Bhai Anantvir Singh Ji | Ustat Guru Gobind Singh Ji @ GSGSS Chowkhandi Chowk

แชร์
ฝัง
  • เผยแพร่เมื่อ 9 ม.ค. 2025

ความคิดเห็น • 610

  • @manjeetsingh4540
    @manjeetsingh4540 4 ปีที่แล้ว +12

    ਖਾਲਸਾ ਸੋਊ ਜੋ ਨਿਤ ਜੱਗ ਕਰੇ।
    ਖਾਲਸਾ ਸੋਊ ਨਾ ਮਰਣ ਤੇ ਡਰੇ।
    ਖਾਲਸਾ ਸੋਊ ਜੋ ਦੰਗਾ ਮਚਾਵੇ।
    ਖਾਲਸਾ ਸੋਊ ਜੋ ਸੀਸ ਲਗਾਵੇ।
    ਖਾਲਸਾਸੋਊ ਜੋ ਨਿਤ ਜੰਗ ਕਰੇ॥
    ਖਾਲਸਾਸੋਊ ਨਾ ਮਰਣ ਤੇ ਡਰੇ॥
    ਖਾਲਸਾਸੋਊ ਜੋ ਦੰਗਾ ਮਚਾਵੇ॥
    ਖਾਲਸਾਸੋਊ ਜੋ ਸੀਸ ਲਗਾਵੇ॥
    ਪ੍ਰਾਚੀਨ ਪੰਥ ਪ੍ਰਕਾਸ਼

  • @lovedhariwal8960
    @lovedhariwal8960 4 ปีที่แล้ว +14

    ਮਨ ਨੂੰ ਬਹੁਤ ਸਕੂਨ ਮਿਲਦਾ ਬਾਣੀ ਨੂੰ ਸੁਣ ਕੇ। ਵਾਹਿਗੁਰੂ ਮੇਰੇ ਅੌਗੁਣਾ ਨੂੰ ਮਾਫ਼ ਕਰ ਤੇ ਬਾਣੀ ਨਾਲ ਤਨੋ ਮਨੋ ਜੋੜ। ਕਈ ਵਾਰੀ ਰੂਹ ਬਹੁਤ ਰੋਦੀੰ ਹੈ ਬਾਣੀ ਨੂੰ ਸੁਣ ਕੇ। ਸੁਆਸ ਸੁਆਸ ਬਾਣੀ ਉਚਾਰਨ ਨਾਲ ਰੂਹ ਨੂੰ ਜਿਵੇਂ ਖੁਰਾਕ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @manjeetKaur-t6s
    @manjeetKaur-t6s ปีที่แล้ว +12

    din bhar me 2,3 bar sunti hu fir meko acha lagta ek din na sunu to becheni hoti h...❤gurupita ji alwys love u

  • @gursahibsinghsandhu1356
    @gursahibsinghsandhu1356 5 ปีที่แล้ว +90

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ

  • @baljitcheema4241
    @baljitcheema4241 11 หลายเดือนก่อน +5

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ🙏🌹🌹🌹🌹🌹🙏

  • @harmanjitkaur1724
    @harmanjitkaur1724 4 วันที่ผ่านมา +1

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @mukhtiarsingh9406
    @mukhtiarsingh9406 4 ปีที่แล้ว +5

    ਵਾਹਿਗੁਰੂ ਜੀ ਜਿਨੀ ਵਾਰੀ ਵੀ ਧਰਤੀ ਤੇ ਜਨਮ ਲਵਾ ਓਨੀ ਵਾਰ ਸਿਰਫ ਸਿੱਖ ਧਰਮ ਵਿੱਚ ਹੀ ਜਨਮ ਲਵਾ ਨਹੀ ਤੇ ਕਿਸੇ ਵੀ ਜੂਨੀ ਵਿਚ ਰਹਿਣਾ ਪਸੰਦ ਕਰੂੂਗਾ ਵਾਹਿਗੁਰੂ ਜੀ ਕਿਓਕਿ 'ਸਾਹਿਬ ਮੇਰਾ ਇਕੋ ਹੈ ਭਾਈ ਏਕੋ ਹੈ' ਸਿਰਫ ਤੇ ਸਿਰਫ ਵਾਹਿਗੁਰੂ

