Hakam Bakhtariwala & Daljit Kaur ਸ਼ਰਾਬੀ ਹੋ ਕੇ ਗਾਇਆ ਗੀਤ Live Drunk Acting

แชร์
ฝัง
  • เผยแพร่เมื่อ 29 ก.ย. 2024
  • Hakam Bakhtariwala & Daljit Kaur ਸ਼ਰਾਬੀ ਹੋ ਕੇ ਗਾਇਆ ਗੀਤ Live Drunk Acting @JassiTV

ความคิดเห็น • 160

  • @KuldeepSingh-wb3sw
    @KuldeepSingh-wb3sw ปีที่แล้ว +11

    ਬਹੁਤ ਹੀ ਵਧੀਆ ਪੰਜਾਬੀ ਗਾਇਕ ਜੋੜੀ,ਸਾਡਾ ਅਸਲੀ ਪੰਜਾਬੀ ਸਭਿਆਚਾਰ ਪੇਸ਼ ਕੀਤਾ,ਵਾਹਿਗੁਰੂ ਮਿਹਰ ਕਰੇ|👍👍

  • @kamaljitsingh7364
    @kamaljitsingh7364 3 ปีที่แล้ว +7

    ਕੋਈ ਖਾਸ ਗਲ ਨਹੀਂ। ਐਵੇਂ ਸਨਸਨੀ ਖੇਜ ਹੈਡਿੰਗ ਬਣਾਕੇ ਸਨਸਨੀ ਫੈਲਾਈ ਜਾ ਰਹੀ ਹੈ।

    • @rajs6745
      @rajs6745 3 ปีที่แล้ว +2

      Bahut vadia jori

  • @HSKHAIRA
    @HSKHAIRA 2 ปีที่แล้ว +13

    ਵਾਹ ਜੀ ਵਾਹ, ਜਿੰਨਾ ਸੋਹਣਾ ਗਾਣਾ। ਉਸ ਤੋਂ ਵੀ ਸੋਹਣੀ ਐਕਟਿੰਗ।

  • @devkinandan9722
    @devkinandan9722 3 ปีที่แล้ว +8

    ਇਸ ਤਰ੍ਹਾਂ ਜੋਰ ਲਾਲ ਕੇ ਸਾਡਾ ਕੱਟਾ ਮਰ ਗਿਆ

  • @protejasinghdhandra8025
    @protejasinghdhandra8025 2 ปีที่แล้ว +9

    ਬਹੁਤ ਹੀ ਪਿਆਰੀ ਜੋੜੀ। ਲਗਭਗ ਤਿੰਨ ਦਹਾਕੇ ਪਹਿਲਾਂ ਇਨ੍ਹਾਂ ਦੀਆਂ ਬਹੁਤ ਕੈਸਟਾਂ ਸੁਣੀਆਂ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @surinderpal9680
    @surinderpal9680 3 ปีที่แล้ว +7

    ਹਾਕਮ ਵੀਰ ਜੀ ਐਕਟਿੰਗ ਬਹੁਤ ਬਹੁਤ ਜਬਰਦਸਤ ਹੈ ਵੀਡੀਓ ਵੇਖ ਕੋਈ ਵੀ ਨਹੀਂ ਕਹਿ ਸਕਦਾ ਕਿ ਗਾਓਣ ਵਾਲਾ ਸੋਫੀ ਹੈ ਕਹਿੰਦੇ ਬਹੁਤ ਦਾਰੂ ਪੀਤੀ ਹੈ ਧੰਨਵਾਦ

  • @jasmailsinghbillu6003
    @jasmailsinghbillu6003 3 ปีที่แล้ว +4

    ਕਲਾਕਾਰ ਨੂੰ ਐਨੀ ਐਕਟਿੰਗ ਸੋਭਦੀ ਨਹੀ
    ਇੱਹ ਇੱਕ ਸ਼ਰਾਬੀ ਅਤੇ ਘਰਵਾਲੀ ਤੇ ਗੀਤ ਹੈ ਨਾਟਕ ਜਾ ਡਰਾਮਾ ਨਹੀ ਹੈ
    ਪਿਛੇ ਪੁਰਾਣੇ ਕਿਸੇ ਸਿੰਗਰ ਵੱਲ ਨਿਗਾਹ ਮਾਰੀਏ ਸਭ ਖੜਕੇ ਗਾਉਦੇ ਸੀ

    • @dharampaul91
      @dharampaul91 2 ปีที่แล้ว +1

      Over acting bahut vadia nahi Limit hi achi lagdi hai baki theek hai ! ! !

