ਹੁਣੇ-ਹੁਣੇ ਆਈ ਕਿਸਾਨਾਂ ਲਈ ਦਿੱਲੀ ਤੋਂ ਵੱਡੀ ਖੁਸ਼ਖਬਰੀ !ਭਾਜਪਾ ਦੇ ਵੱਡੇ ਲੀਡਰ ਨੇ ਖੁਸ਼ ਕਰਤੇ ਕਿਸਾਨ !

แชร์
ฝัง
  • เผยแพร่เมื่อ 29 ธ.ค. 2024

ความคิดเห็น • 163

  • @amanbrar273
    @amanbrar273 4 ปีที่แล้ว +80

    ਇਨ੍ਹਾਂ ਲੀਡਰਾਂ ਤੇ ਭਰੋਸਾ ਨਾ ਕਰਿਓ ਹਥ ਜੋੜ ਬੇਨਤੀ ਹੈ ਕਿ ਸਾਡੀ ਏਕਤਾ ਤੋੜ ਦੇਣ ਗੇ ਪੰਜਾਬ ਦੇ ਵੀਰੋ ਧੋਖੇ ਵਿੱਚ ਨਾ ਆ ਜਾਇਓ ਕਿਸਾਨ ਵੀਰੋ

    • @pargatsingh-io8gc
      @pargatsingh-io8gc 4 ปีที่แล้ว +3

      right

    • @vofganzenpoort7156
      @vofganzenpoort7156 4 ปีที่แล้ว +2

      @@pargatsingh-io8gc .

    • @vofganzenpoort7156
      @vofganzenpoort7156 4 ปีที่แล้ว +1

      ÄAAäaaaaa

    • @vofganzenpoort7156
      @vofganzenpoort7156 4 ปีที่แล้ว

      a

    • @dawindersingg747
      @dawindersingg747 3 ปีที่แล้ว

      यह सब झूठी बात है बीजेपी के एमएलए की बीजेपी के एम वालों को सब कुछ पता है लेकिन एक ग्रुप बंद कर बैठे हुए हैं

  • @JagsirSingh-xb1ov
    @JagsirSingh-xb1ov 3 ปีที่แล้ว +1

    ਜਿਆਣੀ ਸਹਿਬ ਠੀਕ ਦਿਸ਼ਾ ਵਲ ਜਾ ਰਿਹੈ ਹੋ ਜੀ ਕਿਸਾਨਾਂ ਏਕਤਾ ਜਿੰਦਾਬਾਦ ਜਿਦਾਂ ਬਾਦ ਮਜ਼ਦੂਰਾਂ ਮੁਲਜ਼ਮ। ਏਕਤਾ ਜਿੰਦਾਬਾਦ ਜੀ ਦੇ

  • @manjitkaur2123
    @manjitkaur2123 3 ปีที่แล้ว +1

    ਕਿਸਾਨ ਏਕਤਾ ਜਿੰਦਾਬਾਦ

  • @mmnn5990
    @mmnn5990 4 ปีที่แล้ว +43

    ਕੁਛ ਨਹੀਂ ਬਣਨਾ ਪੰਜਾਬ ਦੇ ਹੱਕਾਂ ਲਈ ਲਵੋ ਪੰਜਾਬੀ ਇਲਾਕੇ ਚੰਡੀਗੜ੍ਹ ਪਾਣੀ ਹੋਰ ਮਸਲੇ ਵੀ

  • @manoharsingh8908
    @manoharsingh8908 3 ปีที่แล้ว +1

    ਕਿਸਾਨਾਂ ਦੇ ਹਿਤ ਚ ਨਹੀਂ ਉਂਨਾਂ ਉਜਾੜਨ ਜਾਂ ਖਤਮ ਕਰਨ ਲਈ ਬਣਾਏ ਗਏ ਸਨ । ਇੱਕੋ ਹੱਲ , ਸਰਕਾਰ ਕਾਨੂੰਨ ਵਾਪਸ ਲੈ ਲਵੇ ਤੇ ਮੋਰਚਾ ਖਤਮ । M.Singh🇨🇦

