Sir Jaave Ta Jaave | Thanda Burj Live | Bhai Maninder Singh Ji Srinagar wale

แชร์
ฝัง
  • เผยแพร่เมื่อ 18 ม.ค. 2025

ความคิดเห็น • 233

  • @DavinderSingh-us4cx
    @DavinderSingh-us4cx 29 วันที่ผ่านมา +7

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਨਾਮ ਜੀ ❤❤

  • @BalwinderKaur-b3g
    @BalwinderKaur-b3g ปีที่แล้ว +9

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pammiwalia7013
    @pammiwalia7013 3 ปีที่แล้ว +4

    🙏😰bhut vadhia sundr kavita bahi sahib ji aap ji de chrna ch sees jhukda mera ji😰🙏🙏🙏🙏🙏🙏🙏🙏😰😰😰😰😰😰

  • @gaganjeetsingh419
    @gaganjeetsingh419 4 ปีที่แล้ว +1

    Dhan dhan aap warge raagiji jede santa nu guru charna naal,sikhhi itihaas naal jod de han🙏🙏

    • @inderjitsingh8364
      @inderjitsingh8364 4 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kaurghulianni7249
    @kaurghulianni7249 6 ปีที่แล้ว +7

    bhot sohni kalm chldi a bhai sahib tohadi patsha kirpa krn

  • @narinderkaur5028
    @narinderkaur5028 2 ปีที่แล้ว +1

    Dhànshree guru gobind Singh jisàrbansdani dhan mata gujri dhansahebjade 🙏🏼🙏🏼🙏🏼🙏🏼💓💓

  • @kulvirsingh1912
    @kulvirsingh1912 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🙏🏻🙏🏻 ਕੋਈ 100, ਜਨਮ ਦੇਣ ਨਹੀਂ ਦੇ ਸਕਦਾ ਪਿਤਾ ਦਸਮੇਸ਼ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ🌹🌹🙏🏻

  • @parminderkaur2137
    @parminderkaur2137 2 ปีที่แล้ว +4

    ਵਾਹਿਗੁਰੂ ਜੀ ਸਫਰ ਏ ਸਹਿਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ

  • @jarnailsandhu2516
    @jarnailsandhu2516 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ManjitKaur-gj7th
    @ManjitKaur-gj7th 3 ปีที่แล้ว +2

    ਵਾਹਿਗੁਰੂ ਜੀ ਮਿਹਰ ਕਰਨ ਭਾਈ ਸਾਹਿਬ ਜੀ ਭਾਈ ਮਨਿੰਦਰ ਸਿੰਘ ਜੀ ਉਪਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @navreet8592
    @navreet8592 3 ปีที่แล้ว +1

    Bhai ji kise de kuj kehn krke tanu sanu parmatma naal launa nai band krna chahida, asi har saal wait kr re a ke tanu dubara suniye, tade ena dharmik geeta krke bot lok parmatma naal judhe ne, apnia kwitava jrur sunao loka nu ta jo o itihaas naal judan

  • @tanroopsingh1260
    @tanroopsingh1260 2 ปีที่แล้ว +2

    Waheguru ji waheguru ji 🙏🙏❤️♥️

  • @sukhbirchatha6158
    @sukhbirchatha6158 3 ปีที่แล้ว +7

    ਭਾਈ ਸਾਹਿਬ ਜੀ ਤੁਹਾਡੀਆਂ ਕਵਿਤਾਵਾਂ ਨੂੰ ਬਹੁਤ ਹੀ ਮਿਸ ਕਰ ਰਹੇ ਹਾਂ

  • @ManjeetSingh-ny5ee
    @ManjeetSingh-ny5ee 6 ปีที่แล้ว +53

    ਭਾਈ ਸਾਹਿਬ ਜੀ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਲੰਬੀਆ ਉਮਰਾ ਬਖਸ਼ੇ ਏਸੇ ਤਰਾਂ ਕੌਮ ਦੀ ਸੇਵਾ ਕਰਦੇ ਰਹੋ

    • @deeprehal2688
      @deeprehal2688 6 ปีที่แล้ว +1

      Seer jave ta jave pr sikhi sidk na jave

    • @ManjeetSingh-ny5ee
      @ManjeetSingh-ny5ee 6 ปีที่แล้ว +2

      ਸਤਿਨਾਮੁ ਸ੍ਰੀ ਵਾਹਿਗੁਰੂ ਜੀ

    • @Art._craft979
      @Art._craft979 2 ปีที่แล้ว

      @@deeprehal2688 iokkwlelnnkkkklnm
      okllllqopllvm.

