Pargat singh vert good and truthful comments.Mr Chemma is talking in air.They got absolutely fail in Akalis. They need to sit down and relax Give chance to Sikh youth To 😊
Pargat singh vert good and truthful comments.Mr Chemma is talking in air.They got absolutely fail in Akalis. They need to sit down and relax Give chance to Sikh youth
Badal privar should be removed from SAD.New Party will make to save the panth, youths and pb in future time. After formation of new party the Akali dal Badal will rooted out from its root. All' people should be supported to unite the new Panthak party in order to save the panth, oyouths and pb in future time
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
ਪਾਰਟੀ ਬਣਨੀ ਚਾਹੀਦੀ ਹੈ
ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
ਡਰਪੋਕ ਸਰਕਾਰਾਂ ਡਰੀਆਂ ਹੋਈਆਂ ਹਨ ਸਿੰਘਾਂ ਤੋਂ
ਭਾਈ ਅਮਿ੍ਤਪਾਲ ਸਿੰਘ ਜ਼ਿੰਦਾਬਾਦ
Very good speech baba ji
Amrat pal nu mukh ਮੰਤਰੀ ਬਨਾਹੋ ਗਏ ਹਾਂ ਜੀ
ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ❤❤🎉🎉
ਪਹਿਲਾ ਖਤਮ ਕੀਤਾ ਹੁਣ ਫਰੀ ਕਰੋ
ਦਲਜੀਤ ਚੀਮਾ ਨੇ ਅਕਾਲੀ ਦੱਲ ਕਿਥੇ ਹੈ
ਚੀਮਾ ਕੁਤੇ ਵਾਂਗੂੰ ਭੌਂਕਦਾ ਫਿਰਦੇ ਹਨ ਅਰਾਮ ਕਰ ਲੈਣ
ਬੁਡੇ ਹੋਗੇ ਪਰ ਕੁਰਸੀ ਨੀ ਸ਼ੱਡੁਨੁੰ ਜੀਨੀ ਕੱਰਦਾ 😂
ਖਾਲਸਾ ਰਾਜ ਦੀ ਲੋੜ ਹੈ ਭਾਈ ਅਬਤਪਾਲ ਸਿੰਘ ਖਾਲਸਾ
New party shi he❤
ਖਾਲਸਾ ਜੀ ਧਰਮਯੁੱਧ ਮੋਰਚੇ ਵਿੱਚ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਤਿੰਨ ਵਾਰ ਗ੍ਰਿਫ਼ਤਾਰੀ ਦਿੱਤੀ ਸੀ ਚਾਰ ਮਹੀਨੇ ਜੇਲ੍ਹ ਵੀ ਕੱਟੀ ਸੀ ਅਕਾਲੀ ਦਲ ਆਪਣੇ ਕੀਤੇ ਹੋਏ ਵਾਅਦੇਆਂ ਤੋਂ ਉੱਕਾ ਹੀ ਭੱਜ ਗਏ ਹਨ ਨਹੀਂ ਤਾਂ ਨਵੀਂ ਪਾਰਟੀ ਦੀ ਲੋੜ ਹੀ ਨਹੀਂ ਸੀ ਪੈਣੀ ਜੀ ਵਾਹਿਗੁਰੂ ਸਾਹਿਬ ਜੀ
ਚੀਮੇ ਨੂੰ ਕੋਣ ਪੁੱਛਦਾ
Bhai Amritpal singh ji👍👍👍👍👍
Bhi Amritpal Singh ji jindabad ❤❤🎉🎉🎉
ਕੀ ਕੀਤਾ ਐਨਾਨੇ ਹੁਜਾ ਫੇਰਦੇਣਾ ਪੱਤਾ ਐਨਾ ਨੁੰ ਹੁਣ ਨੀ ਬੱਚਦੇ 😂😆 2025 👌
Pargat singh vert good and truthful comments.Mr Chemma is talking in air.They got absolutely fail in Akalis.
