ਮਾਲਦਾਰ ਛੜਾ 22 PUNJABI BEST SHORT MOVIE 2022 | PUNJABI FILM JATT BEAT RECORD

แชร์
ฝัง
  • เผยแพร่เมื่อ 22 ต.ค. 2024

ความคิดเห็น • 688

  • @inder0645
    @inder0645 2 ปีที่แล้ว +122

    ਹਾ ਜੀ ਕਿਵੇਂ ਲੱਗੀ ਫੇਰ ਵੀਡਿਓ ਜਲਦੀ ਜਲਦੀ ਕਮੇਂਟ ਕਰ ਕੇ ਦੱਸੋ❤️❤️❤️❤️❤️

    • @sunnykhan4111
      @sunnykhan4111 2 ปีที่แล้ว +10

      ਬਹੁਤ ਵਧੀਆ ਬਾਈ

    • @Harry99921
      @Harry99921 2 ปีที่แล้ว +2

      NYC video

    • @Harry99921
      @Harry99921 2 ปีที่แล้ว +4

      Jasse ne ghar aa ke kundi kholi 😂😂😂😂😂😂😂😂

    • @Harry99921
      @Harry99921 2 ปีที่แล้ว

      Nyc bhagu

    • @Harry99921
      @Harry99921 2 ปีที่แล้ว

      Bhagu sirra

  • @Sukhvindersingh1313-i2b
    @Sukhvindersingh1313-i2b 2 ปีที่แล้ว +2

    ਆਪ ਐਨੂ ਸਰਮ ਨਹੀਂ ਆਈ ਵੱਡੈ ਤੋ ਪਹਿਲਾ ਵਿਆਹ ਕਰਵਾਲਿਆ ਓਦੀ ਵਾਰੀ ਢਿੱਡ ਦੁਖਦਾ ਜਸੈ ਦਾ ਦੋਵੈ ਸਾਰੀ ਜਾਵੋ ਪੇਲੀ ਬੱਚ ਜੂ ਜਸੈ ਨੂੰ

  • @ashaarora4806
    @ashaarora4806 2 ปีที่แล้ว +10

    ਜੱਸੇ ਦੀ ਐਕਟਿੰਗ ਪੂਰੀ ਤਰ੍ਹਾਂ ਵਧੀਆ ਹੈ ਘਟ ਕਿਸੇ ਦੀ ਵੀ ਨਹੀਂ ਬਹੁਤ ਵੱਡੀ ਫੈਨ ਹਾ ਮੈ ਜੱਸੇ ਪੁੱਤਰ ਦੀ

  • @SandeepSingh-ky1wj
    @SandeepSingh-ky1wj 2 ปีที่แล้ว +1

    ਕਾਲਾ ਸੱਪ ਰੰਗਾਂ ਸੂਟ ਤੈ ਸਵਾਲਿਆ ਭਾਗੂ ਬਾਈ ਦੀ ਖੈਰ ਨਹੀਂ

  • @JaspreetSingh-wo4xr
    @JaspreetSingh-wo4xr 2 ปีที่แล้ว +10

    ਸਾਰੀ ਟੀਮ ਬਹੁਤ ਵਦੀਆਂ ਐਕਟਿੰਗ ਕਰਦੀ ਆਂ ਜੀ👍 ਵੈਰੀ ਵੈਰੀ ਨਾਈਸ ਜੀ ਬਹੁਤ ਵਦੀਆਂ ਵੀਡੀਓ ਬਾਈ ਜੀ 👌👌👌👌👌👌👌👌👌👌

  • @ArshadAli-bk6qv
    @ArshadAli-bk6qv 2 ปีที่แล้ว +4

    ਬਹੁਤ ਸੋਹਣੇ ਭਾਗ ਬਣਾਏ ਨੇ ਸਾਰੇ ਜਿਹਨਾਂ ਨੇ ਮਾਲਦਾਰ ਛੜਾ ਦੇ ਸਾਰੇ ਭਾਗ ਦੇਖੇ ਆ ਓ ਲਾਇਕਸ ਤੇ ਕੁਮੈਂਟੲ ਕਰੋ

