Lawrence ਦੀ ਪਹਿਲੀ ਇੰਟਰਵਿਊ ਖਰੜ ਪੁਲਿਸ ਕਸਟਡੀ 'ਚ ਹੋਈ

แชร์
ฝัง
  • เผยแพร่เมื่อ 22 ต.ค. 2024

ความคิดเห็น • 38

  • @KuldeepSingh-oh2mr
    @KuldeepSingh-oh2mr 2 หลายเดือนก่อน +23

    ਹੁਣ ਪੰਜਾਬ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਭੁੱਲਰ ਸਾਹਿਬ ਜੀ

  • @jaswinderpalsingh3622
    @jaswinderpalsingh3622 2 หลายเดือนก่อน +23

    ਇਹ ਤਾ ਭੁੱਲਰ ਸਾਬ ਲੋਕ ਪਹਿਲਾ ਹੀ ਬੁੱਝੀ ਬੈਠੇ ਸਨ ਪੁਲਿਸ ਤੇ ਸਰਕਾਰ ਐਵੇਂ ਸਿੱਟ ਬਣਾਕੇ ਸੱਚ ਤੋਂ ਮੂੰਹ ਮੋੜ ਰਹੇ ਸਨ

  • @GurjantSingh-eh6em
    @GurjantSingh-eh6em 2 หลายเดือนก่อน +12

    ਭੁਲਰ ਸਾਹਿਬ ਇਹ ਲੋਕਾਂ ਨੇ ਪੰਜਾਬ ਦਾ ਬੇੜਾ ਡੋਬ ਦਿੱਤਾ ਹੈ।ਜੇ ਕਰ ਅਸੀਂ ਅਜੇ ਨਾ ਸਮਝੇ ਤਾ ਰੱਬ ਰਾਖਾ।ਸੋਚੋ ਸੋਚੋ ਸੋਚੋ ਵੇਲਾ ਹੈ ਅਜੇ।

  • @GURPREET0604
    @GURPREET0604 2 หลายเดือนก่อน +18

    News ਚੈਨਲ ਤੇ anchor ਦੇ ਖਿਲਾਫ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @jaswindersingh2928
    @jaswindersingh2928 2 หลายเดือนก่อน +15

    ਬਹੁਤ ਚਲਾਕ ਨੇ ਪੱਤਰਕਾਰ ਜਿਸ ਨੇ ਇੰਟਰਵਿਊ ਕੀਤੀ ਉਸ ਦਾ ਕੋਈ ਨਾਮ ਨਹੀ ਲੈ ਰਿਹਾ। ਉਹ ਵੀ ਕਿਸੇ ਕਾਨੂੰਨ ਦੇ ਅਧੀਨ ਆਉਂਦਾ ਹੈ। ਉਸ ਤੇ ਹਾਈ ਕੋਰਟ ਵੀ ਨਹੀਂ ਬੋਲਦੀ। ਵਿਕਾਊ ਮੀਡੀਆ ਹੈ।

    • @kdsingh7309
      @kdsingh7309 2 หลายเดือนก่อน +1

      ਵੀਰੇ ਇੱਕ ਤਾਂ ਪ੍ਰਸ਼ਾਸ਼ਨ ਦੀ ਪੋਲ ਖੋਲ ਦਿੱਤੀ ਅਗਲੇ ਨੇ ,, ਹੁਣ ਓਹਨੂੰ ਵੀ ਸਜਾ ਦਿੱਤੀ ਜਾਵੇ ,, ਕਮਾਲ ਆ ਯਰ ਬਾਈ ,, ਪੁਲਸ ਦਾ ਕੰਮ ਪਤਰਕਾਰ ਨੇ ਕਰਿਆ ਸਮਾਜ ਲਈ

  • @manjitkaur5642
    @manjitkaur5642 2 หลายเดือนก่อน +2

    Waheg guru ji

  • @jatinderdeol6942
    @jatinderdeol6942 2 หลายเดือนก่อน +3

    ਭਗਵੰਤ ਸਰਕਾਰ ਆਪਣੇ ਦੋਸ਼ੀ ਅਫ਼ਸਰਾਂ ਨੂੰ ਬਚਾਉਂਦੀ ਆ ਰਹੀ ਹੈ। #JusticeSidhuMoosewala

  • @rana7018josan
    @rana7018josan 2 หลายเดือนก่อน +9

    Police walea de ghara ch cheking kiti jaawe ,,

  • @paramjitsingh6295
    @paramjitsingh6295 2 หลายเดือนก่อน +2

    Good job sir ji 🙏

  • @sarbjitkaursandhu3468
    @sarbjitkaursandhu3468 2 หลายเดือนก่อน +5

    Good job

  • @JagtarSingh-bz6kh
    @JagtarSingh-bz6kh 2 หลายเดือนก่อน +4

    VV good

  • @harmeetbrar6859
    @harmeetbrar6859 2 หลายเดือนก่อน +9

    Dgp te karo karwai

  • @kuldeepveertegurudikirpaha7774
    @kuldeepveertegurudikirpaha7774 2 หลายเดือนก่อน +8

    Aa gia badlaw

  • @SukhpreetKaur-pn1be
    @SukhpreetKaur-pn1be 2 หลายเดือนก่อน +6

    Koi badla nahin sare drama kar rahe ne

  • @LakhwinderSingh-xb4id
    @LakhwinderSingh-xb4id 2 หลายเดือนก่อน +3

    ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਨੂੰ ਹੁਣ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਉਸ ਪੱਤਰਕਾਰ ਨੂੰ ਕਿਉਂ ਨਹੀਂ ਸਾਹਮਣੇ ਲਿਆਂਦਾ ਗਿਆ ਜਿਸ ਨੇ ਇੰਟਰਵਿਊ ਕੀਤੀ ਸੀ।

  • @BhattiSahib-ps3ee
    @BhattiSahib-ps3ee 2 หลายเดือนก่อน

    V good

  • @satindrapaulsingh9329
    @satindrapaulsingh9329 2 หลายเดือนก่อน +6

    Is it law and order in Punjab.Politicians are involved hand in gloves with these new warriors.This is called Kejriwal,s politics.Much worse than the earlier robbers.

