ਮੁੰਡੇ ਦੀ ਉਮਰ ਤੇ ਨਾਂ ਜਾਇਓ ਤਜਰਬਾ ਬਜ਼ੁਰਗਾਂ ਵਾਲਾ ਏ,, ਗੱਲਾਂ ਸੁਣਨ ਵਾਲੀਆਂ

แชร์
ฝัง
  • เผยแพร่เมื่อ 19 ม.ค. 2025

ความคิดเห็น • 56

  • @Majhail_Farm
    @Majhail_Farm ปีที่แล้ว +3

    ਬਹੁਤ ਡੁੰਗੀ ਗੱਲ ਕੀਤੀ ਵੀਰ ਜੀ ਸਾਡੀ ਪੰਜਾਬੀ ਲ਼ਾਇਨ ਦਾ ਕੰਪੀਟੀਸ਼ਨ ਅੱਲਗ ਹੀ ਚਾਹੀਦਾ 😊

  • @gurjantsinghmehron3133
    @gurjantsinghmehron3133 ปีที่แล้ว +17

    ਨੀਲੇ ਦਾ ਮਾਲਕ ਕਲਗੀਅਾਂ ਵਾਲਾ ਪਾਤਸ਼ਾਹ ਹੈ ,ਨੀਲੇ ਦੇ ਅਸਵਾਰ ੲੇਹਦੇ ਪੰਜਾਬ ਬੱਚੇ ਹੀ ਬੱਚੇ ਹੀ ਬੱਚੇ ਪੈਦਾ ਕਰ ਦੇਣੇ ਨੇ ਗੁਰੂ ਸਾਹਿਬ ਤੰਦਰੁਸਤੀ ਸੁਖ ਰੱਖੇ

  • @balramrathore2554
    @balramrathore2554 ปีที่แล้ว +2

    ਬਹੁਤ ਵੱਡੀ ਗੱਲ ਕਹਿ ਗਿਆ ਲੋਪੋ ਵਾਲਾ
    ਇਸ਼ਕ ਨਾਲ ਵਿਆਹ ਕਿਸੇ ਭਾਗਾ ਆਲੇ ਦਾ ਹੁੰਦਾ
    ਪਹਿਲਾ ਗ਼ੁੱਸਾ ਸੀ ਇਹਦੇ ਤੇ ਪਿਆਰ ਆਲਾ ਇਸਨੇ ਪੋਰਸ ਦੇ ਬਾਪ ਦੀ ਚੋਣ ਸਹੀ ਨਹੀਂ ਕੀਤੀ ਸੀ ਘੋੜਾ ਮੱਝੂਕੇ ਦਾ ਪਵਾ ਤਾ ਸੀ ਪਰ ਐਤਕੀਂ ਅਗਲੀ ਪਿਛਲੀ ਕਸਰ ਪੂਰੀ ਕਰ ਗਿਆ ਬਹੁਤ ਸੋਹਣਾ ਥਾਨ ਦਿੱਤਾ ਇਸ ਵਾਰ ਸਾਂਭ ਲਈ ਮੱਲਾ ਨਜ਼ਰਾਂ ਤੋਂ ਬਚਾ ਕੇ ਨਾ ਰੋਸ਼ਨ ਕਰਦੂ ਮਾਂ ਦੇ ਹੇਠ ਦੀ ਨਹੀਂ ਲੰਘਦਾ ਅਗਲੀ ਵਾਰੀ ਸੰਨੀ ਆਲੇ ਦਿਲਬਾਗ ਤੋਂ ਘੋੜੀ ਭਰਾਈ ਤਿੰਨ ਦਿਨ 72 ਘੰਟੇ ਘੋੜੀ ਦੇ ਸਾਹਮਣੇ ਦਿਲਬਾਗ ਦਾ ਵੱਡਾ ਪੋਸਟਰ ਤਿੰਨ ਚਾਰ ਲਾ ਦੇਈ ਵੱਧ ਤੋਂ ਵੱਧ ਸਮਾਂ ਘੋੜੀ ਸਾਹਮਣੇ ਦਿਲਬਾਗ ਘੋੜਾ ਦਿੱਸਦਾ ਰਹੇ ਵੇਖੀ ਦੂਜਾ ਦਿਲਬਾਗ ਪੈਦਾ ਹੋਜੂਗਾ ਜੇ ਦਾਤੇ ਨੇ ਚਾਹਿਆ ਤਾਂ ਬਾਕੀ ਰਜ਼ਾ ਆਹ ਪਰਮਾਤਮਾ ਦੀ ਤੇ ਘੋੜੀ ਜੁਲਾਈ ਅਖੀਰ ਨੂੰ ਸੁਵੇ ਏਸ ਹਿਸਾਬ ਨਾਲ ਭਰਾਈ
    ਦਾਤਾ ਭਲੀ ਕਰੂਗਾ

