ਕੈਨੇਡਾ ਡਿਪੋਰਟ ਕਰ ਰਿਹਾ ਲੱਖਾਂ ਸਟੂਡੈਂਟ। ਲੱਗ ਰਹੇ ਦਿਨੋ ਦਿਨ ਧਰਨੇ। ThinkVerse Punjabi

แชร์
ฝัง
  • เผยแพร่เมื่อ 18 ก.ย. 2024
  • Follow on Instagram / thinkverse.punjabi
    Email For Credit or any Photo Removal - think.verse@outlook.com
    ਕੈਨੇਡਾ ਡਿਪੋਰਟ ਕਰ ਰਿਹਾ ਲੱਖਾਂ ਸਟੂਡੈਂਟ। ਲੱਗ ਰਹੇ ਦਿਨੋ ਦਿਨ ਧਰਨੇ। ThinkVerse Punjabi
    DISCLAIMER
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
    Fair use is a use permitted by copyright statute that might otherwise be infringing. Non-profit,use educational or personal use tips the balance in favour of fair use.

ความคิดเห็น • 21

  • @the_real_man55
    @the_real_man55 16 วันที่ผ่านมา +2

    ਲੋਡੇ ਲੱਗੇ ਪਏ , ਪੰਜਾਬ ਚ ਹੀ ਕਰਲੋ ਬਾਈ ਕੁੱਝ🙏

  • @nav8472
    @nav8472 15 วันที่ผ่านมา +3

    ਓ ਭਰਾਵਾ ਕਿਉਂ ਡਰਾਈ ਜਾਨਾਂ ਜਵਾਕਾਂ ਨੂੰ

  • @gss6617
    @gss6617 15 วันที่ผ่านมา +2

    ਪੰਜਾਬ ਪਰਤ ਆਓ ਵੇਲੇ ਨਾਲ,, ਚੰਗਾ ਰਹੂਗਾ

  • @gss6617
    @gss6617 15 วันที่ผ่านมา +2

    ਸਰਕਾਰ ਸਾਨੂੰ ਗਾਂਡ ਵੀ ਦੇਵੇ

  • @sukhwinderbajwa8432
    @sukhwinderbajwa8432 7 วันที่ผ่านมา +1

    Tuc veer pagg ch sohne lg de o bahut

  • @Spsingh0033
    @Spsingh0033 15 วันที่ผ่านมา +1

    Wadia video bnaune tusi veere keep it up ❤

  • @Lalli53145
    @Lalli53145 15 วันที่ผ่านมา

    ਮੇਰੇ ਲਿੰਕ ਵਿੱਚੋਂ ਕੋਈ ਆਇਆ 5 ਅਗੱਸਤ 2021 ਨੂੰ ਉਹ ਬਰੈਮਪਟਨ ਸ਼ਹਿਰ ਵਿੱਚ ਉਸਨੇ ਸਟੱਡੀ ਕੀਤੀ 16 ਮਹੀਨੇ ,,
    ਪਰ ਵਰਕ ਪਰਮਿਟ ਅਪਲਾਈ ਕਰਕੇ ਉਹ ਸਸਕੈਚਵਨ ਚਲਾ ਗਿਆ ਸੀ , ਹੁਣ ਪੀ ਐਨ ਪੀ ਆ ਗਈ ਸੀ , ਫੈਡਰਲ ਦੀ ਪੀ ਆਰ ਫਾਈਲ ਲੱਗੀ ਹੋਈ ਨੂੰ 2 ਮਹੀਨੇ ਹੋ ਗਏ ਆ ,, ਜੇ ਕੋਈ ਹਿੰਮਤ ਕਰੇਗਾ ਉਹ ਜਰੂਰ ਪੀ ਆਰ ਹੋ ਜਾਵੇਗਾ ,, ਆਪਣੇ ਸਟੂਡੈਂਟਸ ਵੀ ਵੱਡੇ ਸ਼ਹਿਰ ਨੂੰ ਨਹੀਂ ਛੱਡਦੇ ,, ਕੁਝ ਆਪਣੀਆਂ ਵੀ ਗਲਤੀਆਂ ਨੇ ਬਾਈ ,, ਜੇ ਛੋਟੀ ਸਿਟੀ ਵਿੱਚ ਜਾਂਵਾਂਗੇ ਤਾਂ ਹੀ ਕੋਈ ਮੌਕੇ ਪੀ ਆਰ ਦੇ ਮਿਲਣਗੇ , ਇਹ ਵੀ ਧਿਆਂਨ ਰੱਖਣਾਂ ਚਾਹੀਦਾ ਐ

