Viah wargi ronak rehdi sade ghar har vele

แชร์
ฝัง
  • เผยแพร่เมื่อ 11 ก.ย. 2024

ความคิดเห็น • 305

  • @kawalsandeepvlogs1077
    @kawalsandeepvlogs1077  8 หลายเดือนก่อน +54

    Barbadi video da part v pa ditta hai dekho sare th-cam.com/video/YMaTkMJ0deA/w-d-xo.htmlsi=ytlwJ-jysh1SQlSb

    • @_mandeep_avu_pandher07
      @_mandeep_avu_pandher07 8 หลายเดือนก่อน +4

      ​@@shilpamaheshwari7974ish tra na bolea karo please preet nu fr ki hoea je oh Thora ucchi bolde a

    • @jyotij3784
      @jyotij3784 8 หลายเดือนก่อน

      Ok g

    • @mandeepbhinder5807
      @mandeepbhinder5807 8 หลายเดือนก่อน

      P

    • @HarshpreetKaur-tb5rj
      @HarshpreetKaur-tb5rj 8 หลายเดือนก่อน +1

      Shut up please preet is very cute and childish type

    • @SandeepBhangu-tj6od
      @SandeepBhangu-tj6od 8 หลายเดือนก่อน

      🎉

  • @virksaab7741
    @virksaab7741 8 หลายเดือนก่อน +37

    ਪ੍ਰੀਤ ਕੰਮ ਘੱਟ ਕਰਦੀ ਹੈ ਗੱਲਾਂ ਜ਼ਿਆਦਾ ਮਾਰਦੀ ਹੈ ਸੰਦੀਪ ਨੂੰ ਬਹੁਤ ਭਜਾਉਂਦੇ ਨੇ ਸਾਰਾ ਕੰਮ ਸੰਦੀਪ ਭਾਬੀ ਕਰਦੀ ਹੈ 😅

  • @charanjeetkaur9153
    @charanjeetkaur9153 8 หลายเดือนก่อน +30

    ਪਰੀਤ ਰੋਲਾ ਬਹੁਤ ਬਹੁਤ ਜ਼ਿਆਦਾ ਪਾਉਦੀ ਆਵਦੀ ਤਰੀਫ ਕਰਾਉਦੀ ਰਹਿੰਦੀ ਜਿਹੜਾ ਮਰਜ਼ੀ ਪੁ੍ਹਣਾ ਆ ਜਾਏ ਵਾਰੀ ਵਾਰੀ ਪੁੱਛੀਦ

    • @kaurb9042
      @kaurb9042 8 หลายเดือนก่อน +7

      O haigi eda di Kamli jhi 🤣🤣

    • @hardeepodhi4361
      @hardeepodhi4361 8 หลายเดือนก่อน

      Kamli ni chalak aa

    • @hardeepodhi4361
      @hardeepodhi4361 8 หลายเดือนก่อน

      Kamli ni chalak aa

    • @hardeepodhi4361
      @hardeepodhi4361 8 หลายเดือนก่อน

      Kamli ni chalak aa

  • @user-uy5oy2xf3y
    @user-uy5oy2xf3y 8 หลายเดือนก่อน +54

    ਰੋਣਕ ਬੜੀ ਵਧੀਆ ਲੱਗ ਲੱਗ ਰਹੀ ਆ ਕਰਮਾ ਵਾਲੇ ਆ ਤੁਸੀ ਥੋਨੂੰ ਇਹੋ ਜਿਹਾ ਮੋਕਾ ਮਿਲਦਾ ਕੱਠੇ ਬੇਠਣ ਦਾ ਵਾਹਿਗੁਰੂ ਭਲਾ ਕਰਨ ਸੱਭ ਦਾ ਬਾਕੀ ਜੇ ਚਟਣੀ ਬਣਾਉਣੀ ਹੋਵੇ ਤਾ ਮੇਨੂੰ ਪੁੱਛ ਲਉ ਹਰ ਇੱਕ ਆਉਦੀ 🙏🙏

  • @anureetrammy4861
    @anureetrammy4861 8 หลายเดือนก่อน +2

    Tadi family dekh k dil nu bot sukoon milda sachi. Sanu khush krn valyo rabh tanu hamesha chadhadi kalan ch rakhe