  • @sonykingra2354
    @sonykingra2354 4 ปีที่แล้ว +23

    ਕਿਸਾਨ ਮਜ਼ਦੂਰ ਏਕਤਾ ਜਿਦਾਬਾਦ

  • @jaspalkaur2477
    @jaspalkaur2477 4 ปีที่แล้ว +15

    ਏਹੋ ਸਾਰਾ ਤੌਖਾ ਹੈ ਠੀਕ ਨਹੀਂ ਕਰਨੇ ਰਦ ਕਰਨੇ ਹੈ ਕਿਸਾਨ ਵੀਰੋ ਬਿੱਲ ਰਦ ਕਰਨੇ ਹੈ

  • @KingHunter3597
    @KingHunter3597 4 ปีที่แล้ว +17

    ਜੈ ਕਿਸਾਨ 🌾🚜🌾🚜🌾🚜🌾🚜🌾

  • @bahadursingh3994
    @bahadursingh3994 4 ปีที่แล้ว +36

    ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦਾ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਵੋਟਾਂ ਕਰਕੇ ਆ ਬਿਹਾਰ ਵਿੱਚ ਪਿੱਛੇ ਚੱਲ ਰਹੀ ਆ ਭਾਜਪਾ ਪਤਾ ੲਿਨ੍ਹਾ ਨੂੰ ਵੀ ਹਾਰਾਨ ਸੋਚੋ ਵੀਰੋ

  • @mampreetsingh6594
    @mampreetsingh6594 4 ปีที่แล้ว +44

    ਬੀਜੇਪੀ ਅੰਬਾਨੀਆ ਅਡਾਨੀਆ ਦੀ ਗੁਲਾਮ ਪਾਰਟੀ ਹੈ ੲਿਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਹੁਣ

    • @jattsaab6550
      @jattsaab6550 3 ปีที่แล้ว

      ਸਹੀ ਗੱਲ 👍👍

  • @sukhdeepsidhu9400
    @sukhdeepsidhu9400 4 ปีที่แล้ว +35

    ਕਿਸੇ ਵੀ ਲੀਡਰ ਤੇ ਭਰੋਸਾ ਨਾ ਕਰਿਓ ਕਿਸਾਨ ਭਰਾਵੋਂ

  • @mmnn5990
    @mmnn5990 4 ปีที่แล้ว +57

    ਕਿਸਾਨੋ ਜ਼ਿਆਦਾ ਆਸ ਨਾ ਰਖੀੳਉ

  • @HarbansSingh-lw8vs
    @HarbansSingh-lw8vs 4 ปีที่แล้ว +6

    ਪੰਜਾਬੀਆਂ ਨੂੰ ਭਾਜਪਾ ਤੇ ਬਹੁਤਿਆਂ ਆਸਾਂ ਨਹੀ ਤਿੰਨ ਮਹੀਨੇ ਦੇ ਸੰਘਰਸ਼ ਤੋ ਬਾਅਦ ਵੀ ਭਾਜਪਾਈ ਕਿਸਾਨੀਂ ਨੂੰ ਇਨਸਾਫ ਨਹੀ ਦੇ ਸਕੇ।

  • @jaswindernbbardar5800
    @jaswindernbbardar5800 4 ปีที่แล้ว +25

    ਇਹ ਵੀ ਬਾਦਲਾਂ ਦੇ ਹੀ ਭਰਾ ਵੇ ਕੋਈ ਭਰੋਸਾ ਨਾ ਕਰੇਓ

  • @sukhjeetkaur3949
    @sukhjeetkaur3949 4 ปีที่แล้ว +36

    ਕਿਸਾਨਾਂ ਨੂੰ ਨਹੀਂ ਪਸੰਦ ਤਾ ਫੇਰ ਥੋਪੇ ਕਿਉ ਜਾਦੇ ਨੇ ਦੱਸੋ ਕਿਸਾਨ ਕਿਧਰ ਮਰੇ

    • @dawindersingg747
      @dawindersingg747 3 ปีที่แล้ว

      बीजेपी वालों बात सुन लो यह जो हमको दहेज दे रहे हैं ना हमको नहीं चाहिए कानूनों का

  • @Doaba1313
    @Doaba1313 4 ปีที่แล้ว +3

    ✊ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ✊

  • @balvindersingj4975
    @balvindersingj4975 3 ปีที่แล้ว

    ਅਮੀਦਾਂ ਜਾਗੀਆਂ ਉਹ ਵੀ ਰਾਜਨਾਥ ਵਰਗੇ ਦੋਗਲੇ ਤੇ ਮਕਾਰ ਲੀਡਰ ਤੋ ਕੋਈ ਵੀ ਲੀਡਰ ਤੇ ਕੋਈ ਵੀ ਪਾਰਟੀ ਕਿਸਾਨਾਂ ਦੀ ਹਤੈਸ਼ੀ ਨਹੀ ਹੈ ਸਾਰੇ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਰਹੇ

  • @singhjeet8984
    @singhjeet8984 4 ปีที่แล้ว +19

    ਕਿਸਾਨ ਵਿਰੋਧੀ ਬਾਦਲ ਮੋਦੀ

  • @sansarsinghmiani9316
    @sansarsinghmiani9316 3 ปีที่แล้ว

    ਪੰਜ ਮਹੀਨੇ ਦੀ ਪੁਰਾਣੀ ਬਾਸੀ ਰੋਟੀ ਨੂੰ 'ਹੁਣੇ ਹੁਣੇ ਆਈ ਖਬਰ' ਕਹਿਕੇ ਕਿਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ !@

  • @kushpindertiwana7198
    @kushpindertiwana7198 4 ปีที่แล้ว +2

    ਕਿਸਾਨ ਨਾਲ ਧੱਕਾ ਨਹੀ ਹੋਣਾ ਚਾਹੀਦਾ

  • @sukhdevgill7210
    @sukhdevgill7210 3 ปีที่แล้ว

    ਜਾਤੀ ਦੇ ਸਭ ਬਾਂਦਰ ਹੈਗੇ ਐ,ਜਿੰਨੇ ਮਰਜ਼ੀ ਬਦਲ ਬਦਲ ਕੇ ਆਈ ਜਾਈ ਜਾਣ,

  • @sandeepsidhu4476
    @sandeepsidhu4476 4 ปีที่แล้ว +39

    ਫੁਦੂ ਬਣਾਈ ਜਾਦਾ. ਉਮੀਦ ਜਾਗਣ ਆਲੀ ਤਾ ਇਕ ਵੀ ਗਲ ਨੀ ਕਰੀ

  • @yaartera383
    @yaartera383 4 ปีที่แล้ว +17

    ਬਸ ਸਮਝਾੳੁਣਗੇ ਬਿਲ ਚੰਗੇ ਹੋਣਾ ਕੁਝਨੀ

    • @nagarsingh6516
      @nagarsingh6516 3 ปีที่แล้ว

      Kissan veero govt kus ne Kar rahi Latka rahi hai Modi Sarkar Sharm Karo kissan mazdoors Kathe hann

  • @karamjitgill5050
    @karamjitgill5050 3 ปีที่แล้ว

    Kissan mazdoor ekta jindabad

  • @sukhindersingh1698
    @sukhindersingh1698 4 ปีที่แล้ว

    ਵਾਹਿਗੁਰੂ ਜੀ ਆਪਣੀ ਮੇਹਰ ਕਰਨੀ ਜੀ। 🙏ਬੇਨਤੀ ਕਰਦੇ ਹਾਂ ਜੀ ਕਿਸੇ ਵੀ ਸਿਆਸੀ ਪਾਰਟੀ ਉੱਪਰ ਕਿਸਾਨ ਵੀਰੋ ਭਰੋਸਾ ਨਾਂਹ ਕਰਨਾ ਇਹਨਾਂ ਲੀਡਰਾਂ ਨੇ ਸਾਡੀ ਏਕਤਾ ਨੂੰ ਤੋੜਨ ਲਈ ਹਰ ਇੱਕ ਹੱਥ ਕੰਡਾ ਅਜ਼ਮਾਉਣ ਦੀ ਕੋਸ਼ਿਸ਼ ਕਰਨੀ ਹੈ। ਇਹਨਾਂ ਕੁੱਤੀਆਂ ਸਰਕਾਰਾਂ ਨੇ ਹਮੇਸ਼ਾ ਸਾਡੇ ਪੰਜਾਬ ਨੂੰ ਬਰਬਾਦ ਕਰਨ ਦੀ ਹਰ ਕੋਸ਼ਿਸ਼ ਕੀਤੀ ਹੈ। ਇਹਨਾਂ ਕੁੱਤਿਆਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਸ਼ੇਰ ਜਾਗ ਪਏ ਤਾਂ ਮੋਦੀ ਸ਼ੋਦੀ ਭਾਲਿਆ ਨੀ ਲੱਭਣਾ।

  • @jagjitsandhu1676
    @jagjitsandhu1676 4 ปีที่แล้ว +1

    ਕੁਝੱ ਨਹੀ ਹੋਣਾ ਪਰਨਾਲਾ ਉਥੇ ਹੀ. ਰਹਿਣਾ. ਜਿਆਨੀ ਦੇਪਹਿਲੇ ਬਿਆਨ ਅਤੇ ਇਸ ਬਿਆਨ .ਨੇ ਹੀ ਦੱਸ ਦਿੱਤਾ ਸਾਰਾ ਕੁਝ.