  • @RajinderSingh-ob2su
    @RajinderSingh-ob2su 2 ปีที่แล้ว

    ਭਾਗੂ ਜ਼ੁਬਾਨ ਤੋਂ ਭੱਜਣ ਵਾਲਾ ਬੰਦਾ ਨਹੀ ਹੈ ਜ਼ੁਬਾਨ ਤੇ ਖ਼ਰਾ ਉਤਰਦਾ ਹੈ ਭਾਗ ਸਿੰਘ

  • @lakhveersingh9881
    @lakhveersingh9881 2 ปีที่แล้ว +1

    Yaar bhaagu Kamal ta Hun gasti g bangi Baki siraaaaaaaa

  • @lakhwindersingh7660
    @lakhwindersingh7660 2 ปีที่แล้ว +1

    ਬਹੁਤ ਸਿਰਾਂ ਵੀਡਿਉ ਲੰਗੀ

  • @manjindersinghbhullar8221
    @manjindersinghbhullar8221 2 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ 👍🏻👍🏻👍🏻👍🏻 ਮਾਲਦਾਰ ਛੜਾ ਬਹੁਤ ਸੋਹਣੀ ਵੀਡੀਓ 👍🏻👍🏻👍🏻👍🏻

  • @charnjeetsingh9273
    @charnjeetsingh9273 2 ปีที่แล้ว +22

    ਸੀਰੀਅਲ ਦੇ ਸਾਰੇ ਪਾਤਰ ਬਹੁਤ ਹੀ ਵਧੀਆ ਆ ਵੀਡੀਓ ਬਹੁਤ ਸੋਹਣੀ ਲੱਗੀ ਵੀਰ ਜੱਸੇ ਤੇ ਬਾਈ ਭਾਗੂ
    ਕਮਲ ਤੇ ਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਆ👍👍👍👍

  • @palkhehra3850
    @palkhehra3850 2 ปีที่แล้ว +1

    Bi ਭਾਗੁ ਇਹ ਤੇ ਬੀਰਾ ਚਾਲ ਚਲ ਤੇਰੇ ਨਾਲ

  • @HarjinderBhullar6076
    @HarjinderBhullar6076 2 ปีที่แล้ว

    ਗੱਲ ਤਾਂ ਸਹੀ ਆ ਇੰਦਰ ਉਰਫ਼ ਭਾਗੂ ਦੀ, ਪ੍ਰੀਤ ਹੈ ਤਾਂ ਬਹੁਤ ਤੇਜ਼ ਚਤਰ ਆ ਇਹ ਗੱਲ ਸਹੀ ਆ ਪ੍ਰੀਤ ਹੈ ਵੀ ਛਿਪਕਲੀ ਵਰਗੇ ਮੂੰਹ ਵਾਲੀ, ਕਦੇ ਭਾਗੂ ਕਹਿੰਦਾ ਚਾਂਮਚਿੱੜਕ ਵਰਗੇ ਮੂੰਹ ਵਾਲੀ, ਪ੍ਰੀਤ ਤੋਂ ਕਮਲ ਵੱਧ ਸੋਹਣੀ ਆ, ਘੈਂਟ ਅਵਾਜ਼ ਐਕਟਿੰਗ ਸਿਰਾ ਘੈਂਟ ਡਾਈਲਾਗ ਕਮਲ

  • @GagandeepSingh-qy9tp
    @GagandeepSingh-qy9tp 2 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @sandeepgrewal9993
    @sandeepgrewal9993 2 ปีที่แล้ว +3

    Jasse veere di acting ghaint 👌👌👌👌🥰🥰

  • @HardeepSingh-dq8gb
    @HardeepSingh-dq8gb 2 ปีที่แล้ว +1

    ਭਾਗੂ ਵੀਰ ਤੇਰੀਆ ਸਾਰੀਆ ਵੀਡੀਓ ਵੇਖੀਆ ਬਹੁਤ ਵਧੀਆ

  • @jassasandhu3287
    @jassasandhu3287 2 ปีที่แล้ว +4

    Siraaaaaaaaa poora kam 👍 Bai ji Jassa Sandhu Jagraon tu

  • @HarjinderBhullar6076
    @HarjinderBhullar6076 2 ปีที่แล้ว +8

    ਭਾਗੂ ਤੇ ਜੱਸੇ ਘੈਂਟ ਤੇ ਕਮਲ ਤੇ ਪ੍ਰੀਤ ਦੀ ਐਕਟਿੰਗ ਘੈਂਟ ਸਿਰਾ ਡਾਈਲਾਗ ਵੀਡੀਓ ਵਧੀਆ ਬਣਾਉਂਦੇ ਆ, ਕੱਬੇ ਡਾਈਲਾਗ ਮਾਰਕੇ ਹਾਸੀ ਘੜਾਉਦੇ ਆ

