Y j nhi dekhn da jee krda frr kyo dekhde o ...video de starting vch hi khnde a vidvan bande door rhn ... pogo dekh ja k .... preetam di acting v ghnt. Tere vrge to ta oh v nhi honi . Ta krke apna gyan apne kol rakh... tere wargeya n idda hi comment kr kr team ch fick pwa deni h
ਆ ਗਲਤ ਕੰਮ ਕੀਤਾ ਇਸ ਨਾਚਰ ਜੀ ਨੇ ਚੰਦ ਤੇ ਹੱਥ ਚੱਕ ਕੇ ,,
ਬੱਲੇ ਉਏ ਚੰਦ ਜਮਾ ਸਿਰਾਂ ਕਰਾਤਾ।ਪਤੰਦਰਾ ਖੁਸ਼ ਕਰਤਾ ਨਾਲੇ ਪੂਰੀ ਟੀਮ ਖੁਸ਼ ਰਹੇ ਧੰਨਵਾਦ
😂😂ਐਤਕੀ ਤਾਂ ਜਮਾਂ ਸਿਰੇ ਲਾਈ ਤੁਰੇ ਆਉਣੇ ਓ 😂😂 ਸਾਰੀ ਟੀਮ ਨੂੰ ਵਧਾਈਆਂ ਬਹੁਤ ਵਧੀਆ ਕੰਮ ਕੀਤਾ
ਜਦੋਂ ਆ ਪ੍ਰੀਤਮ ਮਲੰਗ ਅਤੇ ਆ ਤੀਮੀ ਜਦੋਂ ਵੀਡੀਉ ਦੇਖਣ ਨੂੰ ਬਿਲਕੁਲ ਈ ਜੀ ਨਹੀਂ ਕਰਦਾ ਇਨ੍ਹਾਂ ਨੂੰ ਟੀਮ ਵਿਚੋਂ ਦਫਾ ਕਰੋ ਚੰਦ ਸਿੰਘ ਗੁਰਦਿਆਲ ਸਿੰਘ ਦੀ ਐਕਟਿੰਗ ਜਮਾਂ ਸਿਰਾਂ
ਆਪਣੇ ਪਰਿਵਾਰਾਂ ਵਿੱਚ ਵੀ ਸੋਚ ਤੇ ਪਸੰਦ ਅਲੱਗ ਅਲੱਗ ਹੁੰਦੀ ਆ ਭਰਾ । ਜੇ ਕੋਈ ਮੰਗੇ ਤਾ ਸਲਾਹ ਜਰੂਰ ਦਿਓ ਪਰ ਢੰਗ ਨਾਲ ਐਵੇ ਕਿਸੇ ਨੂੰ ਮਲੰਗ ਜਾ ਖੱਚ ਕਹਿਣਾ ਠੀਕ ਨੀ । ਇਸ ਤਰਾ ਤਾ ਕੱਲਾ ਚੰਦ ਭਾਵੇ ਰਹਿਜੇ
Y j nhi dekhn da jee krda frr kyo dekhde o ...video de starting vch hi khnde a vidvan bande door rhn ... pogo dekh ja k .... preetam di acting v ghnt. Tere vrge to ta oh v nhi honi . Ta krke apna gyan apne kol rakh... tere wargeya n idda hi comment kr kr team ch fick pwa deni h
