Bebe Te Nani Da Boliyan Vala Saag 😍 | Harman khosa |

แชร์
ฝัง
  • เผยแพร่เมื่อ 6 ต.ค. 2023

ความคิดเห็น • 1.6K

  • @harvinderkaur5403
    @harvinderkaur5403 5 หลายเดือนก่อน +10

    ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰਸੋ ਕਾ ਸਾਗ ਸਾਥ ਮੇ ਦਹੀ ਐਡ ਮੱਖਣ ਵਾਓ ਕਿਆ ਬਾਤ ਹੈ ਸੋ ਬਿਊਟੀਫੁਲ ਵੈਰੀ ਨਾਈਸ ਚੁੱਲੇ ਦਾ ਸਾਗ ਮੱਕੀ ਦੀ ਰੋਟੀ ਸੋ ਬਿਊਟੀਫੁਲ ਦਾਦੀ ਜੀ ਐਂਡ ਨਾਨੀ ਜੀ ਐਂਡ ਹਰਮਨ ਤੁਮਾਰੀ ਮੰਮੀ ਸੋ ਗਰੇਟ ਲਵਲੀ ਹਾਊਸ ਸੋ ਗਰੇਟ ਸੋ ਗਰੇਟ ਸੋ ਗਰੇਟ 👏🏻👏🏻👏🏻👏🏻👏🏻👏🏻👏🏻👏🏻🍫🍫🍫🍫🍫🍫🍫🍫🍫🍫🧁🧁🧁🧁🧁🧁🧁 ਤੁਮਾਰੀ ਦਾਦੀ ਔਰ ਨਾਨੀ ਕੇ ਲੀਏ ਮਮੀ ਕੇ ਲੀਏ ਹਮਾਰੀ ਤਰਫ ਸੇ ਚੌਕਲੇਟ🤗🤗🤗🤗🤗🤗🤗🤗🍬🍬🍬🍬🍬🍬🍬ਆਪ ਗਰੇਟ ਹੋ ਦਾਦੀ ਜੀ ਆਪ ਕੇ ਪਿੰਡ ਦਾ ਨਾਮ ਕੀ ਹੈ ਆਮ ਕਵੀ ਦਾਦੀ ਜੀ ਆਪਸੇ ਮਿਲਣੇ ਆਏਗੇ ਹਮ ਜਲੰਧਰ ਸੇ ਸੋ ਗਰੇਟ ਫੈਮਲੀ

  • @rehmat_2023
    @rehmat_2023 8 หลายเดือนก่อน +57

    ਹਰਮਨ ਪੁੱਤਰ ਜੀ ਤੁਹਾਡੀ ਨਾਨੀ ਦਾਦੀ ਰੋਣਕਾ ਤੁਹਾਡੇ ਘਰ ਦਿਆਂ ਨਾਨੀ ਨੂੰ 100 /100 ਨੰਬਰ ਗਾਣੇ ਬਹੁਤ ਸੋਹਣੇ ਸੀ ਬਾਕੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ 🙏🙏

  • @daljitkaurlall5282
    @daljitkaurlall5282 8 หลายเดือนก่อน +7

    ਹਰਮਨ ਤੁਹਾਡੇ ਨਾਨੀ ਜੀ ਤੇ ਤੁਹਾਡੇ ਮੰਮੀ ਜੀ ਦੀ ਆਵਾਜ਼ Same same aa❤nani Dadi diya bolian bakamaal hundia dil bda khush hunda ❤❤nice family ❤

  • @devinderkaur7662
    @devinderkaur7662 8 หลายเดือนก่อน +7

    Dadi Nani diyaa boliyan bahut hi badiya ji waheguru ji sare Parivar nu hmesha khush rakhan ❤️❤️❤️❤️

  • @kuldeepkaur2465
    @kuldeepkaur2465 8 หลายเดือนก่อน +15

    ਨਾਨੀ ਤੇ ਦਾਦੀ ਯਾਦ ਕਰਾਤੀ❤ ਬਹੁਤ ਵਧੀਆ ਜੀ

  • @davinderkaur8235
    @davinderkaur8235 8 หลายเดือนก่อน +7

    ਬਹੁਤ ਵਧੀਆ ਵਿਲੋਗ ਹੁੰਦੇ ਨੇ ਬੇਟਾ ਦਾਦੀ ਤੇ ਨਾਨੀ ਦੀਆਂ ਬੋਲੀਆਂ ਵੀ ਬਹੁਤ ਵਧੀਆ ਰੌਣਕਾਂ ਪੂਰੀਆਂ ਲਾਈਆਂ ਅਸੀਂ ਵੀ ਅੱਜ ਸਾਗ ਬਣਾਇਆ ਨਾਨੀ ਨੇ ਰੋਟੀ ਬਹੁਤ ਸੋਹਣੀ ਬਣਾਈ ਮੱਕੀ ਦੀ ਜੁੱਗ ਜੁੱਗ ਜੀਓ ਬੇਟਾ ਨਿਊ ਯੌਰਕ ਅਮਰੀਕਾ 😘🙏