  • @arshbrar6162
    @arshbrar6162 2 ปีที่แล้ว

    ਬਹੁਤ ਜਾਦਾ ਸੋਹਣੀਆ ਵੀਡੀਉ ਹੁੰਦੀਆ ਨੇ

  • @SandeepSingh-ky1wj
    @SandeepSingh-ky1wj 2 ปีที่แล้ว +14

    ਭਾਗੂ ਬਾਈ ਅਪ੍ਰੇਸ਼ਨ ਤਾ ਆਪਾ ਖੁੱਲਵਾਦੇਵਾਗੇ

  • @BhupinderSingh-wu9df
    @BhupinderSingh-wu9df 2 หลายเดือนก่อน

    ਲੈ ਬਈ ਭਾਗੂਆ ਆ ਗਈ ਅਸਲੀਅਤ ਇਹਦੀ ਸਾਹਮਣੇ ਕਮਲ ਦੀ ਮੇਰੇ ਨਾਲ ਪੱਕਾ ਵਿਆਹ ਕਰਵਾ ਨਾਲੇ ਪਹਿਲਾਂ ਢਾਈ ਕਿੱਲੇ ਪੈਲੀ ਪਹਿਲਾਂ ਮੇਰੇ ਨਾਮ ਕਰਵਾ ਨਾਲੇ ਜਿੰਨਾ ਪੈਸਾ ਵੀ ਨਕਦੀ ਪਿਆ ਓਹ ਵੀ ਨਾਲ ਲੈ ਕੇ ਚੱਲ ਇਹਦਾ ਪਹਿਲਾ ਹੀ ਲੱਗ ਰਿਹਾ ਹੈ ਇਹ ਐਵੇਂ ਵਾਪਸ ਨਹੀਂ ਆਈ ਤੇਰਾ ਯਕੀਨ ਬਣਵਾ ਕੇ ਜਮੀਨ ਆਪਣੇ ਨਾਮ ਕਰਵਾ ਕੇ ਲੱਤ ਮਾਰ ਕੇ ਤੁਰਦੀ ਬਣਨਾ ਮੁੜ ਕੇ ਝਾਕਦਾ ਰਹਿ ਜਾਵੇਗਾ ਆਲਾ ਦੁਆਲੇ ਨੂੰ ਮੋਮੋ ਠੱਗਣੀ ਸਿਰਫ਼ ਠੱਗੀ ਮਾਰਨ ਲਈ ਹੀ ਵਾਪਸ ਆਈ ਹੈ

  • @HarjinderBhullar6076
    @HarjinderBhullar6076 2 ปีที่แล้ว +1

    ਪ੍ਰੀਤ ਨਾਲੋਂ ਕਮਲ ਦੀ ਅਵਾਜ਼ ਘੈਂਟ ਆ ਬਹੁਤ ਵਧੀਆ ਅਵਾਜ਼ ਐਕਟਿੰਗ ਸਿਰਾ,ਕਮਲ ਦੀ ਅਵਾਜ਼ ਫਿਲਮਾਂ ਦੀਆਂ ਹੀਰੋਇਨਾਂ ਵਰਗੀ

  • @kuldeepsinghsardarji8892
    @kuldeepsinghsardarji8892 2 ปีที่แล้ว +13

    ਬਹੁਤ ਵਧੀਆ ਭਾਗੂਆ ਬਾਈ ਜੀ, ਤੁਹਾਡੀ ਸਾਰੀਆ ਵੀਡੀਓ ਵੇਖਦੇ ਹਾਂ, ਬਹੁਤ ਮਜਾ ਆਉਂਦਾ ਹੈ, ਚਿੱਤ ਲਗ ਜਾਦਾ ਬਾਈ ਜੀ। ਤਸੀ ਸਾਡੇ ਮੰਨੋਰੰਜਨ ਲਈ ਬਹੁਤ ਜਿਆਦਾ ਮਿਹਨਤ ਕਰਦੇ ਹੋ ਜੀ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਮੈ ਡਾਕਟਰ ਕੁਲਦੀਪ ਸਿੰਘ ਹਰੀ ਕੇ ਕਲਾਂ ਸ਼੍ਰੀ ਮੁਕਤਸਰ ਸਾਹਿਬ ਪੰਜਾਬ( ਭਾਰਤ )ਹਾ ਜੀ ਨਾਲੇ ਅਗਲਾ ਭਾਗ ਵੀ ਬਣਾਓ ਜੀ ।

