ਪ੍ਰੀਤੋ ਕਾਂਡ -23 ਹਾਏ ਵੇ ਚੰਦ ਝੂਟਾ ਵਾਹਲਾ ਦੱਬ ਕੇ ਮਾਰਦਾ…. //new punjabi short movie //new video

แชร์
ฝัง
  • เผยแพร่เมื่อ 3 ม.ค. 2025

ความคิดเห็น •

  • @CheatuSidhu
    @CheatuSidhu 6 หลายเดือนก่อน +12

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @Gurleen-ho5pj
    @Gurleen-ho5pj 6 หลายเดือนก่อน +3

    ਵਾਈ ਹੁਣੀ ਆ ਗਏ ਉਏ ❤❤

  • @Vickygarg-qx2zn
    @Vickygarg-qx2zn 6 หลายเดือนก่อน +10

    ਅਵਾਜ ਹੀ ਵਾਲੀ vadya ਆਉਂਦੀ ਐ ਜਮਾ ਰੀਜਨਾਲ ਵੀਰੇ ਹਾਸਾ ਨੀ ਰੁਕਦਾ

  • @youthicon0710
    @youthicon0710 6 หลายเดือนก่อน +11

    ਬਾਈ Portugal ਤੋਂ ਦੇਖਦੇ ਸਾਰਿਆਂ ਵੀਡੀਊ ਸਿਰਾ ❤

  • @Vickygarg-qx2zn
    @Vickygarg-qx2zn 6 หลายเดือนก่อน +2

    ਲਵ ਯੂ ਜਟੋ ਸਿਰਾ ਵੀਡੀਓ ❤❤❤❤❤❤❤❤❤ ਤੇਰਾ ਯਾਰ ਭੀਖੀ ਆਲਾ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਬਿੰਦਰ ਵੀਰ ਕੋਕਾ ਵੀਡਿਓ ਹੋਰ ਕੋਈ ਚੈਨਲ ਨੀ ਦੇਖਦੇ ਸਾਰੇ ਫੇਲ ਨੇ ਆਪਣੇ ਅੱਗੇ

  • @parmjeetg.m6168
    @parmjeetg.m6168 6 หลายเดือนก่อน +1

    ਫੁੱਲ ਐਂਟਰਟੇਨਮੈਂਟ 👍👍👍👍👍

  • @MandeepSingh-rr6is
    @MandeepSingh-rr6is 5 หลายเดือนก่อน +2

    Pritam bai tusi ghaint acting karde o

  • @rajindersharma5008
    @rajindersharma5008 5 หลายเดือนก่อน +3

    ਇਸ ਵਿਡੀਓ ਵਿੱਚ ਪ੍ਰੀਤਮ ਘੈਂਟ ਲਗਦਾ ਤੇ ਤੋਰ ਵੀ ਸਿਰਾ ਲਾਤੀ

  • @SukhwinderSingh-wq5ip
    @SukhwinderSingh-wq5ip 6 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂

    • @ekemdeep1372
      @ekemdeep1372 5 หลายเดือนก่อน

      Bahut sohni sewa veer ji nazara aunda poora shame on these guys

  • @gurmitsinghgurmitbhullar9121
    @gurmitsinghgurmitbhullar9121 หลายเดือนก่อน +1

    ਫ਼ਤਹਿਗੜ੍ਹ ਚੂੜੀਆਂ ਤੋਂ ਬੰਤ ਗਾਲ ਬੜੀ ਵਾਉਦਾ ਬਹੁਤ ਮਜਾ ਆਉਂਦਾ ਬਾਕੀ ਕੋਈ ਵੀ ਟੀਮ ਮੈਂਬਰ ਗੁੱਸਾ ਨਾ ਕਰੇ ਸਾਰੇ ਐਕਟਿੰਗ ਸਹੀ ਕਰਦੇ ਆ