  • @helpinghand1186
    @helpinghand1186 4 ปีที่แล้ว +290

    Am pregnant and suddenly this sabad appear on my you tube when i was watching something and i played this and god swear i and my baby both feeling countless happiness and unique grace of God . Satnaam shri waheguru g

  • @sahajpreetsingh3142
    @sahajpreetsingh3142 3 ปีที่แล้ว +37

    ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਰਪਾ ਸਬਨਾ ਉੱਤੇ ਰਖਿਓ 🙏🙏

    • @ttgliv
      @ttgliv 2 ปีที่แล้ว

      th-cam.com/video/zdNv5xvRqG8/w-d-xo.html

  • @avtargill2663
    @avtargill2663 4 ปีที่แล้ว +26

    ਮਾਤਾ ਗੁੱਜਰ ਕੌਰ ਜੀ ਤੇਰੀ ਕੁੱਖ ਧੰਨ ਆ ਮਾਤਾ ਤੇਰੇ ਲਾਲ ਨੇ ਤਾ ਕਵੀ ਦੀਆ ਸਿਫਤਾ ਦੇ ਸ਼ਬਦ ਈ ਖਤਮ ਕਰਤੇ ਮਾਤਾ ਧੰਨ ਤੇਰੀ ਕੁੱਖ

    • @GSPSLive
      @GSPSLive  4 ปีที่แล้ว +3

      ਬਹੁਤ ਸੋਣਾ ਕਮੇੰਟ ਜੀ ਧਨ ਮਾਤਾ ਗੁਜਰ ਕੌਰ ਜੀ

  • @JagdeepSingh-sl2it
    @JagdeepSingh-sl2it 3 ปีที่แล้ว +2

    ਕਾਗਜ ਕਲਮ ਤੇ ਲਿਖ ਨੀ ਹੋਣੇ ਤੇਰੇ ਚੋਜ ਨਿਆਰੇ ਜੀਉ
    ਵਾਰ ਦਿੱਤਾ ਪਰਿਵਾਰ ਕੋਮ ਲਈ ਧੰਨ ਗੁਰੂ ਪ੍ਰੀਤਮ ਪਿਆਰੇ ਜੀਉ
    ਧੰਨ ਧੰਨ ਸ੍ਰੀ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ

  • @SurinderSingh-sh9vt
    @SurinderSingh-sh9vt 4 ปีที่แล้ว +1

    ਵਾਹ ਜੀ ਵਾਹ

  • @jassvlogzz826
    @jassvlogzz826 2 ปีที่แล้ว +2

    Satnam jii

  • @vehlijantagaming2731
    @vehlijantagaming2731 หลายเดือนก่อน

    ਬਾਬਾ ਜੀ ਅੱਗੇ ਤੇ ਬਾਬਾ ਜੀ ਦੇ ਜਥੇ ਅੱਗੇ ਸੀਸ ਝੁਕਦਾ ਹੈ ਜਿਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਸਲਾਹ ਕੀਤੀ ਹੈ

  • @22g10
    @22g10 3 ปีที่แล้ว +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਦਰਵੇਸ਼ ਦੀਨ ਦੁਨੀ ਦਾ ਵਾਲੀ ਸੱਚੇ ਪਿਤਾ ਜੀ ਮੇਰੇ 🙏🙏🌹🌹🌹

  • @mksharma7012
    @mksharma7012 4 ปีที่แล้ว +2

    Bhai anantvirji aayushmaanbhave. Mahadev ki kripa aap par ho gai hai hai.aaj aap janha ho wo parampita ki kripa hi hai.jaihind aapoko shat shat prnaam