  • @tejinderchahal6431
    @tejinderchahal6431 2 ปีที่แล้ว

    ਬਹੁਤ ਵਧੀਆ ਭਾਗ ਵੀਡੀਓ ਦਾ

  • @kuldeepgill1419
    @kuldeepgill1419 2 ปีที่แล้ว

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ

  • @BalwinderKaur-eh5wu
    @BalwinderKaur-eh5wu 2 ปีที่แล้ว +2

    Haaa😂karna ta maisa ne ithe goha aa jassa bayi Bali Kamal karda vry nice ji👌👌

  • @Bhullar22
    @Bhullar22 2 ปีที่แล้ว

    ਜੱਸੇ ਦਾ ਫੁੱਫੜ ਵੀ ਘੈਂਟ ਆ 😛😀😀

  • @ajaibbrar987
    @ajaibbrar987 2 ปีที่แล้ว

    ਵੀਡੀਓ ਬਹੁਤ ਸੋਹਣੀ ਹੈ

  • @Sagar-786-s
    @Sagar-786-s 11 หลายเดือนก่อน +1

    Kamal ni pauni c video ch

  • @HarjinderBhullar6076
    @HarjinderBhullar6076 2 ปีที่แล้ว +3

    ਜੇ ਮੂਹਰੋ ਤੀਵੀਂ ਤਿਆਰ ਹੁੰਦੀ ਆ, ਫਿਰ ਜੱਟ ਕਰੇਵਾ ਭਰਾਉਦਾ, ਨਹੀਂ ਬੰਦੇ ਦੀ ਕੀ ਤਾਕਤ ਆ ਕਿਸੇ ਵੀ ਤੀਵੀਂ ਦੇ ਵੱਲ ਝਾਕ ਜਾਵੇ,ਜੇ ਪਟਰੌਲ ਕੋਲ ਅੱਗ ਚੱਲ ਕੇ ਆਉ,ਭਾਂਬੜ ਤਾਂ ਨਿੱਕਲੂਗਾ

  • @RajveerSingh-sb8fd
    @RajveerSingh-sb8fd 2 ปีที่แล้ว +1

    menu ta puri 👌🏻👌🏻👌🏻👌🏻👌🏻👌🏻khent lagi next video for weat👍👍👍👍

  • @minttupuri1428
    @minttupuri1428 2 ปีที่แล้ว

    ਬਹੁਤ ਵਧੀਆ ਵੀਡਿਓ ਬਾਈ

  • @arshkirat7879
    @arshkirat7879 2 ปีที่แล้ว

    Kamal gayi chali
    Ajj maldar shade da ant ho gaya

  • @SukhdevSingh-pf4xd
    @SukhdevSingh-pf4xd 2 ปีที่แล้ว +1

    Jassa nd. Preet sirra acting

  • @rajwindersingh5364
    @rajwindersingh5364 2 ปีที่แล้ว

    Vary nice video 🌹❤️🌹bai g all team good working 🥀❤️🥀ਬਾਈ ਜੀ ਵੀਡੀਓ ਬਹੁਤ ਵਦੀਆ ਸੀ 👌👌👌👍👍

  • @gurpreetsinghdhaliwal6428
    @gurpreetsinghdhaliwal6428 2 ปีที่แล้ว

    ਬਹੁਤ ਵਧੀਆ ਭਾਂਗ ਆ ਜੱਛੇ ਬਾਈ

  • @gurpreetkaur-zt5hp
    @gurpreetkaur-zt5hp 2 ปีที่แล้ว +5

    ਵੈਰੀ ਨਾਇਸ ਵੀਡੀਓ ਭੂਆ ਫੱਫੜ ਨੇ ਕਮਲ ਨੂੰ ਭਜਾ ਤਾਂ 🤣🤣🤣

    • @SandeepSingh-ky1wj
      @SandeepSingh-ky1wj 2 ปีที่แล้ว

      ਭਾਗੂ ਬਾਈ ਨਾਲ ਬਹੁਤ ਮਾੜੀ ਹੋਈ ਗੁਰਪ੍ਰੀਤ ਕੌਰ ਜੀ

    • @JarnailSingh-zr3ev
      @JarnailSingh-zr3ev 2 ปีที่แล้ว

      Yr so nice g

    • @gopybatth
      @gopybatth 2 ปีที่แล้ว

      Nice nhi mara hoia

  • @Titu.punjabi
    @Titu.punjabi 2 ปีที่แล้ว +5

    Bhai sahib ji Sat Sree akal ji bahut bahut badiya YG parmatma tuhanu chardi kla bakshe waheguru ji ka khalsa waheguru ji ki Fateh.