  • @atmaram6267
    @atmaram6267 หลายเดือนก่อน

    So sweet and beautiful performance 👌👌 Chand Bai 👌🌺🌺🌹🌹

  • @gopalgaur2558
    @gopalgaur2558 6 หลายเดือนก่อน +2

    ਪ੍ਰੀਤਮ ਤੋਂ ਨੀ ਲੰਗ ਪੌਣ ਵਾਲੀ ਗੱਲ ਬਣਦੀ, ਓ ਤਾਂ ਸਿਧਾ ਤੁਰਦਾ ਚੰਗਾ ਲਗਦਾ

  • @FansSulkhanBrar
    @FansSulkhanBrar 22 วันที่ผ่านมา +1

    Love you 🤟

  • @AvtarSingh-ep9cf
    @AvtarSingh-ep9cf 3 หลายเดือนก่อน +3

    ਭਾਊ ਮੈ ਤੁਹਾਡੀਆ ਵੀਡਿਓ ਕੱਲੇ ਬੰਤ ਕਰ ਕੇ ਦੇਖਦਾ ਸਿਰਾ ਏ ਯਾਰ ਹੱਸਾ ਨੀ ਰੁਕਦਾ 😂😂😂

  • @GurdeepSingh-hj8tg
    @GurdeepSingh-hj8tg 6 หลายเดือนก่อน

    Jatto jiyonde vadde rho love aa bant chand bai 💖

  • @HappySingh-is2pw
    @HappySingh-is2pw 6 หลายเดือนก่อน +4

    Siraaa Siraaa Siraaa 22 👍👍

  • @YuvrajSingh-25001
    @YuvrajSingh-25001 6 หลายเดือนก่อน +1

    Ese km da jhora❤❤😂😂😂❤

  • @prabhjitsingh6689
    @prabhjitsingh6689 หลายเดือนก่อน +1

    😅😅 sab ek tu ek wad he😅

  • @KuldeepSandhu-zt9wb
    @KuldeepSandhu-zt9wb 6 หลายเดือนก่อน +1

    Laa la tammba tumba hun 😂😂😂😂😂😂😂😅😅😅😅😅

  • @vakhipaad2455
    @vakhipaad2455 6 หลายเดือนก่อน +1

    😮😂😂😮😂😮😂😮❤😮❤😮❤😅❤😅😂😅😂😅😂😅😂😅😂😅😂😅😂😮😂😮😮😂❤😅❤😅❤😅❤😅ਅੱਤ ਜੱਟ 😅🎉😅😂😅😂😅😂😂😅😂😮😂😮😂😮😂😮😂😮❤😮❤😅❤😅❤😅❤😅❤😅❤😅

  • @GurpreetSingh-v5g
    @GurpreetSingh-v5g 2 หลายเดือนก่อน

    Very nice 😂😂😂😂😂

  • @Vickygarg-qx2zn
    @Vickygarg-qx2zn 6 หลายเดือนก่อน +3

    ਮਗਰ ਨੂੰ ਕੱਢ ਸਵਾਦ ਬਹੁਤ ਜਿਆਦਾ ਆਉਂਦਾ ਪੁਰਾਨੀ ਯਾਦ ਆਉਂਦੀ ਐ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @KultarSingh-ji3qy
    @KultarSingh-ji3qy 6 หลายเดือนก่อน +2

    ਬਹੁਤ ਬਹੁਤ ਵਧੀਆ ਵੀਡੀਓ ਆ ਵਗ ਜੋ ਵਗ ਜੋ ਬਣ ਲੈਣ ਦਿਉ ਚੰਦ ਦਾ ਕੰਮ ਚੰਦ ਵਿਚਾਰਾ ਹੱਥ ਜੋੜੀ ਜਾਦਾ ਸਲਵਾਰ ਦੇ ਦਿਉ ਬੰਤ ਉਹਨਾ ਕੰਮ ਨਾ ਖਰਾਬ ਕਰੋ ਜਾਉ ਮੋਟਰ ਤੇ ਲੈਟ ਆ ਗਈ