Oh vi actor ah kiyu kise di roti te latt marde ho
@@Gavi_Sarpanchਸਹੀ ਗੱਲ ਹੈ ਤੁਹਾਡੀ, ਜੇ ਨਹੀਂ ਚੰਗੀ ਲੱਗਦੀ ਨਾਂ ਦੇਖੋਂ, ਕਿਓਂ ਕਿਸੇ ਨੂੰ ਮਾੜਾ ਬੋਲਦੇ ਹੋ, ਮਾੜੀ ਗੱਲ ਹੈ ਵਿਧਵਾਨਾਂ ਦੀ
@@Gavi_Sarpanchਆਹ ਤਾ ਚੰਗੇ ਪੋਪਲੇ ਪੱਟੇ ਬਾਈ ਤੈਂ। ਐਵੇ ਲੋਕ ਘਰੇ ਬੈਠੇ ਕਮੀਂਆਂ ਕੱਢੀ ਜਾਣਗੇ ਵਧੀਆ ਕੀਤਾ ਭਰਾ
ਬਹੁਤ ਹੀ ਵਧੀਆ ਬਾਈ
👌👌👌👌👌
ਆ ਗਏ ਜੀ,,,, ਆ ਗਏ,,,, ਜੱਟ ਬਾਬੇ ਬਾਂਦਰਾ ਵਾਲੇ,,,, ਚੰਦ ਸਿੰਘ,,,, ਬੰਤ ਸਿੰਘ,,,,ਗੁਰਦਿਆਲ ਸਿੰਘ,,,, ਪ੍ਰੀਤਮ ਸਿੰਘ,,,, ਬਿੱਟੂ,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
ਚੰਦ ਤੇਰੇ ਨਾਲ ਆ ਜਮਾਂ ਨਾ ਡਰੀ
ਸੋਹਣੀ ਵੀਡੀਓ ਸੋਹਣੀ ਫੈਮਿਲੀ 😂😂😂
ਨੀਰੇ ਯੋਗਾ ਰਹਿ ਗਿਆ ਬਰਸੀਨ ਕੋਈ ਹੋਰ ਵੱਡ ਗਿਆ
ਤੀਵੀਂ ਹੱਸਦੀ ਬਹੁਤ ਹੈ ਦੇਖਣ ਨੂੰ ਵੀ ਐਕਟਿੰਗ ਵੀ ਬੇਕਾਰ ਹੈ ਏਦੇ ਨਾਲੋਂ ਪਹਿਲਾਂ ਵਾਲੀ ਐਕਟਿੰਗ ਠੀਕ ਸੀ
ਕੁੜੀ ਜਮਾਂ ਖੁਸ਼ਰੀ ਆ
ਵਿਸ਼ਾ ਇਕਦਮ ਸਹੀ ਹੈ ਸੱਚਾਈ ਹੈ
ਇਹ ਤਾਂ ਆਪ ਨੰਬਰਦਾਰਾਂ ਦੇ ਜਵਾਕ ਜੇ ਨੂੰ ਦੇਈ ਜਾਂਦਾ ਸੀ ਛੋਟਾ ਹੁੰਦਾ 😂😂😂
ਸੜੀ ਤੀਮੀ ਆ ਬੇਕਾਰ ਹੈ ਇਸ ਦੀ ਅਵਾਜ਼ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ
ਬਾਈ ਚੰਦ ਬਾਈ ਬੰਤ ਨੂੰ ਲੈਣਾ ਸੀ ਨਾਲ ਫੇਰ ਗੱਲ ਬਣਨੀ ਸੀ
ਪ੍ਰੀਤਮ ਤੇ ਤੀਮੀਂ ਨੂੰ ਕੱਢੋ ਗਲਬਾਤ ਹੈਨੀ
ਚੰਦ ਸਿੰਘ ਪਾਲਾ ਸਿੰਘ ਗੁਰਦਿਆਲ ਸਿੰਘ ਇਨ੍ਹਾਂ ਸਭ ਦੀ ਐਕਟਿੰਗ ਜਮਾਂ ਸਿਰਾਂ ਪਰ ਤੀਮੀ ਅਤੇ ਪ੍ਰੀਤਮ ਮਲੰਗ ਦੀ ਐਕਟਿੰਗ ਜਮਾਂ ਬੇਕਾਰ ਹੈ ਇਨ੍ਹਾਂ ਨੂੰ ਟੀਮ ਵਿਚੋਂ ਦਫਾ ਕਰੋ ਪਰੇ