  • @jassasandhu3287
    @jassasandhu3287 2 ปีที่แล้ว +2

    Buhat Sohne video janab ji 👍

  • @asduggal3690
    @asduggal3690 2 ปีที่แล้ว +4

    ਵੀਰ ਜੀ ਖਸਖਸ ਪੋਸਤ ਭੂੱਕੀ ਦੀ ਖੇਤੀ ਬਾਰੇ ਵੀ ਵੀਡੀਓ ਬਣਾਇਆ ਕਰੋ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ

  • @chamkaursinghbadrukhan6153
    @chamkaursinghbadrukhan6153 2 ปีที่แล้ว +9

    ਬਹੁਤ ਵਧੀਆ👍💯

  • @prabhjot5282
    @prabhjot5282 9 หลายเดือนก่อน

    ਭਾਗੂੰ ਦੀ ਸਿਰਾ ਐਕਟਿੰਗ❤

  • @dharwindersandhu1654
    @dharwindersandhu1654 2 ปีที่แล้ว

    Kamal didi ji nu Akaal purakh chardhikala vich rakhe

  • @IqbalSingh-ve4nl
    @IqbalSingh-ve4nl 2 ปีที่แล้ว

    ਜੇ ਘਰ ਦੀ ਗੱਲ ਘਰ ਰਹਿ ਜਾਵੇ ਇਸ ਵਿੱਚ ਕਿਸੇ ਨੂੰ ਇੱਜਰਾਤ ਨੀ ਹੋਣਾ ਚਾਹੀਦਾ

  • @gurpreetSingh-jy7fj
    @gurpreetSingh-jy7fj 2 ปีที่แล้ว

    ਭਾਗੂ ਵੀਰ ਵੀਡੀਓ ਬਹੁਤ ਵਧੀਆ ਆ

  • @sarbjeetsingh4894
    @sarbjeetsingh4894 2 ปีที่แล้ว

    ਬਹੁਤ ਵਧੀਆ ਜੀ 23ਭਾਗ ਬਣਾਉ

  • @shingstarfamily4076
    @shingstarfamily4076 2 ปีที่แล้ว +2

    Sirra jatto khichi rakho km full spot a inder tera chotta veer guri dehla ❤️❤️🙏

  • @ਹਰਜੀਤਸਿੰਘਪੁਵਾਰ
    @ਹਰਜੀਤਸਿੰਘਪੁਵਾਰ 2 ปีที่แล้ว +21

    ਸਾਰੇ ਭਾਗ ਵਧੀਆ

    • @gurmeetpacca668
      @gurmeetpacca668 2 ปีที่แล้ว

      @SIDHU MUSIC S M À z zzzzzzzlzzzzzz zzzzzzzlzzzzzz

  • @indiaindian1181
    @indiaindian1181 2 ปีที่แล้ว

    Sarere bhut att a dova da

  • @harveersingh5583
    @harveersingh5583 2 ปีที่แล้ว +1

    ਵਾਹ ੳ ਵੀਰੋ ਸੁਆਦ ਆ ਗਿਆ ਸਾਰੀਆ ਵੀਡੀਓ ਦੇਖਦਾ ਮੈ ਵੀਰੇ

  • @Khan-lj9rq
    @Khan-lj9rq 2 ปีที่แล้ว

    Kamal and bhaagu sirra video

  • @navi_pb26
    @navi_pb26 2 ปีที่แล้ว

    Jasse y siraaaa koookkkkaaaaaa brther

  • @rajvirsinghrajvir8947
    @rajvirsinghrajvir8947 2 ปีที่แล้ว

    ਪ੍ਰੀਤ ਸੋਹਣੀ ਬਹੂਤ ਆ

  • @gurjindersingh1612
    @gurjindersingh1612 2 ปีที่แล้ว

    Bahut vadia video all team good inderjeet g best 🙏🥀💖🥀👍

  • @gurdassingh2344
    @gurdassingh2344 2 ปีที่แล้ว

    ਬਹੁਤ ਵਧੀਆ ਵੀ

  • @harbanssingh5428
    @harbanssingh5428 ปีที่แล้ว

    Bauhat badhia video

  • @surendersheoran1696
    @surendersheoran1696 2 ปีที่แล้ว +1

    Surender sheoran kheowali sirsa nice video

  • @Manpreets-mp6ye
    @Manpreets-mp6ye 2 ปีที่แล้ว

    Bhut knt video a 👌👌wadia y ji

  • @Globalkabbadiupdates
    @Globalkabbadiupdates 2 ปีที่แล้ว +3

    ਜੱਸੇ, ਰੋਟੀ ਅਤੇ ਧੋਤੇ ਕੱਪੜੇ ਤੋਂ ਬਿਨਾਂ ਹੋਰ ਵੀ ਕੁਝ ਚਾਹੀਦਾ ਹੈ, ਮਰਦ ਅਤੇ ਘੋੜਾ ਕਦੇ ਬੁੱਢਾ ਨਹੀਂ ਹੁੰਦਾ, ਜੱਟ ਦੀ ਸੰਘੀ ਵੱਡੀ ਜਾਵੇ ਤਾਂ ਨਹੀਂ ਮਰਦਾ, ਵੀਰਾ ਵੀ ਨਹੀਂ ਬੋਲਿਆ, 🤣🤣, ਸੂਆਂ ਨਹੀਂ ਸੂਆ ਹੁੰਦਾ ਹੈ, ਵੈਲੀ ਬਟਨ ਤਾਂ ਭੱਜੇ ਫਿਰਨਗੇ ਜਦੋਂ ਭਾਗੂ ਤੋਪੇ ਪਾਉਣ ਲੱਗ ਗਿਆ🤣