  • @LakhwinderSingh-ok4ly
    @LakhwinderSingh-ok4ly 3 ปีที่แล้ว +8

    ਬਹੁਤ ਵਧੀਆ ਹਾਕਮ ਜੋ ਕਲਾਕਾਰ ਦੀ ਪੋਸ਼ਾਕ ਵਿੱਚ ਗਾ ਰਿਹਾ ਹੈ

  • @RamanSingh-vw1sw
    @RamanSingh-vw1sw 3 ปีที่แล้ว +12

    ਬਹੁਤ ਖੂਬਸੂਰਤ ਗੀਤ ਜੋੜੀ ਗਾ ਰਹੇ ਹੋ ਜੀ ਅੈਕਟਿੰਗ ਵਧੀਆ ਜੀ

  • @anmolbrar3391
    @anmolbrar3391 ปีที่แล้ว +2

    ਇਹ ਜੋੜੀ ਬਹੁਤ ਵਧੀਆ ਹੋਣ ਬਹੁਤ ਮਸ਼ਹੂਰ ਤੇ ਸਫਲ ਹੋਈ ਸੀ।ਧੰਨਵਾਦ ਜੀਉ

  • @punjabidailynewschenal3527
    @punjabidailynewschenal3527 2 ปีที่แล้ว +1

    ਸਰਾਬੀ ਵਾਲਾ ਰੋਲ ਦਾ ਕੋਈ ਮੁੱਲ ਨਹੀਂ ਨਸੀਬ ਗੀਤਕਾਰ ਬਾਲਿਆਂ ਵਾਲੀ

  • @manjitkuma164
    @manjitkuma164 3 ปีที่แล้ว +13

    ਬਹੁਤ ਹੀ ਵਧੀਆ ਡਿਊਟ ਗਾਇਆ ਕਮਾਲ ਹੀ ਕਰ ਦਿੱਤੀ,ਸਦੀਕ ਸਾਹਿਬ ਨਾਲੋਂ ਕੁਝ ਵੀ ਘੱਟ ਨਹੀਂ ਲੱਗਿਆ, ਕਮਾਲ ਦੀ ਕਲਾਕਾਰੀ, ਕਮਾਲ ਦੀ ਐਕਟਿੰਗ, ਲਾਜਵਾਬ ਮਨ ਖੁਸ਼ ਹੋ ਗਯਾ ਜੀ, ਮੈਂ ਤੁਹਾਡੇ ਪ੍ਰੋਗਰਾਮ ਨਹੀਂ ਵੇਖੇ ਇਹੋ ਹੀ ਵੇਖਿਆ ਹੈ ਸ਼ਾਨ ਦਾਰ 👍👌🏼👌🏼

  • @SurjeetSingh-vd4ew
    @SurjeetSingh-vd4ew 2 ปีที่แล้ว +6

    ਤਿੰਨ ਦਹਾਕਿਆਂ ਦੀ ਬੇਦਾਗ ਸੁਪਰਹਿੱਟ ਜੋੜੀ ।

    • @KaramjitSingh-rp8sk
      @KaramjitSingh-rp8sk 5 หลายเดือนก่อน

      Hakam Kataal aa chamkile de hor v singer ne agar sach da nhi pta waah waah na kro

  • @DavinderSingh-xz4ox
    @DavinderSingh-xz4ox 3 ปีที่แล้ว +2

    Koi khas gal nai ki he pakhand

  • @DharmPal-mv4mh
    @DharmPal-mv4mh 3 ปีที่แล้ว +4

    ਓਵਰ ਐਕਟਿੰਗ

    • @dharampaul91
      @dharampaul91 2 ปีที่แล้ว

      Sarnamiea ne theek opinion diti hai Dharmpal ji nay ;

