ਤੂੰਬੀ ਅਮਰ ਸਿੰਘ ਚਮਕੀਲੇ ਦੀ || Tumbi Amar Singh Chamkila

แชร์
ฝัง
  • เผยแพร่เมื่อ 15 ธ.ค. 2024

ความคิดเห็น • 42

  • @GurmeetSingh-jq6mq
    @GurmeetSingh-jq6mq ปีที่แล้ว +20

    ਨਹੀਂ ਰੀਸਾਂ ਬਾਈ ਤੇਰੀਆਂ ❤❤

  • @amarjitsumman6283
    @amarjitsumman6283 ปีที่แล้ว +10

    Hamesha lai amar ho gae amar Singh chamkila te Amarjot ji 😭😭😭😭🙏

  • @KulveerAzadChhajli
    @KulveerAzadChhajli ปีที่แล้ว +13

    Amar Jodi Amar Singh Chamkila ਅਮਰਜੋਤ ji Miss You 🙏

  • @buntydeol84
    @buntydeol84 ปีที่แล้ว +8

    ਕਰ ਕੋਈ ਹੀਲਾ ਤੇਰਾ ਯਾਰ ਚਮਕੀਲਾ

  • @bilwinderbillu2776
    @bilwinderbillu2776 ปีที่แล้ว +18

    ਵਾਹ ਕਮਾਲ ਤੂੰਬੀ ਚਮਕੀਲੇ ਦੀ ।

  • @ਪੋਤਾਸਹਾਕਮਸਿੰਘਸਰਪੰਚਦਾ

    ਨਾਮ ਵੀ ਅਮਰ, ਹੈ ਵੀ ਅਮਰ ਤੇ ਰਹਿਣਾ ਵੀ ਅਮਰ,,,,,,,

  • @rajindersingh6060
    @rajindersingh6060 ปีที่แล้ว +3

    ਤੂੰਬੀ ਗੱਲਾਂ ਕਰਦੀ 🎉🎉

  • @HarjinderSingh-n4n
    @HarjinderSingh-n4n 5 หลายเดือนก่อน +1

    ਚਮਕੀਲੇ ਵਰਗੇ ਕਲਾਕਾਰਾਂ ਦਾ ਨਾਮ
    ਰਹਿੰਦੀ ਰਹਿੰੰਦੀ ਦੁਨੀਆਂ ਤੱਕ ਚੱਲੇਗਾ

  • @lyricsjangchapra8017
    @lyricsjangchapra8017 ปีที่แล้ว +9

    16 ਕਲਾਂ ਸੰਪੂਰਨ ਸੀ ਗੁਰੂ ਜੀ

  • @GurmailSingh-wy2to
    @GurmailSingh-wy2to ปีที่แล้ว +4

    King of Thodi 22 chamkila ji👍⭐ pbi singing lyries shinda BADBAR BNL pb

  • @satnamsingh-jx4bf
    @satnamsingh-jx4bf 8 หลายเดือนก่อน +1

    ਧੰਨ ਸੀ ਧਨੀ ਰਾਮਾ ਤੂੰ

  • @Kuldeepsingh-gt1dj
    @Kuldeepsingh-gt1dj ปีที่แล้ว +1

    ❤,, Hmv, ਦਾ ਬਾਪੂ,,❤

  • @ਪੋਤਾਸਹਾਕਮਸਿੰਘਸਰਪੰਚਦਾ

    ਤੂੰਬੀ ਦਾ ਮਹਾਰਥੀ,,,,,,,,,, ਸ, ਅਮਰ ਸਿੰਘ ਚਮਕੀਲਾ❤❤❤❤❤❤❤❤❤❤❤❤❤❤❤❤❤❤❤❤❤❤❤

  • @MangalSingh-yu5qh
    @MangalSingh-yu5qh ปีที่แล้ว +17

    ਬਾਬਾ ਅਮਰ ਸਿੰਘ ਚਮਕੀਲਾ ਮਾਤਾ ਅਮਰਜੋਤ ਅਮਰ ਰਹਿਣਗੇ

  • @tuhadaveer8613
    @tuhadaveer8613 ปีที่แล้ว +2

    ਕਾਸ਼ ਅੱਜ ਜਿਉਦਾ ਹੁੰਦਾ, ਸਾਰੀਆ ਦੀ ਭੂਤਨੀ। ਭੁਲ ਜਾਣੀ ਸੀ , ਤੂਬੀ ਦੇ ਲਿਹਾਜ ਨਾਲ

  • @KuldeepSomal-eh2lh
    @KuldeepSomal-eh2lh ปีที่แล้ว +3

    Very very nice
    Tiwana sir ji bahut bahut shukriya chamkila ji te mata amarjot di koi v rees ni kar sakda na koi nme singer te na koi purane singer
    Please ikk request hai ke tusi chamkila ji di sapical tumbi jodi to laddu vaar v tumbi suna do mainu bahut vadhiya lagdi aa oh taraj di tumbi
    Te ikk kalli nu laija kite door
    Vaise chamkila ji di tumbi di koi rees ni koi muqawla ni