Ryt
ਕੋਈ ਨਾ ਹੌਲੀ ਹੌਲੀ ਠੀਕ ਹੋ ਜਾਏਗੀ ਇਹਨਾਂ ਦੀ ਵੀ ਐਕਟਿੰਗ, ਹੌਸਲਾ ਦਿਆ ਕਰੋ, ਇੱਦਾਂ ਨਹੀਂ ਕਰੀਦਾ
Right
Very nice 😂😂😂😂😂😂
ਸੋਹਣੀ ਸੂਰਤ ਵੇਖ ਨਾ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤🎉😂
18:15 😂😂😂😂😂 sira chand seya bant nu vps leao kudi bhar te pretam bhar kado
❤❤❤,,,,,,ਚੰਦ ਬਾਈ ਬਹੁਤ ਸੋਹਣੀ ਫਿਲਮ ਆ,,ਹੋਰ apisod ਬਣਾਓ ਬਾਈ,,,,😂😂😂ਕਹਿੰਦਾ ਇਹ ਤਾਂ ਆਪ ਨਿਕਾ ਹੁੰਦਾ ਦਿੰਦਾ ਰਿਹਾ😂😂😂😂 ਟੈਂਪੂਆਂ ਦੀਆਂ ਤੀਵੀਂਆਂ ਇਹੋ ਜਿਹੀਆਂ ਹੀ ਹੁੰਦੀਆਂ ਚੰਦ
ਕੁੜੀ ਦੀ ਐਕਟਿੰਗ ਬੇਕਾਰ ਆ ਪਿਓ ਨੂੰ ਕਹਿੰਦੀ ਤੀਵੀਆ ਦਾ ਯਾਰ ਆ
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
भाई साहब ऐसी लड़कियां नाटक में लगे तो बिल्कुल फेल हो जाओगे आप लोग यह मेरा पक्का वादा है कोई देखने लायक नहीं करेगा
SIRRRRRRA ACTING BAI BANT CHAND PALA AMLI AND GAMDOOR AND ALL TEAM LOVE YOU TRUCK 🚛🚛🚛🚛🚛 BHAR K ❤❤🎉🎉
ਡਾਕਟਰੀ ਕਰਵਾਉ 😂😂🤣😂
Aho jehiya janani nu video ch na lea ke ayo video changi nahi lugdi
ਆ ਪ੍ਰੀਤਮ ਨੂੰ ਤੇ ਇਹ ਸੜੀ ਤੀਮੀ ਨੂੰ ਟੀਮ ਵਿਚੋਂ ਦਫਾ ਕਰੋ ਪਰੇ
ਇਹ ਆ ਪੰਜਾਬ ਦੀ ਜੱਟੀ ਸਲਟ ਜੀ ਵਧੀਆ ਥੋੜੀ ਜਿਹੀ ਹਵਾ ਨੇ ਚੱਕੀ ਜਾਂਦੀ ਹੈ ਜਦੋਂ ਸਵਾਦ ਆਉਂਦਾ ਉਦੋਂ ਥੱਲੇ ਹੋ ਜਾਂਦੀ ਹੈ ਬੜਾ ਦੇ ਨਾਲ ਸਵਾਦ ਤਾਂ ਚੱਕ ਕੇ
Kool khad ke navedudh lavon wali gall 😂😂😂😂😂