  • @rupinderdhillon7030
    @rupinderdhillon7030 4 ปีที่แล้ว +2

    ਕੁਝ ਵੀ ਨਹੀ ਬਣਨਾ ਜੀ
    ਬੇਨਤੀ ਹੈ ਖਸ਼ਬਰੀ ਵਾਲੀ ਗੱਲ ਕਿਹੜੀ ਹੈ
    ਕਿਰਪਾ ਕਰਕੇ ਦੱਸਣਾ

  • @gurmeetsingh7314
    @gurmeetsingh7314 4 ปีที่แล้ว

    ਇਹ ਭਾਜਪਾ ਲੀਡਰ ਤਾਂ ਖੇਤੀ ਕਾਨੂੰਨਾਂ ਨੂੰ ਸਹੀ ਦੱਸੀ ਜਾ ਰਿਹਾ। ਇਹ ਜਿਆਨੀ ਨੇ ਕਿਸਾਨਾਂ ਦਾ ਕੀ ਫਾਈਦਾ ਕਰਵਾਉਣਾ।

  • @JagsirSingh-xb1ov
    @JagsirSingh-xb1ov 3 ปีที่แล้ว

    ਬਾਈ ਜੀ ਕੁਝ ੳਡਕ ਵੀ ਲਿਆ ਜਾਵੇ ਤਾਂ ਇਹ ਗੱਲ ਨਹੀਂ ਦੋ ਆਉਣ ਗੇ

  • @sukhmandersingh5447
    @sukhmandersingh5447 4 ปีที่แล้ว +2

    ਇਹ ਵੀ ਮੋਦੀ ਦੀ ਚਾਲ ਦਾ ਹੋਵੇਗਾ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਲੀਡਰਾਂ ਤੇ ਵਿਸ਼ਵਾਸ਼ ਨਾ ਕਰਿਓ

    • @SurjitSingh-nt2cj
      @SurjitSingh-nt2cj 4 ปีที่แล้ว

      ਕਿਸਾਨ ਵੀਰੋ ਇਹ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ ਹਨ ਸੁਚੇਤ ਰਹਿਣਾ ਚਾਹੀਦਾ

  • @nishansingh5863
    @nishansingh5863 3 ปีที่แล้ว

    8ਮਹੀਨੇਪੁਰਾਣੀ ਖਬਰ

  • @singhgurpreet616
    @singhgurpreet616 3 ปีที่แล้ว

    ਨਾਟਕਕਾਰ

  • @sangatsingh4850
    @sangatsingh4850 4 ปีที่แล้ว

    Kissan majdur ekta zinda bad

  • @nagarsingh6516
    @nagarsingh6516 3 ปีที่แล้ว

    Govt is not favouring farmers mazdoors unions Delhi Sarkar Sharm Karo kissan EKTA zindabad

  • @gurmeetkaur9145
    @gurmeetkaur9145 3 ปีที่แล้ว

    Waheguru koe Dhokha na ho jia 🙏

  • @bahadursingh8881
    @bahadursingh8881 4 ปีที่แล้ว +1

    Raj Nath is the finesst person in india We expect now that the solution of this will come now

  • @parmjeet1293
    @parmjeet1293 4 ปีที่แล้ว

    ਜੇ ਅਜੇ ਵੀ ਨਾ ਸਮਝੇ ਤਾ ਸਮਝੋ ਭਾਜਪਾ ਖਤਮ ਭਾਜਪਾ ਦੇ ਲੀਡਰਾ ਨੇ ਕਿਸਾਨਾ ਦੀ ਬੇਜਤੀ ਕੀਤੀ ਆ ਆਖਦੇ ਆ ਕਿ ਮੋਦੀ ਜੋ ਫੈਸਲਾ ਕਰਦਾ ਓ ਵਾਪਿਸ ਨੀ ਲੈਂਦਾ ਜੇ ਕਿਸਾਨਾ ਦੀ ਮੰਨ ਕੇ ਆਰਡੀਨੈਂਸ ਰੱਦ ਕਰਦਾ ਤਾ ਏਨੇ ਕਿਸਾਨਾ ਦੇ ਦਿਲ ਜਿੱਤ ਲੈਣੇ ਸੀ ਤੇ ਭਾਜਪਾ ਦੀਆ ਜੜਾ ਮਜਬੂਤ ਹੋਣੀਆ ਸੀ ਤੇ ਕਿਸਾਨਾ ਦੇ ਦਿਲਾ ਵਿਚ ਏਦੇ ਲਈ ਹੋਰ ਇੱਜਤ ਵਧ ਜਾਣੀ ਸੀ ਪਰ ਏਨੇ ਭਾਜਪਾ ਲਈ ਆਓਣ ਵਾਲੇ ਸਮੇ ਵਿਚ ਸਿਰਫ ਹਾਰ ਲਿਖ ਦਿੱਤੀ ਆ ਜੇ ਬੱਚੇ ਖੁਸ਼ ਨਾ ਹੋਣ ਤਾ ਮਾਪੇ ਆਪਣੇ ਫੈਸਲੇ ਬਦਲ ਲੈਂਦੇ ਆ ਬੱਚਿਆ ਦੀ ਖੁਸ਼ੀ ਲਈ ਪਰ ਏ ਤਾ ਛੜਾ ਆ ਬਾਕੀ ਭਾਜਪਾ ਲੀਡਰ ਤੇ ਪਰਿਵਾਰ ਵਾਲੇ ਆ