    • @sukhwindershindi1042
      @sukhwindershindi1042 5 หลายเดือนก่อน

      Banth hamesa chand da kom Khrab karda Hai Sala

  • @CheatuSidhu
    @CheatuSidhu 6 หลายเดือนก่อน

    ਨੰਬਰਦਾਰ ਸਾਹਿਬ ਜੀ ਸਿਰਾ ਡਾਇਲਾਗ 🎉🎉

  • @chamkaurkharoud9065
    @chamkaurkharoud9065 6 หลายเดือนก่อน

    ਆਗੇ ਵੀ ਆਗੇ ਚੰਦ ਤੇ ਬੰਤ ‌ਪਾਲਾ ਬਾਈ ਪ੍ਰੀਤੋ ਕਿਆ ਬਾਤ ਹੈ ❤❤😂

  • @avjindersinghsodha3633
    @avjindersinghsodha3633 6 หลายเดือนก่อน +15

    ਚੰਦ ਕੰਜਰਾਂ ਭੱਜ ਲੈ ਉਏ ਬੰਤ ਆ ਗਿਆ ਰੰਗ ਵਿਚ ਭੰਗ ਪਾਉਣ 😂

  • @sadiqkhan7244
    @sadiqkhan7244 6 หลายเดือนก่อน +1

    ਆਹ 🥂 ਗਲਾਸ ਫੜ 😂

  • @Gill-mp9vt
    @Gill-mp9vt 6 หลายเดือนก่อน +4

    ਬਾਈ ਚੰਦ ਆਵਾਜ਼ ਤਾਂ ਇਸ ਤਰ੍ਹਾਂ ਆਉਂਦੀ ਹੈ, ਜਿਵੇਂ ਸਾਡੇ ਪਿੰਡ ਵਾਲੇ ਪਰੀਤੂ ਦਾ ਟਾਂਗਾ ਘੋੜਾ ਸੜਕ ਤੇ ਜਾਂਦੇ ਹੁੰਦੇ ਸਨ , ਸ਼ੁਕਰ ਹੈ ਪਾਣੀ ਵਾਲੀ ਡਿੱਗੀ ਦੇ ਨਾਲ ਖ਼ੂਹ ਨਹੀਂ,ਹੋ ਸਕਦਾ ਵਿੱਚ ਡਿੱਗ ਜਾਂਦੇ 😂

  • @gurdeepshokar9665
    @gurdeepshokar9665 6 หลายเดือนก่อน +3

    ਬਹੁਤ ਬਹੁਤ ਵਧੀਆ ਵੀਡੀਓ

  • @YuvrajSingh-25001
    @YuvrajSingh-25001 6 หลายเดือนก่อน

    😂😂 tauri aleya ,tera behje beda😂😂ghaint dialogue

  • @MandeepSinghSahota-w4r
    @MandeepSinghSahota-w4r 3 หลายเดือนก่อน +2

    Bai vade video bna lea kro

  • @ਰੰਧਾਵਾtractor742
    @ਰੰਧਾਵਾtractor742 6 หลายเดือนก่อน +1

    ਘੈੰਟ ਗੱਲਬਾਤ ਬਾਬੇਓ ❤

  • @jagdevbrar9392
    @jagdevbrar9392 6 หลายเดือนก่อน

    ਆ ਗਏ ਜੱਟ ਬਾਬੇ😂😂

  • @GursewakSingh-bv7uj
    @GursewakSingh-bv7uj 6 หลายเดือนก่อน +4

    ਇਹਨਾ ਦੀਆ ਘਰ ਜਨਾਨੀਆ 4,,4,,ਲੱਡ ਲੈਦੀਆ ਹੋਣੀਆ

  • @harshdeepsingh8388
    @harshdeepsingh8388 6 หลายเดือนก่อน +2

    Att krati bai😂😂😂😂

  • @preet0041
    @preet0041 6 หลายเดือนก่อน +5

    ਵੇ ਚੰਦ 👌👌👌👌👌👌

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 6 หลายเดือนก่อน +56

    ਬਾਈ ਵੀਡੀਓ ਦੇਖਣ ਤੋਂ ਪਹਿਲਾਂ ਹੀ ਕੁਮੈਂਟ ਕਰਤਾ ਮੈਂ, ਮੈਨੂੰ ਪਤੈ ਵਧੀਆ ਹੀ ਹੋਵੇਗੀ, ਬਾਈ ਕਿੱਥੇ ਫ਼ਸ ਗਏ ਸੀ, ਪਤੰਦਰੋ ਕਿੰਨੇ ਦਿਨ ਲਾ ਤੇ ਵੀਡੀਓ ਪਾਉਣ ਚੁ, ਮੈਂ ਤੇ ਰੋਜ਼ ਚੈੱਕ ਕਰਦਾ ਸੀ, ਸ਼ੁਕਰ ਹੈ ਵੀਡੀਓ ਆ ਗਈ, ਖਿੱਚ ਕੇ ਰੱਖੋਂ ਕੰਮ, ਬੰਤ, ਤੇ ਚੰਦ , ਬਾਕੀ ਸਾਰੀ ਟੀਮ ਬਹੁਤ ਵਧੀਆ, ਚਲੋਂ ਲਈਏ ਵੀਡੀਓ ਦਾ ਆਨੰਦ ਬੰਤ ਚੰਦ ਬਾਕੀ ਸਾਰੀ ਟੀਮ ਨੂੰ ਸਤਿਸ੍ਰੀਅਕਾਲ 🙏