  • @tajindergharial8217
    @tajindergharial8217 4 ปีที่แล้ว +2

    🌹🙏🌹🌷ਧੰਨ ਧੰਨ ਬਾਬਾ ਸ਼ੀ੍ ਚੰਦ੍ ਜੀ ਮਹਾਰਾਜ ਜੀ ਕੀ ਜੈ ਹੋ 🌷🌹🙏🌹

  • @ShamsherSingh-uv6vk
    @ShamsherSingh-uv6vk 8 หลายเดือนก่อน +2

    ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦਾ ਭਲਾ ਕਰੋ ਸਤਿਗੁਰ ਜੀਉ

  • @kspanjwarh
    @kspanjwarh 4 ปีที่แล้ว +5

    ਵਾਹਿਗੁਰੂ ਜੀ ਸਾਨੂੰ ਵੀ ਐਸਾ ਰੰਗ ਚਾੜ੍ਹ ਦਿਓ

  • @gursahibsinghsandhu1356
    @gursahibsinghsandhu1356 5 ปีที่แล้ว +56

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ

  • @kulvindersingh6117
    @kulvindersingh6117 4 ปีที่แล้ว +2

    ਵਾਹਿਗੁਰੂ ਦੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @maksudpur2012
    @maksudpur2012 3 ปีที่แล้ว +1

    Mera satguru aap hi paheliyan paa denda hai te aap hi baani bann ke utar de denda hai...Tu hi Tu hi Tu hi

  • @mksharma7012
    @mksharma7012 3 ปีที่แล้ว +1

    Aapko mera shat shat naman....aayushmaanbhave..jaihind

  • @gurpreet7581
    @gurpreet7581 3 ปีที่แล้ว +2

    🙏ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏
    ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ।
    ਤੂ ਸਾਹਿਬ ਗੁਣੀ ਨਿਧਾਨਾ।।

  • @amitkapoor1501
    @amitkapoor1501 ปีที่แล้ว +4

    🙏धन धन श्री गोविंद सिंह महाराज जी 🙏

  • @mksharma7012
    @mksharma7012 3 ปีที่แล้ว +1

    Prabhu sone dou.ab tou ye shabd sune bina neend nahi aati.jaibharat

  • @prabh.deep0001
    @prabh.deep0001 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਇਕ ਬੇਨਤੀ ਆ ਕੇ ਜਦੋਂ ਕੀਰਤਨ ਪਰਵਾਹ ਹੋ ਰਿਹਾ ਹੋਵੇ ਤਾਂ ਚਿਕਨ ਦੀ ਐਡ ਆ ਜਾਵੇ ਤਾਂ ਮਨ ਵਿੱਚ ਕੀ ਗੁਜ਼ਰਦਾ ਵਿਚਾਰ ਕਰਿਉ ਜੀ

  • @maninderghuman315
    @maninderghuman315 5 หลายเดือนก่อน

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @ਸਤਿਨਾਮੁਵਾਹਿਗੁਰੂ-ਘ3ਰ

    ਧੰਨ ਨੈ ਸਾਡੇ ਗੁਰੂ ਪਿਤਾ ਜੀ

  • @Manveergill292
    @Manveergill292 2 หลายเดือนก่อน +1

    Dhan dasmesh pita

  • @saini4936
    @saini4936 3 ปีที่แล้ว +1

    Anantveer singh and harpreet singh both perfect in sur jio singh Saab bahut khoob

  • @sahilarora5939
    @sahilarora5939 2 ปีที่แล้ว +6

    🙏🙏🙏🙏DHAN DHAN GURU GOBIND Singh ji MAHARAJA Ji

  • @tejwanthkaur2754
    @tejwanthkaur2754 8 หลายเดือนก่อน

    ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਚੋਜੀ ਪ੍ਰੀਤਮ ਸਾਹਿਬੇ ਕਮਾਲ ਦੋ ਜਹਾਨ ਦੇ ਮਾਲਿਕ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤🙏💫

  • @Lovedeepsingh73
    @Lovedeepsingh73 5 ปีที่แล้ว +12

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🙏🏻🙏🏻🙏🏻❤️

  • @Manveergill292
    @Manveergill292 3 หลายเดือนก่อน +1

    Wahe guru ji baba ji bari kirpa tuhde. Te bahoot soni awaaz

  • @karamjeetkaur9687
    @karamjeetkaur9687 3 ปีที่แล้ว

    dhan dhan satguru tera hi aasra 🙏🙏🙏🙏🙏🙏❤️❤️❤️❤️❤️🌺🌺🌺🌺🌺🌺🌺🌷🌷🌷🌷🌷💐💐💐💐💐💐💐💐💐💐🌹🌹🌹🌹🌹🌹🌹🌹🌹👏👏👏👏👏👏👏

