Simranjeet Maan ਦੇ ਹੱਕ ਚ ਅੜਿਆ ਕਾਂਗਰਸੀ ਲੀਡਰ ਸੰਗਰੂਰ ਚ ਕਰ ਰਿਹਾ ਮਾਨ ਲਈ ਚੋਣ ਪ੍ਰਚਾਰ

แชร์
ฝัง
  • เผยแพร่เมื่อ 11 พ.ค. 2024
  • #RMBTelevision #SahajpalBrarTindawala #SimranjeetSinghMaan
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 159

  • @IqbalSingh-ys8hb
    @IqbalSingh-ys8hb 29 วันที่ผ่านมา +71

    ਪੰਜਾਬ ਦੀ ਜਵਾਨੀ ਬਾਗੀ ਸੁਭਾਅ ਦੀ ਆ ਸਲੂਟ ਆ ਬਾਈ ਸਪੋਰਟ ਲਈ

  • @krish-sz9sx
    @krish-sz9sx 29 วันที่ผ่านมา +57

    ਅਸੀਂ ਜਿਤਾਉਣਾ ਸਿਮਰਨਜੀਤ ਸਿੰਘ ਮਾਨ ❤❤

  • @SukhwinderSinghSukhwinde-tj6ij
    @SukhwinderSinghSukhwinde-tj6ij 29 วันที่ผ่านมา +39

    ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️
    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ✌️✌️✌️✌️✌️

  • @iqbalsingh5676
    @iqbalsingh5676 29 วันที่ผ่านมา +44

    ਛੋਟੇ ਵੀਰ ਖੁਸ਼ ਕਰਤਾ❤❤❤❤❤

    • @harpreetdhaliwal246
      @harpreetdhaliwal246 29 วันที่ผ่านมา +3

      ਛੋਟੇ ਵੀਰ ਖੁਸ਼ ਕਰਤਾ ਭਾਈ

  • @giansingh9874
    @giansingh9874 29 วันที่ผ่านมา +32

    ਬਹੁਤ ਵਧੀਆ ਵਿਚਾਰ ਹਨ ਇਸ ਯੋਧੇ ਸੂਰਮੇ ਦੇ , ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ।

  • @LovepreetSingh-jj5nt
    @LovepreetSingh-jj5nt 29 วันที่ผ่านมา +44

    ਖੈਰਾ ਖੂਨੀ ਪੰਜੇ ਤੇ ਸਵਾਰ ਹੈ

  • @JewanSingh-bk3lj
    @JewanSingh-bk3lj 29 วันที่ผ่านมา +15

    ਬਾਈ ਜਮੀਰ ਜਾਗਦੀ ਹੈ ਤੇਰੀ ਬਸ ਹੋਰ ਗੱਲ ਕੋਈ ਨਹੀਂ ਧੰਨ ਭਾਗ ਭਰਾਵਾ ਤੇਰੀ ਧੰਨ ਭਾਗ ਜਿਉਂਦਾ ਰਹਿ

  • @user-bx8tm6sl5j
    @user-bx8tm6sl5j 29 วันที่ผ่านมา +22

    ਇਹ ਕਾਂਗਰਸੀ ਭਰਾ ਇੰਡੀਅਨ ਸਟੇਟ ਦੀ ਦੋਗਲੀ ਨੀਤੀ ਨੂੰ ਸਮਝ ਚੁੱਕਾ ਜੇ 22 ਜੀ ਮਾਗੂ ਪੰਜਾਬ ਦੇ ਨੌਜਵਾਨ ਇੰਡੀਅਨ ਸਟੇਟ ਦੀ ਪੋਲਸੀ ਦੀ ਸਮਝ ਰੱਖਣ ਲੱਗ ਜਾਣ ਤਾਂ ਪੰਜਾਬ ਆਪਣੀ ਸਿਆਸਤ ਘੜ ਸੱਕਦਾ ਇੰਡੀਅਨ ਸਟੇਟ ਦੀ ਨੀਤੀ ਨੂੰ ਟੱਕਰ ਦੇਣ ਲਈ

  • @SurjitSingh-xd5sk
    @SurjitSingh-xd5sk 29 วันที่ผ่านมา +45

    ਸਰਦਾਰ ਸਿਮਰਨਜੀਤ ਮਾਨ ਜਿੰਦਾਬਾਦ

  • @kulwantsingh3183
    @kulwantsingh3183 23 วันที่ผ่านมา +3

    ਬਹੁਤ ਹੀ ਨਿਆਂ ਪਸੰਦ ਸੋਚ ਹੈ ਇਸ ਪੁੱਤਰ ਦੀ ਐਸੇ ਸੂਝਵਾਨ ਨੌਜਵਾਨ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਨੌਜਵਾਨ ਦੀ ਅਕਾਲ ਪੁਰਖ ਵਾਹਿਗੁਰੂ ਚੜਦੀ ਕਲਾ ਕਰਨਗੇ ਜੀ ਵਾਹਿਗੁਰੂ ਸਾਹਿਬ ਜੀ