  • @MandeepKaur-df1hv
    @MandeepKaur-df1hv 8 หลายเดือนก่อน +21

    ਸਿਆਣਿਆ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ... ਦਾਦੀ ਤੇ ਨਾਨੀ ਜੀ ਨੇ ਤਾਂ ਰੌਣਕਾਂ ਹੀ ਲਗਾ ਦਿੱਤੀਆਂ... ਤੁਸੀਂ ਬਹੁਤ ਖ਼ੁਸ਼- ਕਿਸਮਤ ਹੋ bro ਕਿ ਤੁਹਾਡੇ ਕੋਲ਼ ਸਭ ਰਿਸ਼ਤੇ ਹੈਗੇ ਨੇ. God Bless you.

  • @kamaljitpurewal350
    @kamaljitpurewal350 8 หลายเดือนก่อน +8

    ਬਹੁਤ ਹੀ ਕਰਮਾ ਵਾਲਾ ਹੈ ਪੁੱਤਰ ਇਹ ਨਾਨੀ ਦਾਦੀ ਦਾ ਪਿਆਰ ਕਰਮਾ ਵਾਲਿਆ ਨੂੰ ਮਿਲਦਾ ਹੱਸਦੇ ਖੇਡਦੇ ਕੰਮ ਕਰੀ ਜਾਂਦਾ ਸਾਰਾ ਪਰਿਵਾਰ ਦੇਖ ਕੇ ਬਹੁਤ ਖੁਸ਼ੀ ਹੋਈ ਪੁੱਤਰ ਮੈ ਤੁਹਾਡਾ ਬਲੋਗ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਦਾਦੀ ਜੀ ਤੇ ਨਾਨੀ ਜੀ ਨੇ ਬੋਲੀਆ ਵਾਲੇ ਤਾ ਵੱਟ ਕੱਢਤੇ ਤੁਸੀ ਮੈਨੂੰ ਆਪਣੇ ਵਿਆਹ ਤੇ ਬੁਲਾਉਣਾ ਮੈ ਮਿਲਣਾ ਚਾਹੁੰਦੀ ਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ

  • @sidhusaab588
    @sidhusaab588 8 หลายเดือนก่อน +155

    ਹਰਮਨ ਤੂੰ ਕਰਮਾਂ ਵਾਲਾ ਦਾਦਾ ਦਾਦੀ ਨਾਨੀ ਨਾਨਾ ਜੀ ਹੈ ਵੀਰੇ ਤੈਨੂੰ ਤੇਰੇ ਪਰਵਾਰ ਨੂੰ ਤੰਦਰੁਸਤੀ ਬਖ਼ਸ਼ੇ ❤️🙏👍🌹👌

    • @parmindersidhu7720
      @parmindersidhu7720 8 หลายเดือนก่อน +5

      😅😊

    • @NighatShaheen-ip7tv
      @NighatShaheen-ip7tv 7 หลายเดือนก่อน

      ​❤❤❤❤ in I'm in no

    • @kmbismillah4220
      @kmbismillah4220 7 หลายเดือนก่อน +1

      ​@parmindersidhu7720 very good 😅

    • @ShameemAkhtar-fb2ch
      @ShameemAkhtar-fb2ch 6 หลายเดือนก่อน

      ​@@parmindersidhu7720😢🎉🎉

    • @aslam173
      @aslam173 5 หลายเดือนก่อน

      ​@@parmindersidhu77200 ہوں

  • @jeetm7102
    @jeetm7102 7 หลายเดือนก่อน +11

    You are very lucky having soooooo cute Dadi ma and Nani ma. I love their sense of humour and boliyaan. My mouth is watering, I wish if I could have taste their Saag with Makki di Roti. Waheguru ji bless your Ronki and loving family. Enjoy their blessings. Please give my regards to your both grandma’s and your mom too. Thx for sharing this cheerful video, throughly enjoyed 🙏🙏❤🤗

  • @armanhaider8235
    @armanhaider8235 6 หลายเดือนก่อน +4

    Maa sha Allah ❤ is daur me bhi itni pyari family ek dusry k sath mohabat sy rhny waly... Allah bless you and your family 😊 and nice recipe i am pakistani live in Germany... Syed Arman Haider Bukhari shah ❤

  • @Seemarani-ht2sy
    @Seemarani-ht2sy 8 หลายเดือนก่อน +5

    Nani ji te Bebe ji ne ta att kra ti ....dil khush karta ,waheguru ji hamesha tuhanu chardi kla vich rakhey , bahut sara pyaar te satikaar Tinno Mawa nu.

