Aunty nd Uncle g thuadi videos dekh.ke.ida lagda.ma.jive apne.home pauch gai india.. kyuki.mere mother in law nd father v same thuade Wang.love karde a🤗
Boht maza aaya Aunty ji ...tussi bilkul normal video banaya koi show baaji nhi... Dil de saaf te muh de pyare Punjabi Zindabad ! Loved your recipe too !!
Congratulations Aunti ji 2 lakhs subscribers; today rajdeep di wish puri ho gayi : Aunti aap nu paneer di koi vi recipe share karn di request kiti c , plz daso: stay blessed always 👌🙏🌷🍩
Mainu eh nahi pata laga ki tusi kehada Gian le rahe ho Te kehada raab paa rahe ho khan peen vakhra karke.....vir ji ...tusi sahi vi ho Sakde ho par 9 month maa da jutha hi kahda va ok love u nice family......
ਅੱਜ ਤੁਹਾਡੇ ਨੇੜੇ ਆਇਆ ਮਾਤਾ ਜੀ । ਜਲੰਧਰ ਤੋਂ ਆਇਆ ਆ । ਪਾਇਲ ਪਿੰਡ । ਦਿਲ ਤਾਂ ਕਰਦਾ ਮਿਲ ਕੇ ਜਾਵਾਂ । ਪਰ ਸਵਾਰੀ ਨਾਲ ਆ
537ri9
6wj29yquvbh
ਢ
Bace kook karna chàjhida
Drive karde hoey phone nai dekhi da
ਮਾਤਾ ਜੀ ਤੁਸੀਂ ਬਹੁਤ ਪਿਆਰ ਨਾਲ ਬੋਲਦੇ ਹੋ ਤੇ ਵੀਰ ਵੀ ਬਹੁਤ ਚੰਗੇ ਸੁਭਾਅ ਦੇ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਅਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਇਕ ਲੱਖ ਸਬਸਕਰਾਇਬ ਦੀਆ ਬਹੁਤ ਬਹੁਤ ਵਧਾਈਆਂ ਜੀ
Kulvinder Pune yummy
th-cam.com/video/YeLX7JGTg2Q/w-d-xo.html
Jatt daa viya jatt nal hundaa aa
ਫੋਜਣ ਭੈਣ ਜੀ ਸੱਸਰੀਆ ਕਾਲ ਪੀਜਾ ਬਹੁਤ ਵਦੀਆ ਸੋਖੇ ਤਰੀਕੇ ਨਾਲ ਬਣਾਇਆ ਜਦੋ ਰਾਜਦੀਪ ਤੇ ਮਨਰਾਜ ਹੋਣ ਤਾ ਮਜਾ ਹੀ ਆ ਜਾਦਾ ਬੜੇ ਪਿਆਰੇ ਬੱਚੇ ਨੇ ਪਰਮਾਤਮਾ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ🙌🙌👨👨❤💜💜👍👍
ਬਹੁਤ ਹੀ ਵਧੀਆ ਐ। ਮੈਂ ਵੀ ਆਪਜੀ ਦੇ ਇਲਾਕੇ ਨਾਲ ਸਬੰਧਤ ਹਾਂ।God bless you all.
ਭੈਣਜੀ ਬਹੂਤ ਸਿੰਪਲ ਤਰੀਕੇ ਨਾਲ ਦਸਦੇ ਹੈ ਵਧੀਆ ਲਗਦਾ ਹੈ
Aunty uncle g tuci bhut vadia ho thodi saria videos bhut vadia hundia ne Manu thodi family bhut vadia lagdi aa
She is really perfect and experienced. Har musibat da hal he ehna kol 🙌
NYC video yummy yummy yummy 👌👌👌
Literally 1% people who's reading, May your parents live more than 100 years with good health
th-cam.com/video/YeLX7JGTg2Q/w-d-xo.html
ਬੁਹਤ ਹੀ ਸਫਾਈ ਹੈ ਭੈਣਜੀ ਦੇ ਹੱਥਾਂ ਵਿੱਚ good job
Very nice family and sweet dreams beautiful day so sweet and very good video,
ਬਹੁਤ ਵਧੀਆ ਉਪਰਾਲਾ