  • @KuldeepSandhu-zt9wb
    @KuldeepSandhu-zt9wb 6 หลายเดือนก่อน +1

    Siraa babbyo end la ta jma yyyy

  • @YuvrajSingh-25001
    @YuvrajSingh-25001 6 หลายเดือนก่อน

    Eh 😂😂 dhakki aaawe😂😂😂

  • @BhupinderSingh-yg8cg
    @BhupinderSingh-yg8cg 6 หลายเดือนก่อน +6

    ਆ ਗਏ ਜੀ,,,, ਆ ਗਏ,,, ਜੱਟ ਬਾਬੇ ਬਾਂਦਰਾ ਵਾਲੇ,,,, ਚੰਦ ਸਿੰਘ,,,, ਬੰਤ ਸਿੰਘ,,,, ਪ੍ਰੀਤੋ,,,,, ਡਰਾਈਵਰ,,,,, ਪ੍ਰੀਤਮ ਸਿੰਘ,,,,, ਪਾਲਾ ,,,,ਗੋਧੂ,,,,ਆ ਗਏ,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @sukhpreetsinghdhillon6988
    @sukhpreetsinghdhillon6988 3 หลายเดือนก่อน

    Bant da character sirrra yr.... Kehnda apna vich shuttuuu

  • @KuldeepSandhu-zt9wb
    @KuldeepSandhu-zt9wb 6 หลายเดือนก่อน +1

    Mera ta abda bich shuto😅😅😅😅😅😅😅😅

  • @amankhandwal9799
    @amankhandwal9799 5 หลายเดือนก่อน

    Bant te chand di jodi ne nazara leyata

  • @SukhjinderSingh-xw4nu
    @SukhjinderSingh-xw4nu วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤

  • @Raju-Jassal
    @Raju-Jassal 5 หลายเดือนก่อน +1

    Sirrra video Bai ❤❤

  • @rohisingh2525
    @rohisingh2525 6 หลายเดือนก่อน +3

    Very very nice 😂😂😂😂😂

  • @BalbirSingh-re5ej
    @BalbirSingh-re5ej 6 หลายเดือนก่อน +4

    ਕਿਔ ਬੰਤ ਚਲਦੀ ਹੇ ਜਿਲ ਬਿਚ ਬੋਕੀ ਖਡਕ ਦੀ ਹੇ ਪਾੰਡੋ ਮਿਟੀ ਗਡਪ ਜੂ ਗਡਪ ਚੂ ਗਡਪ ਗਡਪ ਹਾ ਹਾ ਹਾ ਹਾ ਔਹੋ ਔਏ ਬਹੂਤ ਹਾਸਾ ਅਏਅ ਵਾਈ ਚੰਦ

  • @RajuMaan-k6y
    @RajuMaan-k6y 6 หลายเดือนก่อน

    Sira, video, jatta, 💯💯💯💯💯💯

  • @baljindersinghphul5430
    @baljindersinghphul5430 6 หลายเดือนก่อน

    Good acting chand and bant

  • @SatnamSingh-sk1tm
    @SatnamSingh-sk1tm 6 หลายเดือนก่อน

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @LaliSidhu-lj4xc
    @LaliSidhu-lj4xc 6 หลายเดือนก่อน +20