  • @dskpenduvlogs420
    @dskpenduvlogs420 16 วันที่ผ่านมา

    Right sir❤

  • @SukhRaj-uu5ee
    @SukhRaj-uu5ee 11 วันที่ผ่านมา

    Bahi sode kika LA LA ke kadnge

  • @shuntygarg2874
    @shuntygarg2874 15 วันที่ผ่านมา

    ਸੁਵਿਧਾ ਸੈਂਟਰ ਪੰਜਾਬ ਨੇ ਬਹੁਤ ਧਰਨੇ ਲਾਏ ਪਰ ਪੰਜਾਬ ਦੀ ਬੇਈਮਾਨੀ ਭਰਸਟਾਚਾਰੀ ਹਫਤਾ ਮਥਲੀ ਰਿਸਵਤਖੋਰੀ ਦੀ ਰਾਕਸ਼ਸ ਜਾਤ ਚੰਡਾਲ ਜਾਤ ਦੇ ਸਿਰ ਜੂ ਨੀ ਸਰਕੀ ਲਤਾ ਬਾਹਾਂ ਤੁੜਵਾਇਆ ਵੱਖ
    ਕੈਨੇਡਾ ਦੀ ਰਾਕਸ਼ਸ ਜਾਤ ਚੰਡਾਲ ਜਾਤ ਦੇ ਜੂ ਸਰਕ ਜੇ ਤੁਹਾਡੀ ਕਿਸਮਤ thats all

  • @JaspinderDhillon-v1w
    @JaspinderDhillon-v1w 9 วันที่ผ่านมา

    Ehven tusi lokan nu daraya na kro sabh bacheya n ne pr ho jana vaa

  • @user-ch1ht2cw1p
    @user-ch1ht2cw1p 14 วันที่ผ่านมา

    Bai ji life set karo ek moka hi ji jao canada life set hone aap ji de

  • @SukhRaj-uu5ee
    @SukhRaj-uu5ee 11 วันที่ผ่านมา

    Bahi sode kika pengiya Gode kise nu nahi bakhsde jamin tusi bech ke gaye howoge hun pakode tal lo

  • @gurvindersandhu5529
    @gurvindersandhu5529 9 วันที่ผ่านมา

    bond davo canada wala hu bus hor ki a😂😅

  • @summy1053
    @summy1053 15 วันที่ผ่านมา

    Sir Jo tourist visa par gaye the 2021 mein unki PR ki kya chance hai

  • @ajdeepkaur9819
    @ajdeepkaur9819 15 วันที่ผ่านมา

    Oh kyu awe tension dei jaane aa ...awe loka nh phale tension diti aa tusi

  • @Ens_Causa_Sui
    @Ens_Causa_Sui 14 วันที่ผ่านมา

    mere kol eho jeha solution ya es problem da jo kio vi agent ya vakeel ni dass sakda .. thodi sarea di hou PR pakki !! Consultation fees : $100 per head (non refundable) / Condition : required 2 couples only contact

  • @user-ve2un4ci4t
    @user-ve2un4ci4t 15 วันที่ผ่านมา

    Canada 4 lakh per month salary

  • @The_solo_man_.....225
    @The_solo_man_.....225 15 วันที่ผ่านมา

    Canadian channel- first post - os te ja ke dekh lo ki Canada govt te native people ki bol rhe Punjabia bare. Bohat aukha hona Punjabia nu future ch . Na kro apne paise kharab

  • @user-cy7bg5ei1q
    @user-cy7bg5ei1q 15 วันที่ผ่านมา

    Fake