  • @GurjeetSingh-rh5et
    @GurjeetSingh-rh5et 8 หลายเดือนก่อน +17

    ਸੱਚੀ ਵਿਆਹ ਵਾਲਾ ਮਾਹੌਲ ਰਹਿੰਦਾ ਪਰ ਬੜਾ ਮਜ਼ਾ ਆਉਂਦਾ ਵਲੋਂਗ ਵੇਖਣ ਦਾ ਤੁਸੀਂ ਹਮੇਸ਼ਾਂ ਖੁਸ਼ ਰਹੋ

  • @gurdevmaan7135
    @gurdevmaan7135 8 หลายเดือนก่อน +28

    ਸੱਚੀ ਵਿਆਹ ਵਾਲਾ ਮਾਹੌਲ ਰਹਿੰਦਾ ਪਰ ਬੜਾ ਮਜ਼ਾ ਆਉਂਦਾ ਵਿਲੌਗ ਵੇਖਣ ਦਾ

  • @parmjeet5653
    @parmjeet5653 8 หลายเดือนก่อน +23

    ਵਲੋਗ ਵੇਖ ਕੇ ਰੂਹ ਖੁਸ਼ ਹੋਗੀ ਬਈ ❤

  • @kaurkaur468
    @kaurkaur468 8 หลายเดือนก่อน +7

    ਵਿੱਕੀ ਭਾਜੀ ਤੁੰਹਾਡਾ ਵੀ ਕੋਈ ਹਾਲ ਨੀ ਸੰਨ ਹੀ ਗਿਣਕੇ ਦੱਸਣ ਲੱਗ ਪਏ 😂😂😂 ਮੈਨੂੰ ਹਸਾ ਹਸਾ ਮਾਰ ਦਿੱਤਾ ਜੇ

  • @gaganjagdey6286
    @gaganjagdey6286 8 หลายเดือนก่อน +6

    ਹਾਏ ਜਦੋਂ ਮੈਂ ਵੀ ਪੇਕੇ ਜਾਣੀ ਆ ਮੇਰੇ ਵੀਰ ਵੀ ਏਦਾ ਹੀ ਕਰਦੇ ਆ।ਬਹੁਤ ਦਿਲ ਲਗਦਾ। ਬੜੀ ਯਾਦ ਆਈ ਦੇਖ ਕਿ

  • @mahabersinghsingh1214
    @mahabersinghsingh1214 8 หลายเดือนก่อน +2

    ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਸੰਦੀਪ ਦੀਦੀ ਦੇ ਵੀਰ ❤❤

  • @FACTTOEND
    @FACTTOEND 8 หลายเดือนก่อน +8

    ਸਭ ਤੋਂ ਵਦੀਆ ਗੱਲ ਇਹ ਹੈ ਸਾਰੇ ਸਾਬਤ ਸੂਰਤ ਸਿੱਖ ਨੇ

  • @RamanjeetToor-gx5yt
    @RamanjeetToor-gx5yt 7 หลายเดือนก่อน +1

    Sandeep didi Dee brother bhut sohne lgg rhe a

  • @nilamrani9287
    @nilamrani9287 8 หลายเดือนก่อน +3

    mera ta apna dil karda mein v hundi vich sachi ruh khush ho gai vlog dekhke tuhade pera piche sade ghar da mahol v ida da hi ho jave karma vale ho tusi sandep jo ida di family mili preet di chatni di v treef kar do 😂😂😂😂🎉🎉

  • @jasmeetparmar6025
    @jasmeetparmar6025 8 หลายเดือนก่อน +4

    Sandeep bht vadia kmm krdi aa wese v chapianwali Diya kudiya bht kmm kardiya❤❤

  • @Balvinder9999
    @Balvinder9999 8 หลายเดือนก่อน +1

    Sandeep da veer bout Sona lag raha h sardara nu esa trha rahna chahiye ❤❤❤❤❤

  • @munagooddd7364
    @munagooddd7364 7 หลายเดือนก่อน +1

    Sandeep boht vdia e saas nuh di jodi kmaal e

  • @navkaur73
    @navkaur73 8 หลายเดือนก่อน +4

    Hye schi mera dil krda ehna de ghr jaa k rehn lag Jawa …….kina mza aunda huna sareya ch rehn da ……Mai jdo australia ton ayi ….mai thuade raat reh k Jana …..plz mnu rakh leyo

  • @meharbaansinghsingh
    @meharbaansinghsingh 7 หลายเดือนก่อน

    ਰੱਬ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖਣ ਹੱਸਦੇ ਵੱਸਦੇ ਰਵੋ ❤❤❤❤❤❤🥀🥀🥰🥰🥰🥰🥰

  • @ParminderKaur-yr9ih
    @ParminderKaur-yr9ih 8 หลายเดือนก่อน +1

    ਬਿਲਕੁਲ ਜੀ ਕਰਮਾਂ ਵਾਲੇ ਘਰ ਨੇ ਜਿੱਥੇ ਰੌਣਕਾਂ ਲੱਗਦੀਆਂ ਨੇ ਮਾਂ ਬਾਪ ਨਾਲ ਘਰ ਦੀਆਂ ਰੌਣਕਾਂ ਹੁੰਦੇ ਨੇ

  • @sheetalgrover8612
    @sheetalgrover8612 8 หลายเดือนก่อน +5

    Asi last dhup 23december nu vekhi us to baad suraj ni dekhea tuhanu dhup ch bethe vekh k yaad aaya ki dhup dekhi nu kine din ho ghe nice vlog ❤

    • @sartajsingh3600
      @sartajsingh3600 8 หลายเดือนก่อน

      Asi vi gurdaspur district toh hi aa
      Sade vi dhup nhi lgdi ..enna de roz lggi hundi ..
      I think purana vlog hai 😂

    • @sukhrajbhinder8187
      @sukhrajbhinder8187 8 หลายเดือนก่อน

      Asi v 29dec nu dhori jehi duph vekhi amritsar

  • @sandeepkaur2442
    @sandeepkaur2442 8 หลายเดือนก่อน +5

    ਸੰਦੀਪ ਤੁਸੀਂ ਪੱਕਾ ਚੁੱਲਾ ਚੌਂਕਾ ਜ਼ਰੂਰ ਬਣਿਓ ਚੋਕੇ ਕੰਮ ਕਰਨ ਦਾ ਬਹੁਤ ਮਜਾ ਆਉਂਦਾ

  • @SarwanSinghBhullar-gx5kx
    @SarwanSinghBhullar-gx5kx 20 วันที่ผ่านมา +1

    Priti didi Sandeep didi nice 👍👍♥️♥️♥️

  • @prabhjotkaur4376
    @prabhjotkaur4376 8 หลายเดือนก่อน +1

    Vakeya hi aunty so lucky k Sandeep vrgi nooh te preet nu bhabi mili nice vlog paunde reha kro bda mza aunda vekhn da uncle aunty bless him

  • @harpreetmaan6198
    @harpreetmaan6198 8 หลายเดือนก่อน +1

    Sandeep bhabhi kini khush aa apni family nal eiwe hi hmesha khush Rehoboth 😢😂🎉😢😢😮😮😅

  • @harryvirkvirk3106
    @harryvirkvirk3106 8 หลายเดือนก่อน +3

    Waheguru ji eve hi r hi ronka lagya rehn baht vadya laga sari video vekhi eve laga end h hye muck quo gi hor chaldi..❤

  • @MandeepKaur-wu4cj
    @MandeepKaur-wu4cj 8 หลายเดือนก่อน +1

    Sandeep pabi ji hatts off to u bahut kam khichde tusi god bless bahut vadiya tohadi adat 😂😂saravgun sampan ❤❤❤❤❤❤bahut nice nature aa sara tabar jod ke rakhea 🙏🏻

  • @sukhjinderkaur407
    @sukhjinderkaur407 8 หลายเดือนก่อน +5

    Very nice 👍💕💕 God bless you all family members

  • @user-qz4nn6jz5m
    @user-qz4nn6jz5m 8 หลายเดือนก่อน +1

    ਸੰਦੀਪ ਦੀਦੀ ਬਹੁਤ ਵਧੀਆਕਰਮਾਂ ਵਾਲੇ ਹੋ ਜਿਹੜੇ ਇਕੱਠੇਖਾਣਾ ਖਾਂਦੇ ਹੋਸੁਪਰ ਡੁਪਰ ਵਧੀਆਸੰਦੀਪ ਦੀਦੀ ਵਿਕੀ ਵੀਰ ਜੀ ਕਮਲ ਵੀਰ ਜੀ ਪ੍ਰੀਤੀ ਦੀਦੀ