ਓ ਬਾਈ ਇਨੂ ਸਮਜਾ ਦੋ ਗਾਲ ਕੱਢ ਕੇ ਦੰਦ ਕੜਦੀ ਰਹਿੰਦੀ ਚੰਦ ਇਨੂੰ ਸਮਜਾ ਨਾਲ਼ੇ gala ਕਡੀ ਜਾਂਦੀ ਨਾਲ਼ੇ ਦੰਦ ਕਡੀ ਜਾਂਦੀ
ਆ ਗਏ ਨੰਬਰਦਾਰ ਸਾਹਿਬ ਜੀ 🎉🎉
ਲੰਡਰ ਜਨਾਨੀ ਇਦਾਂ ਦੀ ਹੁੰਦੀ ਆ ਸਹੀ ਗੱਲ ਏ ਕੇ ਨਹੀਂ
ਜਵਾ।
ਕੁੜੀ ਜੀ ਘੈਂਟ ਐਕਟਿੰਗ ਕਰਦਿ ਸੀ, ਨਾਲੇ ਗਾਲਾ ਕੱਢੀ ਜਾਂਦੀ ਸ ਨਾਲੇ ਹੁੱਸੀ ਜਾਂਦੀ c 😂😂😂😂
ਬਾਈ ਇਹ ਤੀਮੀ ਨਾਲ ਬਣਾਈ ਵੀਡੀਓ ਵੇਖਣ ਨੂੰ ਜੀ ਨੀ ਕਰਦਾ ਫੁਕਰੀ ਵਾਲੀ ਆ
ਬਾਈ ਤੀਮੀ ਨੂੰ ਕੱਢ ਦਿਉ ਵੇਖਣ ਨੂੰ ਦਿਲ ਨੀ ਕਰਦਾ
ਚੰਦ ਕਿੱਧਰ ਨੂੰ ਚੱਲ ਪਏ ਯਰ ਸਵਾਦ ਨਹੀਂ ਆਉਂਦਾ ਯਰ ਪਹਿਲਾ ਵਾਲੀਆ ਵੀਡਿਓ ਲੈਕੇ ਆਓ ਯਰ
Very nice video🙏🙏🙏🙏👌👌👌👌👌
ਬਾਪੂ ਜੀ ਦਾ ਦੋਸਤ ਆ ਇਕ ਲੰਡਰ ਜਾ 😂😂😂😂😂😂😂😅😅😅😅😅😅
Eh ta jama sirra di aa eh ta ohi majvan a
Galaan ala km sira
ਚੰਦ ਘੈੰਟ ਵਿਡਿੳ
ਸਿਰਾ 😂
ਸਰਸੇ ਜਾਇਆ 😂 ਚੰਦ ਵੀ ਅੱਤ ਕਰਵਾਉਦਾ
Pritam Nu Barkat Dev bhai
ਨਾਇਸ ਵੀਡੀਓ
Pritam v sira laa gea ਜਾਂਦਾ ਹੋਇਆ ਕਹਿੰਦਾ ਇਹਨੂੰ ਰਖ੍ ਲਾ ਆਪਣੇ ਮੁੰਡੇ ਨੁ Tempu je nu 😂😂😂😂😂😂😂😂
8:42 😂😂😂😂😂😂😂😂😂
Attt c video mitroooo
ਭੁਲੇਖਾ ਕਹਦਾ ਇਹ ਆਪ ਨੰਬਰਦਾਰਾਂ ਦੇ ਮੁੰਡੇ ਨੂੰ ਦੇਈਂ ਜਾਂਦਾ ਸੀ ਛੈਟਾ ਹੁੰਦਾ 😂😂😂😂
😂😂😂
ਬਾਈ ਜੀ ਪਹਿਲਾ ਵਾਰਗਿਆ ਵੀਡੀੳ ਬਣਉ ਜੀੰ
ਜਾਨਾਨੀ ਦਾ ਤਾ ਕੰਮ ਨੀ ਕੋਈ 3 ਭਾਗ ਵੀਚ ਮਾਜਾ ਨਹੀ ਆਈਆ ਬੇਨਤੀ ਹੈ ਜੀ ❤❤❤
ਚੰਦ ਬਾਈ ਏਦੀ ਭੈਣ ਨੂੰ ਜੈਣ ਨਾਲੋ ਏਨੂੰ ਜੈਣ ਫਿਰ ਕੰਮ ਲੋਟ ਆਉ
att krati 22 ji 😂
Chand bai purani team jama sirra
ਚਦ ਬਾਈ ਬੰਤ ਬਾਈ ਕਿਥੇ ਗਿਆ