  • @narinderbhaperjhabelwali7965
    @narinderbhaperjhabelwali7965 3 ปีที่แล้ว +3

    ਡਾ ਨਰਿੰਦਰ ਭੱਪਰ
    ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @ranjatsingh238
    @ranjatsingh238 3 ปีที่แล้ว +41

    ਬਹੁਤ ਹੀ ਸੂਲਜੀ ਗਾਇਕ ਜੋੜੀ ਨੂੰ ਬਹੁਤ ਸਾਰਾ ਪਿਆਰ ਜਿਉਂਦੇ ਰਹੋ

  • @kulwantsingh4045
    @kulwantsingh4045 3 ปีที่แล้ว +4

    A sala fukra ah over acting karda didar sandhu sab sing sing no 1 c

    • @haridhundharajorki8496
      @haridhundharajorki8496 3 ปีที่แล้ว +1

      ਬਾਈ ਜੀ ਇਸ ਕਲਾਕਾਰ ਨੇ ਆਪਣੇ ਤੋਂ ਕੋਈ ਪੈਸੇ ਤਾਂ ਲੲੇ ਨਹੀਂ ਕਿਉਂ ਕਿਸੇ ਨੂੰ ਗਾਲ ਮੰਦਾ ਲਿਖਦੇ ਹੋ ਨੇ

    • @sukhmaandhillon4062
      @sukhmaandhillon4062 5 หลายเดือนก่อน

      Bhaktariwala zindabaad

  • @JaswinderSingh-qf1hf
    @JaswinderSingh-qf1hf ปีที่แล้ว +1

    UAE Dubai Abu Dhabi l jaswinder birampur

  • @gurinderdhillon1470
    @gurinderdhillon1470 ปีที่แล้ว

    ਇਸ ਨੂੰ ਕਹਿੰਦੇ ਆ ਕਲਾਕਾਰੀ ਸੁਆਦ ਆ ਗਿਆ

  • @jarnailsingh6276
    @jarnailsingh6276 ปีที่แล้ว

    ਬਹੁਤਵਧੀਆਐਕਟਿੰਗਕੀਤੀਬਾਈਹਾਕਮਨੇਕਮਾਲਕਰਤੀਦਿਲਖੁਸਹੋਗਿਆ

  • @charnjeetsingh4075
    @charnjeetsingh4075 2 ปีที่แล้ว +1

    ਬਹੁਤ ਹੀ ਵਧੀਆ👍💯👍💯👍💯👍💯 ਕੋਈ ਬੰਦਾ ਸਰਾਬ ਛੱਡੂ

  • @sarbjitsinghsidhu5141
    @sarbjitsinghsidhu5141 3 ปีที่แล้ว +1

    HAKIM ji Shrabi 🍻 🍻 vala GEET performing kr rahe ne ji...... Wrong 🔢 titles........

  • @surjitsingh6327
    @surjitsingh6327 3 ปีที่แล้ว +3

    Pehla'n maa,fir bhain fer patni ,fir dhee

  • @ranjitchohalta5032
    @ranjitchohalta5032 ปีที่แล้ว

    ਅੈਕਟਿੰਗ਼ ਦਾ ਕੰਮ ਗਾੳੁਣ ਤੋਂ
    ਵਧੀਅਾ ਿੲਹ ਨਾ ਤਿਅਾਗੀ

  • @tehalsingh6046
    @tehalsingh6046 ปีที่แล้ว

    ਬਹੁਤ ਹੀ ਵਧੀਆ ਅਖਾੜਾ ਲਾਉਣ ਦਾ ਢੰਗ।ਕੋਈ ਸਾਜ਼ ਉੱਪਰ ਦੀ ਨਹੀਂ ਪੈ ਰਿਹਾ। ਸਟੂਡੀਓ ਦੀ ਰਿਕਾਰਡਿੰਗ ਵਾਂਗ ਅਖਾੜਾ ਲਾਉਂਦੇ ਹਨ। ਇੱਕ ਇੱਕ ਗੱਲ ਦੀ ਸਮਝ ਪੈਂਦੀ ਹੈ।

  • @shivanisharma5562
    @shivanisharma5562 ปีที่แล้ว

    😢😢😢😢😢ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ

    • @rishavnijjar4730
      @rishavnijjar4730 ปีที่แล้ว

      Bhagwant Maan tak vdo bna ke pohncha de bhaine. Dekhi vdo ponde hee j kam na hoya tera bhaine