  • @sammipunia8332
    @sammipunia8332 8 หลายเดือนก่อน +61

    ਹ੍ਰਰਮਨ ਤੁਹਾਡੇ ਵਿਆਹ ਤੇ ਦਾਦੀ ਜੀ ਤੇ ਨਾਨੀ ਨੇ ਰੌਣਕਾ ਲਾ ਦੇਣੀਆ ❤❤❤❤❤❤❤❤❤❤❤

    • @kuldipkooner130
      @kuldipkooner130 8 หลายเดือนก่อน

      Brother very nice

    • @gavysandhu3737
      @gavysandhu3737 8 หลายเดือนก่อน

      A ni ß

    • @kamaljitkaur167
      @kamaljitkaur167 8 หลายเดือนก่อน +1

      Harman de vyah te nani te dadi ne hi rounk la deni 😂

    • @H.H-Gaming-007
      @H.H-Gaming-007 8 หลายเดือนก่อน

      ​@@kuldipkooner130😊😅

    • @harpreetkaur-zb5em
      @harpreetkaur-zb5em 8 หลายเดือนก่อน

      Waheguru. Ji 🙏❤🙏❤🙏❤🙏❤🙏

  • @ramanpreetkaur6435
    @ramanpreetkaur6435 8 หลายเดือนก่อน +17

    Bebe ji and Nani ji bhut cute 🥰 god bless always ❤

  • @lakhwindersingh-zl4oi
    @lakhwindersingh-zl4oi 6 หลายเดือนก่อน +4

    ਹਰਮਨ ਬਾਈ ਬਹੁਤ ਸਵਾਦ ਤੁਹਾਡਾ ਸਾਗ ਅਤੇ ਬੇਬੇ ਦੀਆਂ ਬੋਲੀਆਂ ਵੀ ਬਹੁਤ ਘੈਂਟ ਨਾਨੀ ਨੀ ਬੋਲੀ ਵੀ ਬਹੁਤ ਘੈਂਟ ਹ ਸਾਡੀ ਵੀ ਆ ਸਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਤੁਹਾਨੂੰ ਬਹੁਤ ਬਹੁਤ ਪਿਆਰ ਵਧਾਈ ਦਿੱਤੀ ਜਾ ਸਕੇ ❤❤❤😊❤❤❤

  • @bantisingh3623
    @bantisingh3623 8 หลายเดือนก่อน +5

    ਪੁੱਤ ਹਰਮਨ ਤੇਰੀ ਵੀਡੀਉ ਬਹੁਤ ਵਧੀਆ ਲੱਗਦੀ ਰੱਬ ਤੁਹਾਡੀ ਆ ਉਮਰਾਂ ਲੰਮੀਆਂ ਕਰੇ

  • @karma........7544
    @karma........7544 8 หลายเดือนก่อน +15

    After a long night shift all you need is bebe ji te nanni jis bolyaan 😁🔥💕 to make you happy.... Superb vlog

  • @ParamjeetKaur-wr5ku
    @ParamjeetKaur-wr5ku 8 หลายเดือนก่อน +18

    ਪੂਰਾ ਮਾਹੌਲ ਬੰਨ ਦਿੱਤਾ ਦਾਦੀ ਤੇ ਨਾਨੀ ਨੇ 😂😂👌🏻

  • @manjitkaur5702
    @manjitkaur5702 8 หลายเดือนก่อน +13

    ਹਰਮਨ ਤੁਹਾਡੀ ਦਾਦੀ ਜੀ ਨਾਨੀ ਜੀ ਨੰਬਰ 1 ਪਰਮਾਤਮਾ ਇੰਨਾ ਦੀ ਉਮਰ ਲੰਮੀ ਕਰੇ ਹਮੇਸਾ ਖੁਸ ਰਹੋ ਮੇਰੇ ਇਸ ਪਿੰਡ ਨਾਨਕੇ ਹਨ

  • @gurdevkaur1209
    @gurdevkaur1209 8 หลายเดือนก่อน +14

    ਜੁਗ ਜੁਗ ਜੀਅ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਪੁੱਤ ਜੀ

  • @T.S_2023
    @T.S_2023 8 หลายเดือนก่อน +12

    This is called a real life, which you will definitely not find in foreign countries, especially making saag with so much of patience which took so many hours to make and ingredients are :- love of Nani Ji, Dadi Ji, and Aunty Ji. Dadi Ji’s sense of humour is out of this world she is so amazing ..
    Dadi Ji this is for you 👍👍👍👏👏👏👏👏

