Tarn Taran News |ਕੁਲਬੀਰ ਜ਼ੀਰਾ ਦਾ ਵੱਡਾ ਬਿਆਨ 'ਪ੍ਰਧਾਨ ਮੰਤਰੀ ਬਾਜੇ ਕੇ Bittu ਨੂੰ ਹਰਾਉਣ ਦਾ ਰੱਖਦਾ ਹੈ ਦਮ |N18V

แชร์
ฝัง
  • เผยแพร่เมื่อ 30 เม.ย. 2024
  • Tarn Taran News |ਕੁਲਬੀਰ ਜ਼ੀਰਾ ਦਾ ਵੱਡਾ ਬਿਆਨ 'ਪ੍ਰਧਾਨ ਮੰਤਰੀ ਬਾਜੇ ਕੇ Bittu ਨੂੰ ਹਰਾਉਣ ਦਾ ਰੱਖਦਾ ਹੈ ਦਮ |N18V
    #tarntarannews #news18punjab #kulbirzira
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 185

  • @baldevsingh8619
    @baldevsingh8619 หลายเดือนก่อน +47

    ਜੀਰਾ ਸਾਹਿਬ ਜੀ ਤੁਸੀਂ ਵੀ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰੋਗੇ ਤਾਂ ਤੁਹਾਨੂੰ ਵੀ ਲੋਕ ਪਲਕਾਂ ਤੇ ਬਿਠਾ ਲੈਣਗੇ

    • @HarjinderSingh-bf7kj
      @HarjinderSingh-bf7kj หลายเดือนก่อน

      ਅੰਮ੍ਰਿਤਪਾਲ ਭੇਡ ਦਾ ਇੰਡੀਆ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਸੀ ਨਾ ਹੀ ਕਨੂੰਨ ਨੂੰ

  • @gillsabgill444
    @gillsabgill444 หลายเดือนก่อน +40

    ਪਾਰਟੀ ਤਾ ਤੁਹਾਡੀ ਚ ਸੀ ਬਿਟੂ

  • @karamdeepsingh196
    @karamdeepsingh196 หลายเดือนก่อน +71

    84 ਯਾਦ ਰਖਣ ਮਾਝੇ ਵਾਲਿਊ

    • @SukhwinderSinghSukhwinde-tj6ij
      @SukhwinderSinghSukhwinde-tj6ij หลายเดือนก่อน +3

      84 ਦੇ ਨਾਲ ਨਾਲ ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ ਵੀ ਯਾਦ ਰੱਖਿਓ।
      ਇਸ ਵਾਰ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪਾਵਾਂਗੇ।✌️✌️❤️

    • @ChahilpreetsinghMangat
      @ChahilpreetsinghMangat หลายเดือนก่อน

      84ਵਾਪਰਨ ਦਾ ਦੋਸ਼ੀ ਕੋਣ ਸੀ ਭਿੰਡਰਾ ਵਾਲਾ ਉਸ ਨੂੰ ਅਮ੍ਰਿਤ ਪਾਲ ਵਾਂਗੂੰ ਜੇਲ੍ਹ ਵਿੱਚ ਸੁੱਟਿਆ ਹੂੰਦਾ 84ਕਦੀ ਨਹੀ ਸੀ ਵਾਪਰਨੀ ਜਿਸ ਵਿੱਚ ਚੋਰ ਲੁਟੇਰੇ ਬਲਾਤਕਾਰੀ ਨੂੰ ਸ਼ਹੀਦ ਦਾ ਦਰਜਾ ਨਾ ਮਿਲ਼ਦਾ