  • @starpardusgurbani9141
    @starpardusgurbani9141 3 ปีที่แล้ว +1

    Super hit jorhi

  • @GurmeetSingh-lm8zd
    @GurmeetSingh-lm8zd 3 ปีที่แล้ว +4

    Parmatma tuhanu chardikla ch rakhe....🙏🙏🙏from gurmeet singh

  • @BobbySingh-pv8du
    @BobbySingh-pv8du 2 ปีที่แล้ว +2

    Great performer.. 😁😁

  • @DEON765
    @DEON765 ปีที่แล้ว

    chmkla marje te chmk mar jaan 😭😭😭😭😭😭😭💌💌💌💌💌

  • @surjitseeti6450
    @surjitseeti6450 ปีที่แล้ว

    ਬਹੁਤ ਵਧੀਆ ਗਾਇਆ ਸ਼ਰਾਬ ਦਾ ਸੇਵਨ ਘੱਟ ਕਰੋ ਜੀ

  • @BharpoorSingh-ds6ef
    @BharpoorSingh-ds6ef 6 หลายเดือนก่อน

    ਡਰਾਮੇ ਬਾਜ

  • @BalwinderSingh-x2d
    @BalwinderSingh-x2d 3 หลายเดือนก่อน

    Very good nice song g ❤️❤️🙏

  • @balrajsingh7502
    @balrajsingh7502 3 ปีที่แล้ว +3

    ਘਰੇਲੂ ਗਾਣੇ ਗਾਉਣ ਵਾਲਿਆਂ ਦੀ ਸੁਪਰ ਹਿੱਟ ਜੋੜੀ ਜੀ1994 ਵਿੱਚ aghara ਸੁਣਿਆ ਸੀ 🙏🏿

  • @randhirsingh8223
    @randhirsingh8223 3 ปีที่แล้ว +2

    Baii ihnu chkk ke stage ton tar.

  • @jasbirkaur6836
    @jasbirkaur6836 2 ปีที่แล้ว +1

    Wah bhut vdhia 👌👌👌👌👌😍😍😍😍Loveli geet aa ji 😂😂😂😂😂😂

  • @majorbuttar3071
    @majorbuttar3071 ปีที่แล้ว

    Jani to phela bhen meldi a

  • @JagdishSingh-ys2gz
    @JagdishSingh-ys2gz ปีที่แล้ว +1

    ਕਮਾਲ ਦੀ ਗਾਇਕ ਜੋੜੀ ਹੈ ਜੀ ਮੈਨੂੰ ਬਹੁਤ ਪਸੰਦ ਹੈ ਜੀ ਜਿਉਂਦੇ ਰਹੋ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰਖੇ 🎉❤❤❤❤

  • @dalvirsingh3697
    @dalvirsingh3697 ปีที่แล้ว

    ਬਹੁਤ ਵਧੀਆ ਦੋਗਾਣਾ ਜੋੜੀ ਸਦਾ ਚੇਤੇ ਆਏਗੀ

  • @topgurpal.cheemacancelsing9269
    @topgurpal.cheemacancelsing9269 3 ปีที่แล้ว +4

    Sat Sri akal j

  • @dilbagbassi5952
    @dilbagbassi5952 ปีที่แล้ว

    ਬਹੁਤ ਵਧੀਆ ਗੀਤ ਗਾਇਆ ਐਕਟਿੰਗ ਬਹੁਤ ਹੀ ਸੋਹਣੇ ਸੀ

  • @DEON765
    @DEON765 ปีที่แล้ว

    soch c

  • @baltejsingh520
    @baltejsingh520 2 ปีที่แล้ว

    No bay ji den ton phela akhadha man sunya se kalalnbaly. Mandi ps taim asi dasmi class wich pdhde si

  • @PremSingh-yb5gr
    @PremSingh-yb5gr 2 ปีที่แล้ว

    Aj.kal.kise.nu.pata.ni.hona.ke.koyi.bakhtrri.wala.b.hai.c.koyi.

  • @satwinderrealyouristrueisa9647
    @satwinderrealyouristrueisa9647 2 ปีที่แล้ว +2

    Amazing acting of drunken Sharabi
    Of the singer. Thanks.