Sira, video, baba, 👌👌👌👌👌👌👌
Sirra Bai ji 😂😂😂😂😂😂
ਹੁਣ ਬੰਤ ਵੀ ਕਣਕ ਦੇ ਬਹਾਨੇ ਮਾਰ ਗਿਆ ਉਡਾਰੀ ਆਹ ਇੱਕ ਬੰਦਾ 4/4 ਰੋਲ ਕਰੀ ਜਾਂਦਾ ਬੰਤ ਵਾਲੀ ਗੱਲ ਨਹੀਂ ਬਣਦੀ ਇਸ ਬੁੰਡੀ ਜਹੇ ਤੋ ਸੱਚ ਨਾਲ ਚੱਦ ਪਹਿਲਾਂ ਵਾਲੀਆਂ ਗੱਲਾਂ ਨਹੀਂ ਹਨ ਪਹਿਲਾਂ ਵਾਲੀਆਂ ਵੀਡੀਓ ਨਹੀਂ ਆਉਂਦੀ ਹੁਣ ਉਹ ਗੱਲਾਂ ਨਹੀਂ ਪਹਿਲਾਂ ਤਾਂ ਹੋਲੀ ਹੋਲੀ ਟੀਮ ਹੀ ਟੋਟ ਦੀ ਜਾਂਦੀਆਂ ਤੁਹਾਡੀ ਵੀਡੀਓ ਵਿੱਚ ਕੋਈ ਹਾਂਸੀ ਠਾਠ ਨਹੀਂ ਹੁੰਦਾ ਪਹਿਲਾਂ ਤਾਂ ਉਡੀਕ ਰਹਿੰਦੀ ਸੀ ਵੀਡੀਓ ਦੀ ਹੁਣ ਤਾਂ ਪਹਿਲਾਂ 6/6 ਦਿਨ ਵੀਡੀਉ ਨਹੀਂ ਆਉਂਦੀ ਜੇਕਰ ਆਹ ਵੀ ਜਾਂਦੀਆਂ ਵਿੱਚ ਕੁਝ ਵੀ ਨਹੀਂ ਹੁੰਦਾ ਵੀਡੀਓ ਵਿੱਚ ਹੁਣ ਚੁੱਪ ਹੀ ਫਲੀਆਂ ਚੰਦ ਪੈਸਾਂ ਪੱਗੇ ਪਾਉਂਦਾ ਹੈ ਪਤਾ ਤਾਂ ਹੁੰਦਾ ਹੀ ਹੈ
ਬਾਈ ਇਸ ਨਾਲੋਂ ਤਾਂ ਅੱਧਾ ਬੰਦਾ ਲੈ ਲੈਂਦੇ ਵਧਿਆ ਸੀ ਕੱਢੋ ਬਾਹਰ ਜਨਾਨੀ ਦੇ ਨਾਮ ਤੇ ਕਲੰਕ ਆ ਬਾਈ
Bhut Vadia chand babe
😂😂 Kant attttttttttttttttttt sirrrrrrrrrrrra video
Bai Chand ihdi tikki bhann ghori bnaake 😂😂❤❤
500 laila srse bag ja siraa galbaat aa
Chand de wallu khatam 😂😂😂😂
ਮੂਹਰੇ ਪਿੰਨ ਨਾਲ ਓਹ ਭਰੀ ਜਾਂਦਾ
😂😂😂😂😂😂😂😂😂
ਬੰਤ ਕਿਉ ਨੀ ਵੀਡਿਓ ਚ
ਆ ਗਏ ਜੱਟ ਬਾਬੇ ਬਾਦਰਾ ਵਾਲੇ ਬਹੁਤ ਵਧੀਆ ਵਿਡੀਓ ਸਿਰਾ ਬਾਈ ਧੰਨਵਾਦ ਕਰਦੇ ਹਾਂ ਜੋ ਕਿ ਤੁਸੀਂ ਵਿਡੀਓ ਦਾ ਤੀਜਾ ਭਾਗ ਜਲਦੀ ਪਾਈਆਂ ਚੰਦ ਬਾਈ ਨੂੰ ਬੇਨਤੀ ਕਰਦੇ ਹਾਂ ਕਿ ਪੁਰਾਣੀ ਟੀਮ ਨੂੰ ਦੁਬਾਰਾ ਲਿਆਉ ਅਤੇ ਵਿਡੀਓ ਦਾ ਟੈਮ, 45ਮਿਟ ਕੀਤਾ ਜਾਵੇ ਅਗਲਾ ਭਾਗ ਜਲਦੀ ਪਾਇਉ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਫਾਰਮ ਭਰਲੋ 😂😂