  • @gurmailsingh293
    @gurmailsingh293 2 ปีที่แล้ว

    ਭਾਗੂ ਯਾਰ ਮੇਰੇ ਤਾਏ ਨਾਲ ਹੋਈ ਉਹੀ ਤੇਰੇ ਨਾਲ ਯਾਰ ਵਿਆਹ ਕਰਵਾ

  • @LakhwinderSingh-rt4mo
    @LakhwinderSingh-rt4mo 2 ปีที่แล้ว

    ਨਾਇਸ ਵੀਡੀਓ ਬਾਈ ਜੀ

  • @gurjeetsingh5877
    @gurjeetsingh5877 2 ปีที่แล้ว

    ਵਧੀਆ ਐਕਟਰ

  • @SurjeetSingh-yg9kt
    @SurjeetSingh-yg9kt 2 ปีที่แล้ว +1

    ਭਾਗੂ ਯਾਰ ਤੈਨੂੰ ਤਾਂ ਇਹ ਸਾਰਾ ਤੋਪੜਾ ਜਿਹਾ ਵੀ ਮਗਰ ਪਾਈ ਜਾਦਾ

  • @saabielectrical5911
    @saabielectrical5911 2 ปีที่แล้ว +1

    ਬਹੁਤ ਧੰਨਵਾਦ ਜੀ

  • @ghagi5111
    @ghagi5111 2 ปีที่แล้ว +1

    Very nice 22 love you 👍👍

  • @rajkang7813
    @rajkang7813 2 ปีที่แล้ว +1

    A patiyala wala Mahant a Ji

  • @varindersingh3693
    @varindersingh3693 2 ปีที่แล้ว

    Bhut vdia lggi g vedio

  • @harmangaming4745
    @harmangaming4745 ปีที่แล้ว

    Bahut badhiya ji

  • @gurdassingh2344
    @gurdassingh2344 2 ปีที่แล้ว +4

    ਬਹੁਤ ਵਧੀਆ

  • @virpalkaur6883
    @virpalkaur6883 2 ปีที่แล้ว +2

    Ghaint vdeo

  • @SurjeetSingh-yg9kt
    @SurjeetSingh-yg9kt 2 ปีที่แล้ว +4

    ਉਏ‌‌ ਕਰਾਂ ਲੈਣਦੇ ਭਾਗੂ ਨੂੰ ਵਿਆਹ ਜੱਸੇ ਬਾਈ ਕਿਉ ਸੇਵੀਆਂ ਚ ਲੂਣ ਪਾਉਣੳ

  • @shivuharry3730
    @shivuharry3730 2 ปีที่แล้ว

    ਮਜਾ ਆ ਗਿਆ ਨਾੲਿਸ😃😃😘😘👍👍👍

  • @varindersingh3693
    @varindersingh3693 2 ปีที่แล้ว

    Kamal v att kri jandi aa

  • @navi_pb26
    @navi_pb26 2 ปีที่แล้ว

    jassse y sirrraaaaa end layea peaya

  • @sarnjitkaur7216
    @sarnjitkaur7216 2 ปีที่แล้ว +1

    Very nice video
    Waiting for next part

  • @windersingh2887
    @windersingh2887 2 ปีที่แล้ว

    ਵੀਡੀਓ ਦੇ ਚੱਕਰ ਚ ਆ ਗਿਆਨੀ ਜੇ ਨੇ ਆਪ ਤਾਂ ਮਰਨਾਂ ਈ ਸੀ।ਨਾਲ ਆ ਤੀਮੀਂ ਜੀ ਨੂੰ ਵੀ ਮਰਵਾਊ ਸਾਲੀ ਸੜਕ ਤੇ ਹੇਠਾਂ ਈ ਆ ਜਾਣੇਂ ਸੀ

  • @sukhwarianch4014
    @sukhwarianch4014 2 ปีที่แล้ว +1

    ਕਮਲ ਨੇ ਸੱਚੀਂ ਗੱਲ ਕਹਿ ਤੀ ਸੋਆ ਕਿਥੋਂ ਟੱਪੇਗਾ ਕਮਲ ਤਾਂ ਟੱਪੀ ਨਹੀਂ ਗਈ 😁😁

  • @sohansingh472
    @sohansingh472 2 ปีที่แล้ว +1

    Very nice bhaju ji

  • @boharsingh7725
    @boharsingh7725 2 ปีที่แล้ว +13

    ਬਹੁਤ ਵਧੀਆ ਬਾਈਁ

  • @VarinderSingh-hd2le
    @VarinderSingh-hd2le 2 ปีที่แล้ว +1

    Sirra aaa continue

  • @SandeepSingh-ky1wj
    @SandeepSingh-ky1wj 2 ปีที่แล้ว

    ਭਾਗੂ ਬਾਈ ਤੀਜਾ ਰਲਿਆ ਕੰਮ ਗਲਿਆ ਹੁਣ ਬੰਦਾ ਕਿਥੋਂ ਬਾੜ ਲਿਆ ਤੈ ਭਾਗੂ ਬਾਈ

  • @gillambarsariya0786
    @gillambarsariya0786 2 ปีที่แล้ว +2

    Rooh khush ho jndi

  • @preetkaur-yg2vo
    @preetkaur-yg2vo ปีที่แล้ว +1

    ਜੱਸਾ ਮੇਨੂ ਪਸੰਦ ਆ

  • @MuhammadImran-og2eu
    @MuhammadImran-og2eu 2 ปีที่แล้ว +1

    Very nice beautiful video 👍 veer ji apko AUR sub KO Assalam aualikum 🌹 Allah apko khush rakhy 🌹 Allah Hafiz Ty sut sirakal 👃♥️🇵🇰🇵🇰🇵🇰