Aunty ji te veer ji te tuhadi sari family nu love u aa veer ji tuc te tuhada sara parivar hmesha kush rho meri valo aunty ji nu peeri pena❤️❤️
Love you too putter g
ਬਹੁਤ ਵਧੀਆ ਜੀ
ਸਤਿ ਸ਼੍ਰੀ ਅਕਾਲ ਜੀ ਭੈਣ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ
ਦੋ ਲੱਖ ਸਸਕਰਾਈਬਰ ਦੀਆਂ
Yummy Tasty pizzas very good Recipe crunchi pizza good to pizza Roti puri Ready ho jandi nice video
ਅੰਟੀ ਜੀ ਤੁਸੀ ਤਾਂ ਮਾਸਟਰ ਛੇਫ ਵੀ ਪਿੱਛੇ ਛਡਤੇ💖💖💖
ਮੈਂ ਨਾਈਟ ਸ਼ਿਫ਼ਟ ਤੇ ਜਦ ਵੀ ਵਿਹਲੀ ਹੁੰਦੀ ਆ ਤਾਂ ਤੁਹਾਡੇ ਸਾਰੇ ਵਲ਼ੋਗ ਦੇਖਦੀ ਆ.... ਬਹੁਤ wait ਹੁੰਦੀ ਆ ਮੈਨੂੰ
Love auntie’s way of cooking, talking everything ❤️
ਮੈਂ ਕਦੇ ਵੀ TH-cam ਤੇ ਕਿਸੇ ਨੂੰ comment ਨੀ ਕੀਤਾ
ਪਹਿਲੀ ਵਾਰ ਤੁਹਾਡੀ ਵੀਡੀਓ ਤੇ ਕਰਨ ਲੱਗੀ ਹਾਂ♥️
ਇਹੋ ਜਿਹੀ ਸੱਸ ਮੈਨੂੰ ਵੀ ਦੇ ਦਿੰਦੇ ਵਾਹਿਗੁਰੂ ਜੀ
th-cam.com/video/YeLX7JGTg2Q/w-d-xo.html
😆😆😆😅😅😅😅
Aapki dishes b bhut sai hoti hai aur muhje sbse zada ache uncle lgte hai kyuki unki har baat ma bhut pyar hota hai
Aunty is too loving and a perfect cook...
Kya bat ha 👏👏👏
Aunty ji tusi great ho bna sab lende ne per pyar naal khilana kisi kisi nu aanda ha
Wao 🍕 😋😋
ਫੌਜੀ ਸਾਬ੍ਹ ਲਈ ਲਾਈਕ ਕਰੋ
Supper👌👌👌👌👌👌👌
Love your family uncle ji is my fav my hero really respect him so much !
Wah kya batt ha aunty nice recipe which is made by you
ਤੁਸੀਂ ਛਾ ਗੲੇ TH-cam ਤੇ 😁😁👍..... #mumcooksweeat
ਸਁਚੀ
Aunty nd Uncle g thuadi videos dekh.ke.ida lagda.ma.jive apne.home pauch gai india.. kyuki.mere mother in law nd father v same thuade Wang.love karde a🤗
ਵਧਾਈਆਂ ਜੀ 2 ਲੱਖ subscribers lai ❤️❤️❤️👍👍👍👍
Boht maza aaya Aunty ji ...tussi bilkul normal video banaya koi show baaji nhi... Dil de saaf te muh de pyare Punjabi Zindabad !
Loved your recipe too !!
Randeep is so cute 🥰, my son is same like him
Bhut badiya pizza bnya aunty g tusi
Thanks g 🙏
ਪਰਮਜੀਤ ਭੈਣਜੀ ਨੂੰ ਕਹੋ ਕੋਈ ਰੈਸਪੀ ਸ਼ੈਅਰ ਕਰਨ☺☺🙏🙏🙏
Hello sandeep ji,
Please mere channel nu vi support krdo ji
th-cam.com/video/2Oo2RY0oJ5k/w-d-xo.html
🙏
Nyc
super
th-cam.com/video/YeLX7JGTg2Q/w-d-xo.html
Nice 👌👌
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੀਜਾ ਬਹੁਤ ਵਧੀਆ ਬਣਿਆ ਹੈ ਖਾਲਸਾ ਜੀ ਇਕ ਰੈਸਪੀ ਅਪਣੀ ਰਸੋਈ ਵਿੱਚ ਵੀ ਸ਼ੇਅਰ ਕਰੋ ਭੈਣ ਜੀ ਅਪਣੀ ਸਿਹਤ ਦਾ ਵੀ ਧਿਆਨ ਰੱਖੋ ਜੀ 🙏🙏
Your dad is very sweet!!