    • @NirmalSingh-lb3hi
      @NirmalSingh-lb3hi ปีที่แล้ว

      L for the

  • @guljeetsingh797
    @guljeetsingh797 6 ปีที่แล้ว +8

    Vahe guru ji.. Sab te mhear karo. Ji sir jave. Ta jave mera.. Sheki sedak. Na jave sat nam seri.. Vaheguru ji

  • @jatindersandhu3280
    @jatindersandhu3280 4 ปีที่แล้ว +5

    ਧੰਨ ਜਿਗਰਾ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਅਤੇ ਮਾਤਾ ਗੁਜਰੀ ਜੀ ਦਾ

  • @pritpalsinghchhina1936
    @pritpalsinghchhina1936 2 ปีที่แล้ว +1

    ਸਿਰ ਜਾਵੈ ਤਾਂ ਜਾਏ ਪਰ ਸਿੱਖੀ ਸਿਦੱਕ ਨਾ ਜਾਏ ।ਸਤਿਕਾਰਯੋਗਮਾਤਾ ਜੀ ਲਾਲਾਂ ਨੂੰਸਮਝਾਏ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਨਹੀ ਝੁੱਕੈ ਲਾਲ ।

  • @cutegirlpreet3596
    @cutegirlpreet3596 2 ปีที่แล้ว +1

    waheguru ji🙏🙏

  • @shivdeep4900
    @shivdeep4900 3 ปีที่แล้ว +1

    Dhan terisikhi satguru

  • @maheshdutta9439
    @maheshdutta9439 6 ปีที่แล้ว +2

    Thank you Bhai Maninder Singhji for such an emotional, historical events based poem. its musical composition and then finally kirtan!! Bhai Sahibji , looks like Maharaj has selected you for this noble, creative & historical services.

  • @chauhan_641
    @chauhan_641 2 ปีที่แล้ว +2

    ਵਾਹਿਗੁਰੂ ਲੰਬੀਆਂ ਉਮਰਾ ਬਖਸ਼ਣ ਤੁਹਾਨੂੰ

  • @ishwarsingh7154
    @ishwarsingh7154 3 ปีที่แล้ว +1

    कुर्बानी की शान व मसाल। कुर्बानी को सलाम।

  • @gopibal1443
    @gopibal1443 23 วันที่ผ่านมา

    ਧੰਨਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ

  • @harshpreet2203
    @harshpreet2203 5 ปีที่แล้ว +1

    ਭਾਈ ਸਾਹਿਬ ਜੀ ਬਹੁਤ ਵਧੀਆ ਪਰਮਾਤਮਾ ਹੋਰ ਮਿਹਰ ਕਰੇ

  • @ramandeepsinghsingh7390
    @ramandeepsinghsingh7390 28 วันที่ผ่านมา +1

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Bhai.ShivkaranSingh
    @Bhai.ShivkaranSingh 6 ปีที่แล้ว +4

    ਸਚੈ ਮਾਰਗਿ ਚਲਦਿਅਾ ੳੁਸਤਤਿ ਕਰੇ ਜਹਾਨੁ ॥

  • @divjot13
    @divjot13 6 ปีที่แล้ว +1

    Pooran anand te vairaag......bhai sahib ji Maharaj tuhanu hor chardikala bakshan

  • @kiranchatha7607
    @kiranchatha7607 6 ปีที่แล้ว +2

    Gur nanak aap ji nu sada chardikala ch rakhe
    Panth nu aap ji te bohat maan ha te rahega

  • @hardeepilahi
    @hardeepilahi ปีที่แล้ว

    Harjinder Singh Ji Namskar karda a ILahi Guru Nanak Guru Gobind Singh Ji daa sapaahee
    Full sports Full number Best job