  • @gursharanmatharu7292
    @gursharanmatharu7292 8 หลายเดือนก่อน +17

    ਹਰਮਨ ਦੇ ਬੇਬੇ ਤੇ ਨਾਨੀ ਜੀ ਨੂੰ ਦੇਖ ਕੇ ਬਹੁਤ ਵਦੀਆਂ ਲਗਾ 👍👌😄

    • @ParmjeetKaur-zi4op
      @ParmjeetKaur-zi4op 2 หลายเดือนก่อน +1

      ❤❤❤❤❤❤❤❤❤❤❤

    • @ParmjeetKaur-zi4op
      @ParmjeetKaur-zi4op 2 หลายเดือนก่อน +1

      ❤❤❤❤❤❤❤❤😂😂

    • @ParmjeetKaur-zi4op
      @ParmjeetKaur-zi4op 2 หลายเดือนก่อน +1

      ❤❤❤❤❤❤❤❤❤

    • @ParmjeetKaur-zi4op
      @ParmjeetKaur-zi4op 2 หลายเดือนก่อน +1

      😅😅😅😅😅😅😅😅😅❤❤❤

  • @ranjitvirdee7248
    @ranjitvirdee7248 8 หลายเดือนก่อน +4

    Harman Singh very nice vlog beta, ❤️your Nani & Dadi ji di Jodee enjoyed listening to their boleean. Saag & Makki di roti yummy 😋 mere Bachpan dia yaadan yaad aa gyia🤗
    Waheguru ji bless your family ❤🥰🥰🥰🥰🥰👍

  • @ranjithyare6999
    @ranjithyare6999 7 หลายเดือนก่อน +1

    Lots of blessings , so wonderful to see you respect your Grandma and mum also your Nanni ji keep it up.wonderful Boiyaan.

  • @alexfan7564
    @alexfan7564 8 หลายเดือนก่อน +20

    ਵੀਰ ਤੇਰੀ ਵੱਡੀਉ ਵੇਖ ਮਨ ਖੁਸ਼ ਹੋ ਜਾਂਦਾ 👌👌

  • @Harwinder-zr9xt
    @Harwinder-zr9xt 8 หลายเดือนก่อน +7

    Waheguru ji🙏🙏Hesdeya de gehre wessdy❤❤❤❤❤❤❤❤❤❤reho🎉🎉🎉🎉🎉nice family🥰🥰🥰

  • @surinderkaurtoor4632
    @surinderkaurtoor4632 8 หลายเดือนก่อน +2

    ❤❤ਹਰਮਨ ਬੇਟਾ ਬੇਜੀ ਨਾਨੀ ਬੋਲੀ ਆ ਬਹੁਤ ਸੋਹਣੀ ਹੈ ਸਾਗ ਖਾਣ ਦਿਲ ਕਰਦਾ God bless you

  • @kuljeetdhaliwal4426
    @kuljeetdhaliwal4426 8 หลายเดือนก่อน +2

    Veere you are so lucky and so blessed that you have both grandmothers like that but everyone is not blessed and lucky as you I pray for you and your grandmothers happiness 😊

  • @rajwantgillsandhu9594
    @rajwantgillsandhu9594 8 หลายเดือนก่อน +5

    ਨਾਨੀ ਜੀ ਆ ਗਏ ਹੁਣ ਕਈ ਦਿਨ ਘਰ ਚ ਵਿਆਹ ਆਲਾ ਮਹੌਲ ਹੋਊ🎉🎉🎉🎉😂😂😂

  • @shaminderkaur5018
    @shaminderkaur5018 8 หลายเดือนก่อน +4

    Woww 🥳🎉 rooh khush ho gai 💝 nani g and beeji nu dekh ke , daadi ji nu saambh ke rakhio bhut rounaki ne dubara ehna roohan naal mel nahi hone .. next time jad v saag bnaya pakka gheda marange ghar 💕

  • @guddishota5090
    @guddishota5090 7 หลายเดือนก่อน +2

    Aajj desh tha youth jeet gya. He is so innocent and descent waheguruji always bless him. Waheguruji betaji te tuhadi family te mehar kare😊😊😊

  • @brwnxtc
    @brwnxtc 5 หลายเดือนก่อน +2

    What a beautiful life you have in Punjab! Don’t ever leave Punjab to come to these foreign countries because you’ll never get that much joy here. Love the singing grannies!!!

  • @rachwanclub6460
    @rachwanclub6460 8 หลายเดือนก่อน +4

    Maa te Bebe da gala kha ge Harman kush lehda hasda lehda ❤❤They love you 😊😊

  • @amankiran9318
    @amankiran9318 8 หลายเดือนก่อน +5

    ਬਹੁਤ ਮਿਸ ਕੀਤਾ ਸਾਗ ਮੱਕੀ ਦੀਆਂ ਰੋਟੀਆਂ ਨੂੰ ❤

  • @Mini_family_vlogging
    @Mini_family_vlogging 8 หลายเดือนก่อน +1

    boliya bhut soniya bolde h tere dadi ji pahli var suniya asi ji khush ho gya waheguru dona di umer lambi kren.