  • @HarpreetSingh-fk9tw
    @HarpreetSingh-fk9tw ปีที่แล้ว

    ਬਾਈ ਬਾਜ ਘੋੜਾ ਬਹੁਤ ਸਾਊ ਸੀਲ ਸੀ ਇਸ ਵਿੱਚ ਵੀ ਉਦਾ ਖ਼ੂਨ ਆ ਬਹੁਤ ਵਧੀਆ ਰੱਬ ਲੱਮੀ ਉਮਰ ਬਖਸ਼ੇ।।

  • @baldevbhullar8404
    @baldevbhullar8404 ปีที่แล้ว

    ਘੋੜਾ ਕਦੁ ਵਾਲਾ ਰਖਣ ਵਾਲੇ ਭਰਾ ਤਾ ਬਹੁਤ ਨੇ ਪਰ ਘੋੜੇ ਤੇ ਜੰਪ ਮਾਰ ਬੈਠਣਾ ਕੋਈ ਕੋਈ ਜਾਣਦਾ ਜਮਸਾਦ ਦੀ ਤਰਾ ਵਾਹਿਗੁਰੂ ਮੇਹਰ ਰਖਣ ❤

  • @brarstudfarmbrarstudfarm
    @brarstudfarmbrarstudfarm ปีที่แล้ว +4

    ਵਾਹਿਗੁਰੂ ਮਿਹਰ ਕਰੇ ਬਾਈ ਨੂੰ ਤੇ ਬਾਈ ਦੇ ਘੋੜੇ ਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ

  • @zaildarkuldeep8451
    @zaildarkuldeep8451 ปีที่แล้ว +3

    ਬਾਈ ਜੀ ਜਿਹੜੇ ਬੰਦੇ ਇਹ ਕਹਿੰਦੇ ਹਨ ਕਿ ਘੋੜਾ ਸਾਨ ਹੈ ਇਸਨੂੰ ਬਾਹਰ ਨਾ ਕੱਢਿਆ ਕਰੋ ਮਤਲਬ ਅੰਦਰ ਹੀ ਰੱਖੋ। ਉਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀ ਘੋੜਾ ਅਪਣੇ ਘਰ ਅੰਦਰ ਨਾ ਵਾੜੋ ਭਾਵ ਘੋੜੇ ਨਾ ਰੱਖੋ। ਜਰ ਸਾਰੀਆਂ ਕਮਜੋਰੀਆਂ ਤੁਹਾਡੇ ਵਿੱਚ ਦੋਸੀ ਘੋੜਾ। ਇਹ ਕੋਈ ਮੋਟਰਸਾਇਕਲ ਨਹੀ ਵੀ ਲੋੜ ਹੈ ਲੀਰ ਮਾਰਕੇ ਕਿੱਕ ਮਾਰੀ ਤੇ ਚਲੇ ਗਏ। ਜਦ ਤੋ ਘੋੜੇ ਨੇ ਜਨਮ ਲੈ ਲਿਆ ਉਸ ਸਮੇਂ ਤੋ ਲੈਕੇ ਸਾਰੀ ਉਮਰ ਘੋੜੇ ਦੀ ਤੇ ਉਸਦੀ ਸੰਭਾਲ ਸੇਵਾ ਅਤੇ ਸਿੱਖਿਆ ਦੇਣੀ ਪੈਂਦੀ ਹੈ। ਚੰਗੀਆਂ ਆਦਤਾਂ ਫੇਰ ਹੀ ਆਉਦੀਆਂ ਹਨ ਘੋੜੇ ਵਿੱਚ ਨਹੀ ਤਾਂ ਘਰ ਦੇ ਅੰਦਰ ਰੱਖਣ ਨਾਲ ਸਿਰਫ ਖਰਾਕ ਪਾਉਣ ਨਾਲ ਤਾਂ ਸਾਰੀਆਂ ਮਾੜੀਆ ਆਦਤਾਂ ਤੁਸੀ ਧੱਕੇ ਨਾਲ ਘੋੜੇ ਵਿੱਚ ਪਾ ਦਿੰਦੇ ਹੋ। ਅਲੀ ਬਾਈ ਹਰਰੋਜ ਘੋੜੇ ਨੂੰ ਜਰੂਰ ਬਾਹਰ ਕੱਢਿਆ ਕਰ ਤੇ ਸਵਾਰੀ ਵੀ ਕਰਿਆ ਕਰ। ਇੱਕ ਦਿਨ ਹੀ ਵੱਧ ਜੋਰ ਲਵਾ ਦੇਣਾ ਬਾਕੀ ਦਿਨ ਨਹੀ ਸਵਾਰੀ ਕਰਨੀ ਬਹੁਤ ਗਲਤ ਹੈ ਜੋ ਕਿ ਘੋੜੇ ਲਈ ਠੀਕ ਨਹੀ ਹੈ। ਹਰਰੋਜ ਸਵਾਰੀ ਕਰੋ ਬੇਸੱਕ ਵੱਧ ਜਾਂ ਘੱਟ ਕਰੋ। ਸਰੀਰ ਵਿੱਚ ਮਜਬੂਤੀ ਬਹੁਤ ਵੱਧ ਬਣੇਗੀ ਘੋੜੇ ਦੇ ਸਰੀਰ ਮਤਾਬਕ। ਕਾਠੀ ਜਰੂਰ ਪਾਇਆ ਕਰ, ਬਿਨਾਂ ਕਾਠੀ ਘੋੜਾ ਅਧੂਰਾ ਮੰਨਿਆ ਜਾਂਦਾ ਹੈ ਸਵਾਰੀ ਲਈ। ਜੇਕਰ ਘੋੜੇ ਦੇ ਪਸੀਨੇ ਦੀ ਲਾਗ ਲੱਗ ਜਾਵੇ ਤਾਂ ਖਾਜ ਜਾਂ ਖੁਜਲੀ ਦਾ ਕੋਈ ਇਲਾਜ ਨਹੀ ਅੱਜਤੱਕ ਡਾਕਟਰਾਂ ਕੋਲ। ਇਸ ਲਈ ਧਿਆਨ ਰੱਖਣਾ।

  • @jassajattsangha3784
    @jassajattsangha3784 ปีที่แล้ว +2

    Sahi gll aa jatta lopon walya sirra tu kar gya punjabi nàsal sachi siraa aa samsad verr ta yrr pand chaki firda jankari di

  • @sauravsalgani8344
    @sauravsalgani8344 ปีที่แล้ว

    Jeonda reh oh bai,,,eh v itehaas bnau❣️tera naam kadduga eh darves,,,lambi umr hove teri lopon waleya bht kuch dkhaya hun tk❣️❣️