  • @GurmeetSingh-wb7lt
    @GurmeetSingh-wb7lt 4 ปีที่แล้ว +1

    Kisan vero ah neta sab millee hoyeo ne kisan vero ekta bani rekheo

  • @daljeetsinghsehmbi
    @daljeetsinghsehmbi 4 ปีที่แล้ว

    We don't want single seat of BJP, Akali Dal Badal AAP in 2022 Punjab 👍

  • @HarpreetSingh-dh3mo
    @HarpreetSingh-dh3mo 4 ปีที่แล้ว +1

    Waheguru ji kirpa karn ji

  • @inderjitgill7800
    @inderjitgill7800 3 ปีที่แล้ว

    ਸਭ ਝੂਠ ਤਾਰੀਖ਼ ਪੇ ਤਾਰੀਖ਼ ਕਿੰਨੀ ਹੋਰ ਬਰਬਾਦੀ ਕਰਨੀ ਦੇਸ਼ ਦੀ

  • @JasvinderSingh-dr7oi
    @JasvinderSingh-dr7oi 3 หลายเดือนก่อน

    Good

  • @narenderpalsingh4401
    @narenderpalsingh4401 3 ปีที่แล้ว

    MSP
    FARMER'S DEMAND MINIMUM SUPPORT PRICE (MSP )
    Government and people have lot of misunderstanding about MSP.
    Government says ,( MSP thee, MSP hai ,MSP rahegi ) What is meant by this.? It means that some government institutions like FCI( Food corporation of India) has been buying at MSP in the past, they are buying in present and they will keep on buying in future. That shows MSP thee, hai and rahegi.
    Farmer's point.
    FCI and other government institutions buy hardly 5% of food grains that farmers produce. What about remaining 95% food grains. They are sold at very low price. Farmers say that dhaan rice is bought from farmers at Rs 800 per quintal in Bihar while it's MSP is more than Rs 2000 per quintal. Farmers say that food grains in anaj mandis and outside should also be sold at MSP. For this government should make a law.
    When the farmer leaders say ( MSP pe kanoon banao ),what is meant by that? It means that government should make a law that no body can buy food grains from farmers at a rate less than MSP. If someone (government agency or private agency or any other wholesale dealer in anaj mandi or outside) buys from farmers at a rate less than MSP he can be legally punished or penalized. This punishment should be defined. Government will not be affected if this law is made. Farmers don't say that government should increase the amount of food grains that it procures. In simple language Farmers say that MSP should mean not only MINIMUM SUPPORT PRICE but also MINIMUM SELLING PRICE.

  • @amrindersingh8817
    @amrindersingh8817 4 ปีที่แล้ว +1

    ਉਹਨਾ ਤੇ ਕਿਹਾ ਦਿਵਾਲੀ ਤੋਂ ਬਾਦ ਗੱਲ ਕਰਾਂਗੇ ਏਦੇ ਵਿੱਚ ਖ਼ੁਸ਼ਖ਼ਬਰੀ ਵਾਲੀ ਕਿਹੜੀ ਗੱਲ ਆ ਝੂਠ ਨਹੀਂ ਬੋਲੀ ਦਾ

  • @sucharamnp5906
    @sucharamnp5906 3 ปีที่แล้ว

    Ja. Ja. Ja. Jakashan

  • @harneksingh2966
    @harneksingh2966 3 ปีที่แล้ว

    Govt kisana nu date devo

  • @ranjitbarmi7398
    @ranjitbarmi7398 3 ปีที่แล้ว

    Government wants farmers to accept these bills at any cost their offers will not benefit you you stick to your decision to scrap three bills you draft your bills and let them know what you want

  • @jagjitsinghatwalsinghjagji28
    @jagjitsinghatwalsinghjagji28 4 ปีที่แล้ว +1

    ਸੱਪ ਤੇ ਕਦੇ ਵਿਸਵਾਸ ਨਾ ਕਰਿੳੁ ਕਦੇ ਵੀ ਡਸ਼ ਸਕਦੇ?