Is baar ta pritam v thik c 😂😂 kudi di acting v vadhia 😂😂😂 sabne vdia role kita good job
Nice video 😂😂😂
Nwwa naam gdaak😂😂
ਦੋਨੇ ਜੀਅ ਫਾਰਮ ਭਰੋ😂😂
Good bai ji 🎉🎉🎉🎉🎉🎉❤❤❤❤❤❤
Nice video ji
Very good 😂😂😮😅
ਬੰਤ ਕਿੱਥੇ ਹੈ
ਬੰਤ ਬਿਨਾਂ ਫੇਲ ਆ
ਜਦੋ ਚੰਦ ਹੋਣੀ ਆ ਜਾਣ ਸਭ ਕੁਝ ਭੁੱਲ ਜਾਂਦਾ
ਚੰਦ ਸਿੰਓ ਇਸੇ ਨਾਲ ਤਾਂ ਚੜੀ ਫਿਰਦੀ ਸੀ 😂😂😂😂😂😂😂
ਬੰਤ ਲੈ ਕੇ ਆਓ ਯਰ ਉਹਦੇ ਤੋ ਬਿਨਾ ਨੀ ਗੱਲ ਬਣ ਨੀ
ਬਾਈ ਚੰਦ ਬੰਤ ਪਾਲਾ ਬਾਕੀ ਸਾਰੇ ਪਹਿਲਾਂ ਵਾਲੀ ਟੀਮ ਲਿਆਓ ਅਤੇ ਪਹਿਲਾਂ ਵਾਂਗ ਵੀਡੀਓ ਪਾਓ ਆ ਕੀ ਕਰਨ ਲੱਗ ਪਏ
Halo...tebe
ਚੰਦ ਅਸੀ ਤਾਂ ਕਹਿ ਸਰੋਂ ਨੀ ਟੁੱਟਣ ਦਿੰਦੇ ਸੀ ਇਹਨੂੰ ਭੈਣ ਦਿਆ ਖਸਮਾ ਛੱਪੜ ਤੇ ਕਾਰ ਵਿਚ ਬੈਠਾ ਕੇ ਲੈ ਗਿਆ ਤੇਰਾ ਕੁੜਮ ਤਾ ਜਵਾ ਘੁਗੂ ਆ ਚੰਦ ਜਵਾ ਸਿਰਾ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਬਾਈ ਚੰਦ ਬੰਤ ਪਾਲਾ ਨਾੱਥਾ ਸਾਰੇ ਵਧੀਆ ਨੇ ਪਰ ਪ੍ਰੀਤਮ ਅਤੇ ਆ ਤੀਮੀਂ ਆਲਾ ਜਮਾਂ ਵਧੀਆ ਨੀ ਲਗੇਆ ਗੁਰਦਾਸ ਮਾਨ ਬੱਬੂ ਮਾਨ ਵਾਂਗੁ ਇਕੱਲੇ ਹੀ ਜਚਦੀ ਹੈ ਵੀਡਿਉ ਪੁਰਾਨੀ ਜੋੜੀਆਂ ਨਾ ਤੋੜੋ ਜ਼ਨਾਨੀ ਦਾ ਰੋਲ ਨਾਂ ਹੀ ਲਿਆ ਕਰੋ
ਯਾਰ ਗੁੱਸਾ ਨਾ ਕਰਿਓ ਪ੍ਰੀਤਮ ਨੂੰ ਕੱਡਦਿਉ ਨਹੀ ਫੇਲ ਐ
Right
Fail hsi😊
ਸਹੀ ਗੱਲ ਆ ਬਈ
100% thik keha, kadho os nu chand veer
Shi gl