  • @amritpalkaur8861
    @amritpalkaur8861 4 ปีที่แล้ว +21

    Waheguru ji mehar kro 🙏🙏 It is awesome shabad ❤️❤️👍👍
    My 15 months old baby listens gurbani, thank you waheguru ji🙏🙏

  • @mandeepkour8237
    @mandeepkour8237 5 ปีที่แล้ว +62

    Dhan dhan mere sachepatshah satguru gobind singh sahib ji 🙏🙏🙏

    • @arminder94
      @arminder94 4 ปีที่แล้ว +1

      Anand aa janda jdo kirtan karde oo Parmatma tuhunu lambi umar bakshe ta ki tusi eda hi Guru Maharaj ji or Sangat di sewa karde ravo bs ik gal kahana chava gi ke agar tusi bilkul eyes close kar ke kirtan karo fir ta sone te suhaga ho jave

  • @gurpreetwaraich1586
    @gurpreetwaraich1586 5 ปีที่แล้ว +35

    ਰਾਜਨ ਕੇ ਰਾਜਾ
    ਮਹਾਰਾਜਨ ਕੇ ਮਹਾਰਾਜਾ ll

  • @SimranSingh-zx4wj
    @SimranSingh-zx4wj ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀਉ 🙏🙏🙏🙏🙏♥️♥️♥️♥️♥️🌹🌹🌹🌹🌹🌹

  • @rubalsingh1214
    @rubalsingh1214 5 ปีที่แล้ว +6

    sab kuch guru sahib di aagya vich hi hai mere jiwe manmukh de samne eh gurbani video aaana una da hi taras hai

  • @ravneetkaur2609
    @ravneetkaur2609 5 ปีที่แล้ว +116

    Pitagobind 😍💞 ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਮਹਿਮਾ ਨਾ ਤੇਰੀ ਵੇਦ ਜਾਣਦੇ 😍💞 ਅਨਹਦ ਨਾਦ 🙏🏻💐💞

  • @MandeepKaur-lk1sg
    @MandeepKaur-lk1sg 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @ManjeetKaur0047
    @ManjeetKaur0047 11 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤❤❤❤❤

  • @manreetkaur6132
    @manreetkaur6132 3 ปีที่แล้ว +2

    Dhan dhan guru gobind sahib gg shehnshaa mera pritam mera waheguru🙏🙏

  • @malkitsingh494
    @malkitsingh494 3 ปีที่แล้ว

    Guru sahib ji ne anad maey ras bhrea hai aap ji ras vand rahe ho beant kirpa ho rahi hai guru sahib ji de

  • @jasvirsingh6138
    @jasvirsingh6138 2 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @itsdeep0021
    @itsdeep0021 3 ปีที่แล้ว

    Bhut sohna kirtan krde o tuc

  • @kalyansingh9475
    @kalyansingh9475 3 ปีที่แล้ว

    Satnam piat mero baro danvan

  • @harmeetkaur2040
    @harmeetkaur2040 4 ปีที่แล้ว +4

    Dhan guru gobind singh shahib sade pita ji

  • @harmeshsingh1816
    @harmeshsingh1816 7 หลายเดือนก่อน

    Waheguru waheguru waheguru waheguru waheguru waheguru ji 🌹🙏🌹🙏🌹🙏🌹🙏🌹🙏🌹

  • @jobanxparth
    @jobanxparth 3 ปีที่แล้ว +2

    Waheguru ji ka khalsa waheguru ji ki fateh

  • @arbinderkohli885
    @arbinderkohli885 4 ปีที่แล้ว +4

    ਜਿੰਨੀ ਵਾਰ ਮਰਜ਼ੀ ਸੁੰਣ ਲੋ ਮਨ ਨਹੀਂ ਭਰਦਾ ਵਾਹ ਜੀ ਵਾਹ I've heard this link countless but still I wanna hear more n more every time I hear I have the same Ras waheguru ji Karo kirpa 🙏 🙏😇 😇