  • @jagdeepchahal7325
    @jagdeepchahal7325 29 วันที่ผ่านมา +26

    ਸ੍ਰ ਸਿਮਰਨਜੀਤ ਸਿੰਘ ਮਾਨ ਭਾਈ ਅਮ੍ਰਿਤਪਾਲ ਸਿੰਘ ਤੇ ਬਾਈ ਲੱਖਾਂ ਸਿੰਘ ਸਿਧਾਨਾ ਜਿਤਾਉਣੇ ਜ਼ਰੂਰੀ ਨੇ ਦੇ ਪੰਜਾਬ ਵਿੱਚੋਂ ਨਸ਼ਾ ਕੱਢਣਾ ਤੇ ਪੰਜਾਬ ਬਚਾਓ

    • @jarnailSingh-gq3hd
      @jarnailSingh-gq3hd 29 วันที่ผ่านมา

      How many people,know this , these people are voice of Punjab,alert and be careful about electing candidates 🔥🔥🌿🌿🌿🌱🌱🌱💯🙏

  • @AmandeepSingh-bu4wn
    @AmandeepSingh-bu4wn 29 วันที่ผ่านมา +26

    ਬਹੁਤ ਵਧੀਆ ਜੀ

  • @user-rs8gy9di2j
    @user-rs8gy9di2j 29 วันที่ผ่านมา +12

    Simranjeet singh maan jindabaad❤

  • @budhsinghhalwai8322
    @budhsinghhalwai8322 29 วันที่ผ่านมา +26

    ਪੱਤਰਕਾਰ ਸਾਬ ਬਾਈ ਦੀਆ ਗੱਲਾਂ ਸੱਚੀਆਂ ਪਰ ਕਿਸੇ ਦੇ ਗਿੱਟੇ ਲੱਗਣ ਜਾਂ ਗੋਡੇ ਲੱਗਣ.ਬਾਈ ਦੇ ਅੰਦਰ ਸਿੱਖ ਕੌਮ ਦਾ ਦਰਦ ਹੈ.ਬਾਈ ਦਾ ਗੱਲਾ ਕਰਦੇ ਦਾ ਚਿਹਰਾ ਖਿੱੜਦਾ ਹੈ .ਸਾਰੇ ਵਿਚਾਰ ਚੜਦੀ ਕਲਾ ਵਾਲੇ ਹਨ.ਧੰਨਵਾਦ.ਪ

  • @dilbaggoraya5922
    @dilbaggoraya5922 29 วันที่ผ่านมา +14

    Good Brother. Babar Sher Sardar Simranjit Singh Maan Zindabad Zindabad Mission Punjab

  • @KaramjitSingh-ni1qu
    @KaramjitSingh-ni1qu 29 วันที่ผ่านมา +24

    ਬਹੁਤ ਹੀ ਵਧੀਆ ਵੀਰ

  • @preetsidhu5491
    @preetsidhu5491 29 วันที่ผ่านมา +28

    ਅੰਦਰੋ ਕਾਂਗਰਸ ਤੇ ਆਪ ਰਲੇ ਹੋਏ ਆ
    ਤਾਹੀਂ ਤਾਂ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਟਿੱਕਟ ਦਿੱਤੀ ਆ

    • @RanjodhSingh-ue2me
      @RanjodhSingh-ue2me 29 วันที่ผ่านมา +2

      ❤👌

    • @nirmalghuman6077
      @nirmalghuman6077 29 วันที่ผ่านมา +1

      ਸੁਖਪਾਲ ਖਹਿਰਾ ਸੰਗਰੂਰ ਸੀਟ ਜਿੱਤੇ....
      ਭੰਤਾ ਭੰਡ ਇਹ ਬਰਦਾਸ਼ਤ ਕਰ ਲਊ??????

    • @harkiratsingh3446
      @harkiratsingh3446 27 วันที่ผ่านมา +1

      ​@@nirmalghuman6077 Khaire ਨੂੰ ਤਾਂ ਬਰਦਾਸ਼ਤ ਕਰ ਲੈਣਗੇ,ਪਰ ਕੋਈ ਨਵੀਂ ਪਾਰਟੀ ਖੜੀ ਹੋਵੇ ਚਾਹੇ ਓਹ ਕੋਈ ਵੀ ਹੋਵੇ ਇਹ aap ਤੇ congress ਦੋਵੇਂ ਹੀ ਬਰਦਾਸ਼ਤ ਨੀ ਕਰਨਗੇ।
      ਇਸ ਮੁੱਦੇ ਤੇ ਇਹ ਇਕ ਹੋ ਸਕਦੇ ਆ,
      ਜਿਵੇਂ AAP ਦੇ ਆਉਣ ਤੇ ਅਕਾਲੀ ਤੇ ਕਾਂਗਰਸ ਏਕ ਹੋਏ ਸੀ