  • @PargatSingh-ul4bi
    @PargatSingh-ul4bi หลายเดือนก่อน +37

    ਜਦੋਂ।ਤਾਹਡਾ।ਰਾਜ।ਸੀ।ਤੁਸੀਂ ਕੀ।ਕੀਤਾਜੇ

  • @jiwansingh9900
    @jiwansingh9900 หลายเดือนก่อน +74

    Jਜੇਕਰ ਪੰਥਕ ਹੋ ਤਾ ਸਬੂਤਦਿਓ ਪੰਥਕ ਹੋਣ ਦ ਅਤੇ ਭਾਈ ਅਮ੍ਰਿੰਤਪਾਲਸਿੰਘ ਨੂੰ ਸਪੋਰਟ ਕਰ ਕੇ ਦਿਖਾਓ

    • @sabi-mansa
      @sabi-mansa หลายเดือนก่อน +8

      Jira sab tikt vapis lau te bhai Amritpal khalsa nu Sport kro

    • @user-vp9xz4ko7f
      @user-vp9xz4ko7f หลายเดือนก่อน +3

      Right👌

    • @najarsingh3234
      @najarsingh3234 หลายเดือนก่อน +1

      Bilkulsach 100persent very good right

  • @user-vv5nz7uc1k
    @user-vv5nz7uc1k หลายเดือนก่อน +33

    ਲਾਲਜੀਤ ਤਾਂ ਖੁਦ ਪੀਂਦਾ ਹੈ ਚਿੱਟਾ ਮੈਂ ਗਰੰਟੀ ਦੇ ਨਾਲ ਕਹਿੰਦਾ ਹਾਂ ਵੀਰੇ

    • @AvtarSingh-dh9dg
      @AvtarSingh-dh9dg หลายเดือนก่อน

      ਵੀਰ ਜੀ ਕੁਸ ਪਰੂਫ ਵੀ ਦੀਓ ਜੀ

  • @sabi-mansa
    @sabi-mansa หลายเดือนก่อน +28

    ਜੀਰਾ ਸਾਬ ਟਿਕਟ ਵਾਪਿਸ ਲਉ

    • @GurdeepSingh-tp8br
      @GurdeepSingh-tp8br หลายเดือนก่อน

      AjAjhaaigiiaaaa🎉🎉

    • @GurdeepSingh-tp8br
      @GurdeepSingh-tp8br หลายเดือนก่อน

      Quiuuujhuuu778uuuuuuuuuquyuyuuuuuuuuuuu😅Softer 😢🎉😢3hteu 5😂zth 0:03 0:03 0:03

  • @navreetkaur6283
    @navreetkaur6283 หลายเดือนก่อน +62

    84 ਦੀ ਗਲ ਰਖਿਓ ਜਰੂਰ

    • @sabi-mansa
      @sabi-mansa หลายเดือนก่อน +8

      ਜੀਰਾ ਜੀ ਟਿਕਟ ਵਾਪਿਸ ਲਉ
      ਭਾਈ ਅਮ੍ਰਿਤਪਾਲ ਖਾਲਸਾ ਨੂੰ ਸਪੋਟ ਕਰੋ

  • @kuldipsingh7622
    @kuldipsingh7622 หลายเดือนก่อน +29

    ਫੇਰ ਤੂੰ ਅਮ੍ਰਿਤਪਾਲ ਖਿਲਾਫ ਚੋਣ ਲੜਦਾ ਤੂੰ ਭਾਈ ਸਾਹਿਬ ਨੂੰ ਸਪੋਰਟ ਕਰ

  • @user-nz7nq5pb6m
    @user-nz7nq5pb6m หลายเดือนก่อน +15

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @SurjitSingh-xd5sk
    @SurjitSingh-xd5sk หลายเดือนก่อน +26

    ਸਿੱਖਾਂ ਨੂੰ 84 ਨਹੀਂ ਭੁੱਲਦੀ ਬਾ ਭਾਈ ਅੰਮ੍ਰਿਤਪਾਲ ਨਾਲੋਂ ਵਧੀਆ ਸਾਨੂੰ ਕੋਈ ਲੀਡਰ ਨਹੀਂ ਮਿਲਣਾ

  • @user-ys3es3iq5e
    @user-ys3es3iq5e หลายเดือนก่อน +13

    ਮੱਖੂ ਸਾਹਿਬ ਵੀਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਵੀ ਛਡਾਉਣਾ ਚਾਹੀਦਾ ਵਿਚਾਰੇ ਜਿਹੜੇ ਜੇਲ ਚ ਕਰ ਰਹੇ ਨੇ ਜੀ ਵਿਚਾਰੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ

  • @butasingh4607
    @butasingh4607 หลายเดือนก่อน +9

    ਬਹੁਤ ਵਧੀਆ ਵੀਰ ਜੀ

  • @SukhcharanMahlaMahlasaab
    @SukhcharanMahlaMahlasaab หลายเดือนก่อน +5

    ਜੀਰਾ ਸ਼ਹਿਰ ਵਿੱਚ ਤੇਰੇ ਐਮ ਐਲ ਏ ਹੁੰਦੀਆਂ ਚਿੱਟਾ ਬਹੁਤ ਵਿੱਕੀਆਂ ਏ ਲੋਕਾਂ ਨੇ ਮੀਡੀਆ ਤੇ ਸਾਰੇਆਮ ਤੇਰੇ ਨਾਮ ਲਿਆ ਸੀ ਕਿ ਕੁਲਬੀਰ ਜ਼ੀਰਾ ਦਾ ਵਿਕਦਾ ਏ

  • @user-kp7jt7ji9m
    @user-kp7jt7ji9m หลายเดือนก่อน +5

    ਖਡੂਰ ਸਾਹਿਬ ਦੀ ਸੰਗਤ ਨੂੰ ਦੋ ਹੱਥ ਜੋੜ ਬੇਨਤੀ ਕਰਦਾ ਸਾਰੇ ਭੈਣ ਭਰਾ ਜਾਤਾਂ ਪਾਤਾਂ ਛੱਡ ਕੇ ਧਰਮ ਛੱਡ ਕੇ ਸਰਦਾਰ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਓ ਜਦ ਕਿ ਆਪਾਂ ਸਰਕਾਰਾਂ ਨਾ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕੀਏ ਵਾਹਿਗੁਰੂ ਜੀ

    • @user-kp7jt7ji9m
      @user-kp7jt7ji9m หลายเดือนก่อน +1

      ਜੀਰਾ ਸਾਹਿਬ ਤੁਸੀਂ ਵੀ ਜੇ ਸਿੱਖ ਹੋ ਸਰਦਾਰ ਸਪੋਰਟ ਕਰੋ ਤੁਹਾਨੂੰ ਲੋਕ ਆਪ ਹੀ ਹੱਥਾਂ ਉੱਪਰ ਚੱਕ ਲੈਣਗੇ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m หลายเดือนก่อน +3

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @Balvindersingh-yl7gw
    @Balvindersingh-yl7gw หลายเดือนก่อน +21

