ਪੱਖਾ ਖਰੀਦਣ ਤੋਂ ਪਹਿਲਾਂ ਆਹ ਵੀਡੀਓ ਦੇਖਲੋ,ਤੁਹਾਡੇ ਪੈਸੇ ਖਰਾਬ ਹੋਣੋ ਬਚ ਜਾਣਗੇ

แชร์
ฝัง
  • เผยแพร่เมื่อ 5 ก.ค. 2024

ความคิดเห็น • 45

  • @SidhuSaab-oi1nm
    @SidhuSaab-oi1nm 11 วันที่ผ่านมา +7

    ਬੇਟੇ ਨੇ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਕੀਤਾ ਜਾਂਦਾ ਹੈ ਕਿ ਅੰਤ ਭਲੇ ਦਾ ਭਲਾ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @lklk1034
    @lklk1034 2 วันที่ผ่านมา +1

    22 ਜੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @uttampalsingh792
    @uttampalsingh792 7 วันที่ผ่านมา +7

    ਮੇਰੇ 2 ਸਾਲ ਤੋ 2 B L D C Fan ਚਲ ਰਹੇ ਹਨ ਬਹੁਤ ਵਧੀਆ ਹਵਾ ਦੇ ਰਹੇ ਹਨ ਇਕ orient ਦਾ ਦੂਜਾ Crompton ਦਾ ਸਿਰਫ Remote ਤੋ on /off ਕਰਦੇ ਹਾ ਭਰਾਵਾ ਤੂੰ Bldc Fan ਨੂੰ ਫੁਲ ਸਪੀਡ ਤੇ ਚਲਾਇਆ ਹੀ ਨਹੀ

    • @amrindersandhu1613
      @amrindersandhu1613 6 วันที่ผ่านมา +2

      ਮੈਂ ਵੀ ਲਾਇਐ ਫੇਲ ਐ BLDC ਵੋਲਟੇਜ ਪੂਰੀ ਨਹੀਂ ਆਉਂਦੀ ਗਰਮੀਆਂ ਵਿੱਚ ਬਹੁਤ ਸਲੋ ਚਲਦੈ

  • @jagjitkumar2446
    @jagjitkumar2446 13 วันที่ผ่านมา +2

    High quality bldc fan is much better than any other ac normal fan

  • @gurvindersingh6172
    @gurvindersingh6172 19 วันที่ผ่านมา +4

    Atomberg bldc fan low bill and full speed air quality

  • @SatnamSingh-bt9mo
    @SatnamSingh-bt9mo 17 วันที่ผ่านมา +5

    ਬਾਈ ਵਧੀਆ ਤਰੀਕੇ ਨਾਲ ਢੰਗ ਦੀਆਂ ਗੱਲ ਕਰਦਾ ਸੀ । ਪਰ ਹੁਣ ਵੀਡਿਓ ਟਾਈਮ ਪਾਸ ਕਰਵਾਉਂਦੀਆਂ ਨੇ। ਬਾਈ ਦੋ BLDC ਪੱਖੇ ਲਗੇ ਹੋਏ ਨੇ । ਜਦੋਂ ਮਰਜ਼ੀ ਆਕੇ ਚੈੱਕ ਕਰ ਸਕਦੇ ਹੋ BLDC ਦੀ ਹਵਾ ਘੱਟ ਹੋਵੇ ਤਾਂ ਪੱਖੇ ਉਤਰਕੇ ਲਿਜਾ ਸਕਦੇ ਓ । ਰੇਟ ਇਕ ਆਇਆ 2650 ਰੁ ਦਾ ਦੂਜਾ 2850 ਰੁ ਦਾ । ਪਹਿਲਾਂ ਊਸਾ ਕੰਪਨੀ ਦੇ 21 ਮਾਡਲ ਲੱਗੇ ਹੋਏ ਸੀ । ਵੀਰ ਗੁੱਸੇ ਵਾਲੀ ਗੱਲ ਨਹੀਂ ਹੁਣ ਜ਼ਮਾਨਾ ਟੈਕਨਾਲੋਜੀ ਦਾ ਕੁੱਝ ਵੀ ਹੋ ਸਕਦਾ। ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਜਮਾਨਾਂ
    ਬੰਦਾ ਤੂੰ ਵਧੀਆ ਤੇ ਮਿਹਨਤ ਵਾਲਾ ਲਗਦਾ ਸਿਧੀਆਂ ਤੇ ਸਾਫ ਤੇਰੀਆਂ ਗੱਲਾਂ ਦਿਵਾਨੇ ਆ ❤