  • @AmarjeetSingh-bp4lp
    @AmarjeetSingh-bp4lp 2 ปีที่แล้ว +2

    ਭਾਗੂ ਬਾਈ ਦਾ ਰੋਲ ਬਹੁਤ ਵਧੀਆ ਹੈ ਰੂਹ ਖੁਸ਼ ਹੋ ਜਾਂਦੀ ਹੈ 🙏🌹

  • @salawatkhan5887
    @salawatkhan5887 2 ปีที่แล้ว

    Geo taya amraci

  • @GurdeepSingh-zm2fq
    @GurdeepSingh-zm2fq 2 ปีที่แล้ว +1

    Very nice 👌 👍 story a bhagu

  • @rajdeepsingh2051
    @rajdeepsingh2051 2 ปีที่แล้ว

    Kamal att aa

  • @jashansandhu4027
    @jashansandhu4027 2 ปีที่แล้ว

    ਭਾਗੁ ਜੱਸੇ ਦੀ ਕਮਾਲ ਵਡੀਉ

  • @BhupinderSingh-wu9df
    @BhupinderSingh-wu9df 2 หลายเดือนก่อน

    ਮੁੰਡੇ ਕੁੜੀ ਦੀ ਆਪਸ ਵਿੱਚ ਗੱਲ ਸੀ ਦੋਵੇਂ ਵਿਆਹ ਕਰਵਾਉਣ ਦੀ ਸੋਚਣ ਲੱਗ ਗਏ ਦੋਹਾਂ ਨੇ ਆਪਣੇ ਘਰ ਗੱਲ ਕਰ ਲਈ ਕੁੜੀ ਦੀ ਮਾਂ ਮੁੰਡੇ ਦੇ ਘਰ ਗਈ ਪਹਿਲਾਂ ਜਾ ਕੇ ਇਹੀ ਪੁੱਛਿਆ ਕਹਿੰਦੀ ਇਹ ਘਰ ਤੋਂ ਇਲਾਵਾ ਹੋਰ ਤੁਹਾਡੇ ਕੋਲ ਕਿਹੜੇ ਪਲਾਟ ਜਾਂ ਹੋਰ ਕੋਈ ਮਕਾਨ ਹੈ ਮੁੰਡੇ ਦਾ ਪਿਓ ਕਹਿੰਦਾ ਇੱਕ ਹੋਰ ਪਲਾਟ ਪਿਆ ਸਾਡੇ ਕੋਲ ਕੁੜੀ ਦੀ ਮਾਂ ਕਹਿੰਦੀ ਜਾਂ ਤਾਂ ਉਹ ਪਲਾਟ ਜਾਂ ਇਹ ਘਰ ਅੱਧਾ ਪਹਿਲਾਂ ਸਾਡੀ ਕੁੜੀ ਦੇ ਨਾਮ ਕਰਵਾ ਦਿਓ ਫ਼ੇਰ ਅਸੀਂ ਵਿਆਹ ਕਰਵਾ ਦਿੰਦੇ ਇਹਨਾਂ ਦੋਹਾਂ ਦਾ ਮੁੰਡੇ ਦੇ ਪਿਓ ਨੇ ਐਨੀ ਗੱਲ ਸੁਣ ਕੇ ਓਸੇ ਪੈਰ ਹੀ ਕੁੜੀ ਦੀ ਮਾਂ ਨੂੰ ਵਾਪਸ ਤੋਰ ਦਿੱਤਾ ਕਿ ਤੁਰ ਜਾਓ ਐਥੋਂ ਦੀ ਵਿਆਹ ਤੋਂ ਪਹਿਲਾਂ ਹੀ ਪਲਾਟ ਨਾਮ ਲਵਾਉਣ ਨੂੰ ਫਿਰਦੀ ਹੈ ਉੱਧਰ ਕੁੜੀ ਵੀ ਮੁੰਡੇ ਨੂੰ ਕਹੀ ਜਾਵੇ ਕਿ ਕਰਵਾ ਲੈਣ ਦੇ ਮੇਰੇ ਨਾਮ ਜਗ੍ਹਾ ਇਹੀ ਸੇਮ ਸਟੋਰੀ ਵੀਡੀਓ ਵਿੱਚ ਦਿਖਾ ਰਹੇ ਹੋ ਇਹੀ ਚੀਜ਼ਾਂ ਕਮਲ ਕਰ ਰਹੀ ਹੈ ਸਿਰਫ਼ ਜਮੀਨ ਦੇ ਲਾਲਚ ਨੂੰ ਭਾਗੂ ਨੂੰ ਭੜਕਾ ਰਹੀ ਹੈ

  • @sardari9341
    @sardari9341 2 ปีที่แล้ว +1

    Vry nyc video

  • @narsiram8316
    @narsiram8316 2 ปีที่แล้ว

    Sucha very nice

  • @gairrygoraya3867
    @gairrygoraya3867 2 ปีที่แล้ว

    sira vire, jasse n babbal di acting awesome

  • @rippysingh708
    @rippysingh708 2 ปีที่แล้ว

    Sare part endlesss

  • @lalitsharma8832
    @lalitsharma8832 2 ปีที่แล้ว +1

    Very good job👍👍🏻👍👍🏻👍👍🏻👍👍🏻👍👍🏻

  • @neelamkaur9905
    @neelamkaur9905 2 ปีที่แล้ว

    Vadhia. Laggi

  • @makhankalas660
    @makhankalas660 2 ปีที่แล้ว

    ਸਿਰਾ ਗੱਲਬਾਤ

  • @sandeepsidhu1301
    @sandeepsidhu1301 2 ปีที่แล้ว

    ਭੂਆ ਕਿਹੜਾ ਤੋਪ ਚਲਾਦੁ 🤣🤣🤣🤣🤣👌

  • @noobgamer-kc5mi
    @noobgamer-kc5mi 2 ปีที่แล้ว +2

    Am big fan inder &jassa acting

  • @Harry99921
    @Harry99921 2 ปีที่แล้ว

    Bhut ghaint video