  • @Gunheen_kaur-10
    @Gunheen_kaur-10 6 ปีที่แล้ว +4

    Je apni klam nal apne geeta nal sikhi aan Wali pidi nu sunayi jawe Ja sikhi nu felaya Jave te koi buri gal nhi je koi isnu nhi smj skda Oh Singh kehn de Kabil hi nhi ate guru g di nazar wich sab to wda papi hai.... Guru pita usnu aap sza denge.. Bhai maninder Singh ji tusi kdi v geet likhne nhi chdne te na hi sangat nu sunane... U will always right..... (Dil to likhdi kalam kde glat ni ho skdi..) .

    • @sjujharsingh4679
      @sjujharsingh4679 6 ปีที่แล้ว

      Bilkul sahi, Bhai ji dee klm lajbab hai jini sift keeti jave ghatt aa

  • @Farmers327
    @Farmers327 6 ปีที่แล้ว +2

    Waheguru ji tuhadi umar vaddi krn jo ise tra tusi sewa krde raho te nidar hojo ae sarkara nu singh khud samb lenge waheguru ji ka khalsa waheguru ji ki fateh ji.

    • @sohalbajwa4822
      @sohalbajwa4822 6 ปีที่แล้ว

      waheguru jio shambhln di lor aa pyi sarkar.s nu kuch acha ta hon hi nhi dena Enha ne

