95. | 95. | SHORT MOVIE 2024 | THEATER JUNCTION ( TJ) |
ฝัง
- เผยแพร่เมื่อ 1 ก.ค. 2024
- Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Jass Dhillon, Harmesh Guru
Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
------------------------------------------------------------------------------------------
INSTAGRAM
Jass Dhillon
jassdhillon_off...
Pindi Ala
pindi_ala?igshi...
Harmesh Guru
guru_singh_777?...
Simranjit Singh
simar_jjit?igsh...
Manjot Dhiman
manjot__pb13?ig...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction. - บันเทิง
Gaggi te meeti di acting siraa ❤
ਆ ਗੱਗੀ ਕੁਸ ਜ਼ਿਆਦਾ ਈ ਉਵਰ ਐਕਟਿੰਗ ਕਰਦਾ
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ🎉🎉🎉🎉🎉😂😂😂😂😂❤❤❤❤❤❤
ਧੰਨ ਮੁਖਤਿਆਰ ਤਾਇਆ ਲੋਕਾਂ ਨੂੰ ਇੱਕ ਕਮਲਾ ਸਾਂਭਣਾ ਔਖਾ ਹੋ ਜਾਂਦਾ ਪਰ ਮੁਖਤਿਆਰ ਤਾਇਆ ਤਾਂ ਚਾਰ ਪੰਜ ਸਾਂਭੀ ਬੈਠਾ।
ਤਾਇਆ ਮੁਖਤਿਆਰ,,,,ਤਾਈਂ ਰੱਜੀ,,,, ਗੱਗੀ ਖੰਡੇਵਾਦੀਆ,,,,,, ਸਿੰਮੂ,,,,, ਮਿੰਟੂ ਸਰਪੰਚ,,,, ਰਾਣਾ ਹਰਿਆਣਵੀ,,,,, ਪਰਸ਼ੂ,,,, ਮੀਤੀ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Sida hi keh dinda sare vdia ne😂
@@jshnvirkzਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
@@BhupinderSingh-yg8cg mushk Bhut a y teri
@@jshnvirkz111111qqqqqqqq❤ top❤😊❤😊❤❤❤❤❤❤
@@jshnvirkzਮੇਰੇ ਵੀਰ ਤੇਰੇ ਕੁਮੈਟ ਦੀ ਸਮਝ ਨਹੀਂ ਆਉਂਦੀ ਪੰਜਾਬੀ ਵਿੱਚ ਦੱਸ ਕਹਿਣਾ ਕੀ ਚਾਹੁੰਦਾ ਹੈ
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ
ਕਮਾਲ਼
👍👍👍👍👍
👌👌👌👌👌
Dp master ton nashiya wal chl piya program eh sach aa apne punjab da 🙏🏻🙏🏻
ਬਹੁਤ ਵਧੀਆ ਵੀਰੇ ਧੰਨਵਾਦ 👍
ਬਾਈ ਪਹਿਲਾ ਵਾਲੀ ਗੱਲ ਨਹੀਂ ਬਣ ਰਹੀ ਹੁਣ ਕੋਈ ਸਟੋਰੀ ਨਹੀਂ ਬਣ ਰਹੀ ਬੱਸ ਹੁਣ ਤੇ ਧੂੜ ਚ ਟੱਟੂ ਬੱਜਾਇਆ ਹੋਇਆ ਹੁਣ ਤੇ ਬਸ ਪਰਸ਼ੂ ਤੇ ਰਾਣੇ ਦੀ ਐਕਟਿੰਗ ਸਿਰਾ
Sat shri akal 22 ji 🙏🙏 very nice 👍👍❤️❤️🌹🌹🙋🙋😜😜👌👌
ਕਿਰਚ ਉਡ ਉਡ ਪੇਂਦੀ ਰਾਣੀ ਨੂੰ ਰਾਣੀ ਕਪੜੇ ਸੁੱਟ ਕੇ ਭੱਜ ਗਈ 😅😅😅😅
ਮੀਤੀ ਪੱਟੂ ਮਾਮੇ ਦਾ ਘਰ
