1947 ਦੀ ਘਟਨਾ 03;- ਮਾਚਿਸ ਦੀ ਡੱਬੀ (ਪ੍ਰੇਮ ਕਹਾਣੀ)

แชร์
ฝัง
  • เผยแพร่เมื่อ 2 ต.ค. 2024
  • ‪@sachmuchgallan‬
    1947 story of partition
    1947 stories of partition
    1947 ਵੇਲ਼ੇ ਵੰਡ ਦੀਆਂ ਕਹਾਣੀਆਂ
    #crimestory

ความคิดเห็น • 8

  • @AnandSingh-cp2md
    @AnandSingh-cp2md 13 วันที่ผ่านมา +2

    ਮਨ ਭਰ ਆਇਆ ਸੁਣ ਕੇ।
    ਸਭ ਦੀਆਂ ਡੱਬੀਆਂ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਜੀ।
    ਇਹ ਕਿੱਸਾ ਕਿਸ ਕਿਤਾਬ ਚੋਂ ਹੈ ਤੇ ਲੇਖਕ ਵੀ ਜ਼ਰੂਰ ਦੱਸਣਾ ਜੀ।
    ਸ਼ੁਕਰਾਨੇ ਜੀ।

    • @sachmuchgallan
      @sachmuchgallan  13 วันที่ผ่านมา +1

      ਕਿਤਾਬ ਦਾ ਨਾਂ "ਸੰਤਾਪ 1947" ਹੈ ਜੀ

    • @sachmuchgallan
      @sachmuchgallan  13 วันที่ผ่านมา +1

      ਇਸ ਕਿਤਾਬ ਵਿਚੋਂ 2 ਘਟਨਾਵਾਂ ਸੁਣਾ ਚੁੱਕਿਆ ਬਾਕੀ ਕਿਤਾਬ ਦੀਆਂ ਵੀ ਇੱਕ ਇੱਕ ਕਰਕੇ ਸੁਣਾਵਾਂਗਾ ਜੀ

    • @AnandSingh-cp2md
      @AnandSingh-cp2md 10 วันที่ผ่านมา +1

      ​@@sachmuchgallan ਜੀ।ਬਹੁਤ ਬਹੁਤ ਧੰਨਵਾਦ ਜੀ

  • @haribilas672
    @haribilas672 16 วันที่ผ่านมา +2

    ਬਹੁਤ ਵਧੀਆ ਜੀ,, ਪੇਸ਼ਕਾਰੀ ਬਹੁਤ ਵਧੀਆ। ਇਹ ਸਭ ਮੈਂ ਕਿਸੇ ਰਸਾਲੇ ਵਿਚ ਪੜ੍ਹ ਚੁੱਕਿਆ ਹਾਂ। ਪਰ ਦੁਬਾਰਾ ਉਹ ਰਸਾਲਾ ਮਿਲ ਨਹੀਂ ਰਿਹਾ।

    • @sachmuchgallan
      @sachmuchgallan  16 วันที่ผ่านมา

      ਕਿਤਾਬ ਆ ਜੀ "ਸੰਤਾਪ 1947" ਓਸ ਚ 25 26 ਘਟਨਾਵਾਂ ਨੇ

  • @javidiqbal6926
    @javidiqbal6926 4 วันที่ผ่านมา +1

    Muraliwala .Gujranwala

    • @sachmuchgallan
      @sachmuchgallan  4 วันที่ผ่านมา +1

      💞🫂 Punjabi punjabiat zindabad