Nice video 👌👌
😍
ਬਹੁਤ ਹੀ ਵਧੀਆ ਮਾਤਾ ਜੀ
Good Job
Nice to hear from both of you chatting and cooking. God bless you with happy days and happy life. Wahaguru 🙏
🙏🙏
ਵੈਰੀ nice
Beautiful vlog ❤️❤️🥰🥰
Mom very testy piza karahi or oven👍👌👍
Hye Ravi veere mere ta muh Cho Pani aa gya🤤🤤
ue0rwpks ukee
Sachi
Wao so nice pizza
Rajdeep an manrajj bhuttt cuut bachy nn mari valu bhutttt payer ena nu🌹💞❤⚘🌷💐🌺💓🌳🍎love yuuuu
😋😋yummy 😋 😋 yummy 😋 😋
ਮਹਿਕ ਤੁਸੀ ਵੀ ਅਪਣੀ ਰਸੋਈ ਵਿੱਚ ਖਾਣਾ ਬਣਾਉ ਤੇ ਵੀਡੀਓ ਸ਼ੇਅਰ ਕਰੋ 😊😊😊😊😘😘
M
Aunty g first time seeing ur video but loved it
Congratulations to all of you. Waheguruji ka khalsa Waheguruji ki Fathe🙏🙏🙏🙏🙏
Good👍
ਬਹੁਤ ਵਧੀਆ ਵੀਡੀਓ ਬਾਈ ਜੀ
Very nice and easy way to make pizza... Keep it up
First comment from Germany SAT Sari akal everyone g 🙏🇩🇪
th-cam.com/video/DP9MGBqZd3c/w-d-xo.html
Sat shri akal ji
Bahut testy pizza
Masha Allah
Wow awesome
ਸਾਨੂੰ ਵੀ ਖਵਾ ਦਵੋ ਭੈਣ ਜੀ ਇਕੱਲੇ ਹੀ ਖਾਈ ਜਾਨੇ ਓ👌😁😁🤗
ਆ ਜਾਓ
❤❤❤❤❤ veri
Wah g wah ami g Mara bi dil kr rh hy khany ko
Bhoot vadia atttttttt
Tusi sab buhat pyaare ho I love you so much family 🙏
Nice
Pyar bhari Sat shri akaal Aunty Ji
Pizza receipe dono hi bahut vadia te tasty lagg reha
Assi v Ghar ch zaroor try kraange
Parmatma Tuhanu Hamesha Tandrusti te Lambiyan Umran Bakshe Aunty Ji
Waheguru Mehar Karey 🙏❤
Ajj asi tuhade ghar aay c bahut vdea lagea mil k shri chamkaur sahib to
Sanu v vadia lagia
Very nice menu tuhada gal karnabhut changa laga simple and puru a sab kuch
Amazing pizza...👌🤗😋❤..aunty 👩🍳👳♀️uncle jinda baad.
Such a beautiful family u r❤
ਸਤਿ ਸ੍ਰੀ ਅਕਾਲ ਜੀ . ਮੈਂ ਵੀ ਅੰਟੀ ਜੀ ਤੋਂ motivate ਹੋ ਕੇ ਆਪਣਾ cooking ਚੈਨਲ ਸ਼ੁਰੂ ਕੀਤਾ ਹੈ. ਮੇਰੇ ਚੈਨਲ ਨੂੰ ਤੁਹਾਡੇ ਸਪੋਰਟ ਦੀ ਲੋੜ ਹੈ . ਉਮੀਦ ਹੈ ਤੁਸੀਂ ਮੇਰੇ ਚੈਨਲ ਨੂੰ ਵੀ ਸਪੋਰਟ ਕਰੋਗੇ . ਧੰਨਵਾਦ
Tasty tasty 🍕🍕🍕🍕😋😋😋😋😋
Congratulations Aunti ji 2 lakhs subscribers; today rajdeep di wish puri ho gayi : Aunti aap nu paneer di koi vi recipe share karn di request kiti c , plz daso: stay blessed always 👌🙏🌷🍩
Congress aunty ji
bhut vaida laga nice family good bless you
Very nice pizza aunti ji👌👌😋😋😋
ਸਤਿ ਸ਼੍ਰੀ ਅਕਾਲ ਜੀ, ਇਕ ਗੱਲ ਕਹਿਣੀ ਸੀ।ਪੀਜ਼ੇ ਦੀ ਰੋਟੀ ਬਨਾਉਣ ਤੋਂ ਪਹਿਲਾ ,ਪੇੜੇ ਕਰਕੇ ੧੦ ਮਿੰਟ ਲਈ ਰੱਖ ਛੱਡੋ,ਤਾਂ ਰੋਟੀ ਸੋਖੀ ਵੇਲੀ ਜਾਂਦੀ ਹੈ।
