Top 7 News | 30 JUNE | ਅੱਜ ਦੀਆਂ 7 ਖਾਸ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 29 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 52

  • @harman7192
    @harman7192 3 หลายเดือนก่อน +13

    ਕਣਕ ਕਿੰਨੀ ਇੱਕ ਪ੍ਰੀਵਾਰ ਨੂੰ ਮਿਲਣੀ ਹੈ ਇੱਹ ਉਹਨਾਂ ਦੇ ਮੋਬਾਇਲ ਤੇ ਮੈਸਜ਼ ਵੀ ਆਉਣਾ ਚਾਹੀਦਾ ਹੈ ਉਹ ਵੀ ਆਧਾਰ ਕਾਰਡ ਨਾਲ ਲਿੰਕ ਕੀਤੇ ਹੋਏ ਫੋਨ ਨੰ: ਉੱਤੇ ਤਾਂ ਜੋ ਕਿਸੇ ਦਾ ਹਿੱਸਾ ਕੋਈ ਖਾਂ ਨਾਂ ਸਕੇ ਧੰਨਵਾਦ ਜੀ

  • @HOMEOPATHSURJANSINGH
    @HOMEOPATHSURJANSINGH 3 หลายเดือนก่อน +1

    Waheguru ji

  • @RajinderSingh-tm3kc
    @RajinderSingh-tm3kc 3 หลายเดือนก่อน +32

    ਭੈਣ ਸ਼ਰਣ ਕੋਰ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

    • @Rajdeepkaurbhullar1234
      @Rajdeepkaurbhullar1234 3 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @KashmirSingh-xy2dz
      @KashmirSingh-xy2dz 3 หลายเดือนก่อน

      Ni no

  • @BalkarSingh-xo5ut
    @BalkarSingh-xo5ut 3 หลายเดือนก่อน +2

    ਬੁੱਚੜ ਜੀ ਮਹਾਂਰਾਜਾ ਰਣਜੀਤ ਸਿੰਘ ਜੀ ਨੇ ਕਿਹੜੇ ਸਿੱਖ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਸੀ ਜੇ ਤੇਰੀ ਜੁਬਾਨ ਵਿਚੋਂ ਸੱਚ ਨਿਕਲਦਾ ਆਪਣੀ ਵਾਰ ਸੱਚ ਕਿੱਥੇ ਸੀ ਤੇਰਾਂ ਜ਼ੀਰੋ ਵਿਚੋਂ ਤਿੰਨ ਰਹਿ ਗਈ ਆ

  • @MithuChahal
    @MithuChahal 3 หลายเดือนก่อน +5

    ਅੱਜ ਦੇ ਅਕਾਲੀ ਦੱਲ ਚ ਕੋਈ ਅਕਾਲੀ ਨੀ ਸਾਰੇ ਡੋਗਰੇ ਨੇ ਅਕਾਲੀ ਦੱਲ ਤਾਂ 84 ਚ ਖਤਮ ਕਰ ਤੇ

  • @RupinderKaur-d1v
    @RupinderKaur-d1v 3 หลายเดือนก่อน +5

    ਬੇਗੁਨਾਹ ਲੋਕਾਂ ਤੇ NSA ...........?

  • @Santokhsingh2123
    @Santokhsingh2123 3 หลายเดือนก่อน +1

    ਚੰਡੀਗੜ੍ਹ ਤੈਨੂੰ ਬੋਲਣਾ ਨਹੀਂ ਆਇਆ ਤੈਨੂੰ ਲਿਖਣਾ ਕਿਥੋਂ ਆਉਂਦਾ ਹੋਣਾ ਦੂਜੇ ਦੇ ਤਵੇ ਲਾਉਣ ਵਾਲਾ ਘਰ ਚਲਾਉਣਾ ਤੈਨੂੰ ਆਇਆ ਨਹੀਂ ਸਰਕਾਰ ਕਿਥੋਂ ਚਲਾਏ ਗਾ ਕਰਜਾ ਪੰਜਾਬ ਸਿਰ ਚੜੀ ਜਾਂਦਾ