  • @BirkaurrandhawaBir-hb9ub
    @BirkaurrandhawaBir-hb9ub 8 หลายเดือนก่อน

    Bhut bhut bhut bhut mja aaya video dekh ke dil khush ho gya✨✨✨

  • @Sandeepkaur-v1l
    @Sandeepkaur-v1l 8 หลายเดือนก่อน +1

    vasa Sara preet de pishe pende ne k uh boldi bahut a. Vishe ma v ....but uh jo v ha oda h pesh oundi a koi bnavtpat nhi....but sandeep ha bari chalak...jado v kitchen ch jandi a fata fat usda vlog bnan lag jandi a....ap h camera de front te keh lya aj ma sabjya bnavage....kam Karna to h pata lag janda a koi kam karn wala ha ja nhi....baudlyi jhi kitchen ch kam kr rhi c.....gussa na karyo

    • @ravireetkaur7017
      @ravireetkaur7017 8 หลายเดือนก่อน +1

      Jihde Lok preet nu chlak dsi jnde ohna nu smjna chahida da asl ch chlak hai kon preet bholi a dil di saf a

  • @gurwwinderkaur1311
    @gurwwinderkaur1311 2 วันที่ผ่านมา

    So cute baby 🤗🤗🤗👌👌👌❤️❤️❤️

  • @satnamji__waheguriji
    @satnamji__waheguriji 8 หลายเดือนก่อน +1

    ਸੰਦੀਪ ਦੇ ਭਰਾ ਬਹੁਤ ਸੋਹਣੇ ਲੱਗਦੇ ਆ ਵਿਆਹ ਹੋਇਆ ਬੱਚਿਆਂ ਦਾ

  • @JaswinderKuar-g6f
    @JaswinderKuar-g6f 8 หลายเดือนก่อน +1

    So nice family members., me ji tahude Karan bete nu pyar karde aaa , please je apna wade hoghe rishta hoje ❤

  • @gurmeetmakkar3098
    @gurmeetmakkar3098 8 หลายเดือนก่อน +1

    sandeep de brother bhut sohne te nice aaa ..

  • @PreetMehra-yb6cp
    @PreetMehra-yb6cp 8 หลายเดือนก่อน +2

    So nice family pokoda dakh k muk vich Pani aagaya ❤❤

  • @GurkiratsinghSran-od4yv
    @GurkiratsinghSran-od4yv 8 หลายเดือนก่อน +4

    Very nice family
    Preet sandeep di.❤

  • @Fhfycyu
    @Fhfycyu 8 หลายเดือนก่อน +10

    ਰਘਬੀਰ ਭਾਜੀ ਨੇ ਨਵੀ ਗੱਡੀ ਲਈ ਏ ਓਸ ਵਲੋਗ ਵਿਚ ਇਕ singh ਨਾਮ ਦਾ ਬੰਦਾ ਕਵਲ ਭਾਜੀ ਬਾਰੇ ਬਹੁਤ ਬਕਵਾਸ ਕਰ ਰਿਹਾ ਸਾਰੇ ਓਸ ਬੰਦੇ ਨੂੰ ਓਸਦੀ ਔਕਾਤ ਯਾਦ ਕਰਵਾਓ