Very nice homemade pizza recipe 👌👌👌
Congratulations on your 200k it’s your love 💕 and effort that you put into these vlogs to present them to your subscribers
ਸਤਿ ਸ੍ਰੀ ਅਕਾਲ ਜੀ . ਮੈਂ ਵੀ ਅੰਟੀ ਜੀ ਤੋਂ motivate ਹੋ ਕੇ ਆਪਣਾ cooking ਚੈਨਲ ਸ਼ੁਰੂ ਕੀਤਾ ਹੈ. ਮੇਰੇ ਚੈਨਲ ਨੂੰ ਤੁਹਾਡੇ ਸਪੋਰਟ ਦੀ ਲੋੜ ਹੈ . ਉਮੀਦ ਹੈ ਤੁਸੀਂ ਮੇਰੇ ਚੈਨਲ ਨੂੰ ਵੀ ਸਪੋਰਟ ਕਰੋਗੇ . ਧੰਨਵਾਦ
Vatta bot vadia laaga
Congratulations For 200K Subscriber ❤❤❤
Amazing video 😊😊
Congratulations 200k 🎉🎉🎉🎉🎉🎉🎊🎊🎊🎊
Thanks g
ਨਾਈਸ
One little tip Phenji. Jdon toosi praat wich atta gun de ho ta gila towel niche rakh lao
Wow beautiful bahut sona pizza
Thank didi I will try this as I add yeast in my flour
th-cam.com/video/YeLX7JGTg2Q/w-d-xo.html
Yummy Yummy also healthy
ਬਾਈ ਤੂ ਤੇ ਮਹਿਕ ਅਪਣੀ ਰਸੋਈ ਵਿਚ ਵੀਡੀਓ ਬਣਾ ਕੇ ਪਾਓ ਮਾਤਾ ਜੀ ਤੇ ਫੋਜੀ ਸਾਬ ਨੂੰ ਵਧਾਈਆਂ ਦਿੰਦੇ ਹਾਂ
ਮਾਤਾ ਜੀ ਰੇਗੂਲੇਟਰ ਤੇ ਵਟਾ ਨਾ ਰਖਿਆ ਕਰੋ ਗੈਸ ਜਦੋ ਲੀਕ ਹੋਏ ਤਾ ਅਗੇ ਤੋਂ ਤੁਸੀੰ ਇਕੱ ਕਮ ਕਰਨਾ ਕਿ ਸਿਲੇਂਡਰ ਦੇ ਵਿਚ ਇਕੱ ਕਾਲੇ ਰੰਗ ਦੀ ਰਬੜ ਹੁੰਦੀਆਂ ਉਹਨੂੰ ਤੁਸੀੰ ਸੂਈ ਜਾ ਫੇਰ ਸੂਏ ਨਾਲ ਬਾਹਰ ਕਢਕੇ ਫੇਰ ਉਹਨੂੰ ਪੁੱਠਾ ਕਰਕੇ ਪਾ ਦਿਉ ਕਿਉਂਕੀ ਕਈ ਬਾਰ ਉਹ ਰਬੜ ਖੋਲ੍ਹੀ ਹੋ ਜਾਦੀਂ ਆ ਜਿਸ ਕਰਕੇਂ ਗੈਸ ਲੀਕ ਹੋਣ ਲੱਗ ਜਾਂਦੀਆਂ। don't avoid this mom pls take care nd try this once because life is priceless. stay healthy
Ok putter g
@@darshankaur2995ਜਵਾਬ ਦੇਣ ਲਈ ਧੰਨਵਾਦ ਮਾਤਾ ਜੀ। ਤੁਹਾਡਾ ਪੁਤਰ ਗੰਗਾਨਗਰ ਰਾਜਸਥਾਂਨ ਤੋਂ। ਮੈਨੂੰ ਜਦੋੰ ਵੀ ਸਮਾ ਲੱਗਿਆ ਮੈੇ ਤੁਹਾਨੂੰ ਮਿਲਣ ਜਰੁਰ ਆਉ ਸਾਰਿਆਂ ਨੂੰ ਬਹੁ਼ਤ ਪਿਆਰ ਤੇ ਸਤਿਕਾਰ। stay healthy mom
Manraj looking very sensior in all vedios ND rajddep is Everytime naughty...rajdeep looking like my son golu molu...
Bht vadia g
Mainu eh nahi pata laga ki tusi kehada Gian le rahe ho Te kehada raab paa rahe ho khan peen vakhra karke.....vir ji ...tusi sahi vi ho Sakde ho par 9 month maa da jutha hi kahda va ok love u nice family......
#creativityandfun
Yummy food
Love your family ❤❤all are best 🤗🤗 keep growing enjoying and eating good food 😍💙love u
Nice pic 🤤🤤🤤🤤
Rajdeep's special ;-)
NYC ♥️
Ravi veer g apni v kitchen dikhayo nd home tour krayo plzz
Pehn Balvir Kaur Jee, ager tusi mind na karo te mere channel nu vee subscribe kar lien. 😊🙏
Yummy