  • @abdulrasheed764
    @abdulrasheed764 หลายเดือนก่อน

    I am from Pakistan lgta hey kasay sarey apnay log hi hein jasey hamara apna hi log hon. Kia zamana yad krwa dia hey. Mray bchpan ka

  • @JaswinderKaur-vw5xo
    @JaswinderKaur-vw5xo 4 หลายเดือนก่อน +3

    Bebe ji te Nani ji you are best and so cute❤

  • @ranveerbrar4122
    @ranveerbrar4122 8 หลายเดือนก่อน +9

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਦੇਖ ਕੇ ❤❤🥰🥰

    • @ushasharma753
      @ushasharma753 2 หลายเดือนก่อน +1

      परमल की सब्जी

    • @ushasharma753
      @ushasharma753 2 หลายเดือนก่อน

      हरमन खोसा की शादी जल्दी जल्दीकरो सानू शादी देखना बहुत चाहा है

  • @nadtab3454
    @nadtab3454 7 หลายเดือนก่อน +1

    I just saw ur video on my tv. And i opened it on my mobile to subscribe the channel. Such a pure and beautiful people and their language. Lovedd it. I m Pakistani living in Newzealand. Love you all❤ specially nani and dadi❤

  • @VirkSaab-qz4hw
    @VirkSaab-qz4hw 6 หลายเดือนก่อน +2

    ਹਰਮਨ ਤੂੰ ਕਰਮਾਂ ਵਾਲੀ ਦਾਦੀ ਨਾਨੀ ਜੀ ਹੈ ਵੀਰੇ ਤੈਨੂੰ ਤੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ

  • @navkiratdhaliwal7588
    @navkiratdhaliwal7588 8 หลายเดือนก่อน +4

    Nani and dadi ji nu❤ sat sri akal ji thandeian sanva ne dove❤

  • @swarndeepkaur5698
    @swarndeepkaur5698 8 หลายเดือนก่อน +22

    Punjabi culture is so beautiful .... awesome presentation of your grandmothers ....love your vlogs❤

    • @mantajsingh1888
      @mantajsingh1888 8 หลายเดือนก่อน +2

      dadi ji te nani ji kuj bnaun lagia wahyguru da jap kariaa karo

    • @sukhjindergill9333
      @sukhjindergill9333 7 หลายเดือนก่อน

      bhuuuuut vdia harman tu frzppur to aa golye de liffafe to laggya c me v fzr

    • @sukhjindergill9333
      @sukhjindergill9333 7 หลายเดือนก่อน

      Golte de liffafe

  • @user-bo5lv2fz6s
    @user-bo5lv2fz6s 7 หลายเดือนก่อน +2

    ਵਾਹਿਗੁਰੂ ਜੀ ਦਾ ਨਾਮ ਦਾਦੀਆਂ ਨਾਨੀਆਂ ਨੂੰ ਲੈਣ ਦਿਆ ਕਰੋ ਇਹ ਤਾਂ ਸਾਰੀ ਉਮਰ ਕੀਤਾ ਹੈ

  • @gurbakshthandi6661
    @gurbakshthandi6661 8 หลายเดือนก่อน +2

    Absolutely fantastic family your both grandmothers are so comic very entertaining your mum and dad are both great

  • @JasveerSingh-ul5cs
    @JasveerSingh-ul5cs 8 หลายเดือนก่อน +4

    ਬਹੁਤ ਵਧਾਈਆ ਬੋਲੀਆ ਦਾਦੀ ਅਤੇ ਨਾਨੀਦੀਆ ❤❤❤

  • @harvindersidhu2563
    @harvindersidhu2563 8 หลายเดือนก่อน +3

    Very very cute Dadi and Nani combination 😅😊

  • @vandananayyar9061
    @vandananayyar9061 8 หลายเดือนก่อน +2

    बहुत ही सुन्दर वी डी ओ है नानी जी ओर दादीजी की बोली बहुत मुकाबले की थी

  • @ladi22g
    @ladi22g 8 หลายเดือนก่อน +1

    Bhut hi wadiya boliyan c veere. Eh apna oh purana time c jo aaj bhut yaad aunda. Pehla time pehla hi c. 😘

  • @balwinderdhillon4502
    @balwinderdhillon4502 8 หลายเดือนก่อน +3

    Very nice vlog Harman beta ji GbU with lots of love and blessings SDA to all the family members Beta ji tere Dadi and Nani ji ohna da nature bahut vadhiya Khoob rounaka laga dende ne bolliya sunake Dil khush kar dende Waheguruji hamesha hi khushiyan tarakki and chardikala bakhashan ji May live long yours grand parents Thuhade mumma vi hamesha khush rahnde ne Baba Nand Singh Ji Nanaksar wale SDA hi thuhade ang sang rehna ji 🙏🙏🌹🌹🌹🌹🌹❤