    • @kawalsandeepvlogs1077
      @kawalsandeepvlogs1077  8 หลายเดือนก่อน +7

      Koi ni g njare len do 😂

    • @californiausa7627
      @californiausa7627 8 หลายเดือนก่อน

      Oh kon banda a ji

    • @Gossipkatadka
      @Gossipkatadka 8 หลายเดือนก่อน

      I think ona ne cut krti

    • @beinghuman8198
      @beinghuman8198 8 หลายเดือนก่อน

      ਓ ਤਾਂ ਜੋ ਬਕਵਾਸ ਕਰਦਾ ਹੋਊ ਓ ਕਰਦਾ ਹੋਊ ਤੇ ਤੂੰ ਕੀ ਇੱਧਰ ਆ ਕੇ ਬਹਾਦਰੀ ਦਾ ਕੰਮ ਕਰ ਰਹੀ ਕੇ ਰਿਹਾ। ਚੁਗਲਖੋਰਾ ਇੱਧਰ ਆ ਕੇ ਚੁਗਲੀਆਂ ਕਰ ਰਿਹਾ ਸ਼ਰਮ ਕਰ। ਜਦ ਤੈਨੂੰ ਪਤਾ ਕੇ ਦੋਹਾਂ ਧਿਰਾਂ ਦੀ ਆਪਸ ਚ ਨਹੀਂ ਬਣਦੀ ਫਿਰ ਕਿਉਂ ਚੁਗਲੀ ਕਰਦਾ, ਤੇਰਾ ਇਰਾਦਾ ਹੋਣਾ ਕਿ ਹੁਣ ਏ ਵੀ ਕੁਝ ਕਹਿਣਗੇ ਤੇ ਫਿਰ ਓ ਕੁਝ ਕਹਿਣਗੇ ਤੂੰ ਤਮਾਸ਼ਾ ਵੇਖੇਂਗਾ, ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ ਤੇ ਤੂੰ ਥਾਂ-ਥਾਂ ਜਾ ਕੇ ਦੱਸ ਕੇ ਕਿਸੇ ਨੂੰ ਪਤਾ ਲੱਗਣੋਂ ਰਹਿ ਨਾ ਜਾਵੇ ਬੀ ਸਾਰੇ ਸਵਾਦ ਲੈ ਲੈਣ ਕਿ ਵੇਖੀਏ ਕੀ ਲਿਖਿਆ ਹੋਊਗਾ।

    • @Fhfycyu
      @Fhfycyu 8 หลายเดือนก่อน

      @@beinghuman8198 ਇਸਦਾ ਮਤਲਬ ਇਹ ਨਹੀ ਕੇ ਕਵਲ ਹੋਣਾ ਨੇ ਵੀਡੀਓ ਨੀ ਦੇਖੀ ਹੋਣੀ
      ਨਾਲੇ ਓਸ ਬੰਦੇ ਨੂੰ ਮੈ ਵੀ ਜਵਾਬ ਦਿੱਤਾ ਸੀ ਤਾ ਕਿਹਾ ਮੈ

  • @darkocean1402
    @darkocean1402 8 หลายเดือนก่อน

    Vlog dkh ke ani khushi mildi dil nu mra dil krda hunda thude kol a jma ❤

  • @MandeepKaur-or5qu
    @MandeepKaur-or5qu 8 หลายเดือนก่อน +1

    ਵਿੱਕੀ ਬੁਹਤ।।ਵਿਧੀ।ਗੱਲ।ਕਿਤੀ

  • @harpreet143
    @harpreet143 8 หลายเดือนก่อน +4

    Vicky agar apne pind rehnda ..ta usdi family aur uska v issi tarah welcome honda ..changi khatir dari hongi ..respect hongi most important....hun apni te apne parents di insult kraai janda hai ..serving cooking vich ..koi ni puchda vicky de parents nu jubki wo dono bhut innocent hai

    • @satnamji__waheguriji
      @satnamji__waheguriji 8 หลายเดือนก่อน +1

      ਵਿੱਕੀ ਦੇ ਮਾਤਾ ਪਿਤਾ ਬਹੁਤ ਭੋਲੇ ਭਾਲੇ ਇਨਸਾਨ ਹਨ ਬਹੁਤ ਚੰਗੇ ਹਨ

    • @harpreet143
      @harpreet143 8 หลายเดือนก่อน

      @@satnamji__waheguriji sorry I can't understand pynjabi in written..Vicky de maa papa Velly bus yhi tk samjh aaya .