    ਉਹ ਜੇ ਸਾਰੇ ਲੋਕ ਪਾਗਲ ਨੇ ਜਿਹੜੇ ਆਖ ਦਿੰਦੇ ਬਹੁਤ ਵਧੀਆ ਵੀਡੀਉ ਇਹ ਆਪਣੇ ਪਰਿਵਾਰ ਨੂੰ ਵੀਡੀਓ ਵਿਖਾ ਕੇ ਪੁੱਛਿਓ ਵੀ ਵਧੀਆ ਜਾਂ ਮਾੜੀ ਵੀਡੀਓ ਹੈ ਕੋਈ ਸ਼ਰਮ ਕਰੋ ਕਮੈਂਟ ਕਰਨ ਵਾਲਿਓ ਆਖ ਦਿੰਦੇ ਬਹੁਤ ਵਧੀਆ ਵੀਡੀਓ ਆਪਣੀ ਭੈਣ ਜਾਂ ਮਾਂ ਨੂੰ ਵਿਖਾ ਕੇ ਵੇਖੀ

    • @SahejSandhu-zh5do
      @SahejSandhu-zh5do 6 หลายเดือนก่อน +2

      Ethe ta bai rab nu nhi sedya a ta hje hain hi ki

    • @Pb26-x9v
      @Pb26-x9v 6 หลายเดือนก่อน +1

      O parava o pehla keh dinde sadi video na dekho tuc na dekho

    • @sukhmanderchahal5200
      @sukhmanderchahal5200 6 หลายเดือนก่อน +4

      Jruri h k paribaar ch beh k dekhni nale kon dekhda ajkl pariwaar ch bethke tuc awwe rolla payia hoyia

    • @Pb26-x9v
      @Pb26-x9v 6 หลายเดือนก่อน

      @@LaliSidhu-lj4xc o prava na dekho o ta pehla hi keh dinde ki sade to gallan nikl jandiyan

    • @manpreetmani708
      @manpreetmani708 6 หลายเดือนก่อน +10

      ਅਗਲੇ ਨੇ ਕਿਹਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਫੇਰ ਵੀ ਤੂੰ ਵੇਖੀਂ 😂 ਉਤੋਂ ਕਮੈਟ ਕਰਦਾ ਹੱਦ ਹੋਗੀ

