ਸ਼ਹੀਦ ਗੱਜਣ ਸਿੰਘ ਦੀ ਪਤਨੀ ਤੇ ਪਿਤਾ ਦਾ ਦੁੱਖ ਤੁਹਾਨੂੰ ਵੀ ਝੰਜੋੜ ਦਵੇਗਾ | Punjab Tak

แชร์
ฝัง
  • เผยแพร่เมื่อ 3 ต.ค. 2024
  • Newly-wed Gajjan Singh martyred in J&K; emotional Wife and Father express grief
    #Ropar #JammuShaheed #TerroristAttack
    ਜੰਮੂ ਕਸ਼ਮੀਰ ਦੇ ਸੂਰਨਕੋਟੀ ਪੁਣਛ ਇਲਾਕੇ ’ਚ ਇਕ ਜੇਸੀਓ ਸਮੇਤ ਸ਼ਹੀਦ ਹੋਏ ਪੰਜ ਫ਼ੌਜੀਆਂ ’ਚੋਂ ਇਕ ਲਾਲ ਜ਼ਿਲ੍ਹਾ ਰੋਪੜ ਦੇ ਪੱਛੜੇ ਇਲਾਕੇ ਨੂਰਪੁਰ ਬੇਦੀ ਦੇ ਪਿੰਡ ਪਚਰੰਡਾ ਦਾ ਹੈ। ਸ਼ਹੀਦ ਗੱਜਣ ਸਿੰਘ ਦੀ ਸ਼ਹੀਦੀ ਦੀ ਖ਼ਬਰ ਨਾਲ ਇਲਾਕੇ ਦੇ ਲੋਕਾਂ ’ਚ ਸੋਗ ਦੀ ਲਹਿਰ ਦੌੜ ਗਈ। ਗੱਜਣ ਸਿੰਘ ਦਾ ਇਸੇ ਸਾਲ ਫਰਵਰੀ ’ਚ ਵਿਆਹ ਹੋਇਆ ਸੀ। ਸ਼ਹੀਦ ਫ਼ੌਜੀ ਗੱਜਣ ਸਿੰਘ ਦੀ ਉਮਰ 27 ਸਾਲ ਸੀ। ਗੱਜਣ ਸਿੰਘ ਪਿਤਾ ਚਰਨ ਸਿੰਘ ਇਕ ਆਮ ਕਿਸਾਨ ਹਨ ਅਤੇ ਗੱਜਣ ਸਿੰਘ ਦੇ ਤਿੰਨ ਭਰਾ ਹਨ।
    ਹੁਣ ਹਰ ਵੀਡਿਓ ਵੇਖੋ ਬਿਨਾ ਬ੍ਰੇਕ. ਹੁਣੇ download ਕਰੋ TAK App bit.ly/379ltxp
    अब हर वीडियो देखें बिना ब्रेक. अभी डाउनलोड करें TAK App bit.ly/379ltxp
    -------------------------------------
    About the channel:
    Punjab Tak is a news channel about Punjab and Punjabis residing in the different parts of the world. It covers news about People, Politics, Sports, Entertainment and International affairs that interest Punjabis.
    ਪੰਜਾਬ TAK ਇੱਕ ਐਸਾ ਨਿਊਜ਼ ਚੈਨਲ ਹੈ ਜੋ ਪੰਜਾਬ ਹੀ ਨਹੀਂ ਬਲਕਿ ਦੁਨੀਆ ਭਰ 'ਚ ਫੈਲੇ ਪੰਜਾਬੀਆਂ ਦੀਆਂ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦਾ ਹੈ। ਖ਼ਬਰ ਲੋਕਾਂ ਬਾਰੇ ਹੋਵੇ ਜਾਂ ਸਿਆਸਤ ਦੀ, ਜਾਂ ਖੇਡ ਦੀ ਜਾਂ ਫੇਰ ਮਨੋਰੰਜਨ ਦੀ। ਇੱਥੇ ਅਸੀਂ ਕਰਦੇ ਹਾਂ ਦੁਨੀਆ ਭਰ 'ਚ ਫੈਲੇ ਪੰਜਾਬੀਆਂ ਨਾਲ ਜੁੜੇ ਮਸਲਿਆਂ ਦਾ ਵਿਸ਼ਲੇਸ਼ਣ।
    पंजाब तक एक न्यूज चैनल है। ऐसा चैनल जो पंजाब के ही नहीं बल्कि दुनिया भर में फैले पंजाबियों की खबरें आप तक पंहुचाता है। खबर लोगों के बारे में हों या राजनीति की, या खेल की या फिर मनोरंजन की। यहां हम करते हैं दुनिया भर में फैले पंजाबियों से जुड़े मसलों का विशलेषण।
    Follow us at:
    FB: / punjabtakofficial
    Twitter: / punjabtak
    Insta- / punjabtak

ความคิดเห็น • 5