  • @SatvinderPal
    @SatvinderPal 2 หลายเดือนก่อน +1

    #justicforsidhumoosewala

  • @lakhwindersingh-fu3rd
    @lakhwindersingh-fu3rd 2 หลายเดือนก่อน +1

    Jagvinder padyal te parcha hona chiyda

  • @mann-kg4pg
    @mann-kg4pg 2 หลายเดือนก่อน

    ਹੁਣ ਮਾਨ ਸਰਕਾਰ ਨੂੰ ਇਹਨਾਂ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਜਿੰਨੇਂ ਵੀ ਅਫਸਰ ਇਸ ਵਿਚ ਸ਼ਾਮਲ ਹਨ,, ਸਾਰੇ ਤੁਰੰਤ ਡਿਸਮਿਸ ਕਰ ਦੇਣੇ ਚਾਹੀਦਾ। ਜੈਲ੍ਹਾ ਦਾ ਬੁਰਾ ਹਾਲ ਹੈ।

  • @ramindrdhillo3396
    @ramindrdhillo3396 2 หลายเดือนก่อน +2

    Hun paterkar ty v parcha hona chahie de a

  • @JaswinderSingh-xy6ik
    @JaswinderSingh-xy6ik 7 วันที่ผ่านมา

    DISMISS ALL CONCERNED POLICE OFFICIALS WITHOUT OF ANY DELAY ,,,,IT WILL GIVE A CLEAR MESSAGE TO ENTIRE POLICE FORCE

  • @nishansingh3778
    @nishansingh3778 2 หลายเดือนก่อน

    ਪੰਜਾਬ ਦੇ ਅੰਗ ਨੂੰ ਮਾੜੀ ਸੈਂਟਰਾਂ ਦੇ ਤਿੰਨ ਸਾਲ ਤੋਂ ਲੈ ਕੇ ਛੇ ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜੋ ਪੰਜੀਰੀ ਅਤੇ ਰਾਸ਼ਨ ਦਿੱਤਾ ਜਾ ਰਿਹਾ ਹੈ ਉਹ ਉਲੀ ਲੱਗਿਆ ਹੈ ਇਸ ਮਾਮਲੇ ਦੇ ਵਿੱਚ ਭੁੱਲਰ ਸਾਹਿਬ ਤੁਸੀਂ ਚੁੱਪ ਕਿਉਂ ਹੋ, ਇਸ ਬਾਰੇ ਵੀ ਖੁਲਾਸਾ ਕਰੋ

  • @navjotsinghsandhu6096
    @navjotsinghsandhu6096 2 หลายเดือนก่อน +1

    Mainu ek gal samjh nahi aa rahi ki pahadiye ton SIT ne kyo nahi puchheya aena vadda tamasha karan di ki lod c.
    Pahadiya matlab jagwinder patiyal

  • @drpunjabi9394
    @drpunjabi9394 2 หลายเดือนก่อน +2

    Hun Yadav d NSA kithe gayee, Sirf sikha kilaaf hi ehdi police effect hai,

    • @URBAN.JIMIDAAR
      @URBAN.JIMIDAAR 2 หลายเดือนก่อน +1

      Bai jdo Bhagwant man hi khud apna bnda hi fudu a

  • @amanroshi4723
    @amanroshi4723 2 หลายเดือนก่อน

    Es ch Lawrence da koi kasur ni sare mil k uhnu platform dinde uhnu jabrdasti kehnde b firoti mang sabh kuch provide karde an tenu jd mil jandi tn 70 80% sare mil k khande 20% Lawrence kol janda

  • @hazurasingh9243
    @hazurasingh9243 2 หลายเดือนก่อน +1

    F aus🙏🙏🙏🙏🙏

  • @sukhsahni2640
    @sukhsahni2640 2 หลายเดือนก่อน

    Bhand ne kuj ni Karna galllan ne es de palle

  • @Avtaarsingh47284
    @Avtaarsingh47284 2 หลายเดือนก่อน +4

    Sidhu da katal hi sarkari ae

    • @URBAN.JIMIDAAR
      @URBAN.JIMIDAAR 2 หลายเดือนก่อน

      Bai sarkari katal hai na kise ne insaf dena na kuj hunda
      Ulta sarkar khud doshiaa nu bchaa rhi hai
      Bss ik kam ho skda
      Jeda panjabiaa ne shuru ton kita
      Os to bina koi hall nhi
      Je sarkar kuj kru v odo nu Boht time lng jaanaa

  • @ਭੈਣੀਵਾਲਾ
    @ਭੈਣੀਵਾਲਾ 2 หลายเดือนก่อน +2

    Good job