10 ਸਕਿੰਟਾਂ ਚ ਮੀਤੀ ਨੇ ਫੋਨ ਚੱਕ ਕੇ ਗੱਲ ਕੇ ਕਰ ਕੇ ਅਧਾਰ ਕਾਰਡ ਗੱਗੀ ਨੂੰ ਭੇਜ ਵੀ ਦਿੱਤਾ 😂😂😂😂😂😂😂😂😂😂😂😂 ਪਿਓ ਦਾ ਨਾਂ ਤਾਂ ਗੱਗੀ ਨੇ ਆਪ ਹੀ ਲਿਖਾ ਤਾਂ ਸੀ
ਮਾਮੇ ਨੂੰ ਕਹਿੰਦੀ ਮੈਨੂੰ ਪਿਓ ਦਾ ਨਾਂ ਪੁੱਛਦਾ ਸੀ😂😂😂😂😂😂😂😂
ਬਹੁਤ ਵਧੀਆ ਵੀਰ ਜੀ ਲਗਿਆ ਨਾਟਕ
ਬਹੁਤ ਸੋਹਣੀ ਵੀਡੀਓ ਆ ਬਾਈ ਜੀ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
❤ ਬਹੁਤ ਸੋਹਣੀ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤
@@user-nr4dt3gt8c ਤੁਸੀਂ ਤਾਂ ਸਾਡੇ ਪਿੰਡਾਂ ਕੋਲ ਦੇ ਹੋ ਵੀਰੈ
ਗੱਗੀ ਦੀ ਐਕਟਿੰਗ ਤਾਂ ਬਹੁਤ ਵਧੀਆ ਹੈ ਜੀ
❤❤❤
ਬਹੁਤ ਵਧੀਆ ਗੱਗੀ ਲਗਦਾ ਅਧਾਰ ਕਾਰਡ ਨਾਲ ਕੋਟ ਮੈਰਿਜ ਕਰਾ ਕੇ ਆਉ 😂😂😂😂😛😛😛😝😝😝👌
ਗੱਗੀ ਕਿਰਚ ਦਾ ਰਿਸਤਾ ਕਿ ਹੈ ਪਰ ਕਰ ਆਸ਼ਕੀ ਰਿਹਾ ਹੈ👍👍
😂😂😂😂gagi Khandelwadiya ...jakhal taq pja ke le ke jau meeti tenu mera dream aa😅😅😅😅😅😅😅😅😅
Sira bro ji❤❤❤❤🎉🎉🎉🎉
VIDEO DEKHN TO PEHLA LIKE COMMENT SHARE BAI JASSA PINDI WALA BAI VEERA BHABBI LABHO MITTI MINTU AND ALL TEAM LOVE YOU TRUCK 🚛🚛🚛🚛 BHAR K ❤❤🎉🎉
ਭਾਗੂ ਨੂੰ ਜਰੂਰ ਸ਼ਾਮਿਲ ਕਰਿਆ ਕਰੋ
ਭਾਗੂ ਤੇ ਬੰਤ ਨੂੰ ਵੀ ਨਾਲ ਰੱਖਿਆ ਕਰੋ ।ਗੱਲ ਹੋਰ ਵੀ ਵਧੀਆ ਬਣੂਗੀ ਵੀਰੋ। ਸਾਰੀ ਟੀਮ ਦਾ ਧੰਨਵਾਦ ਜੀ।
Mithi gal boht vadiya kardi pyu pehla dakhya hondha😂😂😂
ਇਹ ਘਰੇ ਕਿਉਂ ਰਖਿਆ ਆ ਦਬਲ ਪਰੇ ਮਾਰਕੇ ਚਾਰ ਰੈਬਟੇ
Gaghi kyà baat he teri adqar cart te janani mile gi kisi din sirraaaaa😂😂😂😂
ਬਹੁਤ ਹੀ ਵਧੀਆ ਵੀਡੀਓ ਆ
ਕਹਾਣੀ ਆਪਣੇ ਅਸਲ ਮੁੱਦੇ ਡੀਪੀ ਮਾਸਟਰ ਤੋਂ ਆਟਾ ਕ ਗਈ ਹੈ ਅਤੇ ਕਿਸੇ ਹੋਰ ਪਾਸੇ ਤੁਰ ਪਈ ਹੈ ਅਸਲੀ ਕਿਰਦਾਰ ਮੈਡਮ ਗੁਪਤਾ ਅਤੇ ਧੂਤਾ ਵਿੱਚੋਂ ਗਾਇਬ ਹਨ ਸ਼ਾਇਦ ਕਹਾਣੀ ਆਪਣਾ ਅਸਲ ਰੁੱਖ ਭੁੱਲ ਗਈ ਹੈ
❤ ❤ ਬਹੁਤ ਵਧੀਆ ਸਾਰੇ ਦੀ ਐਕਟਿੰਗ ਹੈ ਜੀ ❤ ਬਹੁਤ ਸਾਰਾ ਸਾਰਿਆਂ ਨੂੰ ਪਿਆਰ ❤ ❤
Wadiya episode nice acting all teem
Wahe guru ji chad di kla ch rkhe all teem nu 🙏 😊
Sira ❤
Sarpanch veera gaggi veera
Good bro 👍👌❤❤ Sister
❤
Very good video 😊😊🎉❤
❤❤❤ nice brother 👍
ਆ ਮਿਲ ਪਿਆਰੇ ਯਾਰ
🔥🔥
ਭਾਗੂ ਸਿਰਾ
Gaggi khandevaadia 💖💖❤️💕
💥💥💥
Rajji fsaati vichari😂😂
ਕਬਾੜੀਆ ਤਾਂ ਗੰਜਾ ਸੀ ਇਸ ਦੇ ਵਾਲ ਆ ਗਏ 😂😂😂
Boht vadia episode a ❤ love to all the team ❤