  • @ranjitkaur6445
    @ranjitkaur6445 8 หลายเดือนก่อน

    Hahaha Sare bahut enjoy karde aa 🎉🎉🎉🎉🎉❤❤❤❤❤ God bless u all

  • @user-br4fk5ky5h
    @user-br4fk5ky5h 8 หลายเดือนก่อน +2

    So cute all family members🎉 waheguru ji tanu hamsha chardi kala cha Rekha hamesha khush raho vlog funny ❤❤😅😅😅

  • @darkocean1402
    @darkocean1402 8 หลายเดือนก่อน +8

    God bless you all family members ❤️❤️

  • @RashpalSingh-if2bd
    @RashpalSingh-if2bd 8 หลายเดือนก่อน +1

    Very nice preet chatni looking very tasty 😋 god blasé everyone ❤😂

  • @virksaab7741
    @virksaab7741 8 หลายเดือนก่อน +9

    ਕਵਲ ਵੀਰ ਜੀ ਤੁਹਾਡੇ ਬਾਰੇ ਇੱਕ ਬੰਦਾ ਚਵਲਾ ਮਾਰ ਰਿਹਾ ਮੈਨੂੰ ਬਹੁਤ ਭੈੜਾ ਲੱਗੇ ਨੇ ਰਘਬੀਰ ਤੇ ਬਲਜੀਤ 😮

    • @navkaur73
      @navkaur73 8 หลายเดือนก่อน

      Kehre vlog ch keha ohni ….dseyo mai ta pkka jao ohna nu gala kdn…..mnu oh 4 feet 2 inch Banda jma ni psnd

  • @Balwinderkaur-yi4yn
    @Balwinderkaur-yi4yn 8 หลายเดือนก่อน +2

    Sandeep didi.meri family mere naal nhi mildi kawal te sonu veer nu dekh ke boht wadhia lgda.apne brother Vali feeling andi

  • @kindajammu7854
    @kindajammu7854 8 หลายเดือนก่อน

    ਅਸੀਂ ਤੁਹਾਡੀਆਂ ਸਾਰੀ ਵੀਡੀਓ ਵੇਖੀ ਦੀਆਂ ਬਹੁਤ ਸੋਹਣੀਆਂ ਲੱਗਦੀਆਂ

  • @mantajkaur9797
    @mantajkaur9797 8 หลายเดือนก่อน +1

    Bhut sohi video 📹 ❤️
    All family nu sat Sri akal ji 🙏

  • @amanpreetkaur9386
    @amanpreetkaur9386 8 หลายเดือนก่อน +6

    Beautiful sweet family ❤❤❤❤

  • @umakhemani7525
    @umakhemani7525 8 หลายเดือนก่อน +2

    Vicky aur preet ko koi fark nahi padta unka bachcha kitna bhi roye

    • @kaurmal8791
      @kaurmal8791 8 หลายเดือนก่อน

      Hnji bakwas Karn de ha Bacha nu neglect all the time

  • @hardeepcheema4006
    @hardeepcheema4006 8 หลายเดือนก่อน +2

    ਵਾਹਿਗੁਰੂ ਮਿਹਰ ਕਰੇ ਸਾਰਿਆ ਤੇ🙏🙏🙏🙏

  • @armaan7287
    @armaan7287 8 หลายเดือนก่อน

    Sandeep Di nu Khush Dekh K bahut vadia lgga

  • @RkBirdi
    @RkBirdi 8 หลายเดือนก่อน +2

    Waheguru ji ise Tara saria nu khush Rakhan cahri kala vichreho🙏👌

  • @hkaur9622
    @hkaur9622 8 หลายเดือนก่อน +1

    Very nice videos god bless you all family Waheguruji Waheguruji 🙏❤️

  • @GurpreetSingh-gy4lj
    @GurpreetSingh-gy4lj 8 หลายเดือนก่อน +1

    Very nice video God bless you all family members 🙏💖💖💖🙏🙏🙏🙏

  • @parminderkaur9525
    @parminderkaur9525 8 หลายเดือนก่อน +3

    Ghar 2 banae ne ready 1 nahi a baceyan nu la k bhar khule aasman vich bathe rehde ne te preety di totli boldi rehdi gal di samj ni Andi 😂