    • @punjabimusicworld9333
      @punjabimusicworld9333 17 วันที่ผ่านมา +1

      ਜਦੋਂ ਇਕ ਵਾਰ ਖੁੱਲ੍ਹਿਆ ਫੇਰ ਦੱਸੀ ਟੈਕਨੋਲੋਜੀ ਨਾਲੇ ਤੇਰੀ ਆ ਟੈਕਨੋਲੋਜੀ ਵਾਲੇ ac ਐ ਨੇ ਧੂੰਆ ਕਡ ਦਿੱਤਾ ਇਸ ਸਾਲ ਲੋਕਾਂ ਦਾ 😂
      ਵੀਰ ਮੇਰੇ ਅਪਣੇ ਦੇਸ਼ ਚ ਟੈਕਨੋਲੋਜੀ ਉਸ ਲੈਵਲ ਦੀ ਨੀ ਹੁੰਦੀ ਜਿਸ ਲੈਵਲ ਉਪਕਰਨ ਨੂੰ ਚਾਹੀਦੀ ਹੁੰਦੀ ਐ

  • @JagsirSingh-sn1pe
    @JagsirSingh-sn1pe 8 วันที่ผ่านมา +4

    ਤੁਸੀਂ ਸਾਫ਼ ਸਾਫ਼ ਆਂਖੋਂ ਕੇ ਇਸ ਨੂੰ ਆਮ ਮਕੇਨਕ ਰਿਪਿਅਰ ਨਹੀਂ ਕਰ ਸਕਦਾ

  • @amritjatana4636
    @amritjatana4636 11 วันที่ผ่านมา +2

    Bldc ਵਧੀਆ ਆਪਣੇ ਲੱਗਿਆ ਹੋਇਆ ਨਜਾਰਾ ਵੱਖਰਾ ਹੀ ਆ ਇਹਨਾ ਦਾ

  • @HarminderSingh-ms3om
    @HarminderSingh-ms3om 19 วันที่ผ่านมา +3

    Good 👍

  • @user-gt3hn5uu3r
    @user-gt3hn5uu3r 8 วันที่ผ่านมา +1

    ਬਹੁਤ ਵਧੀਆ ਜੀ

  • @narindermangal6652
    @narindermangal6652 11 วันที่ผ่านมา +2

    Bldc is best fan

  • @sardulsinghsidhu3856
    @sardulsinghsidhu3856 8 วันที่ผ่านมา +4

    ਵੀਰ,ਮੈਂ ਚਾਰ ਪੱਖੇ orient bldc tome ਮਾਡਲ 3100 ਦੇ ਹਿਸਾਬ ਨਾਲ ਪਿਛਲੇ ਸਾਲ ਲੈ ਕੇ ਲਾਏ ਹਨ.ਅਲਮੀਨੀਅਮ ਦੇ ਹੈਵੀ ਬਲੇਡ ਹਨ।ਸਪੀਡ ਦੂਸਰਿਆਂ ਨਾਲੋਂ ਵੱਧ ਆ।ਹਰ ਪੱਖਾਪੂਰੇ 26 ਵਾਟ ਲੋੜ੍ਹ ਲੈ ਰਹੇ ਹਨ।ਹਵਾ 5 ਨੰਬਰ ਤੇ ਦੂਸਰਿਆਂ ਨਾਲੋਂ ਬਹੁਤ ਜਿਆਦਾ ਦਿੰਦੇ ਹਨ.ਉਪਰੋਕਤ ਖੂਬੀਆਂ ਬਾਰੇ ਗਲ੍ਹਤ ਬਿਆਨ ਕਰ ਰਹੇ ਹੋ।ਜੋ bldc ਦੀ ਸਟਾਰਟਿੰਗ ਬਾਰੇ ਤੁਸੀਂ ਕਹਿ ਰਹੇ ਹੋ ਕਿ ਮਰਕੇ ਚਲਦਾ। ਇਹ ਵੀ ਗਲ੍ਹਤ ਗੱਲ ਹੈ. ਇਸ ਦੀ ਸਟਾਰਟਿੰਗ ਕੰਪਨੀ ਨੇ ਹੌਲੀ ਜਾਣਬੁੱਝ ਕੇ ਬਣਾਈ ਹੈ ਤਾਂ ਕਿ ਝਟਕਾ ਨਾਂ ਲੱਗੇ. ਤੇ ਲੋਢ ਵੀ ਘੱਟ ਲੈਂਦਾ ਹੈ. ਬਲਦਸੀ ਨਾਲ ਰੈਗੂਲੇਟਰ ਨਹੀਂ ਲਗਦਾ. ਜਿਸਦਾ ਖਰਚਾ ਬਚ ਜਾਂਦਾ. ਮਿਸਤਰੀਆਂ ਨੂੰ ਇਸ ਦੀ ਰਿਪੇਅਰ ਚ ਪੈਸੇ ਨਹੀਂ ਬਣਦੇ. ਬਾਕੀ ਜੋ ਝੂਲਾ ਮਾਰਦੇ ਹਨ, ਉਹ ਬਲੇਡ ਦੇ ਵਿੰਗਾ ਹੋਣ ਨਾਲ ਮਾਰਦੇ ਹੁੰਦੇ ਹਨ