    • @harmanjeetsingh8308
      @harmanjeetsingh8308 21 วันที่ผ่านมา

      ​@@harkiratsingh3446ਬਾਈ ਜੀ ਸੰਗਰੂਰ ਸੀਟ ਤੇ ਇਨਾਂ ਨੇ ਇਹੀਂ ਖੇਡ ਖੇਡੀ ਹੈ ਸ ਮਾਨ ਸਾਬ ਨੂੰ ਹਰੌਨ ਲੱਈ ਤਾਂ ਹੀ ਮੀਤ ਹੇਅਰ ਪ੍ਰਚਾਰ ਨਹੀਂ ਕਰ ਰਿਹਾ,ਜੇ ਸਾਡੇ ਭੋਲ਼ੇ ਸਿੱਖ ਅਜੇ ਵੀ ਨਾ ਸ਼ਮਝਣ ਫਿਰ ਆਪਾਂ ਕੀ ਕਰ ਸਕਦੇ ਹਾਂ 🙏

  • @ratanvirmanesh1157
    @ratanvirmanesh1157 29 วันที่ผ่านมา +18

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @user-ir9cg1rc9o
    @user-ir9cg1rc9o 29 วันที่ผ่านมา +12

    Very good news veer g

  • @NirmalSingh-qj9wm
    @NirmalSingh-qj9wm 29 วันที่ผ่านมา +11

    Very Good Bai ji

  • @ekamrandhawa5123
    @ekamrandhawa5123 29 วันที่ผ่านมา +6

    Very good jatta

  • @SinghBh-mu8wv
    @SinghBh-mu8wv 29 วันที่ผ่านมา +3

    ਸੱਚ ਦੀ ਜਿੱਤ ਹੋਵੇਗੀ ਹੁੰਦੀ ਆਈ ਦੇਰ ਆਏ ਦੁਸਟ ਗਏ ਸੰਤੁਸ਼ਟ ਆਏ

  • @goldycheema1592
    @goldycheema1592 29 วันที่ผ่านมา +12

    Jaagdi zameer wala hai tu baai ❤️🙏

  • @AmandeepSingh-tn7dd
    @AmandeepSingh-tn7dd 29 วันที่ผ่านมา +5

    Yyy oye veer swaad aa gya 🎉🎉

  • @jotphotophotography7756
    @jotphotophotography7756 29 วันที่ผ่านมา +6

    Veeri nice veer ji de soch te

  • @gurchransingh5674
    @gurchransingh5674 29 วันที่ผ่านมา +24

    ਧੰਨਵਾਦ ਦਿਲੋ ਸਲੂਟ ਵੀਰ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਉਪਰ ਮੇਹਰ ਭਰਿਆ ਹੱਥ ਰੱਖਣ ਜੀ ਐਤਕੀ ਫੇਰ ਬੁੱਢੇ ਸੇਰ ਨੂੰ ਜਿਤਾਉਣਾ ਹੈ

  • @Harjeetkaur-
    @Harjeetkaur- 28 วันที่ผ่านมา +1

    ਸਿਮਰਨਜੀਤ ਸਿੰਘ ਮਾਨ ਦੀ ਵੱਧ ਤੋ ਵੱਧ ਸਪੋਰਟ ਕਰੋ ਵੋਟਾਂ ਚ੍

  • @jagsirsingh8781
    @jagsirsingh8781 29 วันที่ผ่านมา +5

    Wmk🙏

  • @user-rs8gy9di2j
    @user-rs8gy9di2j 29 วันที่ผ่านมา +5

    Khehre thoda akal toah kmm lwe..simranjeet singh maan jindabaad

  • @JagjitSinghhh
    @JagjitSinghhh 29 วันที่ผ่านมา +2

    Bahut Vadhia Vichar By De

  • @ravneetkaurbhullar9254
    @ravneetkaurbhullar9254 29 วันที่ผ่านมา +3

    ❤❤❤❤❤

  • @Pargatsarao936
    @Pargatsarao936 24 วันที่ผ่านมา +1

    ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਬਹੁਤ ਵਧੀਆ ਵੀਰ

  • @user-ym8ex4qr8r
    @user-ym8ex4qr8r 29 วันที่ผ่านมา +1

    ਬੀਰ ਨੇ ਸੱਚਾਈਦੱਸੀ ਧੰਨਵਾਦ ਵੀਰ❤️❤️🙏🙏

  • @BachitterSingh-so7hd
    @BachitterSingh-so7hd 29 วันที่ผ่านมา +3

    Simarjeet Mann jindawad

  • @Mooseaalayar
    @Mooseaalayar 29 วันที่ผ่านมา +2

    Good vr 👍

  • @jatindersinghmatharu2070
    @jatindersinghmatharu2070 29 วันที่ผ่านมา +4

    Very nice

  • @user-rs8gy9di2j
    @user-rs8gy9di2j 29 วันที่ผ่านมา +6

    Simranjeet singh maan te amritpaal singh ehna di jitt pakki aa..kinna sohna mauka hou jdo modi hona de samne bhai amritpaal singh khade hon gey raaj sabha ch. Kina wadia time hou ohh .kyu k center sarkar amritpaal singh nu marwona chondi c