    ਜ਼ੀਰਾ ਸਾਬ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਬਾਜੇਕੇ ਨੂੰ ਬਿੱਟੂ ਦੇ ਮੁਕਾਬਲੇ ਚੋਣ ਲੜਾਓ।
    ਜੇ ਪ੍ਰਧਾਨ ਮੰਤਰੀ ਬਾਜੇਕੇ ਜਿਤਿਆ ਨਾ ਤਾਂ ਬਿੱਟੂ ਦੀਆਂ ਵੋਟਾਂ ਤੋੜਨ ਚ ਕਾਮਯਾਬ ਹੋ ਜਾਵੇਗਾ।
    ਫਿਰ ਤਾਂ ਤੁਸੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀਆਂ ਵੋਟਾਂ ਤੋੜਨ ਲਈ ਚੋਣ ਲੜ ਰਹੇ ਹੋ।
    ਤੁਸੀਂ ਆਪਣੇ ਆਪ ਨੂੰ ਖ਼ਾਨਦਾਨੀ ਪੰਥਕ ਬੜੇ ਮਾਣ ਨਾਲ ਕਹਾਉਂਦੇ ਹੋ।
    ਜੇ ਤੁਸੀਂ ਸੱਚੀ ਪੰਥਕ ਹੋ ਤਾਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਬੈਠ ਜਾਉ।
    ਫਿਰ ਤੁਹਾਡਾ ਕੱਦ ਸਰੀਰਕ ਤੌਰ ਤੇ ਨਹੀਂ ਦੁਨੀਆਵੀ ਤੌਰ ਬਹੁਤ ਵੱਡਾ ਹੋ ਜਾਵੇਗਾ।
    ਇਕੱਲੇ ਪੰਜਾਬ ਵਿਚ ਹੀ ਨਹੀਂ ਦੁਨੀਆਂ ਭਰ ਚ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਨ ਜਾਓਗੇ।
    ਨਹੀਂ ਤਾਂ ਵੋਟਾਂ ਤੋਂ ਬਾਅਦ ਤੁਹਾਡੇ ਪਲੇ ਸਿਵਾਏ ਪਛਤਾਵੇ ਕੁਝ ਨਹੀਂ ਨਹੀਂ ਰਹਿਣਾ।
    ਅਜੇ ਵੀ ਵੇਲਾ ਸਾਂਭ ਲਉ ਤੇ ਆਪਣੇ ਦਾਦੇ ਤੇ ਪਿਤਾ ਦੀ ਪੰਥਕ ਸ਼ਾਨ ਨੂੰ।
    ਵੋਟਾਂ ਤਾਂ ਹਰ 5 ਸਾਲ ਆਉਣ ਦੀਆਂ ਰਹਿਣੀਆਂ ਨੇ।
    ਇਹ ਵੇਲਾ ਫਿਰ ਨਹੀਂ ਆਉਣਾ।
    ਭਾਈ ਵੀਰ ਸਿੰਘ ਜੀ ਨੇ (ਵੇਲਾ) ਬਹੁਤ ਹੀ ਵਧੀਆ ਕਵਿਤਾ ਲਿਖੀ ਹੈ। ਇੱਕ ਵਾਰ ਪੜ੍ਹ ਲੈਣਾ।
    ਧੰਨਵਾਦ।

  • @JarmanDhillon-ie2wr
    @JarmanDhillon-ie2wr หลายเดือนก่อน +10

    Bhai Amrit pal Singh jindabad

  • @baggasingh9234
    @baggasingh9234 หลายเดือนก่อน +14

    ਵਾਹਿਗੁਰੂ ਜੀ ਇਹਨਾਂ ਦੀਆਂ ਗੱਲਾਂ ਵਿੱਚ ਨਾਂ ਆ ਜਾਇਓ ਭੁੱਲ ਕੇ ਵੀ,,, ਤੁਸੀਂ ਸਾਰੇ ਪੰਜਾਬ ਤੋਂ ਧਿਆਨ ਹਟਾ ਕੇ ਕੇਵਲ ਇੱਕ ਸੀਟ ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਚੱੜਦੀ ਕਲਾ ਵਿੱਚ ਕਰਣਾ ਹੈ ਜੀ ਵਹਿਗੁਰੂ ਜੀ 🌹 ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ,,,,

  • @jagjitsinghjassar347
    @jagjitsinghjassar347 หลายเดือนก่อน +3

    ਬਾਜੇ ਦੇ ਪੈਰ ਵਰਗਾ ਨਹੀ। ਜੀਰਾ ਤੂ

  • @user-gz4of9xy1q
    @user-gz4of9xy1q หลายเดือนก่อน +7

    ਭਗਵੰਤ ਮਾਨ ਨੂ ਕੋਈ ਵੀ ਸਵਾਲ ਨਹੀ ਪੁਛਸਕਦਾ ਪਤਾ ਸਵਾਲ ਪੁਛਾਗਾ ਤਾਂ ਸਵੇਰੇ ਜੇਲ ਝੂਠੇ ਪਰਚੇ

    • @thehunterking8711
      @thehunterking8711 หลายเดือนก่อน +2

      ਉਹ ਤਾਂ ਡੰਮੀ ਨੇਤਾ ਹੈ ਪੰਜਾਬ ਸਰਕਾਰ ਨੂੰ ਮੀਤ ਹੇਅਰ ਅਤੇ ਡਾਕਟਰਨੀ ਚਲਾਉਂਦੇ ਹਨ

  • @user-nz7nq5pb6m
    @user-nz7nq5pb6m หลายเดือนก่อน +2

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @SatnamSingh-bz3uc
    @SatnamSingh-bz3uc หลายเดือนก่อน +1

    ਬਾਜੇਕੇ ਨੂੰ ਵੋਟਾਂ ਚ ਖਿਡਾਉਣਾ ਚਾਹੀਦਾ ਹੈ ਜਰੂਰ ਜਿੱਤੂਗਾ

  • @thehunterking8711
    @thehunterking8711 หลายเดือนก่อน +6

    ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੈਠ ਜਾਣਾ ਚਾਹੀਦਾ ਹੈ ਅਤੇ ਭਾਈ ਸਾਹਿਬ ਦੀ ਸਪੋਟ ਕਰਨੀ ਚਾਹੀਦੀ ਹੈ, ਨਹੀਂ ਤਾਂ ਇਸਦਾ ਮਤਲੱਬ ਜੀਰਾ ਸਾਹਿਬ ਤੁਸੀਂ ਵੀ ਵਿਕ ਚੁੱਕੇ ਹੋ