    • @JagsirSingh-sn1pe
      @JagsirSingh-sn1pe 8 วันที่ผ่านมา +2

      ਵੀਰ ਇਸ ਨੂੰ DC ਪੱਖਾਂ ਰਿਪਿਆਰ ਨਹੀਂ ਕਰਨਾ ਆਉਂਦਾ ਇਸ ਨੂੰ ਰਿਪਿਅਰ ER. ਹੀ ਕਰ ਸਕਦਾ

  • @gurvindersingh6172
    @gurvindersingh6172 19 วันที่ผ่านมา +3

    2 saal mae fan free ho jaata ha (very low electricity bill)

  • @MalkitSingh-br3fp
    @MalkitSingh-br3fp 19 วันที่ผ่านมา +1

    Vadhya jankari good 👍

  • @shivanisharma5562
    @shivanisharma5562 11 วันที่ผ่านมา +1

    Fan is good 👍❤

  • @RajbirsinghSingh-kd2fs
    @RajbirsinghSingh-kd2fs 20 วันที่ผ่านมา +3

    Bohot vadiya jankari diti Veer ji❤

    • @BijliAala
      @BijliAala  19 วันที่ผ่านมา

      @@RajbirsinghSingh-kd2fs thanks bai g

  • @mandeepdhiman4159
    @mandeepdhiman4159 19 วันที่ผ่านมา +2

    Bldc vadia ga 2 lage hoea sade ghr hawa same a nale dc motor machdi di ni hundi te pcv nu be jaldi kuj ni hunda bijli addi hi khanda

  • @gurpreetgrewal9449
    @gurpreetgrewal9449 12 วันที่ผ่านมา +1

    ਬਾਈ ਜੀ ਵੀਡੀਓ ਟੇਬਲ ਤੇ ਪੱਖੇ ਰੱਖ ਕੇ ਬਣਾਉਣੀ ਚਾਹੀਦੀ ਸੀ

  • @ultimateskills424
    @ultimateskills424 9 วันที่ผ่านมา

    Crompton company ka Pankha 1600 which mill Chanda Hai bahut badhiya Hawa

  • @gurvindersingh6172
    @gurvindersingh6172 19 วันที่ผ่านมา +3

    I am using havells and atomberg companies bldc fan (no problem)

  • @diljitboparai1666
    @diljitboparai1666 11 วันที่ผ่านมา +1

    Veer ji cmc hospital ch sare bldc fan hee lge ne ja ke speed dekho

  • @JaswinderSingh-io7uo
    @JaswinderSingh-io7uo 8 วันที่ผ่านมา +1

    ❤❤❤ ਬਾਈ ਜੀ ਇੱਕ ਪੱਖਾਂ ਬਜਾਜ ਦਾ 24 ਇੰਚ ਦਾ ਜਾਂ 36 ਇੰਚ ਹੈ ❤❤ ਤੇ ਹਓਵਨਇਸ ਦਾ ਪੱਖਾ ❤❤ 48 ਇੰਚ ਜਾ 56 ਇੰਚ ਦਾ ਹੈ❤❤ ਸਹੀ ਇਨਫੋਰਮੇਸ਼ਨ ਦਿਉ❤❤ ਕਿਹਨੇ ਇੰਚ ਦਾ ਹੈ ❤❤❤❤

  • @sukhdevsingh287
    @sukhdevsingh287 8 วันที่ผ่านมา

    ਬਾਈ ਜੀ ਮੈਂ BLDC ਦੇ ਐਡਮਬਰਗ ਕੰਪਨੀ ਦੇ ਚਾਰ ਪੱਖੇ ਲਾਏ ਹੋਏ ਹਨ ਵਧੀਆ ਚਲਦੇ ਹਨ।

  • @gurvindersingh6172
    @gurvindersingh6172 19 วันที่ผ่านมา +2

    Wrong jaankaari (atomberg bldc fan bahut vadiya ha)