  • @kulwantsingh9623
    @kulwantsingh9623 29 วันที่ผ่านมา +3

    Ss.maan.shab.zindabad

  • @sukhdevsingh9706
    @sukhdevsingh9706 29 วันที่ผ่านมา +3

    GOOD

  • @Gurlove0751
    @Gurlove0751 29 วันที่ผ่านมา +3

    ਸਿਰਾ ਗੱਲਬਾਤ ਚੋਬਰਾ ਓਏ ਸਿਰਾ 🙏🙏, ਮੁੜ ਆਵੋ ਯਾਰ ਆਪਣੇ ਘਰਾਂ ਨੂੰ ਆਹ ਲੰਡੂ ਪਾਰਟੀਆਂ ਦਾ ਖਹਿੜਾ ਛੱਡ ਕੇ ਯਾਰ । ਦਿੱਲੀ ਦੀਆਂ ਪਾਰਟੀਆਂ ਕਦੇ ਵੀ ਪੰਜਾਬ ਦੀਆਂ ਨਹੀ ਹੋ ਸਕਦੀਆਂ । ਤੁਸੀਂ ਕਿਸ ਪਾਰਟੀ ਤੇ ਮਾਣ ਕਰਨਾਂ ਘੱਟੋ ਘੱਟ ਇਹ ਤੇ ਅਕਲ ਕਰ ਲਵੋ। ਸੁਖਪਾਲ ਸਿੰਘ ਖਹਿਰਾ ਨੇ ਮਿੱਟੀ ਪਵਾ ਲਈ ਸੰਗਰੂਰ ਤੋਂ ਖਲੋ ਕੇ, ਬੜਾ ਮਾਣ ਕਰਦੇ ਸੀ ਖਹਿਰੇ ਤੇ ਪਰ ਚਵਲਾਂ ਮਾਰ ਗਿਆ । ਭੈਣਚੋ ਰੂਹ ਕੁਰਲਾਉਦੀ ਆ ਵੇਖ ਕੇ ਜਦੋਂ ਪੰਜਾਬ ਦੀ ਜਵਾਨੀ ਲੰਡੂ ਲੀਡਰਾਂ ਪਿੱਛੇ ਤੁਰੀ ਫਿਰਦੀ ਆ 👎। ਕਾਸ ਇਹਨਾਂ ਮੁੰਡਿਆਂ ਵਾਂਗ ਪੰਜਾਬ ਦੀ ਸਾਰੀ ਜਵਾਨੀ ਨੂੰ ਅਕਲ ਆ ਜਾਵੇ ਕਿ ਦਿੱਲੀ ਦੀ ਨਹੀਂ ਆਪਣੀ ਸਰਕਾਰ ਬਣਾਉਣੀ ਆ, ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ✌। ਬਾਕਮਾਲ ਗੱਲ ਬਾਤ ਮੁੰਡਿਓ ਥੋਡੀ । ਆਹ ਲੰਡੂ ਜਿਹਾ ਫੀਲ ਹੁੰਦਾ ਜਦੋਂ ਝਾੜੂ ਆਲਿਆਂ ਨੂੰ ਕਿਤੇ ਵੇਖਦੇ ਹਾਂ । ਬਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਦੀ ਸਰਕਾਰ ਲੈ ਕੇ ਆਈਏ ਆਪਾਂ, ਆਪਣੀ ਸਰਕਾਰ, ਓਹੀ ਖਾਲਸੇ ਦੇ ਰਾਜ ਆਲੀ ।

  • @harpalsinghkainthharpalsin9778
    @harpalsinghkainthharpalsin9778 29 วันที่ผ่านมา +2

    ਦੋ ਬੇੜੀਆਂ ਤੇ ਸਵਾਰ ਹੋਣ ਵਾਲੇ ਤਾਂ ਡੁੱਬਦੇ ਹੁੰਦੇ ਨੇ,,,, ਪਾਰਟੀ ਕਾਂਗਰਸ,,,ਹਮਾਇਤ ਸਿਮਰਨਜੀਤ ਮਾਨ ਦੀ,,,

  • @SinghBh-mu8wv
    @SinghBh-mu8wv 29 วันที่ผ่านมา +3

    ਸਤਿਕਾਰ ਕਰਦੇ ਭਰਾਵਾ ਤੇਰਾ ਇਸ ਦਗੜ ਦੱਲਿਆਂ ਨੂੰ ਸਮਝਾਵੋ ਖੈਰੇ ਦੇ ਦਿਲ ਚ ਖੋਟ ਇਦਾਂ ਨਹੀਂ ਮਿਲਣੀ ਬੋਟ ਤੇਰਾ ਦਿਲੋਂ ਸਤਿਕਾਰ ਕਰਦੇ ਸੀ ਕਹਿਣਾ ਨਹੀਂ ਚਾਹੀਦਾ ਪੰਥਕ ਧਿਰ ਨਾਲ ਲਿਆ ਪੰਗਾ ਇਦਾਂ ਨੀ ਜਿੱਤਣਾ ਨੰਗਾ ਸੰਗਰੂਰ ਵਾਲੇ ਆਂ ਕਰਾਂਗੇ ਕੰਗਾ ਮੁੜ ਕੇ ਨਹੀਂ ਲਏਗਾ ਪੰਗਾ ਤੇਰੇ ਵਿੱਚ ਆਈ ਲੱਗਦੀ ਇੰਦਰਾ ਸੰਗਲ ਪਾ ਕੇ ਖਰੜਿਆਂ ਨੂੰ ਲਾਵਾਂ ਗੇ ਜਿੰਦਰਾ ਇੱਕ ਲੈ ਕੇ ਆਵਾਂਗੇ ਪਿੰਜਰਾ