  • @ajaharmewgazirj3571
    @ajaharmewgazirj3571 ปีที่แล้ว +2

    ਸੰਤ ਸ਼੍ਰੀ ਅਕਾਲ ਸਭ ਵੀਰਾਂ ਨੂੰ ਬਹੁਤ ਵਧੀਆ ਘੋੜੀ

  • @baazkhan2345
    @baazkhan2345 ปีที่แล้ว +5

    ਰੱਬ ਤੈਨੂੰ ਹੋਰ ਤਰੱਕੀਆਂ ਦੇਵੇ ਭੂਆਂ ਆਲਿਆਂ ❤️

  • @studiopreetpalace4856
    @studiopreetpalace4856 ปีที่แล้ว +1

    ਵਿਡੀਉ ਦੇਖ ਸੁਣ ਕੇ ਬਹੁਤ ਅਨੰਦ ਮਾਣਿਆ ।

  • @SantokhSingh-ji4kw
    @SantokhSingh-ji4kw ปีที่แล้ว +1

    Very good video waheguru charde kla vich rakha

  • @jassajattsangha3784
    @jassajattsangha3784 หลายเดือนก่อน

    Sukar aa verr ji tusi ghorya di video pai

  • @gurvinderbains6214
    @gurvinderbains6214 ปีที่แล้ว

    Kya hi baat aa….kn …body..👌🏻👌🏻👌🏻

  • @bharmaltoksiya1931
    @bharmaltoksiya1931 ปีที่แล้ว

    Bhut shandaar 👌❤️

  • @GagandeepSingh-hk1ej
    @GagandeepSingh-hk1ej ปีที่แล้ว +1

    Rabb tuhaanu hor taraqqian bakshe bro Mera bhi shonk aa mere kolo majhuke line da ghoda Hove te main sewa Kara par haje pesh nai jandi

  • @gurpalchahalchahal5317
    @gurpalchahalchahal5317 ปีที่แล้ว

    ਬਾਈ ਛੇਵੇਂ ਪਾਤਸਾਹ 2 ਕੁਇੰਟਲ ਭਾਰ 7ਫੁੱਟ ਤੋ ਬਾਹਰ ਹਾਈਟ ਸੀ ਜਦੋ ਘੋੜੇ ਦੀ ਸਵਾਰੀ ਕਰਦੇ ਸੀ ਟਾਈ ਮੀਲ ਤੋ ਬਾਅਦ ਘੋੜਾ ਬਦਲਣਾ ਪੈਦਾ ਸੀ ਜੇ ਕੋਈ ਘੋੜਾ ਦਾਣ ਕਰਦਾ ਸੀ ਤਾ ਦੋ ਕਰਦਾ ਹੁੰਦਾ ਸੀ ਤੁਸੀ ਸਮਝ ਲੋ ਵੀ ਘੋੜੇ ਕਿਨੇ ਤਕੜੇ ਹੋਣੇ ਆ

  • @chardapunjab8475
    @chardapunjab8475 ปีที่แล้ว

    Panjabi nasal top majhuke 💪💪👍 siraa

  • @lakhwindersinghkahalwan7113
    @lakhwindersinghkahalwan7113 ปีที่แล้ว

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ 🐎🐎

  • @GagandeepSingh-hk1ej
    @GagandeepSingh-hk1ej ปีที่แล้ว

    Dewta bahut pyaara ji

  • @amandeeprehal1044
    @amandeeprehal1044 ปีที่แล้ว

    Very beautiful horse and very strong

  • @sidhusabb281
    @sidhusabb281 ปีที่แล้ว

    ਬਹੁਤ ਵਧੀਆ ❤🐴

  • @khalidjatt2907
    @khalidjatt2907 ปีที่แล้ว +1

    Masha Allah

  • @harsimransidhu
    @harsimransidhu ปีที่แล้ว +1

    Very nice 👌 👍 😍

  • @baldevbhullar8404
    @baldevbhullar8404 ปีที่แล้ว

    Good bro

  • @gurjantsinghmehron3133
    @gurjantsinghmehron3133 ปีที่แล้ว +1

    ਅਠਾਰਾਂ ਸੇਰ ਦਾ ਬਾੲੀ ਜੀ ਖੰਡਾ ਸੀ ਤੇ ਸਵਾਂ ਮਣ ਸਰੀਰ ਤੇ ਸੁਰੱਖਿਅਾ ਕਵਚ ਸੀ ਜੇ ਮੈ ਭੁਲਦਾ ਨਾ ਹੋਵਾਂ