    • @HarmanKhosa
      @HarmanKhosa  8 หลายเดือนก่อน

      Thank You So Much ji 🙏🏻✊🏻

  • @NarinderKaur19498
    @NarinderKaur19498 8 หลายเดือนก่อน +3

    ਨਾਨੀ ਜੀ ਦਾਦੀ ਜੀ ਨੇ ਬੋਲੀਆਂ ਦੇ ਚਿੱਬ ਕੱਢ ਦਿੱਤੇ ਬਹੁਤ ਸੋਹਣਾ vlog

  • @Sarim0300
    @Sarim0300 6 หลายเดือนก่อน +1

    ماشااللہ۔ پنجابی ماحول بہت ہی سہانا لگ رہا ہے۔ سکھ دھرم بھی اسلام کا مرغوبہ ہے۔ سکھ دھرم کے بانی گرو نانک صاحب ہمارے عظیم بزرگ حضرت بابا فرید رحمت اللہ علیہ کے مرید تھے۔ میری والدہ بہاول پور لدھیانہ سے تعلق رکھتی تھیں۔ اور اپنے علاقے اور اپنے علاقے کے پرندوں، جانوروں، پھلوں اور سبزیوں اور گھر کے باغیچے کو ہمیشہ بہت یاد کیا کرتیں اور رویا کرتیں تھین۔

  • @lovrkumarkumar6856
    @lovrkumarkumar6856 6 วันที่ผ่านมา

    ਤੁਹਾਡੀ ਬੇਬੇ ਦੀਆਂ ਬੋਲਿਆ ਬਹੁਤ ਚੰਗੀਆ ਲੱਗਦੀਆਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਐਦਾਂ ਆਪਣੇ ਪਰਿਵਾਰ ਨਾਲ ਰਾਜ਼ੀ ਖ਼ੁਸ਼ੀ ਰਹੋ

    • @HarmanKhosa
      @HarmanKhosa  6 วันที่ผ่านมา

      🙏🏻☺️

  • @amanatsandhu79
    @amanatsandhu79 8 หลายเดือนก่อน +3

    Nani ji and dadi ji rocks ❤️

  • @paramjitdhaliwal2546
    @paramjitdhaliwal2546 8 หลายเดือนก่อน +4

    ਨਾਨੀ ਤੇ ਦਾਦੀ ਜੀ ਬਹੁਤ ਪਿਆਰ ❤❤❤❤❤❤❤

  • @fankar.06
    @fankar.06 7 หลายเดือนก่อน +2

    BoR SAb Waddiya Laga 🥰🥰Bro Mara To Saag Khana ka Buhat Dil kar Raha hai ..😕
    AUr Bolaya To Bol ky To Sira kar diya..❤
    I love So muCh ❤😘

  • @ranasandhu1093
    @ranasandhu1093 7 หลายเดือนก่อน +1

    ਭਾਗਾਂ ਵਾਲਾ ਪੁੱਤ ਜੀ ਜਿਨ੍ਹਾਂ ਨਾਨੀ ਦਾਦੀ ਜੀ ਸਾਗ ਬਣਾ ਕੇ ਦਿਤਾ

  • @Amritpalkaur-u1f
    @Amritpalkaur-u1f 8 หลายเดือนก่อน +4

    Dadi Nani ❤❤❤❤ so cute ❤❤

  • @rajwinderkaur1023
    @rajwinderkaur1023 8 หลายเดือนก่อน +2

    ਨਾਨੀ ਤੇ ਦਾਦੀ ਨੇ ਰੋਕਣ ਲਈ 👌👌👌👌❤❤❤

  • @ravisahota823
    @ravisahota823 7 หลายเดือนก่อน +1

    Veere bebe ji , naani ji te mummy ji nu bhot bhot pyar.....ena Sona mahol har ghar da hove tusi saare khush rho.

  • @ravindersjngh3151
    @ravindersjngh3151 5 หลายเดือนก่อน +2

    Very Very Very great 👍 I sew this first time love this video God bless you all ❤❤

  • @gurigill6616
    @gurigill6616 8 หลายเดือนก่อน +4

    So cute dadi nani❤❤❤❤

  • @royalgamer6757
    @royalgamer6757 8 หลายเดือนก่อน +29

    ਬੇਬੇ ਦੀ ਸਭ ਤੋਂ ਪਹਿਲੀ ਬੋਲੀ ਨੇ ਤਾਂ ਅੱਖਾਂ ਚ ਪਾਣੀ ਲਿਆ ਦਿੱਤਾ,, ਸੱਚੀ ਦੂਰ ਵਿਆਹੀਆਂ ਧੀਆਂ ਦੇਖਦੀਆਂ ਰਹਿੰਦੀਆਂ ਕਦੋਂ ਕੋਈ ਆਊ ਮਿਲਣ 😒😒ਮੇਰੇ ਪੇਕੇ ਵੀ ਦੂਰ ਨੇ,, ਜਿਵੇਂ ਹਰਮਨ ਦੀ ਨਾਨੀ ਦੇ,,,

  • @sohiprodution4973
    @sohiprodution4973 8 หลายเดือนก่อน +1

    ਬੇਬੇ ਜੀ ਨਾਨੀ ਜੀ ਨੇ ਸਾਗ ਤੇ ਰੋਟੀ ਬਹੁਤ ਵਧੀਆ ਤਰੀਕੇ ਨਾਲ🤗🤗🤗🤗

  • @bekreative.....7880
    @bekreative.....7880 7 หลายเดือนก่อน +1

    God bless you all. Love you bebe and love you Nani. Bahut sari boliya sikhniyan tuhade kolo