  • @sukhjinderchahal2870
    @sukhjinderchahal2870 6 หลายเดือนก่อน

    Sira video ji ❤❤❤❤🎉🎉🎉

  • @RockySidhu-gi7gd
    @RockySidhu-gi7gd 6 หลายเดือนก่อน +1

    Endless video babeooo❤❤❤

  • @GazianaSingh
    @GazianaSingh 6 หลายเดือนก่อน

    Jora boht vadiya bolda sirra

  • @ManpreetSandhu-v7e
    @ManpreetSandhu-v7e 6 หลายเดือนก่อน +1

    No1 comment 😂😂😂😂😂

  • @XEnFarmer1974
    @XEnFarmer1974 6 หลายเดือนก่อน +1

    ਬਿਨਾ ਲੋੜ ਤੋਂ ਗੰਦ ਪਾਇਆ

  • @YuvrajSingh-25001
    @YuvrajSingh-25001 6 หลายเดือนก่อน

    Thoda behje beda😂😂😂😂😂

  • @sukhasingh7266
    @sukhasingh7266 6 หลายเดือนก่อน

    Good movie 😂😂😂😂

  • @sandeepsidhu1020
    @sandeepsidhu1020 6 หลายเดือนก่อน

    ❤❤❤sidhujaff🎉iloveu❤mansa🎉🎉

  • @SatnamSingh-fo2nt
    @SatnamSingh-fo2nt 6 หลายเดือนก่อน +2

    ਅਨੀਲ ਜੀ ਪੱਗ ਵਾਲੇ ਨੂੰ ਨਾ ਲਿਆ ਕਰੋ ਭਰਾਵੋ ਇਹਦੇ ਨਾਲ ਨੀ ਗੱਲ ਬਣਦੀ ਤੁਸੀਂ ਕੱਲੇ ਹੀ ਬਹੁਤ ਹ

  • @HarjinderSingh-o7m
    @HarjinderSingh-o7m 6 หลายเดือนก่อน

    Very nice 👍❤

  • @Vickygarg-qx2zn
    @Vickygarg-qx2zn 6 หลายเดือนก่อน

    ਜੱਟਾ ਵਿਊ ਦੇਖੋ ਕਿਵੇਂ ਆਉਂਦੇ ਨੇ ❤❤❤❤❤❤❤❤❤❤❤❤❤❤❤❤❤❤❤❤❤❤

  • @Amandeepdhillon410
    @Amandeepdhillon410 6 หลายเดือนก่อน

    I love yaar😂😂😂😂😂😂😂😂😂😂😂😂😂😂

  • @PritamNath-fu4gg
    @PritamNath-fu4gg 6 หลายเดือนก่อน

    ਸਿਖ ਆ ਬਹੁਤ ਮੀਲ ਦੀ ਆ ਸਾਰੀਆਂ ਗਲਾਂ ਸਚੀਆਂ ਚੰਦ

  • @jagsirsingh5776
    @jagsirsingh5776 6 หลายเดือนก่อน

    ਚੰਦ ਡਰਾਈਵਰ ਬੰਤ ਦੀ ਐਕਟਿੰਗ ਸ਼ਿਰਾ ਜਰ ਬਹੁਤ ਅੱਗੇ ਵਧਣ ਗੇ

  • @RajuMaan-k6y
    @RajuMaan-k6y 6 หลายเดือนก่อน

    Good, video, cnand, and, vanat, 👌👌👌👌👌👌

  • @HarbholMohammad
    @HarbholMohammad 6 หลายเดือนก่อน

    Good c. Chand

  • @Vickygarg-qx2zn
    @Vickygarg-qx2zn 6 หลายเดือนก่อน

    ਸਾਰੇ ਬਕਾਈ ਮਾਰੀ ਜਾਂਦੇ ਨੇ ਬਾਂਦਰਾ ਪਿੰਡ ਵਾਲਏ ਨਾਲ ਲਵ ਯੂ ਜੀ ਆਲ ਟੀਮ ਨੂੰ ਇਹ ਫਿਰ ਡੋਡੇ ਖਾਂਦੇ ਨੇ ਉਏ ਨੀ bunda ਪਾੜਦੇ 😂😂😂😂😂😂😂😂😂😂😂😂😂😂😂😂😂😂😂😂😂😂😂😂😂 ਭੁੱਕੀ ਸਿਰਾ ਕਰੁੰਦੀ ਐ ਨਹੀਂ ਕੋਈ ਨੀ ਵੀਡਿਓ ਬਣਦੀ

  • @Amandeepdhillon410
    @Amandeepdhillon410 6 หลายเดือนก่อน

    Good good video yaar? 🎉❤❤❤❤❤❤

  • @gurdassingh8318
    @gurdassingh8318 6 หลายเดือนก่อน

    Bant chand da kam vich he rok dinda 😂😂😂

  • @BaljinderSingh-bj5dj
    @BaljinderSingh-bj5dj 6 หลายเดือนก่อน

    Love you❤

  • @GurjeetSingh-po3bn
    @GurjeetSingh-po3bn 6 หลายเดือนก่อน

    Shri ❤❤❤❤

  • @maxipatiala1743
    @maxipatiala1743 6 หลายเดือนก่อน

    ❤❤🎉🎉 nice video

  • @Avtar-xu1dd
    @Avtar-xu1dd 3 หลายเดือนก่อน

    ਬਾਈ ਆ ਪਰੀਤਮ ਨੂੰ ਵੀ ਡੀ ਓਜ ਚ ਨਾ ਲਿਆ ਕਰੋ ਪਲੀਜ

  • @Pb26-x9v
    @Pb26-x9v 6 หลายเดือนก่อน

    Khichi chalo 😂

  • @RanjeetsinghPremi
    @RanjeetsinghPremi 6 หลายเดือนก่อน

    .ਞਹੁਤ.ਞਧੀਅ .ਜੀ .ਚੰਦ .ਸਿਘ .ਨਞੀ ਤੋ ਨਞੀ ਞੀਡੀੳ ਪਾ ਇਅ .ਕਰੋ .ਜੀ.😂😂😂😂😂

  • @suchasingh3466
    @suchasingh3466 6 หลายเดือนก่อน

    Very nice video

  • @GaganBrar-mg7hp
    @GaganBrar-mg7hp 6 หลายเดือนก่อน

    Good.