  • @allpro2812
    @allpro2812 ปีที่แล้ว +4

    ਅੱਜ ਕਲ ਦੇ ਡੀਜੇ ਤੇ ਢੋਲ ਢਮੱਕੇ ਨੁ ਜੁੱਤੀ ਦੀ ਨੋਕ ਤੇ ਵਜਾਉਂਦੀ ਹੈ ਸਾਡੇ ਵੀਰ ਚਮਕੀਲੇ ਦੀ ਤੁੰਬੀ

  • @faqirsingh4723
    @faqirsingh4723 ปีที่แล้ว +4

    Amr. Singh. Amrjut. Amr Amr. Nice ok 🙏🙏🙏🙏🙏🙏🙏🙏🙏🙏🙏🙏🙏👌👌👌👌👌👌👌👍👍👍

  • @KulveerAzadChhajli
    @KulveerAzadChhajli ปีที่แล้ว +9

    🙏🙏

  • @darshansingh7978
    @darshansingh7978 ปีที่แล้ว +3

    Very nice ji

  • @balvinderkumar805
    @balvinderkumar805 ปีที่แล้ว +3

    ਤੂੰਬੀ ਦਾ ਬਾਦਸ਼ਾਹ

  • @balrajsinghdhillon2188
    @balrajsinghdhillon2188 ปีที่แล้ว +1

    ਬਹੁਤ ਵਧੀਆ ਵੀਰ

  • @gurnamsingh2946
    @gurnamsingh2946 ปีที่แล้ว +20

    ਓਹ ਬੰਦੇ ਵਿੱਚ ਪਰਮਾਤਮਾ ਨੇ ਐਨੇ ਗੁਣ ਪਾ ਕੇ ਭੇਜਿਆ ਸੀ ਪਰ ਲੋਕਾਂ ਤੋਂ ਜਰ ਨਹੀਂ ਹੋਇਆ

  • @dallykang3585
    @dallykang3585 ปีที่แล้ว

    Best tumbi player in Panjabi folk music 👏🏻

  • @ramajakhu6807
    @ramajakhu6807 6 หลายเดือนก่อน +1

    ਤੂੰਬੀ ਦਾ ਬਾਦਸ਼ਾਹ

  • @AvtarSingh-lf1gz
    @AvtarSingh-lf1gz ปีที่แล้ว

    Very nice 👍❤

  • @Rana19754
    @Rana19754 ปีที่แล้ว +8

    ਚਮਕੀਲਾ ਆਪ ਨਾ ਬੋਲੇ ਭਾਂਵੇ ਓਹਦੀ ਤੂੰਬੀ ਹੀ ਬੋਲਦੀ ਸੀ

  • @ramajakhu6807
    @ramajakhu6807 6 หลายเดือนก่อน +1

    16 ਕਲਾਂ ਸੰਪੂਰਨ ਸੀ ਚਮਕੀਲਾ

  • @harkanwaljitsinghdhaliwal716
    @harkanwaljitsinghdhaliwal716 ปีที่แล้ว +8

    ਪ੍ਰਮਾਤਮਾ ਦੀ ਕਿਰਪਾ ਹੀ ਸੀ ਕਿ ਉਸ ਇਨਸਾਨ ਵਿੱਚ ਏਨੇ ਗੁਣ ਸਨ। ਪਰ ਕਮੀ ਇੱਕ ਸੀ ਕਿ ਘੱਟ ਪੜਿਆ ਲਿਖਿਆ ਹੋਣ ਕਰਕੇ, ਗੀਤ ਆਮ ਪੇਂਡੂ ਭਾਸ਼ਾ ਵਿਚ ਲਿਖਦਾ ਸੀ। ਜਿਸ ਨੂੰ ਲੋਕ ਦੂਹਰੇ ਅਰਥਾਂ ਵਾਲੇ ਗੀਤ ਕਹਿ ਕੇ ਭੰਡਦੇ ਸਨ। ਅਗਰ ਉਸ ਇਨਸਾਨ ਦੇ ਘਰ ਦੇ ਹਾਲਾਤ ਠੀਕ ਹੁੰਦੇ ਅਤੇ ਉਹ ਥੋੜ੍ਹਾ ਜਿਹਾ ਪੜ੍ਹਿਆ ਹੁੰਦਾ ਤਾਂ ਉਹ ਵੀ ਗੀਤ ਦੇ ਸ਼ਬਦਾਂ ਨੂੰ ਘੁੰਮਾ ਕੇ ਲਿਖਿਆ ਕਰਨਾ ਸੀ ਅਤੇ ਲੋਕਾਂ ਦੇ ਪ੍ਰਚਾਰ ਤੋਂ ਬਚਿਆ ਰਹਿੰਦਾ। ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ .............. ਰਹਿੰਦੀ ਦੁਨੀਆਂ ਤੱਕ ਇਹ ਮਹਾਨ ਜੋੜੀ ਸਦਾ ਅਮਰ ਰਹੇਗੀ।।