  • @lalliwalia366
    @lalliwalia366 ปีที่แล้ว

    very good veer

  • @nirmalbasra6632
    @nirmalbasra6632 3 ปีที่แล้ว +2

    Waheguru Chardikala Vich rakhe

  • @varindersingh2614
    @varindersingh2614 3 ปีที่แล้ว

    Please you singers behave I am not jatt but you come and see how many jatt look for me inronto and California pls la

  • @Harry420Potter-k5g
    @Harry420Potter-k5g ปีที่แล้ว

    ਬਹੁਤ ਵਧੀਆ ਦੋਗਾਣਾ ਜੋੜੀ ਹੈ

  • @ਗੁਰਦੀਪਿਸੰਘ
    @ਗੁਰਦੀਪਿਸੰਘ 3 ปีที่แล้ว +2

    Veery nice 👍 song

  • @aulakhaulakh8872
    @aulakhaulakh8872 2 ปีที่แล้ว

    Bakhtri ji uart phala maa tu bdh bhan fir janani fir dhee dea roop ch mildi na k maa tu bdh jnani fir bhan mildi

  • @SukhaRallh-cb1zr
    @SukhaRallh-cb1zr ปีที่แล้ว

    Good g

  • @jagsirsingh1963
    @jagsirsingh1963 3 หลายเดือนก่อน

    good

  • @labhsingh5371
    @labhsingh5371 3 ปีที่แล้ว +4

    ਬਹੁਤ ਵਧੀਆ

  • @rajkamal4570
    @rajkamal4570 3 ปีที่แล้ว +1

    Sachi Shrabi Nhi Hoya Acting Kar Riha

  • @BalwinderSingh-ez5yg
    @BalwinderSingh-ez5yg 2 ปีที่แล้ว

    Very good nice g 🍧🥀🥀🌷💐🍇♥️🥀🍇🍑

  • @PremSingh-yb5gr
    @PremSingh-yb5gr 2 ปีที่แล้ว

    Sawad.aa.giya.bkhatrri.waliya.bahutt.shone.khuss.raho.

  • @karanvirdhaliwal7197
    @karanvirdhaliwal7197 15 วันที่ผ่านมา

    👌👌👍

  • @bahadursingh2865
    @bahadursingh2865 3 ปีที่แล้ว +3

    Hakam bai bahut khoob thanks

  • @nemobile3078
    @nemobile3078 ปีที่แล้ว

    👍💟💗

  • @ShamsherSingh-om4fl
    @ShamsherSingh-om4fl 3 ปีที่แล้ว

    Sarabnujenashathekechhbotalkiunhinhchdi

  • @Apna-punjab.
    @Apna-punjab. 3 ปีที่แล้ว +1

    @ HOLLAND UK BAPLA BALDEV

  • @harwindersingh9047
    @harwindersingh9047 2 ปีที่แล้ว

    Parmatma lami umar krey jori de super hit jori hakam g and diljit g

  • @mohansingh509
    @mohansingh509 2 ปีที่แล้ว

    ਰਾਜ ਗਿਆਸਪੁਰਾ 👌👌👌👌👌👌👌👌

  • @karamjeetsingh2325
    @karamjeetsingh2325 3 ปีที่แล้ว +1

    Mast mast 22g

  • @surjitsingh6788
    @surjitsingh6788 ปีที่แล้ว

    ਐਕਟਿੰਗ ਸਿਰਾ

  • @ManjitSingh-lt2fi
    @ManjitSingh-lt2fi 3 ปีที่แล้ว +3

    Sirraaaaa Soog

  • @baljindersingh2983
    @baljindersingh2983 2 ปีที่แล้ว

    ਆਵਾਜ਼ ਕਮਾਲ ਦੀ ਏ

  • @FatehSingh-pk6qv
    @FatehSingh-pk6qv ปีที่แล้ว

    Kya kalakar c pala da muhol

  • @surjitsingh6788
    @surjitsingh6788 2 ปีที่แล้ว

    ਕਮਾਲ ਦੀ ਐਕਟਿੰਗ

  • @akasdeepsinghakasdeepsingh9952
    @akasdeepsinghakasdeepsingh9952 2 ปีที่แล้ว