  • @satgurkotra2543
    @satgurkotra2543 หลายเดือนก่อน +1

    ਜੀਰਾ ਸਾਬ ਟਿਕਟ ਵਾਪਸ ਲਓ

  • @ajaybawa4794
    @ajaybawa4794 หลายเดือนก่อน +2

    ਬਾਜੇਕੇ ਨੂੰ ਬਿੱਟੂ ਦੇ ਮੁਕਾਬਲੇ ਖੜਾ ਕਰੋ ਲੁਧਿਆਣੇ ਤੋਂ ਤੇ ਜਿਹੜਾ ਹੈਗਾ ਇਹਨਾਂ ਦਾ ਪ੍ਰਧਾਨ ਰਾਜਾ ਵੜਿੰਗ ਨੂੰ ਕਹੋ ਕਿ ਆਪਣੇ ਕਾਗਜ਼ ਵਾਪਸ ਲੈ ਲਵੇ ਪਤਾ ਲੱਗ ਜਾਂਦਾ ਤੁਹਾਡੀ ਔਕਾਤ ਦਾ

  • @user-nz7nq5pb6m
    @user-nz7nq5pb6m หลายเดือนก่อน +1

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @harbanslal1628
    @harbanslal1628 หลายเดือนก่อน +3

    ਭਾਈ ਸਾਹਿਬ ਜੀ ਬੀਜੇਪੀ ਆਰ ਐਸ ਐਸ ਕਾਂਗਰਸ ਝਾੜੂ ਇਹਨਾਂ ਵਿਚੋਂ ਕਿਹੜੀ ਪਾਰਟੀ ਨੇ ਚੰਗਾ ਕੰਮ ਕੀਤਾ ਤੁਸੀਂ ਜੰਨਤਾਂ ਨੂੰ ਦੱਸੋ ਇਹਨਾਂ ਨੇ ਜੰਨਤਾਂ ਨੂੰ ਭਾਰਤ ਇੰਡੀਆਂ ਨੂੰ ਠੱਗਿਆ ਹੈ 75 ਸਾਲ ਹੋ ਗਏ ਅਜੇ ਤੱਕ ਗਰੀਬੀ ਨੀ ਖਤਮ ਹੋਈ ਦੇਸ਼ ਬਚਾਉ ਹੈ ਤਾ ਇਮਾਨਦਾਰੀ ਸਰਕਾਰ ਚਾਹੀਦੀ ਹੈ

  • @baljeetsingh4309
    @baljeetsingh4309 หลายเดือนก่อน

    ਬਿਲਕੁੱਲ ਰਾਈਟ ਜੀ

  • @thehunterking8711
    @thehunterking8711 หลายเดือนก่อน +4

    🌿ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ🌿
    ❤💯%✅️

  • @ChahilpreetsinghMangat
    @ChahilpreetsinghMangat หลายเดือนก่อน +1

    ਆਮ ਆਦਮੀ ਪਾਰਟੀ ਨੇਂ ਬਹੁਤ ਵਧੀਆ ਕਾਰ ਕਰਜੁਗਰੀ। ਹੈ

  • @kulbirsingh-op3qb
    @kulbirsingh-op3qb 22 วันที่ผ่านมา +1

    ਜੀਰਾ Good

  • @balle-jatta-balle
    @balle-jatta-balle หลายเดือนก่อน

    ਗੱਲ ਬਦਲ ਗਿਆ ਜੀਰਾ, ਤੁਸੀ ਬਿਆਨ ਦੇਵੋ ਕਿ ਨੇ ਬਾਜੇਕੇ ਲੜੇ ਤਾਂ ਅਸੀਂ ਆਪਣਾ candidate ਬਠਾ ਲਵਾਂਗੇ।