  • @kulwantsingh1561
    @kulwantsingh1561 4 ปีที่แล้ว +1

    Very.good. sir.ji

  • @dawindersingg747
    @dawindersingg747 3 ปีที่แล้ว

    यह तो सबको मालूम है अभी कानून बनाए जो गए हैं किसानों देखला बढ़ाए गए हैं केवल तक केवल कॉर्पोरेट कराने के लिए कानून बने हैं किसानों के लिए तो डेथ वारंट हैं

    • @dawindersingg747
      @dawindersingg747 3 ปีที่แล้ว

      यानी जी झूठ मत बोलो सरकार ने टाइम देना है किसानों ने टाइम लेना है झूठ क्यों ज्ञानी जी सरकार क्यों नहीं कानून रद्द करती टाइम देने की क्या बात है कानून रद्द करते तो खत्म

    • @dawindersingg747
      @dawindersingg747 3 ปีที่แล้ว

      ज्ञानी चोर बोलते हैं बार-बार जाने क्यों बोलते कोई बात नहीं करते शाम की कोई बात ही नहीं करते जाने की बुक की बात करते हैं कानून रजनीकांत भेजते नहीं करना चाहते नियानी साहब खाली गूगल बात कर रहे हैं

    • @dawindersingg747
      @dawindersingg747 3 ปีที่แล้ว

      फैदा तू 1 मिनट का भी नहीं हुआ बात करने का 20 मिनट का क्या फायदा हुआ बात से कोई बना ही नहीं किसानों को तो टाइम दिया ही नहीं

    • @dawindersingg747
      @dawindersingg747 3 ปีที่แล้ว

      पंजाब के सारे ही लीडर बिके हुए हैं सेंटर के हाथ में कोई भी ब्याव का बीजेपी के लीडर सही बात नहीं कर रहा

    • @dawindersingg747
      @dawindersingg747 3 ปีที่แล้ว

      किसानों का इसमें कोई हक नहीं है सिर्फ यह है तो जानी-मानी का यह तो है यानी जी क्यों झूठ बोलते हो कि छिपकली बुरे पढ़े-लिखे हो दुनिया पागल है सर

  • @sukhbassi6679
    @sukhbassi6679 4 ปีที่แล้ว +2

    Good step sir

  • @raghbirsingh6414
    @raghbirsingh6414 3 ปีที่แล้ว +1

    Evm htayo desh bacho modi nthao desh bachao

  • @BhupinderSingh-gz7os
    @BhupinderSingh-gz7os 3 ปีที่แล้ว

    ਬੀਜੇਪੀ ਦੇ ਕੁੰਤੇ ਦੇ ਜੂਤੀਆ ਮਾਰੋ ਇਹ ਤਾ ਸਾਰੇਕੁੰਤੇਹਨ⛸⛸⛸⛸⛸⛸⛸⛸⛸⛸⛸⛸⛸⛸⛸⛸

  • @romanking9121
    @romanking9121 4 ปีที่แล้ว +1

    thanks jiaanhi sahib ji

  • @ps7704
    @ps7704 4 ปีที่แล้ว +1

    No amendment , Only cancel/delete this act

  • @ramdayalsingh9314
    @ramdayalsingh9314 4 ปีที่แล้ว +6

    sat sri akal ji ma farmer da phuter ha ehna ta visvas na kro Bill Raad hona chyda ha bus samjun d gl nhi

  • @randeep3972
    @randeep3972 3 ปีที่แล้ว

    ਜਿਅਾਣੀ ਗਰੇਵਾਲ ਤੇ ਹੰਸ ਰਾਜ ਨੂੰ ਕੋਣ ਪੁੱਛਦਾ ੲਿਹ ਤਾ ਢੋਬੇ ਦੇ ਗਵਾਹ ਡੱਡੂ ਨੇ ੲਿਹ ਤਾ ਭਾਜਪਾ ਨੇ ਜੁੱਤੀਅਾ ਖਾਣ ਨੂੰ ਰੱਖੇ ਹੋੲੇ ਨੇ

  • @nishansingh5863
    @nishansingh5863 3 ปีที่แล้ว

    ਖ਼ਬਰ ਪੁਰਾਣੀ ਐਵੇਂ ਗੁੰਮਰਾਹ ਨਾ ਕਰੋ

  • @harhotsingh1c628
    @harhotsingh1c628 4 ปีที่แล้ว

    Ja kisan

  • @RanjitSingh-er1bp
    @RanjitSingh-er1bp 3 ปีที่แล้ว

    Sir ji Rzkha mNtri keone Tomarsahib keonne Nahi?