Sirra ver video ❤❤❤
👌👌👌👌
Very nice👍
Kaint team ❤❤❤❤
❤❤❤❤
Raman chidi 😇
Very nice video
❤❤❤❤❤❤❤❤❤❤
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪਰ ਇਸ ਵੀਡੀਓ ਵਿੱਚ ਮੀਤੀ ਨੇ ਜੜ੍ਹ ਕੱਢ ਦਿੱਤੀ ਜਿਸ ਤਰ੍ਹਾਂ ਮੀਤੀ ਨੇ ਆਪਣੀ ਮਾਮੀ ਨਾਲ ਲੜਾਈ ਕੀਤੀ ਇਹ ਤੁਹਾਡੀ ਸਟੋਰੀ ਨਾਲ ਮੇਲ ਨਹੀਂ ਖਾਂਦਾ ਅਤੇ ਨਾ ਹੀ ਪੰਜਾਬੀ ਸੱਭਿਆਚਾਰ ਨਾਲ ਮੇਲ ਖਾਂਦਾ ਹੈ
❤❤❤❤❤❤❤
ਸਿਮੂ ਗੋਲ ਪਰਨਾ ਬੰਨਣ ਲਗ ਪਿਆ ਰਾਣਾ ਵੀ ਸਿਰਾ
🙏 Hello
Please help kro koi Sadi assi bahut majburi ch aa Ghar to v kam to v karja v 😭
Please help kro koi Sadi 🙏
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉
Very nice ji. BI.JI. good luck 💚❤️🤩🤩🤩🥰🥰😜🤣🙏🙏
Gaggi ❤
❤❤❤❤👌👌👌👌👌👍👍👍👍👍
ਅਧਾਰ ਕਾਰਡ ਤੇ ਜਨਾਨੀ ਵੀ ਮਿਲਣ ਲੱਗ ਗਈ ਗੱਗੀ ਡਾਕੂ ਓਏ,,,,,, ਓਹ ਵੀ ਰਸ਼ੀਅਨ ਤੀਵੀਂਆਂ ।
ਮੀਤੀ ਤੂ ਚੰਗਾ ਨੀ ਕਰਦੀ ਰੱਜੀ ਨਾਲ
Kaint video
Aaa gia 🤘✈️✈️
ਬਹੁਤ ਵਧੀਆ❤
Very nice
Kaint gall baat veere
Rana sira
ਬਹੁਤ ਵਧੀਆ🎉
Nice video bro
੨੭੫੦ਵਾ ਲਾਇਕ ਨੰਬਰ🙏 ਹੈ👍👍
ਕਿਤੇ ਹੋਰ ਹੀ ਲੈਗੇ ਸਟੋਰੀ ਨਾ ਮੈਡਮ ਦਾ ਰੋਲ ਆਉਂਦਾ ਨਾ ਡੀਪੀ ਮਾਸਟਰ ਨਾ ਡੀਪੀ ਮਾਸਟਰ ਦੀ ਘਰਵਾਲੀ ਪਿਛਲੇ ਅੱਠ ਤੋਂ ਦਸ ਭਾਗ ਐਵੇਂ ਹੀ ਕੱਢ ਦਿੱਤੇ
Dp mastar ni aunda hun o ta diljit nal firda
Sira y
ਬਹੁਤ ਵਧੀਆ 👌👌
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਆ ਕਿ ਆ ਗਾਂਂਡ,,,, ਆਸਾ
ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ 🎉🎉🎉🎉🎉🎉🎉
Siraaa
Hun nhi pehla varga riha DP master
Muktar singh kisa de magar lag ke apna ghar na pat lie
❤😊😊❤❤
Is episode da naam DP MASTER kyo ni rakhya ?
Fuddu km krn lg gye hun
ਸ਼ੀ ਕਿਹਾ
🚛🚛😂😂
I wait for new episode 😊
❤😊
ਸਿਰਾ ਬਾਈ ਜੀ 👌👌🔥🔥
First cament
❤❤
ਬੀਰੈ ਧਾਡੀ ਰੋਜੀ ਰੋਟੀ ਏਸੈ ਮਵੈਲ ਤੋ ਚੱਲਦੀ 667 ਦਾ ਪੇਕ ਧਾਡੈ ਤੈ ਖਰਚ ਕੱਰਦੈ ਆ ਜੈ ਨਾ ਵੈਖਿਆ ਫਿਰ ਪੇਸੈ ਧਾਡੈ ਖਾਤੈ ਵਿੱਚ ਕਿਥੋ ਓਣ ਗੈ
Nice ❤❤❤
😂😂❤
Very nice 👍👍
Nice 😅🧡🇵🇰
Nice video vera 👌👍
Dalveer master kdo aayega
Dhutta kadon auga bai vapis
Maja ni aa reha bai
Very nice bro
ਬਨੈਣ ਨੀ ਪਾਉਦਾ 😂😂😂
😂
Hii
🎉🎉