ਜੀਹਦਾ ਡਰ ਸੀ ਓਹੀ ਹੋਇਆ ! ਡੱਲੇਵਾਲ ਦੀ ਬਲੀ? ਨੰਗੀ ਕਰਤੀ ਸਰਕਾਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Dallewal | Modi

แชร์
ฝัง
  • เผยแพร่เมื่อ 16 ธ.ค. 2024

ความคิดเห็น • 24

  • @takhatpanjab
    @takhatpanjab  วันที่ผ่านมา +5

    th-cam.com/video/mSqRrWzarHY/w-d-xo.html
    Adani ਨੂੰ ਵੇਚਤਾ ਪੰਜਾਬ! 10 ਲੱਖ ਕਰੋੜ ਦਾ ਸੌਦਾ? ਡਾ. ਗਰਗ ਨੇ ਭੰਨਤਾ ਭਾਂਡਾ! Adani | Modi | Bhagwant Mann

  • @boharsingh5225
    @boharsingh5225 16 ชั่วโมงที่ผ่านมา +1

    ਸੱਜਣ ਜੀ ਇਉਂ ਲਗਦੈ ਜਿਵੇਂ ਸਭ ਤਮਾਸ਼ਬੀਨ ਹੋਣ ।ਰਬ ਸੁਮਤ ਬਖਸ਼ੇ ।

  • @ajfj4891
    @ajfj4891 18 ชั่วโมงที่ผ่านมา +5

    ਦਾਸ ਦਾ ਪਰਿਵਾਰ USA ਤੋਂ ਡੱਲੇਵਾਲ ਸਾਹਿਬ ਜੀ ਨੂੰ 🙏 ਕਰਦੇ ਹਾਂ ਕਿ ਭੁੱਖ ਹੜਤਾਲ ਛੱਡ ਦਿਓ ਇਨਾਂਨੇਤਰਸ ਨਹੀਂ ਕਰਨਾ ਇਨਾਂ ਨੇ ਤੁਹਾਡੀ ਜਾਨ ਲੈ ਲੈਣੀ ਹੈ ਤੁਹਾਡੀ ਕੌਮ ਨੂੰ ਅੱਗੇ ਅਜੇ ਬਹੁਤ ਲੋੜ ਹੈ ਮਿੰਨਤ ਹੈ 🙏🙏🥲🥲🥲🥲

  • @AmanDeep-st2pk
    @AmanDeep-st2pk 7 ชั่วโมงที่ผ่านมา +1

    ਜਾਂਦਾ ਜਾਂਦਾ ਆਪਣੀ ਔਕਾਤ ਦਿਖਾ ਈ ਗਿਆ ਪ੍ਰੋ: ਮਨਜੀਤ ਸਿੰਘ

  • @GurmeetSingh-m2c
    @GurmeetSingh-m2c 11 ชั่วโมงที่ผ่านมา

    ਬਹੁਤ ਵਧੀਆ ਹੈ 🎉

  • @bahadursingh2006
    @bahadursingh2006 10 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਇਕ ਜਾਤੀ ਵਿਸ਼ੇਸ਼ ਕਰਕੇ ਕੀਤਾ ਜਾ ਰਿਹਾ ਹੈ ਉਸ ਫੈਸਲੇ ਨੂੰ ਤਾ ਪੰਚ ਪ੍ਰਧਾਨੀ ਨੇ ਕੀਤਾ ਸੀ ਤੇ ਇਕ ਜੱਥੇਦਾਰ ਸਾਹਿਬ ਜੀ ਨੂੰ ਜਾਣਬੁੱਝ ਕੇ ਬਦਨਾਮ ਕਰਨਾ ਇਹ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ

  • @bahadursingh2006
    @bahadursingh2006 10 ชั่วโมงที่ผ่านมา

    ਬਿਲਕੁਲ ਸਹੀ ਗੱਲ ਹੈ ਬਾਈ ਜੀ ਜਿਸ ਤਰ੍ਹਾਂ ਬਾਦਲ ਅਕਾਲੀ ਦਲ ਪ੍ਰਾਈਵੇਟ ਲਿਮਟਿਡ ਹੁੰਦਾ ਸੀ ਉਸ ਤਰ੍ਹਾਂ ਇਹ ਕੇਜਰੀਵਾਲ ਪ੍ਰਾਈਵੇਟ ਲਿਮਟਿਡ ਪਾਰਟੀ ਹੈ ਇਹਨਾ 92 ਲੋਥਾ ਦੀ ਪੰਜਾਬ ਦੇ ਮੁੱਖ ਮੁੱਦਿਆਂ ਦੀ ਗੱਲ ਕਰਨ ਦੀ ਹਿੰਮਤ ਨਹੀ ਹੁੰਦੀ ਇਹ ਕੇਜਰੀਵਾਲ ਦੇ ਪੁੱਛੇ ਤੋ ਬਿਨਾਂ ਮੂਤਣ ਨਹੀ ਜਾ ਸਕਦੇ 2027 ਵਿਚ ਪੰਜਾਬ ਦੇ ਲੋਕਾਂ ਨੇ ਇਹਨਾ ਨੂੰ ਪਿੰਡਾਂ ਨਹੀ ਵੜਨ ਦੇਣਾ ਜਿਸ ਤਰ੍ਹਾਂ ਬਾਦਲਾਂ ਦਾ ਹਾਲ ਹੈ ਉਸ ਤੋਂ ਵੀ ਮਾੜਾ ਹਾਲ ਇਸ ਪਾਰਟੀ ਦਾ ਹੋਣ ਵਾਲਾ ਹੈ

  • @bahadursingh2006
    @bahadursingh2006 10 ชั่วโมงที่ผ่านมา

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਡੀ ਐਸ ਪੀ ਵਿਚ ਬਹੁਤ ਘਮੰਡ ਸੀ ਕਹਿੰਦੇ ਹਨ ਇਹ ਤਾ ਬੰਦੇ ਨੂੰ ਬੰਦਾ ਨਹੀ ਸੀ ਸਮਝ ਦਾ ਜੋ ਕੁਝ ਪੁਲਸ ਅਧਿਕਾਰੀ ਦੀ ਸਾਠਗਾਂਠ ਸਭ ਦੇ ਸਾਹਮਣੇ ਆ ਰਹੀ ਹੈ ਇਸ ਦਾ ਸੇਕ I. P. S. ਅਫਸਰਸ਼ਾਹੀ ਨੂੰ ਵੀ ਲੱਗਣਾ ਚਾਹੀਦਾ ਹੈ ਪੰਜਾਬ ਵਿਚ ਚਿੱਟਾ ਨਸ਼ਾ ਧੜਾਧੜ ਵਿਕ ਰਿਹਾ ਹੈ ਗੈਗਸਟਾਰ ਗੁੰਡਾਗਰਦੀ ਕਤਲੇਆਮ ਚੋਰੀਆਂ ਇਹ ਸਭ ਕੁਝ ਆਮ ਵਰਤਾਰੇ ਹਨ ਤਾਜਾ ਮਿਸਾਲ ਸਰਪੰਚ ਦਾ ਕਤਲ ਉਹ ਵੀ ਆਮ ਆਦਮੀ ਦੇ ਨਾਲ ਸਬੰਧਤ ਸੀ ਪੰਜਾਬ ਦੇ ਹਲਾਤ ਬਹੁਤ ਵਿਗੜਦੇ ਜਾ ਰਹੇ ਹਨ ਮਾਨ ਸਰਕਾਰ ਦਾ ਫੇਲੀਅਰ ਸਾਬਤ ਹੋ ਰਿਹਾ ਹੈ

  • @boharsingh5225
    @boharsingh5225 16 ชั่วโมงที่ผ่านมา

    ਲੜ ਤਾਂ ਡੱਲੇਵਾਲ ਵੀ ਕਿਸਾਨਾਂ ਦੇ ਹਿੱਤ ਲਈ ਰਹੇ ਹਨ ।ਬਾਕੀਆਂ ਨੂੰ ਸਾਥ ਦੇਣ ਦੀ ਲੋੜ ਹੈ ।ਰਬ ਫਤਹਿ ਬਖਸ਼ੇ ।