They need to sit down and relax
Give chance to Sikh youth
To 😊
ਇਹ ਬੁੱਢੇ ਖੁੰਡ ਨਹੀਂ ਕੌਮ ਦੇ ਮਗਰੋਂ ਲਹਿੰਦੇ, ਇਹ ਬਹੁਤ ਅੜਿੱਕੇ ਲਾਉਣਗੇ,ਪਰ ਸਾਰਾ ਪਿੰਡ ਮਰਜੇ ਤੂੰ ਲੰਬਰਦਾਰ ਨਹੀਂ ਬਣ ਸਕਦਾ। ਕੌਮ ਸਮਝਦੀ ਹੈ
🙏🏻🙏🏻🙏🏻
ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜੀ ਦੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਭਾਈ ਸਾਹਿਬ ਨੂੰ ਪੰਜਾਬ ਦਾ ਮੁਖ ਮੰਤਰੀ ਬਨਾਉ ਤੇ ਬਾਹਰ ਲੈ ਕੇ ਆਉ ਪੰਜਾਬੀਉ ਇਹ ਸਾਰੀਆਂ ਪਾਰਟੀਆਂ ਭਾਈ ਸਾਹਿਬ ਜੇਲ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਜੀ ਸਾਰੇ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਹੈ🙏
Pargat singh vert good and truthful comments.Mr Chemma is talking in air.They got absolutely fail in Akalis.
They need to sit down and relax
Give chance to Sikh youth
ਅਮਿਤਪਾਲ ਸਿੰਘ ਜਿੰਦਾਬਾਦ
Bhai amritpal singh jindabad
Badal privar should be removed from SAD.New Party will make to save the panth, youths and pb in future time.
After formation of new party the Akali dal Badal will rooted out from its root.
All' people should be supported to unite the new Panthak party in order to save the panth, oyouths and pb in future time
ਮੇਰੀ ਬੇਨਤੀ ਹੈ ਦੱਸੋ ਕੋਈ ਕਹਿਣੀ ਕਰਨੀ ਪੁਰਾ ਹੈ ਕਹਿਣ ਨਾਲ ਕੁਸ ਨਹੀਂ ਹੋਣਾ
Dar gaye akali hun chor nu dar hunda hi h
Old Akali pati ho wakt pa dita hi
Amritpal jindabad
Amrat pal 1passe baki sarae ledar ak pasar bate jan nae mukabala
Cheema sire da khach bnada a isne party nu doban vich ehm bhumika nibhai a
Badal te chema ne panth da theka lia
ਜੈ ਕਰ ਇਹਦੀ ਚੋਣ ਨਾਮੀਨੇਸ਼ਨ ਪੇਪਰ ਪੂਰੇ ਨਾ ਹੋਣ ਤੇ ਪੂਰੇ ਪਾਸ ਹੋ ਸਕਦੇ ਤਾਂ ਪਾਰਟੀ ਬਨੋਣੀ ਜਿਹਨਾਂ ਨੇ ਓਹਨਾ ਲਈ ਕੀ ਆਉਖਾ ਆ ਏਹ ਸਾਰਾ ਕੁਸ਼ ਸਾਡੇ ਲੋਕਾਂ ਨੂੰ ਬੇਵਕੂਫ ਬਨੋਣ ਲਈ ਜਾ ਇਮੋਸ਼ਨਲ ਕਰਨ ਲਈ ਸਾਰਾ ਕੁਸ਼ ਕਿੱਤਾ ਜਾ ਓਹਦੇ ਪਿਓ ਨੇ ਤਾਂ ਸਾਫ ਕਹਿ ਦਿੱਤਾ ਆ ਵੀ ਮੌਕੇ ਅਨੁਸਾਰ ਬੀਜੇਪੀ ਨਾਲ ਵੀ ਗੱਲ ਬਾਤ ਕੀਤੀ ਜਾ ਸਕਦੀ ਇਹਦੇ ਤੋਂ ਅੱਗੇ ਸਾਨੂੰ ਓਹ ਕੀ ਕਹਿ ਸਕਦਾ ਆ
Badal akali dal already got dharmik sajja now they need go to jail by the Government