  • @HarjeetSingh-kj3rz
    @HarjeetSingh-kj3rz 29 วันที่ผ่านมา

    ਵੈਰੀ ਗੂਡ ਸਹੀ ਕਿਹਾ

  • @thehunterking8711
    @thehunterking8711 หลายเดือนก่อน +2

    Bhai Amritpal Singh Zindabad

  • @balwinderram400
    @balwinderram400 29 วันที่ผ่านมา

    ਪੰਜਾਬ ਬਣਿਆ ਹੁਣ ਆਪਸ ਲੜਾਈ ਕਰਨ ਲੀ

  • @NajarSingh144
    @NajarSingh144 หลายเดือนก่อน +1

    ਫ਼ੇਰ ਤੁਸੀਂ ਕੀ ਕਦਰ ਕੀਤੀ ਪੰਥ ਦੀ ਤੂੰ ਪੰਥ ਦੀ ਦੁਸ਼ਮਣ ਜਮਾਤ ਦੇ ਨਾਲ ਰਲਕੇ ਕੀ ਸੁਨੇਹਾ ਦੇਣਾ ਚਾਹੀਦਾ ਵਜ਼ੀਰੀਆਂ ਤੇਰੇ ਪਰਿਵਾਰ ਕੋਲ ਹੀ ਰਹਿਣ ਤੁਸੀਂ ਗ਼ਦਾਰ ਲੋਕਾਂ ਦੀ ਸ਼੍ਰੈਣੀ ਵਿੱਚ ਸ਼ਾਮਲ ਹੋਗੇ ਬਾਦਲ ਲਾਣੇ ਮਾੜਾ ਹੋਰ ਵੀ ਜਥੇਬੰਦੀਆਂ ਨੇ ਉਨ੍ਹਾਂ ਵਿੱਚ ਸ਼ਾਮਲ ਹੋ ਜਾਂਦੇ ਕਾਂਗਰਸ ਪਾਰਟੀ ਜ਼ਰੂਰੀ ਸੀ ਪਰ ਤੁਸੀਂ ਲੋਕ ਚੋਧਰ ਦੇ ਭੁੱਖ਼ੇ ਜਿਥੇ ਮਰਜ਼ੀ ਜਾਣਾ ਪਵੇ ਪਰ ਚੋਧਰ ਜ਼ਰੂਰੀ ਹੈ ਪੰਥ ਖੂਹ ਵਿੱਚ ਪਵੇ

  • @user-ic3cp2ng9t
    @user-ic3cp2ng9t หลายเดือนก่อน

    Very good vir

  • @jasbirsing6568
    @jasbirsing6568 หลายเดือนก่อน

    Dan Dan guru ramdas ji tara shukar ha

  • @Sandeepsingh-oo4uh
    @Sandeepsingh-oo4uh หลายเดือนก่อน

    ਵਾਜੇ ਕੇ ਤਾਂ ਤੁਹਾਡੇ ਸਾਰੇ ਟੱਬਰ ਨੂੰ ਵੀ ਹਰਾ ਸਕਦਾ ?

  • @user-xq2ji1pe1s
    @user-xq2ji1pe1s 26 วันที่ผ่านมา

    Sab to satron g kul veer jira

  • @atmasingh5372
    @atmasingh5372 หลายเดือนก่อน +2

    ਕੁਲਬੀਰ ਸਿੰਘ ਜ਼ੀਰਾ ਤੁਸੀ ਅੰਮ੍ਰਿਤਪਾਲ ਦੇ ਹੱਕ ਵਿੱਚ ਖੜ ਜਾਉ ਤੁਸੀ ਸਿੱਖਾਂ ਦੇ ਹੀਰੋ ਬਣ ਜਾਓ ਗੇ ਫਿਰ ਤੇਰਾ ਕਦ ਅਸਮਾਨ ਨਾਲ ਲਗੂ ਜਾ ਕੇ।

  • @Mittradanachalda
    @Mittradanachalda หลายเดือนก่อน

    Absolutely right

  • @babbubains744
    @babbubains744 หลายเดือนก่อน

    Good

  • @jaspindersingh03609
    @jaspindersingh03609 หลายเดือนก่อน

    ਜੀਰਾ ਸਾਬ ਤੁਸੀ ਬਹੁਤ ਸਤਿਕਾਰ ਯੋਗ ਹੋ ਸਾਡੀ ਬੇਨਤੀ ਹੈ ਹੱਥ ਜੋਰ ਕੇ ਤੁਹਾਨੂੰ ਕਿ ਤੁਸੀ ਕਾਂਗਰਸ ਪਾਰਟੀ ਵਿੱਚ ਰਹਿ ਕੇ ਭਾਈ ਅਮਿ੍ਤਪਾਲ ਸਿੰਘ ਦਾ ਸਾਥ ਦਿਓ।।

