Farmer Protest | ਇੱਕਜੁੱਟ ਹੋਈਆਂ ਕਿਸਾਨ ਜਥੇਬੰਦੀਆਂ ? ਬੈਠਕ ਤੋਂ ਬਾਅਦ ਆਇਆ ਵੱਡਾ ਫ਼ੈਸਲਾ | Dallewal | News18
ฝัง
- เผยแพร่เมื่อ 20 ธ.ค. 2024
- NEWS18 'ਤੇ ਬੋਲੇ ਪੰਧੇਰ, SKM ਦਾ ਨਹੀਂ ਬਣਾਂਗੇ ਹਿੱਸਾ, ਪਰ ਜਥੇਬੰਦੀਆਂ ਨੂੰ ਕਰਾਂਗੇ ਇੱਕਜੁੱਟ। SKM ਨਾਲ ਮੀਟਿੰਗ ਤੋਂ ਪਹਿਲਾਂ ਪੰਧੇਰ ਦਾ ਵੱਡਾ ਬਿਆਨ। ਅਸੀਂ SKM ਦਾ ਹਿੱਸਾ ਨਹੀਂ ਬਣਾਂਗੇ- ਪੰਧੇਰ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ- ਪੰਧੇਰ। ਮੀਟਿੰਗ 'ਚ ਜਥੇਬੰਦੀਆਂ ਨੂੰ ਇਕੱਠਾ ਕਰਨ 'ਤੇ ਚਰਚਾ ਹੋਵੇਗੀ- ਪੰਧੇਰ। ਹਾਲਾਂਕਿ ਪਟਿਆਲਾ 'ਚ ਦੋਵੇਂ ਫੋਰਮਾਂ ਨਾਲ SKM ਦੀ ਮੀਟਿੰਗ ਚੱਲ ਰਹੀ ਹੈ
#farmersprotest #supremecourt #jagjitdallewal #news18punjab #khanauriborder
Find Latest News, Top Headlines And breaking news only on News18 Punjab TH-cam Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on TH-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਇਕ ਹੋ ਜਾਉ ਪੰਜਾਬ ਬਚਾਓ
ਸਾਰੇ ਇੱਕ ਯੁਨੀਅਨ ਵਿਚ ਇਕਠੇ ਹੋਵੋ ਤਾਂ ਹੀ ਕਾਮਯਾਬ ਹੋਵੋਗੇ ਆਪੋ ਆਪਣੀ ਹਉਮੇਂ ਛੱਡੋ
ਪਿਆਰੇ ਲੀਡਰੋ ਤੁਸੀਂ ਡਰਾਫਟਾ ਗਿਣਤੀ ਮਿਣਤੀ ਆ ਵਿਚ ਨਾ ਪਵੋ ਤੁਸੀਂ ਦਿੱਲੋ ਇਕ ਹੋ ਜਾਓਗੇ ਤਾਂ ਤੁਹਾਡੇ ਅਗੇ ਕੋਈ ਮੰਗ ਵੀ ਨਹੀਂ ਅੜ ਸਕਦੀ ਮੇਹਰਬਾਨੀ ਕਰਕੇ ਇਕਠੇ ਹੋਵੋ ਸਾਰੇ ਕਿਸਾਨ ਲੀਡਰ ਸਰਕਾਰ ਤੁਹਾਡੇ ਅਗੇ ਪਿਛੇ ਫਿਰੇਗੀ ਸਭ ਕੰਮ ਹੁੰਦੇ ਰਹਿਣਗੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਕਹੋ ਏਕਤਾ ਏਕਤਾ ਏਕਤਾ ਏਕਤਾ ਏਕਤਾ ਜਿੰਦਾਬਾਦ
ਬਹੁਤ ਵਧੀਆ
Punjab Bachao
Weldone 👍
Very good
Akhta ,,,akhta ,,,dailo tab tak koi galt na ho ja ,,,,,,jald karo time nahi ta ,,,
Ek ho jao
Panjabi bolo g
Inko koi bolne wala ho live camere ke sath dikhao logo ki ye ansan wale kuch kha nahi rahe sab notaki kar rahe hain or nakli Kishan 35.35 lakh ke loan Kon maff karega inke..
Kuch nahi hona baba