  • @virsasingh6859
    @virsasingh6859 3 หลายเดือนก่อน +4

    ਸੇਰੇ ਪੰਜਾਬ ਦੀ ਪੰਥ ਨੂੰ ਫੇਰ ਜਬਰਦਸਤ ਲੋੜ ਹੈ ਗੁਰੂ ਚੜਦੀ ਕਲਾ ਕਰੇ 🙏🙏

  • @dalbirsingh9338
    @dalbirsingh9338 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @BaldevSingh-cx4mq
    @BaldevSingh-cx4mq 3 หลายเดือนก่อน +2

    ਮੁੱਖ ਮੰਤਰੀ ਸਹਿਬ ਜੀ ਤੁਹਾਡੇ ਖਾਣ ਵਾਲੀ ਕਣਕ ਗਰੀਬ ਘਰ ਪਹੁੰਚਣ ਤੱਕ ਨਿਗ੍ਹਾ ਰੱਖਣੀ ਚਾਹੀਦੀ ਹੈ

  • @honeykhangura7120
    @honeykhangura7120 3 หลายเดือนก่อน

    C M Sahab ki N S A ਹਟਾ ਦਿੱਤਾ ਜਾਵੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਤਿਆਰ ਨਹੀਂ ਹਨ

  • @jaswant5395
    @jaswant5395 3 หลายเดือนก่อน

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਆ ਕਿ ਹੋਣ ਲੱਗਾ ਛੱਜੂ ਤੂੰ ਤਾਂ ਪਹਿਲੀ ਕਲਾਸ ਵਿੱਚ ਸੱਤ ਸਾਲ ਲਾਏ ਸੀ ਹੁਣ ਇੱਕ ਬੋਰੀ ਕਣਕ ਦੀਤੀ ਜਾਵੇ ਗੀ ਦਾਲ ਤੇ ਇਕ ਟੀਨ ਘੈਹ ਤੇ ਗੈਸਾਂ

  • @jasvirkaur5028
    @jasvirkaur5028 3 หลายเดือนก่อน +2

    Jihde CM nu Chandigarh Punjabi vich likhna nhi aunda KI Bhanta CM nu Punjab te RAJ krn da hk hai jis CM nu Punjabi vich Chandigarh likhna. nhi aunda

  • @vatanmaan-sk5bo
    @vatanmaan-sk5bo 3 หลายเดือนก่อน

    ਆਕਾਲੀਆਂ,ਦਾ,ਟਾੲਈਮ,ਤੇ,ਲੰਘ,ਗਿਆ,ਹੁਣ,ਤੂ,ਮਹਾਂਰਾਜਾ,ਬਣ,ਜਾ

  • @sewasingh5142
    @sewasingh5142 3 หลายเดือนก่อน

    ਵਾਹਿਗੁਰੂ ਜੀ ਧਨਵਾਦ ਪੁਤਰ 🙏🙏👌👍❤️❤️

  • @JatinderSingh-i8k
    @JatinderSingh-i8k 3 หลายเดือนก่อน +1

    Tuhanu v Chandigarh de Punjabi vich spelling nahin pata

  • @vishavjeetsingh908
    @vishavjeetsingh908 3 หลายเดือนก่อน +1

    Kache mulazama da name hi nhi lya

  • @harjitkaur3959
    @harjitkaur3959 3 หลายเดือนก่อน +2

    ਬੇਟਾ ਰੱਬ ਦੀ ਮੇਹਰ ਹੋਵੇ

  • @JatinderSingh-i8k
    @JatinderSingh-i8k 3 หลายเดือนก่อน

    Oh tucin naukri deyo
    Rashan nahin
    Tohada har ik mehkma corrupt a
    Sharam karo
    Solar plant walian tuci ki help kiti
    Har var bijli Wale paise landed ne