  • @khalsacrane3312
    @khalsacrane3312 4 ปีที่แล้ว +1

    Bae kush hona punjab nu Ehna kanjara dabona par punjab dab nahi hun ay 1984 da time nahi 2020 ay punjab dab nahi hun bae ji....

  • @inderkhera3346
    @inderkhera3346 3 ปีที่แล้ว

    Why you put old postd

  • @sukhmandersingh5447
    @sukhmandersingh5447 4 ปีที่แล้ว +1

    10 ਤਰੀਕ ਤੋਂ ਬਾਅਦ ਮੋਦੀ ਤਾਂ ਪਊਗਾ ਬਿਹਾਰ ਚੋਣਾਂ ਤੋਂ ਬਾਅਦ

    • @rizensandhu3315
      @rizensandhu3315 4 ปีที่แล้ว

      votan bjp nu ghat payean par conting ch EVM.ch signal slow kar ehna dey aadmy firtey counting jagah tey jo counting nu parbhaat kardi aa amŕica ch eror aa gyea ohna usey time set kita india ch tan jaan bhuj ke upset kardey aa lokan dey khiaal sunn bihar ch bjp nu 50 vi ziada par dekna bahmat ton 20 ghat hongian hun sarkar RJD bna lu 6 months baad m.p.or karnatak ki tarah kharid kar fir bjp di sarkar banangey....

  • @jassigiri6422
    @jassigiri6422 4 ปีที่แล้ว +5

    Bjp ambani ate andani ton bahr nhi ja skdi..

  • @iqbalsinghkalsiraj22g92
    @iqbalsinghkalsiraj22g92 3 ปีที่แล้ว

    ਇਹਨਾਂ ਨੇ ਲੱਕੜ ਦੇ ਮੁੰਡੇ ਹੀ ਦੇਣੇ।

  • @BalwinderSingh-md4is
    @BalwinderSingh-md4is 3 ปีที่แล้ว

    Jiani hun tak kithe si. Koi bharosa nahi hai BJP leader te.

  • @ghumaanparamjeet9050
    @ghumaanparamjeet9050 3 ปีที่แล้ว

    Kisan.nou.naragrhe.bjp

  • @HarbhajanSingh-ti6vx
    @HarbhajanSingh-ti6vx 3 ปีที่แล้ว

    Jiani sahib de vas di gal nahin

  • @GurpalSingh-dq8mu
    @GurpalSingh-dq8mu 4 ปีที่แล้ว +6

    Kissan ja ki karnge jadd jidd saddni nahi

  • @navneetSINGH-xk4vl
    @navneetSINGH-xk4vl 3 ปีที่แล้ว

    Hun sab bot da masla h hun need kive khuli h 1 sal ho gaye road te h

  • @NarinderSingh-jk8wp
    @NarinderSingh-jk8wp 4 ปีที่แล้ว +1

    Stand bna ke rakio

  • @amarjitdhillon1584
    @amarjitdhillon1584 4 ปีที่แล้ว

    Good good good good 👍 i.m.a.k.canda

  • @BhupinderSingh-xb4hl
    @BhupinderSingh-xb4hl 3 ปีที่แล้ว +1

    Eh dalal babdy ny👎🏿👎🏿👎🏿👎🏿

  • @anshdeepkauraujla591
    @anshdeepkauraujla591 4 ปีที่แล้ว

    Gd g

  • @vijaySharmareporter
    @vijaySharmareporter 4 ปีที่แล้ว +1

    👍

  • @manmohansinghsandhu4747
    @manmohansinghsandhu4747 4 ปีที่แล้ว +1

    Rajnitik chaal hai. Chaal chal ke pahla satifa dita.

  • @amriksingh7895
    @amriksingh7895 4 ปีที่แล้ว +1

    Sare BJP wale nahin kharb ina di gaal bahr tathik lagdi hai
    Andar koi hor hove ta nahin keh sakde par jo biyan hai uh changa
    Lagda hai

  • @avtarmalhi7184
    @avtarmalhi7184 4 ปีที่แล้ว +1

    Kisana nal gul kahdi karni centre allan kare bill sodh karan vaste

  • @RajKumar-xy9ue
    @RajKumar-xy9ue 4 ปีที่แล้ว +1

    Back foot te na aavo.Kisana da sangrash gadian chalaun vaaste nahi kheti kaanoon rad karvaon lai c is te date raho.