  • @hardeepnijjar4518
    @hardeepnijjar4518 29 วันที่ผ่านมา +2

    Very good

  • @user-bi4zq5vn4s
    @user-bi4zq5vn4s 27 วันที่ผ่านมา

    ਬਹੁਤ ਸੋਹਣੀ ਸੋਚ ਦਾ ਮਾਲਕ ਹੈ ਵੀਰ,,,

  • @ramdelomovie6335
    @ramdelomovie6335 23 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਬਹੁਤ ਹੀ ਵਧੀਆ ਸੋਚ। ਸ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @prabhjotkaur1550
    @prabhjotkaur1550 29 วันที่ผ่านมา +2

    Khaira Punjab da good leader

  • @user-bl5df8bu3q
    @user-bl5df8bu3q 29 วันที่ผ่านมา +3

    Bhai Amritpal sahib g nu spot thok k mera halka nhi bhai sahib wala merian dua ardass bhai sahib layi ney zindabaad 🙏

  • @SharanKahlon-uv9nq
    @SharanKahlon-uv9nq 29 วันที่ผ่านมา +2

    Good

  • @Harjeetkaur-
    @Harjeetkaur- 28 วันที่ผ่านมา +1

    ਭਾਈ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @HarwinderSingh-rj1zr
    @HarwinderSingh-rj1zr 29 วันที่ผ่านมา +6

    ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ ਇਕ ਪੰਜਾਬ ਦਾ ਸ਼ੇਰ ਪੰਜਾਬ ਜ਼ਿੰਦਾਬਾਦ

  • @SukhBeer-hc8vf
    @SukhBeer-hc8vf 29 วันที่ผ่านมา

    ਵੀਰਾਂ ਚੜ੍ਹਦੀ ਕਲਾ ਵਿਚ ਰਹਿਣ

  • @user-vc1xs2cr2y
    @user-vc1xs2cr2y 29 วันที่ผ่านมา +1

    ਸਰਦਾਰ ਸਿੰਘ ਮਾਨ ਜਿੰਦਾਬਾਦ❤❤

  • @Gurlove0751
    @Gurlove0751 29 วันที่ผ่านมา +2

    ਮਿੱਤਰਾ ਜਿਹੋ ਜਿਹਾ ਤੇਰਾ ਰੁਤਬਾ ਲੰਡੂ ਕੰਮ ਨਾਂ ਕਾਂਗਰਸ ਚ ਰਹਿ ਕੇ । ਤੇਰਾ ਰੁਤਬਾ ਕਾਂਗਰਸ ਤੋ ਵੱਡਾ ਆ

  • @gurjitsingh9807
    @gurjitsingh9807 29 วันที่ผ่านมา +1

    Nice bro👍

  • @manjindersingh5013
    @manjindersingh5013 28 วันที่ผ่านมา

    ਬਹੁਤ ਵਧੀਆ

  • @balwindersinghbrar5963
    @balwindersinghbrar5963 29 วันที่ผ่านมา +5

    ਸਿਆਸੀ ਸੂਝ ਤੋਂ ਕੋਰੇ ਲੋਕ, ਹੋ ਜਾਂਦੇ ਨੇ ਬੌਰੇ ਲੋਕ।
    ਫਿਰ ਜਿਸਦੇ ਨਾ ਹੋਵੇ ਕੁਝ ਵੀ ਪੱਲੇ,
    ਉਸੇ ਦੀ ਕਰਾ ਦਿੰਦੇ ਨੇ ਬੱਲੇ ਬੱਲੇ, ਕਮਲ਼ੇ ਝੱਲੇ!
    ਜ਼ੁੰਮੇਵਾਰ ਨਾਗਰਿਕ ਕਦੋਂ ਬਣਾਂਗੇ,
    ਕਿ ਇੱਦਾਂ ਹੀ ਰਹਾਂਗੇ ਕਲੱਲੇ?