  • @jagjitsandhu562
    @jagjitsandhu562 8 หลายเดือนก่อน +2

    ਸਨਦੀਪ ਦੀਦੀ ਪਲੀਜ ਆਪਣੀ ਫੈਮਲੀ ਬਾਰੇ ਦੱਸੋ ਕੋਈ ਕੀ ਲੱਗ ਦਾ ਤੁਹਾਡਾ

  • @kaurharinders6540
    @kaurharinders6540 7 หลายเดือนก่อน

    waheguru chardi Kala rakha najar na legge kissa de

  • @baljinderkaur7769
    @baljinderkaur7769 7 หลายเดือนก่อน

    Sandeep didi da pake ajj kheri Khushi aye c

  • @harpreetmaan6198
    @harpreetmaan6198 8 หลายเดือนก่อน +1

    hats off to you all the ladies of this family ❤❤😂😂🎉😢😮😮

  • @varmatarun4601
    @varmatarun4601 8 หลายเดือนก่อน +2

    Priti bahut kam chor hai vahli rahndi hai koi kam nahi kardi

  • @crownedyt7555
    @crownedyt7555 8 หลายเดือนก่อน

    Bhut rònk aa ghar preet te sandeep dil karda milan dil kardanu g

  • @GurgaganGur-vr3ev
    @GurgaganGur-vr3ev 8 หลายเดือนก่อน

    Sandeep didi ohni cmmnt padhn chahe na padhn pr lok tn evve evve diya gala bolde ne comments vich heran a main tn ,aglea de family ch ena pyar a agg lgun vale bht bethe ne nd rabb ena te evve hi kirpa rakhe

    • @ravireetkaur7017
      @ravireetkaur7017 8 หลายเดือนก่อน

      Bilkul preet nu buri bnon ch bhut lge kyi jane......km ni krdi khnde boldi rhndi a .....pr preet dngra da km krdi a bs frk eh k preet da km kese nu dekhda ni .....pr km jyda mata g jyda krde ehna sb ch

  • @SimranKaur-ny2dx
    @SimranKaur-ny2dx 8 หลายเดือนก่อน

    Sahi gal aa dii nd Veer ji tade ghar bhut ronak aa❤❤ tadi family bhut vadia aa ji❤❤ tuhanu milen nu bhut Dil Karda ❤❤

  • @kaurmahak19_9
    @kaurmahak19_9 8 หลายเดือนก่อน +1

    Preet di bot vdya plz koi glt na bolya kro 🥺❤️

  • @daljitkaur5483
    @daljitkaur5483 8 หลายเดือนก่อน

    Vicky : me bhut mashroom aa😂😂😂😂😂

  • @SurjitSingh-bb2vx
    @SurjitSingh-bb2vx 8 หลายเดือนก่อน +1

    Very Very nice ji so beautiful sweet family ji and 😅😅😅😂😂❤❤❤❤❤🎉🎉😅😅😅

  • @akwinderbuttar2590
    @akwinderbuttar2590 8 หลายเดือนก่อน

    Bhot wadia ji sare wahguru ji Maher Kari

  • @hina.KiLife
    @hina.KiLife 8 หลายเดือนก่อน

    Super Video super ❤❤

  • @groverelectrical1289
    @groverelectrical1289 8 หลายเดือนก่อน

    Sandeep bhabhi very nice kum nu vadhiyaa trreke naal karde

  • @amandeepkaurgill5475
    @amandeepkaurgill5475 8 หลายเดือนก่อน +5

    Sat Shri akal ji all family happy happy family God bless you ❤❤

  • @user-lt8jf8eq6v
    @user-lt8jf8eq6v 8 หลายเดือนก่อน

    Sare kehnde ji Preet bot boldi par jdo Sara pariwar ikatha hunda dhee nu bot khushi hundi oh ekali hi sab de hisse da boldi e mai v Ida krdi aa jdo mera Sara pariwar ikatha howe..Eh dheeyan hi samjdian ne

  • @renujainfg4251
    @renujainfg4251 8 หลายเดือนก่อน

    Very nice ji Rb kre sb de ghar asee tarah ronakan lgian rehen God bless you all.. Sadeep ji beta apni chutni da vlog bnao