  • @farming5120
    @farming5120 4 ปีที่แล้ว

    ਹੁਣ ਨੀ ਆਖਦਾ ਰਦ੍ਦ ਕਰਾ ਕੇ ਹਟਾਗੇ

  • @gurpalsandhu2031
    @gurpalsandhu2031 3 ปีที่แล้ว

    They just bullshiting. I don't even call him leader of the community. Why don't they just say from the centre these laws been cancelled and go back home and compensate the people who lost their family members and people lost their lots of money and spent money for this cause. And suffering.

  • @bickersinghluhar451
    @bickersinghluhar451 3 ปีที่แล้ว

    Dz f

  • @ghumaanparamjeet9050
    @ghumaanparamjeet9050 3 ปีที่แล้ว

    500kisan sahid hoe bjp nu dukh hoea nahi sharm hai palle

  • @gurmeetkaur9145
    @gurmeetkaur9145 3 ปีที่แล้ว

    Please don't trust them and Kissan q aan eh so called Ministers q Nhi aa sak they

  • @JasvirSingh-hs2kz
    @JasvirSingh-hs2kz 4 ปีที่แล้ว

    Ane cuch ni Karna. Bas. Galla nal sarna a. Na jaeo. Kisan viroooo

  • @KuldeepSingh-fi2uu
    @KuldeepSingh-fi2uu 4 ปีที่แล้ว +1

    Koi boor nhi paina ihna nu v lakerd dey munday dey k moria lagda

  • @sanehdeepsingh2526
    @sanehdeepsingh2526 4 ปีที่แล้ว

    Sab natak e ena da
    BJP, rss, Congress
    Pu jab da hit nahi soch sakde
    E

  • @swaranverygoodsingh8501
    @swaranverygoodsingh8501 4 ปีที่แล้ว

    Jker bjp de senior leadera nu fiker hai ta direct modi nal meeting keo nahi karde eh modi hai ki rub hai

  • @gurjodhsingh6158
    @gurjodhsingh6158 4 ปีที่แล้ว +7

    Sub fudu ban rahe ne yaar

  • @amanbrar7173
    @amanbrar7173 4 ปีที่แล้ว

    ਦੇਖੋ ਗਦਰੀ ਬਾਬਿਆਂ ਨੇ ਕਿਹੜੀਆਂ - ਕਿਹੜੀਆਂ ਕੁਰਬਾਨੀਆਂ ਦਿੱਤੀਆਂ ਸੀ ਸਾਡੇ ਲਈ th-cam.com/video/92gw-tNftb8/w-d-xo.html ,,

  • @reshamlali2546
    @reshamlali2546 3 ปีที่แล้ว

    W

  • @MandeepSingh-cm5mq
    @MandeepSingh-cm5mq 3 ปีที่แล้ว

    Centre De ishare te Nathan walian Bandarian in ih kathputlian tar hilli honi hai eh punchh hilan LG peye ne pale inhan De kuchh v nhi .

  • @gillsahb9337
    @gillsahb9337 4 ปีที่แล้ว +1

    Fuddu a eh sab bjp de oh kisaana nal pehla kyu ni mile fer

  • @jagirsingh3430
    @jagirsingh3430 4 ปีที่แล้ว +4

    Mode de chumche ne Keo sadea mode khod aap gal kare

  • @yourtube9855
    @yourtube9855 4 ปีที่แล้ว +2

    Bjp jaag gyi?

  • @navneetSINGH-xk4vl
    @navneetSINGH-xk4vl 3 ปีที่แล้ว

    Aaj 1 sal bad kyo

  • @rajbarn1208
    @rajbarn1208 3 ปีที่แล้ว

    A v kisaana de khlaaf hi bolda reha g

  • @kamkaur3355
    @kamkaur3355 4 ปีที่แล้ว

    This man is totally wrong

  • @balramsingh8856
    @balramsingh8856 4 ปีที่แล้ว

    1947 ton lai k ajj tak inna dhokha hi kita pahlan jiven Kapil Sibal me RamDev pakhandi nu draya c te fir uh te suthan pa k bhajja par khalse tan uthe hi datan ge asi Fauzi v tyar aa kal asi Baba Budha Sahib Dial pur Bhikhiwind ex service men ne meeting kiti va Delhi lai kamar kasse krn lai

  • @BalwinderSingh-mz7ri
    @BalwinderSingh-mz7ri 3 ปีที่แล้ว

    Bjp Ros akaliďal par jakiñ na kaŕo