦਲ ਗਿਆਨੀ ਰਘੁਬੀਰ ਸਿੰਘ ਵਿਚ ਦੋਸ਼ ਲੱਭੇਗਾ l

  • @malkitsidhu8098
    @malkitsidhu8098 16 วันที่ผ่านมา +2

    ਜਥੇਦਾਰ ਸ਼ਾਪਸਟ ਸਟੈਡ ਲੈਣ ਤਾਂ ਬਾਦਲ ਖਤਮ ਹੋਣਗੇ

  • @rashpalsingh5699
    @rashpalsingh5699 16 วันที่ผ่านมา +5

    ਜਥੇਦਾਰ ਜੀ ਨੂੰ ਬਾਰ ਬਾਰ ਨਹੀਂ ਕਹਿੰਣਾ ਚਾਹੀਦਾ ਸਗੋਂ ਭਗੌੜਿਆਂ ਨੂੰ ਪੰਥ ਚੋਂ ਛੇਕਣਾ ਚਾਹੀਦੈ ।

  • @adv.madanlal13
    @adv.madanlal13 16 วันที่ผ่านมา +1

    S.Chanchal ji ,sooner or later, enrollment of members afresh will take place by the grace of Almighty.
    Sir ,Sehajdhari Sikhs should also be enrolled as SAD members especially those who follow Sikh Gurus.

  • @gurmukhsingh5878
    @gurmukhsingh5878 14 วันที่ผ่านมา

    ਮਨੋਹਰ ਸਿੰਘ ਜੀ ਸਾਰੇ ਚੈਨਲ ਇਕ ਸੁਰ ਹਨ ਪਰ ਇਹ ਦੋਸ਼ ਮੰਨ ਕੇ ਮੁਕਰ ਰਹੇ ਹਨ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ।

  • @BalrajSingh-u6q
    @BalrajSingh-u6q 16 วันที่ผ่านมา +1

    👍

  • @savindersingh4724
    @savindersingh4724 16 วันที่ผ่านมา +3

    ਬਾਦਲਕਿਆਂ ਨੂੰ ਪੰਥ ਤੋਂ ਸਿੱਖਣਾ ਚਾਹੀਦਾ

  • @SukhdevVirk-p8m
    @SukhdevVirk-p8m 15 วันที่ผ่านมา

    ਵੱਡੇ ਪੱਤਰਕਾਰਾਂ
    ਬਾਦਲਾਂ ਨੇ
    ਫੇਰ ਸਾਰੇ ਮਾਜ ਦੇਣੇ ਨੇ
    ਕਿਓ ਕਿ ਬਾਕੀ
    ਦਲ ਦਲ ਹੋਈ ਪਈ ਹੈ

  • @SawarnSingh-i4h
    @SawarnSingh-i4h 16 วันที่ผ่านมา +2

    Jathedar harpreet singh sacha hae

  • @Roger-lk4rl
    @Roger-lk4rl 14 วันที่ผ่านมา

    ਬਾਦਲ ਆਪਣੀਆਂ ਸਾਰੀਆਂ ਰਿਸ਼ਤੇ ਦਾਰੀਆਂ ਲਈ ਫਿਰਦਿਆਂ ਅਕਾਲੀ ਦਲ ਚ ਉਹ ਵੀ ਚੰਗੇ ਆਉਦੇ ਤੇ

  • @devindersingh728
    @devindersingh728 16 วันที่ผ่านมา +1

    What will happen to suspension of Giani Harpreet Singh?

  • @hakamsinghbrar6014
    @hakamsinghbrar6014 16 วันที่ผ่านมา

    Sangat ehna nu sja devegi

  • @subasingh6660
    @subasingh6660 16 วันที่ผ่านมา +3

    Jathedar. Je. Dustana.. Kolon Darana. Nahi. Panth. Tuhde. Nal. Hai

  • @chananrayat7267
    @chananrayat7267 16 วันที่ผ่านมา +1

    Dhami Sahib Advocate hai ji, fer aina gir kion gia. Pta ni ki majhboori aa ji Advocate Dhami Sahib ji di. Waheguru ji.

  • @rashpalsingh5699
    @rashpalsingh5699 16 วันที่ผ่านมา +1

    ਓ ਯਾਰ ਲੰਬੀ ਉਮਰ ਦੀ ਕਾਮਨਾ ਨਾ ਕਰੋ, ਕਿਤੇ ਨੀ ਜਾਂਦੇ ਚੰਚਲ ਜੀ !
    ਸਗੋਂ ਸੱਚ ਬੋਲਣ ਦਾ ਬਲ ਬਖਸ਼ਦੇ ਰਹਿਣ, ਪ੍ਰਮਾਤਮਾ ਜੀ !
    ਏਹ ਕਾਮਨਾਂ ਕਰੋ ਜੀ ।।

  • @GurmeetSingh-d7k4y
    @GurmeetSingh-d7k4y 16 วันที่ผ่านมา

    Jathedar Raghbir Singh seems to be lenient towards Badal and Co ,Dhami Cheema ,Valtoha Should be summoned again at Akal Takht (including Gurbachan Singh and Gurmakh Singh etc)

  • @satinderpalsingh4151
    @satinderpalsingh4151 16 วันที่ผ่านมา +1

    Jathedar is absolutely right. He is the crooked man brought by badal dal

  • @gurjeetsingh-iz4wv
    @gurjeetsingh-iz4wv 16 วันที่ผ่านมา

    ❤❤❤❤❤❤
    ❤❤❤❤❤❤
    ❤❤❤❤❤
    ❤❤❤❤❤
    ❤❤❤❤❤
    ❤❤❤❤
    ❤❤❤
    ❤❤

  • @balbirsinghjmajra2523
    @balbirsinghjmajra2523 16 วันที่ผ่านมา

    Sanget te panj pyare Satkaryog hen na ke 3 bande

  • @PappuKlose
    @PappuKlose 15 วันที่ผ่านมา

    As. To. Oper. Kuj. Nahi. Jo. Jathadar. Sabb. Kha.