ਜੱਟ ਬਾਬੇ ਬਾਂਦਰਾ ਤੋੰ ਬਹੁਤ ਵਧੀਆ ਚੈਨਲ ਆ ਵੀਰ,,ਕਿਉਂ ਮਜਾਕ ਬਣਾ ਰੱਖਿਆ,,ਐਕਟਿੰਗ ਕਰਨ ਵੇਲੇ ਵਿੱਚ ਹੱਸਣ ਨਾਲ ਸਾਰੀ ਵੀਡੀਓ ਦੀ ਭੈਣ ਗੜ੍ਹੀ ਜਾਂਦੀ ਆ,, ਏਦੂ ਚੰਗਾ ਕੰਮ ਤਾਂ ਤੁਸੀਂ ਆਪ ਈ ਕਰੀ ਜਾਂਦੇ ਸੀ,,ਵੀਰ ਬਣਕੇ ਆਪ ਈ ਰੋਲ ਕਰਲਿਆ ਕਰੋ
ਏ ਉਰਤ ਕੁਜਰੀ ਹੈ
ਕੁੜੀ ਤਾੜੀ ਢੇਕੇਆ ਦੀ ਆਵਾਜ ਦਾ ਬਹੋਤ ਵਧੀਆ ਤਰੀਕਾ ਏ ਏਨ ਤਾੜੀ ਤੇ ਤਾੜੀ ਲਾਊਦੀਏ ਜਿਮੇ ਡੇਕੇਏ ਲੱਗਦੇ ਹੋਣ ਸਿਰਾ ਕਰਤਾ ਕੱਲੀਨੇ ਏਨੀ ਅਜਾਦੀ ਬਾਹਰਲੇ ਕੱਟਰੀਆ ਨੂ ਫੇਲ ਕਰਦੋਗੀਈ
ਸਾਰਿਆ ਦੀ ਐਕਟਿੰਗ ਸਿਰਾ ਜਾਵਾ ਪ੍ਰੀਤਮ ਵੀ ਕਮਾਲ ਵੀ ਕਮਾਲ ਕਰਨ ਲੱਗ ਪਿਆ ਹੁਣ ਤਾਂ😅
ਜੇ ਬੰਤ ਆ ਵੀਡੀਓ ਚ ਹੁੰਦਾ ਸਿਰਾ ਗੱਲ ਬਾਤ ਹੋਣੀ ਸੀ
ਕੁੜੀ ਦੀ ਐਕਟਿੰਗ ਬਹੁਤ ਘਟੀਆ ਹੈ
ਤੀਵੀਂ ਤਾਂ ਹੈ ਨਹੀਂ ਕੰਮ ਦੀ 😂ਯਰ
Very very very good naic video
ਬਾਈ ਚੰਦ ਗੁੱਸਾ ਨਾ ਕਰਿਓ ਪਰ ਬਣਦੀ ਨੀ ਗੱਲ ਇਕ ਐਪੀਸੋਡ ਹੋਰ ਵਿਖਾ ਕੀ ਇਸ ਕਹਾਣੀ ਦਾ ਐਂਡ ਕਰਦੋ ਪਹਿਲਾਂ ਵਾਂਗੂੰ ਆ ਜੋ ਬਾਈ ਵੀਡੀਓ ਲੈ ਕੇ ਆਰਾ ਰਰਰਰਰਰਰਰ ਸੁਣ ਕੇ ਸਵਾਦ ਆ ਜਾਂਦਾ ਨਾਲੇ ਬਾਈ ਬੰਤ ਨੂੰ ਲੇ ਕੇ ਆਓ
ਕੁੜੀ ਗੁੱਸੇ ਵਾਲਾ ਰੋਲ ਨੀ ਨਿਭਾ ਰਹੀ ਦੰਦ ਕੱਢੀ ਜਾਂਦੀ ਚੰਦਰੀ ਹੋਰ ਕੁੜੀ ਲੈ ਆਓ
👍👍👍👍👍😄😄😄
ਬਾਈ ਦੋਵੇਂ ਗੱਡੀਆਂ ਦੇ number HR ਆ ਤੁਸੀਂ ਕਿਹੜੇ ਪਿੰਡ ਸ਼ੂਟ ਕੀਤਾ ਹੈ 💘
ਚੰਦ ਬਾਈ ਕੁੜਮਣ ਬੰਤ ਨੂੰ ਬਣਾਉਣਾ ਸੀ ਸਿਰਾਂ ਲੱਗਣਾ ਸੀ😂😂
ਬਾਈ ਚੰਦ bc ਚੈਨਲ ਤੇ ਵੀ ਪਾਇਆ ਕਰੋ ਵਿਡੀਓ ਪਾਲੇ ਵਰਗਿਆ ਨਾਲ
ਬਾਈ ਯਾਰ ਥੋਡੇ ਕੋਲ ਬੰਤ ,ਡਰਾਈਵਰ ਵਰਗੇ ਹੈਗੇ ਆ । ਓਹਨਾ ਦੀ ਐਕਟਿੰਗ ਬੜੀ ਵਧੀਆ । ਬਾਈ ਓਹਨਾ ਨੂੰ ਲਿਆ ਕਰੋ ਵੀਡਿਓ ਚ। ਆਹ ਜਿਹੜਾ ਪ੍ਰੀਤਮ ਆ ਇਹ ਨੀ ਵਧੀਆ ਹੈਗਾ। ਬਾਕੀ ਵੀਡਿਓ ਬਹੁਤ ਸੋਹਣੀ ਆ❤