  • @himanshusingh8993
    @himanshusingh8993 4 ปีที่แล้ว +1

    💝💝💝ਸਤਿਨਾਮ ਸ੍ਰੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ💝💝💝🌹 🙏

  • @karanveer7675
    @karanveer7675 3 ปีที่แล้ว

    Dhan mere Guru pita ji Dhan Dasmesh pita ji Dhan Dhan Guru Gobind Singh ji maharaj ji tuc sanu Sher banaya waheguru ji

  • @Sandeep.Singh.17655
    @Sandeep.Singh.17655 4 ปีที่แล้ว

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰੋ ਜੀ ਸਭਨਾਂ ਤੇ

  • @neet8577
    @neet8577 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ...🙏🙏🙏

  • @inderjitsingh84
    @inderjitsingh84 4 ปีที่แล้ว +3

    Hum baithey tum devo aseesan...waheguruji

    • @GSPSLive
      @GSPSLive  4 ปีที่แล้ว +1

      Rozana Gurbani Videos Vekhan Layi Subscribe Button Press Karke "🔔" Icon Press zarur krna ji Waheguru Ji . Aap Vi kro apne parivaar te dostan nu vi krao ji.🙏 Dhan Guru Nanak

  • @kuljeetsundal8729
    @kuljeetsundal8729 4 ปีที่แล้ว +5

    रौंगटे खड़े हो गये सुन् के
    वाहेगुरु जी

  • @gurlalsingh825
    @gurlalsingh825 5 ปีที่แล้ว +4

    ਵਾਹਿਗੁਰੂ

  • @mankaur5979
    @mankaur5979 3 ปีที่แล้ว +41

    Just magical!!! Pure and magical voice!! Our little girl obsessed with this Kirtan when she was just 4or 5 months and now all the time she chants waheguru waheguru.
    Thank you so much to all team 👏🏻👏🏻👏🏻👏🏻👏🏻

  • @AmarjitSingh-hp6ii
    @AmarjitSingh-hp6ii 5 ปีที่แล้ว +26

    Dhan Dhan mare Dashmesh patshah shaib sheri guru Gobind Singh shaib ji maharaj ji dhan guru shaib ji di pavan banni 🙏🌷💐🌺🌹🙏

  • @KuldeepKaur-ip4eo
    @KuldeepKaur-ip4eo 3 ปีที่แล้ว +5

    WAHEGURU Ji 🙏 da lakh shukrana aap ji nu apni sewa te lgaya 🙏 mere vergey papi v kirtan sunn ke gurbani naal jud jange 🙏💐

    • @ttgliv
      @ttgliv 2 ปีที่แล้ว

      th-cam.com/video/zdNv5xvRqG8/w-d-xo.html

  • @Harwinder555
    @Harwinder555 5 ปีที่แล้ว +28

    ਵਾਹਿਗੁਰੂ ਜੀ

  • @raghav4462
    @raghav4462 3 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @JatinderSingh-hv9di
    @JatinderSingh-hv9di 5 ปีที่แล้ว +5

    Waheguru waheguru waheguru waheguru waheguru waheguru

  • @bobbysingh5288
    @bobbysingh5288 5 ปีที่แล้ว +10

    Hum bathe tum deho asisaaa waheguru jii sadee te kirpa krn

  • @neerajmoga13
    @neerajmoga13 4 ปีที่แล้ว +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @ManjitKaur-vn3uu
    @ManjitKaur-vn3uu 4 ปีที่แล้ว

    🌹🌹🌹🌹Rajan ke Raja🌹🌹 Maharajan ke Maharaj🌹🌹
    Shehenshah Guru Gobind Singh🌹🌹🌹
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ballerwhohoopsalldaylong546
    @ballerwhohoopsalldaylong546 3 ปีที่แล้ว +1