  • @HarpreetSingh-dh1ln
    @HarpreetSingh-dh1ln 14 ชั่วโมงที่ผ่านมา

    Good morning sir jee 🙏🙏👍👍

  • @gursewak22pro93
    @gursewak22pro93 18 ชั่วโมงที่ผ่านมา +2

    ਬਾਣੀ ਵਿੱਚ ਸ਼ਬਦ ਹੈ ।। ਲੋਕਾਂ ਆਪੋ ਆਪਣੀ ਮੈਂ ਆਪਣੀ ਭਈ ।। ਇਹ ਸਾਰੀਆਂ ਯੂਨੀਅਨਾਂਂ ਆਪੋ ਆਪਣੀ ਡਫਲੀ ਵਜਾਉਦੀਆਂ ਹਨ ਜੀ ਕੋਈ ਲੀਡਰ ਮੁੱਖ ਮੰਤਰੀ ਦੀ ਕੁਰਸੀ ਸਾਂਭਣ ਪੈਗੇ ਜੀ । ਏਕਤਾ ਵਿੱਚ ਬਰਕਤ ਹੈ ਜੀ ਭਗਵੰਤ ਮਾਨ ਨੂੰ ਵੀ ਉਨਾਂ ਤਜੱਰਬਾ ਨਹੀ ਜੀ

  • @DarshanSingh_Official
    @DarshanSingh_Official 17 ชั่วโมงที่ผ่านมา +1

    ਡੱਲੇਵਾਲ ਦੀ ਸਿਹਤ ਪਹਿਲਾਂ ਹੀ ਖਰਾਬ ਸੀ। ਨਹੀਂ ਰੱਖਣਾ ਚਾਹੀਦਾ ਸੀ ਮਰਨ ਵਰਤ। ਕੇਂਦਰ ਸਰਕਾਰ ਸਖ਼ਤ ਹੈ ਮੰਨਿਆ। ਕੀ ਕਿਸਾਨ ਯੂਨੀਅਨ ਨੂੰ ਭੰਗ ਕਰਕੇ ਇੱਕ ਯੂਨੀਅਨ ਨਹੀਂ ਬਣਾ ਸਕਦੇ।ਇਹ ਤਾਂ ਇਹਨਾਂ ਦੇ ਹੱਥ ਵਿੱਚ ਹੈ। ਸਾਰੇ ਪੰਜਾਬ ਵਿੱਚ ਇੱਕ ਕਿਸਾਨ ਯੂਨੀਅਨ ਹੋਵੇ।ਜੇ ਆਪਸ ਵਿੱਚ ਇਕੱਠੇ ਨਹੀਂ ਹੋ ਸਕਦੇ ਤਾਂ ਦੂਜਿਆਂ ਨੂੰ ਕੀ ਦੋਸ਼

  • @JasbirSingh-is5rl
    @JasbirSingh-is5rl 6 ชั่วโมงที่ผ่านมา

    ਪੰਜਾਬ, ਵਾਸੀਆਂ, ਨੂੰ, ਸਭ, ਤੋਂ, ਪਹਿਲਾਂ, ਤਾਂ, ਡੱਲੇਵਾਲ, ਦੀ, ਜਾਨ, ਦਾ, ਹਰ, ਹੀਲਾ, ਕਰਨਾ ਚਾਹੀਦਾ ਹੈ