  • @sudeshkumari452
    @sudeshkumari452 8 หลายเดือนก่อน +3

    ਹਰਮਨ ਪੁੱਤਰ ਤੇਰੀ ਵੂੀਡਊ ਮੈਂ ਬਹੁਤ ਦੇਖਦੀ ਸੀ ਮਨ ਖੁਸ਼ ਹੋ ਜਾਂਦਾ ਸੀ ਪਰ ਅਫਸੋਸ ਇੱਕ ਸਾਲ ਤੋਂ ਨਹੀਂ ਦੇਖ ਸਕੀ ਕਿਉਂ ਕਿ ਮੇਰੇ ਬੇਟੇ ਦੀ death ਹੋ ਗਈ ਜੋ 26 ਸਾਲ ਦਾ ਸੀ😢😢

  • @kuldipdhillon8200
    @kuldipdhillon8200 8 หลายเดือนก่อน +4

    Nice 👍🏻 you’re lucky you have grandparents, stay blessed 😇

  • @preet_poison315
    @preet_poison315 4 หลายเดือนก่อน +2

    ਨਾਨੀ ਜੀ ਤਾਂ ਮੰਮੀ ਜੀ ਤੋਂ ਵੀ ਜਿਆਦਾ young ਆ❤

  • @user-zd8oh6tf3c
    @user-zd8oh6tf3c 11 ชั่วโมงที่ผ่านมา

    ਬਹੁਤ vadyaa ਬੇਬੇ ਦੀ femli god bless you

  • @adeelachaudhry2286
    @adeelachaudhry2286 8 หลายเดือนก่อน +14

    Love seeing your grandmothers together and the boliyans. ❤

    • @user-fs5ec8in4z
      @user-fs5ec8in4z 7 หลายเดือนก่อน

      I am from Pakistan my Nani and dadi belong ludyhana soooooooooory cute

  • @jasmandeep1740
    @jasmandeep1740 8 หลายเดือนก่อน +5

    ਹਰਮਨ ਬੇਬੇ ਤੇ ਨਾਨੀ ਨੇ ਤਾਂ ਸਾਰਾ ਕਰਾਤਾ ਲਵ ਯੂ ਬੇਬੇ ਤੇ ਨਾਨੀ ਜੀ ❤❤❤ ਹਰਮਨ ਪੁੱਤ ਮੇਰਾ ਕਮਿਟ ਜ਼ਰੂਰ ਪੜ੍ਹੀਂ ❤❤😂

  • @NareshSharma-cp7oc
    @NareshSharma-cp7oc 8 หลายเดือนก่อน +2

    God bless you bet❤ tohadi sari family bohot vdiya hai ❤

  • @PRRACREATION-qi8wx
    @PRRACREATION-qi8wx 8 หลายเดือนก่อน +1

    Harman you are such a cute boy and Dadi is such a darling ❤lods of love to both of you