  • @bootasingh8034
    @bootasingh8034 หลายเดือนก่อน +1

    Bai jira sahib seet sad de yar tenu fir v mla bnada ge is war Amritpal

  • @ASHOKAKUMAR-cm2cj
    @ASHOKAKUMAR-cm2cj หลายเดือนก่อน +2

    WAHEGURU JI KI FATEH...BJP'S WORKS OF 10 YEARS IS MORE THEN WORKS OF CONGRESS 'S 70 YEARS...1. DHARA 370 2. SHREE RAM MANDIR 2.48 NEW EXPRESS WAY WORLD CLASS PAHLE 2 HI THE 3. 70 VANDE BHARAT TRAINS 4. 100% TRAIN VIDHUTIKARN 5. MOON MISSION 6. AADITYA SUN MISSION 7. SPACE MISSION 8. 500 HAJAR KROD KI MISSIL NIRYAT 9. ATAL SETU 9. SUDARSHAN SETU 10. 75 NEW AIRPORTS 220 FUNCTIONAL 11. 310 NEW UNIVERSITIES 12. 7 IIT 13. 16 IIIT 14. 7 IIM 15. 15 AIIMS 16. 5000+ COLLEGE 17. 300 MEDICAL COLLEGE 18. 500+ EMRS SCHOOLS 19. KATAR SE 8 NEVY OFFICER FANSI HONE KE BAD BHI JINDA BHARAT WAPS LE AAYA...20. TRIPPAL TALAK. 21. KOLKATA UNDER WATER METRO 22. CHIP(PROCESSOR)SEMICONDUCTORS INDUSTRY PAHLI BAR 23. FREE (LIGHT)SOLAR SYSTEM FUTURE PROGRAM...24. 750 RS KI COVID VACCINE FREE LAGWAI 25. 6000 RUPE KISAN SMMAN NIDHI HAR KISSAN KO...AB 9000 KAR DI H 26. CORONA KAL SE AB TK KISSAN KO FREE RASAN... 27. PAKISTAN KO BHIKH MANGA KIYA...28 BALAKOT AIR STRIKE 200 AATANKI DHERY 29. CHINIYO KO BHI MAR BHAGAYA...30. 5TH BADI ECONOMI 31. ESA P.M. JISE 16 COUNTRIES KA SARVOCH SMMAN MIL CHUKA H (WORLD ME OR KISI KO ETNE NHI MILE)32.KATAR ME 8 INDIAN NEVY OFFICER KO FANSI KI SAJA MILNE PAR BHI JINDA LE AAYA...33. JISKI BAT RUSSIA AMERICA ENGLAND BHI MAN NE LGE HN 34. CAR BIKE AND BUS MARKET ME INDIA TOP 5 ME H...2014 SE PAHLE TOP 20 ME BHI NHI THA 35. 250 GODAM BNEGE KISANO KI FASAL RAKHNE KE LIYE APPROVAL MIL CHUKA 36. NEW EDITION POLICY LEKE AAYA AB LARD MEKALE WALI EDUCATION POLICY BAND HOGI 37. SMART PHONE FACTORY INDIA ME PAHLE 2 HI THI AAJ 300 UNITS LAG CHUKI HN 38. PAHLI BAR PAKISTANI BOLE KI ABHINANDAN KO CHOD DO NHI TO INDIA KBHI BHI ATTACK KAR SAKTA H (39.) 2ND LARGEST SMART PHONE MAKER IN THE WORLD WITH 30 BILIN DOLLAR VALUE...PAHLE SIRF 3 BILION DOLLAR THA (40.) 97 FIGHTER JET TEJAS KE LIYE HINDUSTAN AIRONOTICS LIMITED KO NIVIDA JARI 670000 KROD VALUE (41.) 26 RAFAEL MARINE FIGHTER JET FROM FRANCE WITH 50000 KAROD VALUE (42.) RUSSIA 4 S-400 BHI DE CHUKA H (43.) AB BHART AAYUDH SAMGRI NIRIYAT KARNE LGA H (44.) P.M. FASAL í YOJNA (45.) MUDRA LONE YOJNA (46.) START UP INDIA GREATEST WORK (47.) 14 KROD SOCHALYA PAHLE LADIES HI NHI BALKI AADMI KO BHI MUTNE KE LIYE JGH DHUNDNA PADTA THA(48.) P.M. HAR GHAR JAL MISSION (49.) PAHLA P.M. JISKE LAKSHYA DWIP PR KUCH KADM CHALNE PAR BHART VIRODHI MALDIVES KI ECONOMY GHATE ME AA GYI (50.) 5 LAKH TK MUFT TREATMENT IN GOVT HOSPITAL (51.)* SIRF 55 MONTH ME 1 KROD 30 LAKH GRIBON KO GHAR WITH ALL FACILITIES LIGHT,GAS CONNECTION, TOILET AND KITCHEN (52.) 50 NEW KVS SCHOOL (53.) 50 NEW NVS SCHOOLS...KAM TO 100 BHI LIKH DETA...PAR SAMJHDAR KO ISARA KAFI H... VOTE ONLY FOR BJP...

  • @Vikramjitsingh99
    @Vikramjitsingh99 29 วันที่ผ่านมา

    💯✅ ਬਾਜੇਕੇ ਗੋਡਣੀਆਂ ਲਵਾਦੂ ,,, ਬਿੱਟੂ ਦੀਆਂ 💪

  • @user-ls5bg6dl1j
    @user-ls5bg6dl1j หลายเดือนก่อน

    Very good Sir sai gal a sir

  • @pavittarsingh739
    @pavittarsingh739 หลายเดือนก่อน

    ਉਹ ਜੀਰੇ ਤੁਸੀਂ.ਕੱਠੇ ਗਏ ਸੀ ਕਿਸਾਨ ਮੋਰਚੇ ਤੇ। ਜਦੋਂ ਬਿੱਟੂ ਦਾ ਇੰਜਣ ਹੋਇਆ ਸੀ, ਕਹਿੰਦੇ ਨੇ ਪੱਗ ਤਾਂ ਤੇਰੀ ਵੀ ਲਹਿ ਗਈ ਸੀ। ਥੱਪੜ ਵੱਜ ਕੇ ਈ ਡਿਗੀ ਹੋਊ।