    ☬ wahe guru ji ka Khalsa waheguru ji ki fathe
    h ☬

  • @arvindersingh6712
    @arvindersingh6712 3 ปีที่แล้ว +1

    Waheguru Ji Ka khalsa Waheguru Ji ki Fateh

  • @BaljinderSingh-oi4ti
    @BaljinderSingh-oi4ti 3 ปีที่แล้ว

    Wsheguru kro kirpa

  • @mksharma7012
    @mksharma7012 3 ปีที่แล้ว +2

    Mahadev aapki aayu lambi kare...ye aapka pahla aur aakhiri bhajan hai ..jo sada amar rahega....aapke upar prabhu ki kripa ho gai hai.jaibharat

  • @KIRNCAUR
    @KIRNCAUR 3 ปีที่แล้ว +26

    Dhan Guru Gobind Singh Ji Maharaj...🌼
    Close ur eyes and just listen to this shabad...feeling blessed 🙃

    • @avsingh7108
      @avsingh7108 3 ปีที่แล้ว +2

      Waheguru

    • @ttgliv
      @ttgliv 2 ปีที่แล้ว

      th-cam.com/video/zdNv5xvRqG8/w-d-xo.html

  • @robbybrar3167
    @robbybrar3167 4 ปีที่แล้ว +1

    ਵਹਿਗੁਰੂ

  • @happiness-inside
    @happiness-inside ปีที่แล้ว +2

    This is the first time that these Shabads are so soothing even on woofer system.. Waheguru 🙏🙏🙏🙏

  • @apunjabigirl1710
    @apunjabigirl1710 4 ปีที่แล้ว +7

    Dhan Guru Gobind Singh Sahib....Dhan Guru Gobind Singh Sahib.....Dhan Guru Gobind Singh Sahib....Dhan Guru Gobind Singh Sahib.....🌹🌹🌹🌹🌹🙏🙏🙏🙏🙏🙏🙏
    Hatsssss offffff to you bhaii sahib jiii 👏👏👏👏👏👏

    • @ttgliv
      @ttgliv 2 ปีที่แล้ว

      th-cam.com/video/zdNv5xvRqG8/w-d-xo.html

  • @rubalsingh1214
    @rubalsingh1214 5 ปีที่แล้ว +3

    Mere Pyare Dhan Guru Gobind Singh Sahib Ji Maharaj

  • @sakinderboparai3046
    @sakinderboparai3046 5 ปีที่แล้ว

    🌷ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🌷🌷🌷🌷🌷

  • @Manveergill292
    @Manveergill292 2 หลายเดือนก่อน +1

    Bahoot vdia gya sabad tusi

  • @Harpreetkaur-nz7ve
    @Harpreetkaur-nz7ve 4 ปีที่แล้ว +5

    🙏🙏🙏🙏🙏sarbat da bhala kreo waheguru ji

  • @bipulsingh95
    @bipulsingh95 5 ปีที่แล้ว +61

    King Of The Kings.
    Dhan-Dhan Shri Guru Gobind Singh Ji Mahraaj.
    Sikh Koum is always in Chardhikla with blessings of Mahraj Ji.

    • @jasreetkaurofficialchannel9994
      @jasreetkaurofficialchannel9994 3 ปีที่แล้ว

      Ba Kaamal Bahut Khoob Sat Bachan

    • @ramanjeet4268
      @ramanjeet4268 3 ปีที่แล้ว

      @@jasreetkaurofficialchannel9994 pq0ppqp
      PqQqq

    • @sonusohi1887
      @sonusohi1887 3 ปีที่แล้ว +1

      Bipul singh ji ? Rajan ke raja king's of king's ईसा who is ईसा ?? ईसा da translation kita nhi 😂😂 because u don't like issa . 😂😂

    • @bipulsingh95
      @bipulsingh95 3 ปีที่แล้ว +2

      @@sonusohi1887 Translation tan mein kise da vi nahi Kita. Gurbani ch jo marzi shabad howe, sab psand aa.
      Tum raaja , Raajan ke Issa,
      Tusi rajeya de swami raje bne rho ||
      Ehde ch nah psand wali ki gal? Issa matlab swami. 🙏🏽