  • @bb-vi5db
    @bb-vi5db 18 ชั่วโมงที่ผ่านมา +1

    ਮਾਨ ਸੀ ਐਮ ਕਿਸੇ ਕੰਮ ਦਾ ਬੰਦਾ ਨਹੀ ਲੋਕਾ ਨੇ ਗਲਤ ਚੋਣ ਕੀਤੀ ਮਾਨ ਨੁ ਅਕਲ ਹੀ ਹੈਕੜ ਵਿਚ ਹੈ ਮਾਨ ਨੁ ਡੱਲੇਵਾਲ ਨੁ ਮਨਾ ਉਠਾਉਣਾ ਚਾਹੀਦਾ ਹੈਠੀਕ ਮੰਗਾ ਵਡੀਆ ਮੋਦੀ ਨਹੀ ਕਰੇ ਗਾ ਅਗੇ 7,8 ਸੋ ਕਿਸਾਨ ਸ਼ਹੀਦ ਹੋ ਗਿਆ ਮੋਦੀ ਨੁ ਕੀ ਹੋਣਾ ਪਰਿਵਾਰ ਵਾਸਤੇ ਔਖਾ ਹੋ ਜਾਦਾ ਹੈ ਪਰ ਮਾਨ ਹੈਕੜ ਵਿਚ ਹੈ ਆਪਣੇ ਬਾਪ ਨਾਲ ਕੀ ਵਿਹਾਰ ਕਰਦਾ ਮਾਨ ਨੁ ਡੱਲੇ ਵਾਲ ਨੁ ਮਨਾ ਕੇ ਉਠਾਉਣਾ ਚਾਹੀਦਾ ਹੈ ਵਜੀਰੀਆ ਸਦਾ ਨਹੀ ਰਹਿਦੀਆ

  • @ravindergill9225
    @ravindergill9225 2 ชั่วโมงที่ผ่านมา

    ਜੀ, ਲੱਗਦਾ ਰਾਜੇਵਾਲ ਤਾਂ ਭੋਗ ਨੂੰ ਹੀ ਉਡੀਕ ਰਿਹਾ,

  • @charanjitsingh7520
    @charanjitsingh7520 9 ชั่วโมงที่ผ่านมา

    A very few people are morally strong.Wicked persons would always try to entangle even the clergy and holy persons.
    So nobody can correct the scenario in the present Era.