  • @harkrishansingh2130
    @harkrishansingh2130 6 หลายเดือนก่อน

    Good 🎉🎉

  • @hifh77
    @hifh77 6 หลายเดือนก่อน

    sira krata 22 ji

  • @GurpreetSingh-di3pr
    @GurpreetSingh-di3pr 5 หลายเดือนก่อน

    ❤❤❤❤❤❤❤😂

  • @lovepreetsingh-wx7dv
    @lovepreetsingh-wx7dv 6 หลายเดือนก่อน

    ਬੰਤ ਉੱਤੇ ਬੈਠਾ ਸੁਵਾਦ ਲੈ ਰਿਹਾ🤣🤣🤣🤣🤣🤣🤣🤣😂😂😂😂😅😀😄😄🤣

    • @Vickygarg-qx2zn
      @Vickygarg-qx2zn 6 หลายเดือนก่อน

      ਅਗਲੀ ਵਾਰ ਲੱਤਾ ਚੱਕ ਕੇ 😂😂😂😂😂😂😂😂😂

    • @HappySingh-is2pw
      @HappySingh-is2pw 5 หลายเดือนก่อน

      22 j hor taa Sab thik haaa jar par aaa Sant taaa dee Snap naa laaa jar kug hor laa laaa jar Men laa jar hor laa laaa 🙏🙏Bantey haa 🙏

  • @happyhappy7383
    @happyhappy7383 6 หลายเดือนก่อน

    Chakde Chand dabde killi
    Paadh de chagatha....😂😂😂

  • @harpreetsingh8184
    @harpreetsingh8184 6 หลายเดือนก่อน +2

    😅😅😅😂😂😂

  • @RajaSandhu-nx6cg
    @RajaSandhu-nx6cg 6 หลายเดือนก่อน

    siraaaaaaaaaaaaa

  • @rajvirbrar631
    @rajvirbrar631 6 หลายเดือนก่อน

    ਚੰਦ ਦਾ ਕੰਮ ਕਦੇ ਸਿਰੇ ਨਹੀਂ ਚੜ੍ਹਨ ਦਿੰਦੇ।

  • @BabbySidhu-r9s
    @BabbySidhu-r9s 6 หลายเดือนก่อน

    Nice❤❤❤❤❤

  • @KuldeepSandhu-zt9wb
    @KuldeepSandhu-zt9wb 6 หลายเดือนก่อน

    Sirra vidoe yr

  • @GurmeetSingh-px6my
    @GurmeetSingh-px6my 6 หลายเดือนก่อน

    ❤❤🔥🔥👌👌

  • @kalwantsingh9428
    @kalwantsingh9428 6 หลายเดือนก่อน +1

    😅😅😅😅😅😅😅

  • @JonyMaill
    @JonyMaill 6 หลายเดือนก่อน

    Nic😮😮😮

  • @JaspreetMachhike-le6jg
    @JaspreetMachhike-le6jg 6 หลายเดือนก่อน

    Siraaa bai

  • @vakhipaad2455
    @vakhipaad2455 6 หลายเดือนก่อน +1

    ❤❤🎉

  • @Nikkachahar
    @Nikkachahar 6 หลายเดือนก่อน +1

    ਭਾਈ ਵੀਡੀਓ ਛੇਤੀ ਪਾਇਆ ਕਰੋ ਸਾਡਾ ਜੀ ਨਹੀਂ ਲੱਗਦਾ ਵੀਡੀਓ ਵੇਖੇ ਬਿਨਾ ਬਾਈ

  • @SurinderSingh-ey8qh
    @SurinderSingh-ey8qh 6 หลายเดือนก่อน

    ❤❤❤❤

  • @LaviJawandha-k2n
    @LaviJawandha-k2n 5 หลายเดือนก่อน

    🎉🎉🎉🎉

  • @PargatSingh-xl3qp
    @PargatSingh-xl3qp 6 หลายเดือนก่อน

    Sirra vir

  • @gurihehar9731
    @gurihehar9731 6 หลายเดือนก่อน

    😂🔥

  • @babanseth6525
    @babanseth6525 6 หลายเดือนก่อน

    Very.good

  • @RanjeetsinghPremi
    @RanjeetsinghPremi 6 หลายเดือนก่อน

    .ਆਹੀ .ਕਸਰ .ਰਹਿੰਦੀ .ਸੀ .ਬੰਨਤ .😮😮