  • @amritpalkaur8861
    @amritpalkaur8861 4 ปีที่แล้ว +16

    Every morning I listen this shabad ❤️❤️🙏

  • @jasvirkaur8798
    @jasvirkaur8798 5 ปีที่แล้ว +19

    Dhan sri guru gobind singh ji waja wale neele de shah swar kalgidhar dashmesh pita ji aap ji de charna ch koti koti parnaam
    🙏🙏🙏🙏🙏🙏🙏

    • @ttgliv
      @ttgliv 2 ปีที่แล้ว

      th-cam.com/video/zdNv5xvRqG8/w-d-xo.html

  • @priyavats8647
    @priyavats8647 4 ปีที่แล้ว +8

    धन धन मेरे दशमेश पिता 🙏 🙏 🤗🤗

  • @ishmeetkaur9291
    @ishmeetkaur9291 2 ปีที่แล้ว

    🙏🏻🙏🏻 sahib sehensha guru gobind singh s

  • @KS-gy5ij
    @KS-gy5ij 13 วันที่ผ่านมา

    ❤wow!wow!wowNowords to express the feelings of the guru Gobind Singh ji and bhai sahib Ananat veer ji great ,great great .

  • @ravindravaswani7194
    @ravindravaswani7194 4 ปีที่แล้ว

    DHAN DHAN GURU BOBIND SINGH JE MAHARAJ।
    USTATE WADEE। UPLABDHE BHAI SAHIB ANANT VEER SINGH AUR TEAM LAAJAWAB PUKAR ARDAS। PYAR BHARE
    SWEKAR KARTE HAI
    IK MAHAN KIRTANYA GOD GIFT VIJETA WITH
    GURU SAHIB ANG SANG SATHE।

  • @sonuvirdisonuvirdi3410
    @sonuvirdisonuvirdi3410 4 ปีที่แล้ว

    Eh kirtan sun k man tan nirmal ho gya

  • @simranvlogs1536
    @simranvlogs1536 3 ปีที่แล้ว +2

    Waheguru ji sab te mehar bharya hath rakhyo..sarbat da bhala kryo..apne charna nal jorh k rakhyo🙏

  • @gyanaji6500
    @gyanaji6500 4 ปีที่แล้ว

    baba ji himat baksho

  • @gtawithgsa3623
    @gtawithgsa3623 5 ปีที่แล้ว +22

    Dhan guru gobind singh sahib🙏

  • @harjindersingh9688
    @harjindersingh9688 5 ปีที่แล้ว +3

    Sab sikhan ko hukam h guru maneyo Granth🙏🙏🙏🙏

  • @harpreetkaursiyan6316
    @harpreetkaursiyan6316 3 ปีที่แล้ว +2

    My eyes are not Stop crying when j listen this shabaad
    Dhan dhan Sri Guru GOBIND SINGH G

  • @poonamkhanna8830
    @poonamkhanna8830 2 ปีที่แล้ว +1

    WAHEGURU JI
    DHAN GURU GOBIND SINGH SAHIB JI

  • @Honeyddhugga
    @Honeyddhugga 3 ปีที่แล้ว

    Dhan dhan guru Gobind Singh maharaj ji mehar kari 🙏🏻🙏🏻🙏🏻🙏🏻🙏🏻🙏🏻🙏🏻🪔

  • @amritpalsingh2247
    @amritpalsingh2247 5 ปีที่แล้ว +2

    Waheguru waheguru waheguru Ji Dhan Dhan Dashmesh pita ji

  • @mksharma7012
    @mksharma7012 4 ปีที่แล้ว

    Mahadev aapki aayu lambi kare aayushmanbhave jaihind

  • @BikramjeetSingh-n9i
    @BikramjeetSingh-n9i 9 หลายเดือนก่อน

    Waheguru ji ka Khalsa waheguru ji ke fath.... waheguru ji

  • @PBX29.93
    @PBX29.93 5 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਭ ਤੇ ਮਿਹਰ ਕਰਯੋ 🙏🙏🙏🙏