    Mohammad Sadiq de nakal karda hakm bai

  • @sarabkaur8168
    @sarabkaur8168 3 ปีที่แล้ว +2

    Nice ustad hi love you

  • @mahindarsingh6763
    @mahindarsingh6763 2 ปีที่แล้ว

    Love u bakrianwala (bhakhtriwala) ji

  • @samindersingh2440
    @samindersingh2440 3 ปีที่แล้ว +1

    ਪਹਿਲਾਂ ਮਾਂ ਦੇ ਫੇਰ ਭੈਣ ਦੇ ਫੇਰ ਪਤਨੀ ਅਤੇ ਅਖੀਰ ਚ ਬੇਟੀ ਦੇ ਰੂਪ ਚ

  • @amandeep6044
    @amandeep6044 ปีที่แล้ว

    Bahut badhiya Bhai ji

  • @sidhusidhwanwalan2121
    @sidhusidhwanwalan2121 2 ปีที่แล้ว

    Singer jorhi ghat hai

  • @SamDhillon3848
    @SamDhillon3848 3 ปีที่แล้ว +1

    Good

  • @JaswinderSingh-qf1hf
    @JaswinderSingh-qf1hf ปีที่แล้ว

    😂😂😂😆😅😅😅😅👌👌👌👌👌

  • @JagseerSingh-xy7ct
    @JagseerSingh-xy7ct 2 ปีที่แล้ว

    Over acting

  • @jaswantsinghcheema1021
    @jaswantsinghcheema1021 2 ปีที่แล้ว

    Very nice jordy

  • @punjabidailynewschenal3527
    @punjabidailynewschenal3527 2 ปีที่แล้ว +1

    ਬਹੁਤ ਵਧੀਆ ਜੀ ਨਸੀਬ ਖੋਖਰ ਗੀਤਕਾਰ ਬਾਲਿਆਂ ਵਾਲੀ

  • @jashansandhu2966
    @jashansandhu2966 ปีที่แล้ว

    Nice Song

  • @jatindershergill7765
    @jatindershergill7765 2 ปีที่แล้ว

    V nice song 2002

  • @nishansingh8502
    @nishansingh8502 ปีที่แล้ว

    Nice 👍👍👍👍👍

  • @jagdeepmann3153
    @jagdeepmann3153 3 ปีที่แล้ว

    Jagdeep Singh Mann Ghania very nice Bai ji

  • @balpreetjatt9976
    @balpreetjatt9976 2 ปีที่แล้ว

    Very good bai Ji

  • @ffarshdeep0852
    @ffarshdeep0852 3 ปีที่แล้ว

    Nice song 👌👍👍👍👍👍👍👍👍👍👍👍👍👍👍🏻👍👍

  • @gursewaksingh6645
    @gursewaksingh6645 3 ปีที่แล้ว +1

    😃😃😃

  • @gurjindersingh3631
    @gurjindersingh3631 3 ปีที่แล้ว +1

    Sala khotiaa da

  • @desibande7582
    @desibande7582 2 ปีที่แล้ว

    Great

  • @jaswantsinghsaggu8765
    @jaswantsinghsaggu8765 2 ปีที่แล้ว

    L

  • @BaljeetBrar-tx7dh
    @BaljeetBrar-tx7dh ปีที่แล้ว

    Nice ji

  • @gulabeharbans5310
    @gulabeharbans5310 2 ปีที่แล้ว

    Very good sir

  • @jattsab5076
    @jattsab5076 2 ปีที่แล้ว

    Very nice

  • @jassromanaromana1531
    @jassromanaromana1531 2 ปีที่แล้ว

    Very good 👌

  • @manjinderrandhawa6565
    @manjinderrandhawa6565 2 ปีที่แล้ว +1

    ਜਮਾਂ ਬੈਕਾਰ ਐਕਟਿੰਗ

  • @arshigill1040
    @arshigill1040 2 ปีที่แล้ว

    Nice song

  • @lalrajput6501
    @lalrajput6501 3 ปีที่แล้ว

    Very good writer and singer
    Hakam Bakhtri wala

  • @GurdeepSingh-gx6kh
    @GurdeepSingh-gx6kh 2 ปีที่แล้ว

    👌👌👌👌👌