  • @malkitsingh3784
    @malkitsingh3784 ปีที่แล้ว +7

    Koee bhee rees nahi chamkila ji di

  • @sandeepkumardaunkalan2988
    @sandeepkumardaunkalan2988 ปีที่แล้ว +2

    Tumbi da badsah amar jodi

  • @manjeetstudiolehragaga5312
    @manjeetstudiolehragaga5312 ปีที่แล้ว +2

    ਤੂਬੀ ਬਣਾਈ ਯਮਲੇ ਨੇ
    ਵਜਾਈ ਚਮਕੀਲੇ ਨੇ

  • @Harpreetsingh-ej2eg
    @Harpreetsingh-ej2eg 7 หลายเดือนก่อน

    ਰੂਹ ਖੁਸ਼ ਹੁੰਦੀ ਸੁਣ ਕੇ

  • @AmrikSingh-oo5iu
    @AmrikSingh-oo5iu ปีที่แล้ว +4

    ਨਹੀ ਜਮਣਾ ਮੁੜਕੇ ਚਮਕੀਲਾ ਵਰਗਾ

  • @seetidhillon9153
    @seetidhillon9153 หลายเดือนก่อน

    Legend chamkila

  • @ajaysingh3902
    @ajaysingh3902 6 หลายเดือนก่อน

    Bhut aa ke chale gye

  • @tencomplustwo
    @tencomplustwo 7 หลายเดือนก่อน

    ਹੀਰਿਆਂ ਦੀ ਜੋੜੀ ਮਾਰੀਂ ਹੈ ਬੁੱਚੜਾਂ ਨੇ ਐਨੇ ਗੁਣਾਂ ਭਰਿਆ ਹੋਇਆ ਸੀ ਰੱਬ ਨੇ ਕੀ ਤੂੰ ਏਹਨੇ ਚਿਰਾਂ ਵਿੱਚ ਹੀ ਦੁਨੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਗਿਆ ਹੈ ਜੀ ਸੱਚਾਈ ਹੈ ਪਰ ਬੁੱਚੜਾਂ ਨੂੰ ਭੋਰਾ ਵੀ ਤਰਸ ਨਾ ਆਇਆ ਕਿ ਸਿੱਖ ਕਦੇ ਵੀ ਇੱਕ ਨਿਹੱਥਿਆਂ ਤੇ ਵਾਰ ਕਰਨਾ ਵੀ ਪਾਪ ਹੈ ਫਿਰ ਇੱਕ ਇਸਤਰੀ ਤੇ ਬੁੱਚੜਾਂ ਨੂੰ ਲੋਕ ਲਾਹਨਤਾਂ ਪਾਉਂਦੇ ਹਨ ਤੇ ਚਮਕੀਲਾ ਅਤੇ ਅਮਰਜੋਤ ਜੀ ਤੇ p H D ਕਰਨ ਲੱਗੇ ਹੋਏ ਹਨ ਬੁੱਚੜਾਂ ਨੂੰ ਕੋਈ ਵੀ ਯਾਦ ਨਹੀਂ ਕਰਦੇ ਹਨ ❤😂 ਹੈ ਅਖਾੜੇ ਵੇਖਦੇ ਹੋਏ

  • @ParminderSingh-nd2vr
    @ParminderSingh-nd2vr 9 หลายเดือนก่อน +1

    ਤੁਹਾਡਾ ਬੇੜਾ ਬੈਜੇ ਪਾਪੀਓ ਜਿਨ੍ਹਾਂ ਨੇ ਮਾਰਿਆ. ਤੁਹਾਡੀਆਂ ਪੁਸ਼ਤਾਂ ਨਰਕਾਂ ਚ ਜਾਣ

  • @ajaysingh3902
    @ajaysingh3902 6 หลายเดือนก่อน

    Koi ni ho sagda asa singer

  • @ajaysingh3902
    @ajaysingh3902 6 หลายเดือนก่อน

    Muh nal Sab gaa lende ne hath nal ga ke dse koi

  • @balwindersingh-rf9dg
    @balwindersingh-rf9dg 9 หลายเดือนก่อน

    Bahut badda artist si chamkila ji.