  • @LetsstudymathswithNavjot
    @LetsstudymathswithNavjot 8 หลายเดือนก่อน +5

    Hello you and mother are so cute❤ Where are you from

  • @sandeepbatth968
    @sandeepbatth968 8 หลายเดือนก่อน +4

    ਬਹੁਤ ਵਧੀਆ ਫੈਮਲੀ ਵੀਰ ਜੀ ਬਾਬਾ ਜੀ ਖੁਸ ਰੱਖਣ

  • @ketanbirkaur5219
    @ketanbirkaur5219 8 หลายเดือนก่อน +1

    Bebe g te sade fvrt ne nani v bahut vadiya ne god alwz bless them 😊

  • @HarpreetKaur-cs5et
    @HarpreetKaur-cs5et 8 หลายเดือนก่อน

    Nani so cute 🥰 bhut badhiya laga lots of love from faridabad ❤❤❤❤❤❤❤❤❤❤❤❤❤

  • @RekhaRani-lj4ou
    @RekhaRani-lj4ou 8 หลายเดือนก่อน +4

    Nice beba g,❤️❤️❤️🌹🌹

    • @jassxvlogs575
      @jassxvlogs575 8 หลายเดือนก่อน +1

      Nice beba g

  • @parveenbajaj790
    @parveenbajaj790 8 หลายเดือนก่อน +4

    Waheguru ji hamesha kush rakhe 🙏🏻🙏🏻

  • @crazysiblings4
    @crazysiblings4 6 หลายเดือนก่อน

    ❤❤❤for Naani and daadi hey jamalo... Your mummy is also so beautiful 😍🥰🥰

  • @user-cx4wj1cf4i
    @user-cx4wj1cf4i 5 หลายเดือนก่อน +1

    Apki Nani or dadhiji ka jawab nahi,mammy bahut sunder hai,I am from Jammu

  • @GurpreetKaur-xw8cn
    @GurpreetKaur-xw8cn 8 หลายเดือนก่อน +4

    ਬਹੁਤ ਵਧੀਆ...ਵਾਹਿਗੁਰੂ ਜੀ 🙏 🌸🍃

    • @GurpreetKaur-xw8cn
      @GurpreetKaur-xw8cn 8 หลายเดือนก่อน

      ਬੇਬੇ ਜੀ ਤੇ ਨਾਨੀ ਜੀ ਦੀ ਜੋੜੀ ਬਾ-ਕਮਾਲ , ਬੋਲਿਆਂ ਤਾਂ ਬਹੁਤ ਸੋਹਣੀਆਂ ਪਾਉਂਦੇ ਨੇ ਦੋਵੇਂ 🌼

  • @ilovemylife7239
    @ilovemylife7239 6 หลายเดือนก่อน +2

    Je maa payo tusa tiyan we jamiyan nere nere wya kro we dupbjaniyan di khbar leya kro
    😢😢😢

  • @mannturna5084
    @mannturna5084 8 หลายเดือนก่อน

    Bhut enjoy kita jii tuhada vlog 🥰bhut sohniya boliyan....bhut vadia dil lagonde Bebe jii tey nani jii

  • @StarcrossedChild2258
    @StarcrossedChild2258 7 หลายเดือนก่อน

    MashALLAH 🥰 enjoy the blessings of grandmothers

  • @amarjeetoberoi2784
    @amarjeetoberoi2784 8 หลายเดือนก่อน

    Thanks Harman boliyaan Bahut sohni aan ne muh ch pani aa gya sag dekh k GBU

  • @gurbirsidhusidhu5863
    @gurbirsidhusidhu5863 8 หลายเดือนก่อน

    We like your Nani dadi da block boliyan wali God bless you and you are luckiest person in this world you take love from your grandparents

  • @shamshadashraf5064
    @shamshadashraf5064 7 หลายเดือนก่อน

    Masha Allah both granny are very very good for everything Allah Talla give them healthy life with happiness of the family too Ameen ❤

  • @sandeepsidhu3153
    @sandeepsidhu3153 8 หลายเดือนก่อน

    Harman putt tuhada vlog bhout hi sohne hunde aa bebe ji di boliyan bhout ghaint lgdiya aa bhout hassa aounda mann khush ho janda❤❤

  • @jasmeen8540
    @jasmeen8540 8 หลายเดือนก่อน +1

    Punjabi culture is so beautiful and dadi ji ❤❤such a darling

  • @tajinderkaurgurudatta1632
    @tajinderkaurgurudatta1632 7 หลายเดือนก่อน

    Very nice waheguruji blees you all be happy with your family and friends 😀 ❤ 🎉🎉🎉❤❤

  • @ultimatebeast8624
    @ultimatebeast8624 8 หลายเดือนก่อน +1

    Ikk taan boliyan di kitab likhwa do, te jadon Harman tusin veaah karaunge eho jehi punjaban lai ke ayeyo...dil khush ho jana fer hore v, touch wood.... God bless this family

  • @farridar3213
    @farridar3213 6 หลายเดือนก่อน

    God blessed nani and babby🙏 beautiful bolian❤

  • @neenakumar3344
    @neenakumar3344 8 หลายเดือนก่อน +2

    So cute Nani and dadi ji❤

  • @unknown-dk9sv
    @unknown-dk9sv 8 หลายเดือนก่อน +1

    Kartar pour SB dy bahny sady eadr vi cahkr la juo😢😢😢baala ❤ kr da wa Mahi Rajput 🇵🇰

  • @rubinashaheen6376
    @rubinashaheen6376 7 หลายเดือนก่อน

    Love from grannies.. They are lovely. Bless the family.

  • @narinderkaur-pg4ke
    @narinderkaur-pg4ke 8 หลายเดือนก่อน

    Bhot sohna vlog ❤❤
    Saag deakh k muh ch paani aa gya😂

  • @sandeepsandhu4562
    @sandeepsandhu4562 8 หลายเดือนก่อน

    Harman boht vadiaa dadi nani diaan boliyan dadi nani ne att kr ditti harman boht ronak lganda

  • @lifeinuk8993
    @lifeinuk8993 8 หลายเดือนก่อน

    Bhut vadia bhut vadia lgda hmesha tuhade vlogs dekh k.. tuhade saare vlogs are too good. Saari family sb bhut vdia waheguru ji chardi kalan vch rakhn hmesha

  • @gurjeetsinghviiib4100
    @gurjeetsinghviiib4100 7 หลายเดือนก่อน +1

    Harman veer g bhut mnn khush onda tuada blog dekh k specially bebe g rbb tandrusti bkshe sare pariwar nu ehi ardaas e rbb tu

  • @amritpalkaur5230
    @amritpalkaur5230 7 หลายเดือนก่อน

    Love watching cooking saag on desi chulha. Fun cooking with dadi n nani. I really miss my punjab. Love from Canada 🇨🇦