    • @user-bx8tm6sl5j
      @user-bx8tm6sl5j 29 วันที่ผ่านมา +1

      22 ਜੀ ਜਿਸ ਦੇਸ਼ ਚ ਨਟਵਰਲਾਲ ਵਰਗੇ ਲੋਕ ਦੇਸ਼ ਦਾ ਲਾਲ ਕਿਲਾ ਤੇ ਤਾਜ਼ ਮਹਿਲ ਤੱਕ ਵੇਚ ਦਿੰਦੇ ਹੋਣ ਜਿਥੇ ਦਾ ਸਿਸਟਮ ਅੰਨਾ ਹੋਵੇ ਫੇਰ ਉਸ ਦੇਸ਼ ਦਾ ਆਮ ਨਾਗਰਿਕ ਆਵਦਾ ਫਰਜ਼ ਨਿਭਾ ਕੇ ਆਪਣੀ ਤੇ ਏਸ ਦੇਸ਼ ਚ ਜਿਹੜਾ ਰਾਜਨੀਤਕ ਸੋਚ ਦਾ ਨਿਘਾਰ ਆਏਆ ਹੋਏਆ ਉਹਨੂੰ ਆਮ ਨਾਗਰਿਕ ਬਦਲ ਸੱਕਦਾ ਇਹ ਥੋਡਾ ਬਹੁਤ ਵੱਡਾ ਭੁਲੇਖਾ ਕੇ ਆਮ ਨਾਗਰਿਕ ਕੁੱਝ ਬਦਲ ਸੱਕਦਾ 80 ਕਰੋੜ ਨਾਗਰਿਕ ਏਸ ਦੇਸ਼ ਦਾ ਇੱਕ ਟਾਈਮ ਰੋਟੀ ਖਾਕੇ ਗੁਜਾਰਾ ਕਰਦਾ

  • @rajpallitt8365
    @rajpallitt8365 27 วันที่ผ่านมา

    ਮੈਨੂੰ ਲੱਗਦਾ ਦਾ ਸੀ ਸਾਡੇ ਪੰਜਾਬ ਦੇ ਲੋਕਾਂ ਦੀਆ ਜਮੀਰਾ ਮਰਗੀਆ ਪਰ ਇਸ ਵੀਰ ਨੂੰ ਦੇਖ ਦਿਲ ਖੁਸ ਹੋ ਗਿਆ ਹੁਣ ਪਤਾ ਲੱਗ ਗਿਆ ਕਿ ਹੈਗੇ ਆ ਮੇਰੇ ਪੰਜਾਬ ਚ ਜਾਗਦੀ ਜ਼ਮੀਰ ਵਾਲੇ ਲੋਕ ਜਿਨਾ ਕਰਕੇ ਪੰਜਾਬ ਬਚਿਆ ਹੋਇਆ ਵੀਰੇ ਸਲੂਟ ਆ ਤੈਨੂੰ ਤੇਰੀ ਸੋਚ ਨੂੰ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਕਿ ਖੈੜਾ ਛੱਡੋ ਇਹਨਾ ਗੰਦੀਆ ਪਾਰਟੀਆ ਦਾ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰੇ ਲੋਕਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਭਾਈ ਅਮ੍ਰਿਤ ਪਾਲ ਸਿੰਘ ਵਰਗੇ ਜਰਨੈਲਾ ਦਾ ਸਾਥ ਦੇਣਾ ਚਾਹੀਦਾ ਜੋ ਸਾਡੀ ਸਿੱਖ ਕੌਮ ਪੰਜਾਬ ਦੇ ਮੁੰਦਿਆ ਦੀ ਹੱਕਾ ਗੱਲ ਕਰਨ

  • @AmarjeetSingh-hx2ik
    @AmarjeetSingh-hx2ik 29 วันที่ผ่านมา +1

    Good veer ji

  • @goldycheema1592
    @goldycheema1592 29 วันที่ผ่านมา +4

    Baai teri soch nu salaam aa baai ❤️🙏
    Baai kai te pagga vich ser fasaai firde aa 😡 dogreya di olaad 😡