  • @SukhdevSingh-nt7xy
    @SukhdevSingh-nt7xy 3 หลายเดือนก่อน +8

    ਬੇਟੀ ਸਰਣ ਕੌਰ ਨੂੰ ਪ੍ਰਮਾਤਮਾ ਖੁਸ਼ੀਆ ਬਖਸ਼ੇ

  • @MalkeetSingh-qr4jr
    @MalkeetSingh-qr4jr 3 หลายเดือนก่อน

    ਜਿਨਾ ਦੇ ਕਾਟ ਕੰਟੇ ਉਹ ਬਣਾੳ ਇਤਰਾ ਗੰਲ ਨਹੀ ਬਣੀ ਤੁਸੀ ਭਰਧਾਣ ਕੀਤੇ ਗਏ ਡੀਪੂ ਵਾਲੇ

  • @r.s.m9967
    @r.s.m9967 3 หลายเดือนก่อน

    ਕਿੰਨਿਆਂ.ਘਟੀਆ ਗੱਲਾਂ ਪਲੀਟੀਕਲ ਲੋਕ ਸਟੇਜਾ ਤੇ ਕਰਦੇ ਹਨ।

  • @DarshanSingh-y1d
    @DarshanSingh-y1d 3 หลายเดือนก่อน

    Waheguru ji ka khalsa waheguru ji ki Fateh Sister ji 🙏🙏

  • @JatinderSingh-i8k
    @JatinderSingh-i8k 3 หลายเดือนก่อน

    Jagir Kaur Prem Singh Chandumajra honi hun bhaunk rahe ne
    Hun Tak eh kanjar kithe c

  • @balleballegaming8730
    @balleballegaming8730 3 หลายเดือนก่อน +2

    Cm Saab ji Loka nu 5 kg mal hari hai

  • @JatinderSingh-i8k
    @JatinderSingh-i8k 3 หลายเดือนก่อน

    Akali dal Wale sare hi eko thali de chate bate ne
    Eh sare hi doshi ne
    Eh hun kyon bhaunk rahe ne

  • @HarjinderSingh-q4f
    @HarjinderSingh-q4f 3 หลายเดือนก่อน +1

    Wahaguruji

  • @bhajniksingh3191
    @bhajniksingh3191 3 หลายเดือนก่อน +1

    Very nice ji

  • @virdavindarSingh-kz5xr
    @virdavindarSingh-kz5xr 3 หลายเดือนก่อน +2

    ❤❤❤❤

  • @BhupinderBrar-et8zk
    @BhupinderBrar-et8zk 3 หลายเดือนก่อน

    ਮਾਨ ਜੀ ਅਾ ਕੇਦੇਖ਼ ਕਣਕਪਿੰਡ ਵਿਚ

  • @nathsingh2097
    @nathsingh2097 3 หลายเดือนก่อน +2

    Good morning

  • @lakhvirsalabatpura2718
    @lakhvirsalabatpura2718 3 หลายเดือนก่อน +1

  • @samsungedgeplus3588
    @samsungedgeplus3588 3 หลายเดือนก่อน

    Pak chanle vale ta bharti team nu vadayea de rahe ne te pak de lok v..jashn mna rahe ne..tuhade ton ik khabar v ni sarri😅

  • @GurmeetSingh-ds9nn
    @GurmeetSingh-ds9nn 3 หลายเดือนก่อน

    Fake photos of that girl, do not support this girl, eh beadbi da mamla hai

  • @jsfunn432
    @jsfunn432 3 หลายเดือนก่อน +1

    😊

  • @GurmeetSingh-ds9nn
    @GurmeetSingh-ds9nn 3 หลายเดือนก่อน

    Hun te janke bole Bane hoe ne sare leaders

  • @MithuChahal
    @MithuChahal 3 หลายเดือนก่อน +3

    ਪੰਜਾਬ ਦੀ ਨੁਹਾਰ ਬਦਲਤੀ 2 ਸਾਲ ਚ CM ਮਾਨ ਸਾਹਬ ਨੇ

  • @charanjeetkaur5239
    @charanjeetkaur5239 3 หลายเดือนก่อน

    Koyi jaga theka khulan tu reha tq ne maan

  • @devindersinghgill9193
    @devindersinghgill9193 3 หลายเดือนก่อน

    NSA aap ne be laga rakha

  • @GurmeetSingh-ds9nn
    @GurmeetSingh-ds9nn 3 หลายเดือนก่อน

    Agent hai

  • @hardeepkaur6686
    @hardeepkaur6686 3 หลายเดือนก่อน

    Amirtpal singh👍

  • @SarbjitSingh-dt6gv
    @SarbjitSingh-dt6gv 3 หลายเดือนก่อน

    Wehe guru Mehar karo

  • @JasvirSingh-eq5ur
    @JasvirSingh-eq5ur 3 หลายเดือนก่อน

    ਭੈਣ ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਜੀ

  • @JatinderSingh-i8k
    @JatinderSingh-i8k 3 หลายเดือนก่อน

    Maan sahib tuci v tan janta de chune hoye ho tuci mulazma layi ki kita tayar raho onn walian chona layi