  • @taqdeerkaur3945
    @taqdeerkaur3945 หลายเดือนก่อน

    Good,

  • @user-cy3qy8ih6z
    @user-cy3qy8ih6z หลายเดือนก่อน

    ਜਦੋ ਬਿੱਟੂ ਕਾਗਰਸ ਚ ਸੀ ਓਦੋ ਬੋਲਦਾ+(ਦਿੱਲੀ ਅੰਦੋਲਨ,26ਜਨਵਰੀ2021 ਚੇਤੇਆ

  • @AbhiVlogs-gi2ww
    @AbhiVlogs-gi2ww 29 วันที่ผ่านมา

    ਪਿੰਡ,ਜੌੜੇ, ਵਿਚ ਸ

  • @user-xq2ji1pe1s
    @user-xq2ji1pe1s 26 วันที่ผ่านมา

    Kul veer ji kareo tusi lal ji bullar da dop test

  • @SATNAMSINGH-ud6py
    @SATNAMSINGH-ud6py 27 วันที่ผ่านมา

    🎉

  • @user-we1lk4cl1e
    @user-we1lk4cl1e หลายเดือนก่อน +1

    Amratpal singh

  • @baljeetsingh4309
    @baljeetsingh4309 หลายเดือนก่อน

    Pa ਏਸ bar Bhai nal khar

  • @baldevsingh123
    @baldevsingh123 หลายเดือนก่อน

    Ok

  • @ujagarsingh8803
    @ujagarsingh8803 หลายเดือนก่อน

    ਅਜ ਬਿੱਟੂ ਕਾਂਗਰਸ ਛੱਡ ਗਿਆ ਅਜ ਉਸਨੂੰ ਮਾੜਾ ਫੋਲਣ ਲੱਗਿਆ ਜਦੋ ਉਹ ਕਾਂਗਰਸ ਚ ਸੀ ਤੁਹਾਡੇ ਨਾਲ ਬੈਠਦਾ ਸੀ ਉਦੋ ਬੋਲਦਾ ਫਿਰ ਮਰਦ ਸਮਜਦੇ ਹੁਣ ਸਭ ਸਿਆਸਤ ਖੇਡ ਰਹੇਆ ਲੋਕਾ ਦੇ ਦਿਲ ਦਿਮਾਗ ਨਾਲ ਖੇਡ ਰਿਹਾ ਪਰ ਲੋਕ ਸਮਜਦਾਰ ਹੋਗੇ, ਜੀਰਾ ਸੇਬ,

  • @gurpreetsidhu9983
    @gurpreetsidhu9983 หลายเดือนก่อน

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @BharpoorSingh-ds6ef
    @BharpoorSingh-ds6ef หลายเดือนก่อน

    ਖੇਤਰਾਂ ਚ ਪੁਲਿਸ ਆ ਗਈ

  • @GurdiyalsindhSandhy
    @GurdiyalsindhSandhy หลายเดือนก่อน

    😊

  • @BillaPatwari-gr5nh
    @BillaPatwari-gr5nh หลายเดือนก่อน

    Bhut vdiaa jira ji par vot bhai saab bhai amritpal nu

  • @Tstarmusic
    @Tstarmusic หลายเดือนก่อน

    gutka sahab wali gal zad a jira ji

  • @jassidhaliwaldhaliwal9627
    @jassidhaliwaldhaliwal9627 หลายเดือนก่อน +6

    84 yaad rakho Punjab walio

  • @santokhsingh1227
    @santokhsingh1227 หลายเดือนก่อน

    Jira. Sab. Good. Baje. Nu. Khara. Karna. Chida

  • @user-xq2ji1pe1s
    @user-xq2ji1pe1s หลายเดือนก่อน

    Kil veer con gresd
    Kul veer ji ra jitu ga

  • @SonuSingh-mx2dy
    @SonuSingh-mx2dy 29 วันที่ผ่านมา

    ਵੋਟਾ ਲੈਣਿਆ ਤੇ ਜਿੱਤਣਾ ਹੀ ਹੁੰਦਾ ਤੁਹਾਡੇ ਬਰਗੇ ਘੜੱਮ ਚੌਦਰਿਆ ਲਈ ਸਬ ਕੁਝ ਫਿਰ ਤੇ ਪੜਾਈ ਲਿਖਾਈ ਦੀ ਕੀ ਲੋੜ ਆ ਫਿਰ ਤਾ ਪੰਜਾਬ ਦਾ ਹਾਰ ਬੰਦੇ ਖੜੇ ਬੋਟਾ ਤੇ ਖੜਾ ਹੋ ਜਾਵੇ। ਪੰਜਾਬ ਕਿਉ ਨੁਕਸਾਨ ਵਿਚ ਆ ਕਿਓ ਕੇ ਅਸੀ ਲੋਕ ਵੋਟਾ ਧਰਮ ਜਾ ਆਪਣੀ ਜਾਤੀ ਦੇ ਆਧਾਰ ਤੇ ਦਿੰਦੇ ਆ ਏ ਨਹੀਂ ਦੇਖਦੇ ਕੇ ਜਿਸ ਨੂੰ ਵੋਟ ਦੇ ਰਹੇ ਆ ਓ ਪੜਿਆ ਲਿਖਿਆ ਹੈ ਕੇ ਨਹੀਂ। ਤੇ ਫਿਰ ਦੋਸ਼ ਸਰਕਾਰਾ ਤੇ ਲਾਈ ਜਾਂਦੇ ਆ। ਓ ਖੱਚ ਨੂੰ ਪੁਸ਼ਣ ਵਾਲਾ ਹੋਵੇ ਬਾਜੇ ਕੇ ਵਾਲਾ ਕਿ ਦੇਸ਼ ਚਲਾ ਲਊ ਹਲਕੇ ਦੇ ਕੰਮ ਕਰਵਾ ਲਊ। ਸ਼ਰਮ ਅਣੀ ਚਾਹੀ ਦੀ ਇਦਾ ਦੇ ਚਵਲ਼ ਨੂੰ

  • @dharambirbhinder66
    @dharambirbhinder66 หลายเดือนก่อน

    Bhai sahab ji bilkul sahi kaha bittu beanta buchar

  • @user-fo6xd5wj8z
    @user-fo6xd5wj8z หลายเดือนก่อน

    KAMALJEET Singh SODHI WAHEGURU ji

  • @ashwaninath2242
    @ashwaninath2242 หลายเดือนก่อน

    Polis aa ge polis

  • @ikbaljeetkaurkaur5138
    @ikbaljeetkaurkaur5138 หลายเดือนก่อน +3

    Bilkul right jeera ji

  • @kamaljeet4857
    @kamaljeet4857 29 วันที่ผ่านมา

    Bilkul tusi pardhan mantri bajeke nu Ludhiana to khada Karo asi vote pavange

  • @SatnamSingh-kg3kd
    @SatnamSingh-kg3kd หลายเดือนก่อน

    Amritpal Singh new mp bnao

  • @GillSaab-zh8in
    @GillSaab-zh8in หลายเดือนก่อน +1

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @sattibains4818
    @sattibains4818 หลายเดือนก่อน