  • @ravisingh6402
    @ravisingh6402 19 วันที่ผ่านมา +13

    ਬਾਈ ਜੀ ਨਵਾਂ ਫਰਿੱਜ ਕਿਹੜਾ ਲੈਣਾ ਚਾਹੀਦਾ ਹੈ ਪਿੱਛੇ ਜਾਲ ਵਾਲਾ ਜਾਂ ਜੋ ਨਵੇਂ ਨੇ ਜਿਨ੍ਹਾਂ ਦੇ ਅੰਦਰ ਹੀ ਫਿਟ ਹੁੰਦਾ ਹੈ ❤❤❤

    • @mann-kg4pg
      @mann-kg4pg 19 วันที่ผ่านมา +5

      ਵੀਰ ਜੀ ਜਿਸ ਦਾ ਜਾਲ਼ ਦਿਸਦਾ, ਹੋਵੇ। ਅੰਦਰ ਵਾਲਾ ਰਿਪੇਅਰ ਕਰਨਾ ਔਖਾਂ ਹੁੰਦਾ,,

    • @ManiKalyan-fx2iw
      @ManiKalyan-fx2iw 16 วันที่ผ่านมา +2

      ਬਾਹਰ ਜਾਲ ਵਾਲਾ ਵਧੀਆ ਫਰਿਜ ਅਸੀਂ ਬਦਲ ਕੇ ਬਾਹਰ ਵਾਲਾ ਲਿਆਂਦਾ ਅੰਦਰ ਜਾਲ ਵਾਲਾ ਗਰਮ ਬਹੁਤ ਹੁੰਦਾ ਬਰਫ ਬਹੁਤ ਘੱਟ ਜਮਾਉਂਦੀ ਆ

  • @himmatdeol5917
    @himmatdeol5917 19 วันที่ผ่านมา

    Bai Sade bldc fan atombarg da chalde no 3 sal hoge hava ve pori a g Havells polycab hor companya de ve Lage a pore vadea chalde a

  • @gurvindersingh6172
    @gurvindersingh6172 19 วันที่ผ่านมา +1

    Bldc fan 2 nahi, 10 saal tau aa rahe ha

  • @diljitboparai1666
    @diljitboparai1666 11 วันที่ผ่านมา

    Veer autmberg da fan best aa

  • @RajinderSingh-nd3ym
    @RajinderSingh-nd3ym 19 วันที่ผ่านมา

    🌷🌷👏👏

  • @amarjitsingh4686
    @amarjitsingh4686 4 วันที่ผ่านมา

    ਵੀਰ ਜੀ ਐਵੇਂ ਟਾਈਮ ਨਾ ਖਰਾਬ ਕਰੋ ਓਰੀਐਂਟ ਸਮਰ ਕੂਲ ਮਾਡਲ ਲੈ ਆਓ 1800rs ਦਾ ਆਉਂਦਾ 5 ਸਾਲ ਗਾਰੰਟੀ ਓਂ line ਫ੍ਰੀ ਠੀਕ ਕਰਕੇ ਜਾਣਗੇ

  • @rajeshkumar-gz3rl
    @rajeshkumar-gz3rl 16 วันที่ผ่านมา +1

    BLDC fan is better

  • @darshan2895
    @darshan2895 11 วันที่ผ่านมา +1

    You give rong information ?
    Bhi no good information

  • @DharminderSingh-vq4ft
    @DharminderSingh-vq4ft 19 วันที่ผ่านมา

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵੀਡੀਓ ਬਣਾਉਣ ਦੇ ਹੋ

    • @BijliAala
      @BijliAala  19 วันที่ผ่านมา +1

      @@DharminderSingh-vq4ft thanks bai g

    • @DharminderSingh-vq4ft
      @DharminderSingh-vq4ft 18 วันที่ผ่านมา

      Thanks

    • @kaursingh8369
      @kaursingh8369 4 วันที่ผ่านมา

      ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡੀ ਦੁਕਾਨ ਕਿਹੜੇ ਸ਼ਹਿਰ ਜਾੰ ਪਿੰਡ ਵਿੱਚ ਐ❓ ​@@DharminderSingh-vq4ft

  • @RanaSingh-iv1kf
    @RanaSingh-iv1kf 19 วันที่ผ่านมา +1

    Bahut sohni jankari

    • @BijliAala
      @BijliAala  19 วันที่ผ่านมา

      @@RanaSingh-iv1kf thanks bai g