  • @qaisermasood5376
    @qaisermasood5376 8 หลายเดือนก่อน

    Bhre dedi ko b Bula laty aj ki dwat ma boht mza ana tha

  • @deepakchouan6579
    @deepakchouan6579 8 หลายเดือนก่อน +1

    bahut bdiya

  • @preetisingla5347
    @preetisingla5347 8 หลายเดือนก่อน

    Aap video dekh ke sari tensun dur ho jandi h hus hus ke😂😂

  • @anshdeepsingh7366
    @anshdeepsingh7366 6 หลายเดือนก่อน

    Preeti so funny😂

  • @fatimaakram7046
    @fatimaakram7046 7 หลายเดือนก่อน

    Karan ku ni ata ksi b video main.please tell me

  • @AviationGG1910
    @AviationGG1910 8 หลายเดือนก่อน

    Eda da veera hona chahida na very happy

  • @mohinderkaur1801
    @mohinderkaur1801 8 หลายเดือนก่อน

    Very nice family God bless you 🙏 ❤❤

  • @BrarRavinderkaur
    @BrarRavinderkaur 8 หลายเดือนก่อน +1

    Nyc blog ❤❤❤vere ik gl jror dasna 😮ki gurmehr hje bolan keo nhi lgi changi tra ❤❤❤love u sarea nu

  • @gillbrother7786
    @gillbrother7786 8 หลายเดือนก่อน +7

    So sweet family members ❤❤❤❤❤

  • @vanrajchahal-gt8uj
    @vanrajchahal-gt8uj 8 หลายเดือนก่อน +1

    Good bless you all family member

  • @Dhruv-k2f5x
    @Dhruv-k2f5x 8 หลายเดือนก่อน +1

    ਫਰੈਚ ਬੀਨਸ ਦੀਆ ਫਲੀਆ ਨੇ
    😊😊😊

  • @Nirbhay828
    @Nirbhay828 8 หลายเดือนก่อน

    Very nice family God bless you ❤❤❤❤❤❤❤❤🎉🎉🎉🎉🎉🎉🎉

  • @kindajammu7854
    @kindajammu7854 8 หลายเดือนก่อน

    ਸਾਰਾ ਪਰਿਵਾਰ ਰੌਣਕ ਲਾ ਕੇ ਰੱਖਦਾ

  • @harjeetkaur766
    @harjeetkaur766 8 หลายเดือนก่อน

    Sandeep didi tuhade brother very funny hai ji

  • @sajeldeep_kaur_001
    @sajeldeep_kaur_001 8 หลายเดือนก่อน +1

    Please jaldi video pa dea karo apna vlog hi pa dea karo video nahi bandi ta koi 2 vlog jaror pa dea karo please morning night please

  • @AMANDEEPkaur-tf2hx
    @AMANDEEPkaur-tf2hx 8 หลายเดือนก่อน

    Saas pardhan de episodes bhut din baad aande aa pls daily post krya kro please

  • @simranbtl7004
    @simranbtl7004 8 หลายเดือนก่อน +3

    Preet aish krn di aa Sandeep vichari di mtt vajji 😂😂😂😂

  • @gurihanda5122
    @gurihanda5122 8 หลายเดือนก่อน +10

    Kam chor aa peert ta😅

  • @ranisandhu9
    @ranisandhu9 8 หลายเดือนก่อน

    Nice 💖💖👍

  • @gursahibsinghturbanator7178
    @gursahibsinghturbanator7178 8 หลายเดือนก่อน +1

    Very nice family ❤God bless you ❤

  • @BhullarPreet-
    @BhullarPreet- 8 หลายเดือนก่อน +1

    Very nice family ❤❤❤❤ God bless you 🙏👏 all members 💖💖 vlog bhut vadia ❤❤❤❤

  • @KalaGill-cd8te
    @KalaGill-cd8te 8 หลายเดือนก่อน

    Very nice g god bless you 😊😊

  • @sukhjitkaur4371
    @sukhjitkaur4371 8 หลายเดือนก่อน +1

    Congratulations 🎉🎉

  • @Rainakhokhar-yb1gv
    @Rainakhokhar-yb1gv 8 หลายเดือนก่อน

    Vicky so nice parson.from Pakistan

  • @jashanpreetsinghkundhal2856
    @jashanpreetsinghkundhal2856 8 หลายเดือนก่อน +1

    Very nice family

  • @sandeeppannu2953
    @sandeeppannu2953 8 หลายเดือนก่อน +4

    So cute family❤❤