    Bilkul Baje ke Bitu nu Hra sakda

  • @Singh-mj2eq
    @Singh-mj2eq 29 วันที่ผ่านมา

    ਭਾਊ ਅੰਮ੍ਰਿਤਪਾਲ ਸਿੰਘ ❤

  • @jasbirpalsingh8910
    @jasbirpalsingh8910 หลายเดือนก่อน

    Waheguru ji dal badla nu kisne vote pauni hai. Jeetega india

  • @rupindersingh3769
    @rupindersingh3769 29 วันที่ผ่านมา

    Tu krde kirpa

  • @KuljeetSingh-ph8if
    @KuljeetSingh-ph8if หลายเดือนก่อน

    💨

  • @user-vc1xs2cr2y
    @user-vc1xs2cr2y หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤

  • @gursewakghuman7775
    @gursewakghuman7775 หลายเดือนก่อน

    Very ji tusi chon na laro

  • @sohnagabru3392
    @sohnagabru3392 หลายเดือนก่อน

    ਨਾ ਮੰਨਾ ਨਾ ਭੁੱਲਰ ਨਾ ਵਲਟੋਹਾ ਨਾ ਜੀਰਾ ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੱਤੇਗਾ ਕੌਮ ਦਾ ਹੀਰਾ🙏

  • @lovedhaliwal116
    @lovedhaliwal116 หลายเดือนก่อน

    ਤੂੰ ਵੀ ਕੋਈ ਬੰਦਾ ....ਯਰ ਸਿਰੇ ਦਾ ਖੱਚ ਬੰਦਾ ਤੂੰ.... ਬਿੱਟੂ ਦਾ ਖੱਬਾ ਟੱਟਾ ਰਿਹਾ ਪਹਿਲਾਂ ਤੂੰ... ਹੁਣ ...ਉਹਦੇ ਉਲਟ ਹੋ ਗਿਆ......
    ਤੂੰ ਚੋਣ. ਨਾ ਲੜ ...

  • @user-ib3cv1go1h
    @user-ib3cv1go1h หลายเดือนก่อน +1

    Jeera saab tusi mahan jathedar da pota tu amratpal nu seat sad de far lon tenu harn nai denge

  • @KaramjitkaurDhanoa
    @KaramjitkaurDhanoa หลายเดือนก่อน

    Guru Mehr

  • @kulwindermander1721
    @kulwindermander1721 หลายเดือนก่อน

    Only for bhai Amritpal Singh g khandor Sahib jittan gai

  • @swarnjeetkaurmattu1315
    @swarnjeetkaurmattu1315 หลายเดือนก่อน

    ਤੂੰ mL A ਬਣ ਕੇ ਕੀ ਕੀਤਾ

  • @punjab2153
    @punjab2153 20 วันที่ผ่านมา

    Ki gal bhai sab panthak ni hage j tusi panthak hunde sardar simranjit maan de soch nal othe candidate na khad de pishe ho jande ave sache na bno sb pta lokan nu

  • @AmarjeetSingh-cg5gk
    @AmarjeetSingh-cg5gk หลายเดือนก่อน

    ਬੇਸ਼ਰਮਾਂ ਦੀ ਕਮੀਂ ਨਹੀਂ ਬਿੱਟੂ ਨੂੰ ਪਤਾਂ ਹੁਣ ਕਾਂਗਰਸ ਨੇ ਜਿਤਨਾ ਬੀਜੇ ਪੀ ਬਔਰਉਪਈਏ ਇਹ ਕੌਮਦੇ ਗਦਾਰ

  • @MandeepSingh-qo9xi
    @MandeepSingh-qo9xi หลายเดือนก่อน +1

    Amritlal sahi a tere nallo

  • @vikramsingh-db3xs
    @vikramsingh-db3xs หลายเดือนก่อน

    Gal shi khi hai

  • @user-nd7kg5co7m
    @user-nd7kg5co7m หลายเดือนก่อน

    Achha ji inne siaayene ne zira shiab congress de time sikha naal ki hunda c oh ds deyeo

  • @TajinderUGGcseexxzzsbrdddd
    @TajinderUGGcseexxzzsbrdddd หลายเดือนก่อน

    Jeera ji hum ta maluka na b khakhi pa lai

  • @MohanSingh-zn2og
    @MohanSingh-zn2og หลายเดือนก่อน

    ਗੁਟਕਾ ਸਾਹਿਬ ਦੀ ਸੋਹ ਖਾਦੀ ਦੀ ਤੁਸੀਂ ਝੂਠ ਬੋਲਦਾ

  • @BalwinderKaur-nx4kv
    @BalwinderKaur-nx4kv หลายเดือนก่อน

    Baaje k v jitt jau tuci ohna sariyan nu kharhy taan kro lok taan AAP waliya toh v akk gaye 🙏🏻🙏🏻

  • @fabulousshortz8541
    @fabulousshortz8541 หลายเดือนก่อน

    Bilkul ....nal tu v chlda bn

  • @Football_gamer_463
    @Football_gamer_463 หลายเดือนก่อน

    Toon chawala majithe de tute sitar Vargas nahi 😂😂

  • @bhau490
    @bhau490 หลายเดือนก่อน

    ਫਿਰ ਭਾਈ ਅੰਮ੍ਰਿਤਪਾਲ ਤੇ ਤੇਰੀ ਜਮਾਨਤ ਜਬਤ ਕਰੂ

  • @harpalthind6094
    @harpalthind6094 หลายเดือนก่อน

    tu paad pon di kosish na kr j Amritpal bahr aa gea fr baki naal de v bahr aa jane