  • @nachhattarsingh2122
    @nachhattarsingh2122 29 วันที่ผ่านมา +1

    ਨਰ ਨਸਲ ਦੇ ਡੀ ਐਨ ਏ ਨੂੰ ਨਰ ਨਸਲ ਦੇ ਜਰਨੈਲ ਸਿਮਰਨਜੀਤ ਸਿੰਘ ਮਾਨ ਦੀ ਪਛਾਣ ਹੁੰਦੀ ਆ। ਖਹਿਰਾ ਸਾਹਿਬ ਨੂੰ ਤਾਂ ਯੋਜਨਾਬੰਦੀ ਕਰਕੇ ਲੰਬੇ ਸਮੇਂ ਤੋਂ ਪੰਥਕ ਸਟੇਜਾਂ ਤੇ ਬੁਲਾਇਆ ਜਾਂਦਾ ਰਿਹਾ। ਪੰਜਾਬ ਪੱਖੀ ਹੋਣ ਦਾ ਬਿੰਬ ਸਿਰਜਿਆ ਗਿਆ।ਇਹ ਬਾਈ ਚਾਲ ਨੂੰ ਪਛਾਣ ਗਿਆ। ਅਜਿਹੇ ਸੱਚੇ ਬੰਦਿਆਂ ਕਰਕੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ
    ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।
    ਖਹਿਰਾ ਸਾਹਿਬ ਪੰਜਾਬ ਦਾ ਅਤੀ ਸਾਤਰ ਦਿਮਾਗ ਦਾ ਲੀਡਰ ਬਣਦਾ।
    ਸਿਮਰਨਜੀਤ ਸਿੰਘ ਮਾਨ ਖਿਲਾਫ ਖੜ੍ਹਾ ਹੋਕੇ ਕਾਫੀ ਪੰਥਕ ਲੋਕਾਂ ਦੇ ਸਦਾ ਲਈ ਨੱਕੋਂ ਬੁੱਲੋ ਲਹਿ ਗਿਆ। ਆਤਮਘਾਤੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਮੁੱਖ ਮੰਤਰੀ ਦਾ ਦਾਅਵੇਦਾਰ ਆਪਣਾ ਅੱਗਾ ਖ਼ੂਹ ਵਿੱਚ ਪਾ ਬੈਠਾ। ਭਵਿੱਖ ਵਿੱਚ ਵੀ ਲੋਕ ਕਿਹਾ ਕਰਨਗੇ ਕਿ ਅਖੌਤੀ ਪੰਥਕ ਮਖੌਟੇ ਵਾਲਾ ਡਬਲ ਫੇਸ ਚਿਹਰੇ ਆਲਾ।ਇਹ ਬਾਈ ਸਾਰੀ ਰਾਜਨੀਤੀ ਸਮਝਦਾ। ਸਾਰੇ ਪੰਜਾਬੀ ਸਮਝ ਚੁੱਕੇ ਆ ਕਿ ਝਾੜੂ ਤੇ ਕਾਂਗਰਸ ਮਿਲ ਕੇ ਹੀ ਲੜ ਰਹੇ ਆ।ਇਹ ਬਾਈ ਸੱਚਾ ਸੁੱਚਾ ਪੰਜਾਬੀ ਆ।ਅਣਖੀ ਪੰਜਾਬੀ ਦੋਗਲੇ ਬੰਦੇ ਨੂੰ ਜਦੋਂ ਸਮਝ ਜਾਣ ਤਾਂ ਉਸਤੇ ਮੂਤਦੇ ਵੀ ਨਹੀਂ।

  • @user-bx3og7xu9h
    @user-bx3og7xu9h 29 วันที่ผ่านมา +1

    Good decision bhai g

  • @GurpreetSingh-ui7vq
    @GurpreetSingh-ui7vq 24 วันที่ผ่านมา

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜ਼ਿੰਦਾਬਾਦ

  • @BaldeepSinghKhalsa
    @BaldeepSinghKhalsa 25 วันที่ผ่านมา

    ਵੀਰ ਜੀ ਖਹਿਰੇ ਦੀ ਸਿਆਸੀ ਬਲੀ ਦਿੱਤੀ ਹੈ

  • @user-br9xr3xf5f
    @user-br9xr3xf5f 26 วันที่ผ่านมา

    Very good salute surmai mp bapu

  • @satwinderpanju9049
    @satwinderpanju9049 29 วันที่ผ่านมา

    ਪੰਜਾਬ ਦੇ ਲੋਕ ਸੁਖਪਾਲ ਖਹਿਰਾ ਤੇ ਭਰੋਸਾ ਕਰਨ ਲੱਗ ਪਏ ਸੀ ਪਰ ਹੁਣ ਨਹੀ ਕਰਨਗੇ

  • @Gururamdasji143
    @Gururamdasji143 25 วันที่ผ่านมา

    Very good jtta swad lyea dita mundeya rab tenu chardikla vich rehn

  • @gurbirsandhu4892
    @gurbirsandhu4892 28 วันที่ผ่านมา

    ਖਹਿਰਾ ਸਾਬ ਨੂੰ ਫਸਾ ਤਾ ਵਡਿੰਗ ਤੇ ਬਾਜਵਾ ਹੋਰਾ ਨੇ..

  • @mangatsingh877
    @mangatsingh877 29 วันที่ผ่านมา

    ਵਾਈ। ਖੀਚ। ਕਰੱਖ

  • @DavinderSingh-pk1wu
    @DavinderSingh-pk1wu 24 วันที่ผ่านมา

    Veer G love you bro 🙏🙏🙏🙏 good job

  • @harmanjeetsingh8308
    @harmanjeetsingh8308 21 วันที่ผ่านมา

    ਬਾਈ ਜੀ ਜੀ ਤੁਸੀਂ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ ਹੈ ਗੁਰੂ ਸਾਹਿਬ ਜੀ ਤੁਹਾਡੀ ਭਾਵਨਾ ਦਾ ਜ਼ਰੂਰ ਫ਼ਲ ਝੋਲੀ ਪੱਉਣ ਗੇ ਬਾਕੀ ਇਹ ਕਾਂਗਰਸ ਸੀਨੀਅਰ ਲੀਡਰਸ਼ਿਪ ਸਾਰੀ ਚਾਲ ਹੈ ਸਿੱਖਾਂ ਨੂੰ ਆਪਸ ਵਿਚ ਲੜੌਣ ਦੀ,, ਗੁਰੂ ਸਾਹਿਬ ਜੀ ਕਿਰਪਾ ਕਰਨ ਸਾਡੇ ਪੰਜਾਬ ਤੇ ਨੌਜਵਾਨੀ ਦਿਆਂ ਜ਼ਮੀਰਾਂ ਅਣਖਾਂ ਜਾਗ ਜਾਂਣ
    ਆਪਨੇ ਪਰਾਏ ਦੀ ਪਛਾਣ ਕਰ ਸਕਣ