  • @birdavindersinghsohi3061
    @birdavindersinghsohi3061 ปีที่แล้ว +1

    Bai ji show which v Punjab line di alag judging honi chahidi ha

  • @harjotsandhu875
    @harjotsandhu875 ปีที่แล้ว +1

    ਬਾਈ 45ਇੰਚ ਦਾ ਜੰਮਦਾ ਬੱਚਾ ਹੁੰਦਾ ਕਦੀ
    ਥੋੜਾ ਜਾਦਾ ਕਰ ਗਿਆ

  • @IRONSUDHFARM
    @IRONSUDHFARM 10 หลายเดือนก่อน

    ❤👌🙏🙏

  • @sidhudairyfarm961
    @sidhudairyfarm961 ปีที่แล้ว

    Nice 👍

  • @gindagill4028
    @gindagill4028 ปีที่แล้ว

    Wakye he Tham Varga janwar aa💯💯💯💯☑️☑️☑️☑️☑️👍👍👍👍

  • @abhaygill7386
    @abhaygill7386 ปีที่แล้ว

    Kive bai aaj 31h pind aye c shami j

  • @yugraj_singh_virk
    @yugraj_singh_virk ปีที่แล้ว

    Sira

  • @ranabk9946
    @ranabk9946 ปีที่แล้ว

    Pehla vieou pehla coment

  • @satwantpannu9784
    @satwantpannu9784 ปีที่แล้ว

    👍👍

  • @ageyapalsingh122
    @ageyapalsingh122 ปีที่แล้ว

    🎉❤

  • @gurinderdeepsinghbhangu3651
    @gurinderdeepsinghbhangu3651 ปีที่แล้ว

    ❤❤🔥🔥

  • @sunnyludhiana7668
    @sunnyludhiana7668 ปีที่แล้ว

    ❤️❤️❤️🔥🔥🔥🤟🤟🤟

  • @NARINDERSINGH-cw4uk
    @NARINDERSINGH-cw4uk ปีที่แล้ว

    Bhai sahib ji es nasal noo hor vadavo ji

  • @sanjayk3677
    @sanjayk3677 ปีที่แล้ว

    Horse is very good older colour breed 🐎🐴 kam ku h ye Bhai

  • @somanathjoe9593
    @somanathjoe9593 ปีที่แล้ว

    Is this mixed breed

  • @sidhudairyfarm961
    @sidhudairyfarm961 ปีที่แล้ว

    🔥🔥🔥🔥🔥🔥

  • @premsinghrauwal6111
    @premsinghrauwal6111 ปีที่แล้ว

    ❤😊👍🏻

  • @gurpreetkharoud6684
    @gurpreetkharoud6684 ปีที่แล้ว

    ❣️❣️❣️❣️❣️❣️

  • @manisingh6376
    @manisingh6376 ปีที่แล้ว

    💯🥇👌🏼🧿

  • @gurpreetkharoud6684
    @gurpreetkharoud6684 ปีที่แล้ว

    💥💥💥💥💥

  • @GagandeepSingh-hk1ej
    @GagandeepSingh-hk1ej ปีที่แล้ว

    😘😘😘😘🥰🥰🥰🥰😍😍😍🤩🤩🤩

  • @khalidarapur
    @khalidarapur ปีที่แล้ว

    🔥🔥🔥🐎

  • @harmansran5036
    @harmansran5036 ปีที่แล้ว

    First comment

  • @jassajattsangha3784
    @jassajattsangha3784 ปีที่แล้ว +1

    Ustad yrr kito pure Punjabi nasal da mil jau koi marwari mix na Howe yr Kan khola Howe Thora jida esda aa

    • @tanveerrandhawa5474
      @tanveerrandhawa5474 ปีที่แล้ว

      Azaad sire neela majhuke wala ohdi dam vee kille kanna di Punjab nasal di ghori see oh pure haiga sabh toe jaada

  • @jugroopsinghbuttar
    @jugroopsinghbuttar ปีที่แล้ว

    ❤❤❤❤

  • @lokerang918
    @lokerang918 ปีที่แล้ว

    👌👌👌👌