  • @dr.paramjitsinghsumra179
    @dr.paramjitsinghsumra179 17 ชั่วโมงที่ผ่านมา

    ਜੇ ਅੱਜ ਵੀ ਕਿਸਾਨ ਅੰਦੋਲਨ ਕਰਨ ਵਾਲੇ ਸਾਰੇ ਕਿਸਾਨ ਇਕੱਠੇ ਹੋਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਮੈਦਾਨ ਵਿੱਚ ਆ ਜਾਣ ਤਾਂ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਲਈ ਤੁਰੰਤ ਤਿਆਰ ਹੋ ਜਾਵੇਗੀ। ਪਰ ਜਗਜੀਤ ਸਿੰਘ ਡੱਲੇਵਾਲ, ਸਰਬਣ ਸਿੰਘ ਪੰਧੇਰ, ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਉਹ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਨੇ ਕਿਸਾਨ ਜੱਥੇਬੰਦੀਆਂ ਦਾ 2021 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਸਮੇਂ ਖੁੱਲ੍ਹ ਕੇ ਕਿਸਾਨ ਅੰਦੋਲਨ ਦੇ ਵਿੱਚੋਂ ਵਿਧਾਨ ਸਭਾ ਦੀ ਚੋਣ ਲੜਨ ਲਈ ਕਿਸਾਨ ਉਮੀਦਵਾਰ ਬਣੇ ਸਨ ਉਨ੍ਹਾਂ ਉਮੀਦਵਾਰਾਂ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਕਿਸਾਨ ਉਮੀਦਵਾਰਾਂ ਨੂੰ ਵਿਧਾਨ ਸਭਾ ਚੋਣ ਵਿੱਚ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਹ ਵਿਰੋਧ ਕਰਨ ਵਾਲੇ ਆਗੂ ਪੂਰੇ ਕਸੂਰਵਾਰ ਹਨ, ਉਹ ਮੰਨੀਆਂ ਹੋਈਆਂ ਕਿਸਾਨ ਮੰਗਾਂ ਸਬੰਧੀ ਕਾਨੂੰਨ ਬਣਾਉਣ ਤੇ ਉਸ ਨੂੰ ਲਾਗੂ ਨਾਂ ਕਰਵਾਉਣ ਲਈ ਵੀ ਜਿੰਮੇਵਾਰ ਹਨ ਕਿਉਂਕਿ ਸਰਕਾਰ ਨੇ ਸੋਚਿਆ ਕਿ ਇਹ ਕਿਸਾਨ ਆਗੂ ਆਪਸ ਵਿੱਚ ਫੁੱਟ ਦਾ ਸ਼ਿਕਾਰ ਹੋ ਗਏ ਹਨ। ਸਰਕਾਰ ਨੇ ਅੱਜ ਤੱਕ ਇਸੇ ਕਾਰਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਬਾਰੇ ਕੀਤੀ ਗਈ ਸਿਫਾਰਸ਼ ਅਨੁਸਾਰ ਫਸਲ ਖਰੀਦਣ ਲਈ ਕੋਈ ਕਾਨੂੰਨ ਨਹੀਂ ਬਣਾਇਆ।
    ਰੇਲ ਮੰਤਰੀ ਰਵਦੀਪ ਸਿੰਘ ਬਿੱਟੂ ਦਾ ਕਿਸਾਨ ਅੰਦੋਲਨ ਸਬੰਧੀ ਬਿਆਨ ਆਇਆ। ਜੇ ਬਿੱਟੂ ਕੇਂਦਰ ਤੋਂ ਚੰਡੀਗੜ੍ਹ, ਭਾਖੜਾ ਡੈਮ ਪੰਜਾਬ ਨੂੰ ਦੇਣ ਦਾ ਐਲਾਨ ਕਰਵਾਉਣ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਤੇ ਕਿਸਾਨਾਂ ਦੀਆਂ ਮੁੱਖ ਮੰਗਾਂ ਜੋ ਕਿਸਾਨ ਅੰਦੋਲਨ ਤੋਂ ਬਾਅਦ ਮੰਨੀਆਂ ਗਈਆਂ ਸੀ ਜਿਸ ਵਿੱਚੋਂ ਮੁੱਖ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਫਸਲ ਖਰੀਦਣ ਦਾ ਪੱਕਾ ਲਿਖਤੀ ਭਰੋਸਾ ਦੇਣ ਤੇ ਉਹਨਾਂ ਨੂੰ ਲਾਗੂ ਕਰਨ ਦਾ ਐਲਾਨ ਕਰਵਾ ਦੇਣ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਸੌਖਿਆਂ ਹੀ ਬਚਾਈ ਜਾ ਸਕਦੀ ਹੈ। ਸ਼ਾਇਦ ਫਿਰ ਅਗਲੀ ਵਾਰ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾ ਦਿੱਤੀ ਜਾਵੇ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾ ਸਕੇ। ਨਹੀਂ ਤਾਂ ਪੰਜਾਬ ਵਿੱਚ ਭਾਜਪਾ ਸਰਕਾਰ ਸਰਕਾਰ ਕੰਧ ਉਪਰ ਲਿਖਿਆ ਪੜ੍ਹ ਲਵੇ ਕਿ ਉਸ ਨੂੰ ਕੀ ਨਤੀਜਾ ਭੁਗਤਣਾ ਪਵੇਗਾ ?

  • @kanwarjeetsingh7425
    @kanwarjeetsingh7425 17 ชั่วโมงที่ผ่านมา

    Sole proprietorship firm not a pol party

  • @jassar100
    @jassar100 10 ชั่วโมงที่ผ่านมา

    Dalewal fault , he wanted credit , he didn’t listen other jathebandies.
    Maran bart is against gurmat vichardhara, budhu Banda.

  • @HarjeetSingh-xd9ho
    @HarjeetSingh-xd9ho 13 ชั่วโมงที่ผ่านมา

    Jad tak Bangladesh vergee ajeeteshan in India wich nahi hundee udo tak is mulk Nahi suderda thaga ton

  • @ManjeetSingh-xu3kj
    @ManjeetSingh-xu3kj 16 ชั่วโมงที่ผ่านมา

    SKM wallean da niva pan dikh reha hai rajewal ,ugrahhan ,, da

  • @HhRajinderSingh
    @HhRajinderSingh 7 ชั่วโมงที่ผ่านมา

    Ruldu mansa ,Rajewal, ugrahan paise kha kha dhidh patt giya. Iss krke ih parwah nahi karde.