  • @user-mc2iu6ox2k
    @user-mc2iu6ox2k 24 วันที่ผ่านมา

    Very nice vir ji

  • @user-tf2fj5ih3j
    @user-tf2fj5ih3j 29 วันที่ผ่านมา +8

    SArdar simerjeet Singh Mann jindabad

  • @harjot__singh4348
    @harjot__singh4348 29 วันที่ผ่านมา +2

    Sadke sher de

  • @user-tc9nc9tr9p
    @user-tc9nc9tr9p 28 วันที่ผ่านมา

    Good vir ji

  • @Pannujatt46Pannujatt46-ny9so
    @Pannujatt46Pannujatt46-ny9so 29 วันที่ผ่านมา +1

    Man❤❤❤❤

  • @user-ru9el4xc6o
    @user-ru9el4xc6o 29 วันที่ผ่านมา

    Very.good.veer.ji

  • @user-ru9el4xc6o
    @user-ru9el4xc6o 29 วันที่ผ่านมา

    Very.good.veer.ji❤

  • @GurmeetSingh-ru7vq
    @GurmeetSingh-ru7vq 21 วันที่ผ่านมา

    Very good very good vir da

  • @prabhjeetsingh7700
    @prabhjeetsingh7700 28 วันที่ผ่านมา

    Vote for bahi sarabjeet Singh ji

  • @sukhsharankaur4255
    @sukhsharankaur4255 29 วันที่ผ่านมา +1

    Aam admi party Comprises with congress party. In Haryana Pehowa

  • @GurmeetSingh-qc7pb
    @GurmeetSingh-qc7pb 26 วันที่ผ่านมา

    🎉🎉🎉

  • @ManpreetSingh-lk7db
    @ManpreetSingh-lk7db 29 วันที่ผ่านมา

    Sardar simranjeet Singh Maan jindabaad 🙏🙏

  • @Azadfrontpunjab
    @Azadfrontpunjab 28 วันที่ผ่านมา

    👍🙏

  • @Azadfrontpunjab
    @Azadfrontpunjab 28 วันที่ผ่านมา

    👍🙏🙏🙏

  • @prabhjeetsingh7700
    @prabhjeetsingh7700 28 วันที่ผ่านมา

    Vote for sardar simarjeet maan

  • @dimpalsingh1242
    @dimpalsingh1242 29 วันที่ผ่านมา

    Vote four maan saab

  • @MajorSingh-rq7uk
    @MajorSingh-rq7uk 29 วันที่ผ่านมา

  • @proud2514
    @proud2514 27 วันที่ผ่านมา

    End 22

  • @sukhsharankaur4255
    @sukhsharankaur4255 29 วันที่ผ่านมา +1

    Veer ji aap admi party going to attack on Haryana As well

  • @dimpalsingh1242
    @dimpalsingh1242 29 วันที่ผ่านมา

    Maan saab ❤❤❤

  • @GurdeepSingh-uu3pb
    @GurdeepSingh-uu3pb 29 วันที่ผ่านมา

    Simranjit singh mann zindabaad

  • @jarnailSingh-gq3hd
    @jarnailSingh-gq3hd 29 วันที่ผ่านมา +1

    Repoter Sahib,aam loka de secret nahin rehan dindey,tuci. Log 💯🙏

  • @silviagalloppa6422
    @silviagalloppa6422 28 วันที่ผ่านมา

    Salute he veere

  • @VarinderSingh-ux9ih
    @VarinderSingh-ux9ih 29 วันที่ผ่านมา

    Good bro 👍

  • @bschungha8542
    @bschungha8542 26 วันที่ผ่านมา

    ਤੇਰੇ ਵਰਗੇ ਸੱਚੇ ਨੌਜਵਾਨ ਹੀ ਇਨਕਲਾਬ ਲੈਕੇ ਆਉਣਗੇ

  • @user-ru9el4xc6o
    @user-ru9el4xc6o 29 วันที่ผ่านมา

    9:03

  • @jssidhu117
    @jssidhu117 29 วันที่ผ่านมา +5

    👍👍👍🙏

  • @RanjitSingh-mf2sv
    @RanjitSingh-mf2sv 24 วันที่ผ่านมา

    Simranjeet Mann 🙏🙏🙏🙏🙏🙏

  • @jashanbhatti4260
    @jashanbhatti4260 28 วันที่ผ่านมา

    Jioda rhen dhan tere mata pita tenu jaman wale ❤❤❤❤❤

  • @SahilKhan-md7fe
    @SahilKhan-md7fe 29 วันที่ผ่านมา +2

    ❤❤❤panjabe vero.m.ALi.vero.S.S.man.S.Amretpal.singh.Lakha.ver.barad.sab.bebe.kalsa..nu.M.P.banao.ver.ver.dogl.na.bano.Amretpal.singh.1.pas.ho.jo.vero❤❤❤❤❤❤❤❤❤❤❤❤❤❤❤