  • @All_inone37
    @All_inone37 6 ปีที่แล้ว +1

    Bhai sahib g tusi sahab bohat vdiya gounde ho waheguru g tnu hor trakia den

  • @rooparani9532
    @rooparani9532 2 ปีที่แล้ว +1

    Waheguru ji waheguru ji waheguru jiwaheguru

  • @BaldevSingh-vq4uh
    @BaldevSingh-vq4uh 23 วันที่ผ่านมา

    ਵਾਹਿਗੁਰੁ ਜ਼ੀ ਵਾਹਿਗੁਰੁ ਜ਼ੀ ਵਾਹਿਗੁਰੁ ਜ਼ੀ ਵਾਹਿਗੁਰੁ ਜ਼ੀ ਵਾਹਿਗੁਰੁ ਜ਼ੀ ਵਾਹਿਗੁਰੁ ❤❤❤❤❤❤

  • @talwindersingh6299
    @talwindersingh6299 4 ปีที่แล้ว +2

    ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨਿੰਦਰ ਆਵੇ।
    ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨਿੰਦਰ ਆਵੇ।
    ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾਂ ਨੂੰ ਸਮਜਾਵੇ।
    ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾਂ ਨੂੰ ਸਮਜਾਵੇ।
    ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨਿੰਦਰ ਆਵੇ।
    ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨਿੰਦਰ ਆਵੇ।
    ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾਂ ਨੂੰ ਸਮਜਾਵੇ।
    ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾਂ ਨੂੰ ਸਮਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਜਿਸ ਦੇ ਅੰਦਰ ਸੱਚ ਨਾ ਹੁੰਦਾ, ਅਣਖ ਧਰਮ ਨਹੀਂ ਟਿਕਦੇ।
    ਜਿਸ ਦੇ ਅੰਦਰ ਸੱਚ ਨਾ ਹੁੰਦਾ, ਅਣਖ ਧਰਮ ਨਹੀਂ ਟਿਕਦੇ।
    ਜੋ ਨਾ ਵਿਕਿਆ ਸਤਿਗੁਰ ਅੱਗੇ, ਥਾਂ ਥਾਂ ਰਹਿੰਦੇ ਵਿਕਦੇ।
    ਜੋ ਨਾ ਵਿਕਿਆ ਸਤਿਗੁਰ ਅੱਗੇ, ਥਾਂ ਥਾਂ ਰਹਿੰਦੇ ਵਿਕਦੇ।
    ਨਾ ਝੁੱਕਣਾ ਨਾ ਵਿਕਣਾ ਕਲ ਨੂੰ।
    ਨਾ ਝੁੱਕਣਾ ਨਾ ਵਿਕਣਾ ਕਲ ਨੂੰ।
    ਸੁਕਾ ਲੱਖ ਸੁਖ ਪਾਵੇ।
    ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਇਟਾਂ ਵਜਨ ਪੈਰਾਂ ਤੇ ਜਦ ਬਿਲਕੁਲ ਨਾ ਘਬਰਾਓ।
    ਇਟਾਂ ਵਜਨ ਪੈਰਾਂ ਤੇ ਜਦ ਬਿਲਕੁਲ ਨਾ ਘਬਰਾਓ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿੳ ਧਿਆਨ ਗੁਰੂ ਵੱਲ ਲਾਇਉ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿੳ ਧਿਆਨ ਗੁਰੂ ਵੱਲ ਲਾਇਉ।
    ਚਲੋ ਚਲੋ ਚੱਲ ਕਠੇ ਹੋਈਏ।
    ਚਲੋ ਚਲੋ ਚੱਲ ਕਠੇ ਹੋਈਏ।
    ਦਾਤਾ ਆਪ ਬੁਲਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿੱਖੀ ਦਾ ਮੂਲ ਰੱਬ ਹੀ ਜਾਣੇ ਰੁਤਬਾ ਨਹੀਂ ਜੰਗਿਰਾ।
    ਸਿੱਖੀ ਦਾ ਮੂਲ ਰੱਬ ਹੀ ਜਾਣੇ ਰੁਤਬਾ ਨਹੀਂ ਜੰਗਿਰਾ।
    ਓਹ ਮਰ ਜਾਂਦੇ ਜਿਊਂਦੇ ਜਗ ਤੇ ਵੇਚਣ ਜੇੜੇ ਜਮਿਰਾਂ।
    ਓਹ ਮਰ ਜਾਂਦੇ ਜਿਊਂਦੇ ਜਗ ਤੇ ਵੇਚਣ ਜੇੜੇ ਜਮਿਰਾਂ।
    ਪੋਤੇ ਹੋ ਉਸ ਦਾਤੇ ਦੇ।
    ਪੋਤੇ ਹੋ ਉਸ ਦਾਤੇ ਦੇ।
    ਜੋ ਦੂਜਿਆਂ ਲਈ ਮੀਟ ਜਾਵੇ।
    ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਜੋ ਬੰਦਾ ਡਰ ਡਰ ਕੇ ਜੀਵੇ, ਰੋਜ ਰੋਜ ਓਹ ਮਰਦਾ।
    ਜੋ ਬੰਦਾ ਡਰ ਡਰ ਕੇ ਜੀਵੇ, ਰੋਜ ਰੋਜ ਓਹ ਮਰਦਾ।
    ਸੂਬੇ ਕੋਲੋਂ ਕੀ ਡਰਨਾ ਹੋ ਆਪ ਮੌਤ ਤੋਂ ਡਰਦਾ।
    ਸੂਬੇ ਕੋਲੋਂ ਕੀ ਡਰਨਾ ਹੋ ਆਪ ਮੌਤ ਤੋਂ ਡਰਦਾ।
    ਧਰਮ ਦੀ ਖਾਤਿਰ ਜੋ ਮੀਟ ਜਾਵੇ।
    ਧਰਮ ਦੀ ਖਾਤਿਰ ਜੋ ਮੀਟ ਜਾਵੇ।
    ਸਦਾ ਅਮਰ ਹੋ ਜਾਵੇ।
    ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਇਹ ਹੋ ਕਾਲੇਆਂ ਕਟੀਆਂ ਰਾਤਾਂ ਯਾਦਗਾਰ ਬਨ ਜਾਏਗੀ।
    ਇਹ ਹੋ ਕਾਲੇਆਂ ਕਟੀਆਂ ਰਾਤਾਂ ਯਾਦਗਾਰ ਬਨ ਜਾਏਗੀ।
    ਗੁਰੂ ਨਾਨਕ ਦੀ ਸਿੱਖ ਫੁਲਵਾੜੀ ਤੁਹਾਨੂੰ ਪੁੱਜਣ ਆਵੇਗੀ।
    ਗੁਰੂ ਨਾਨਕ ਦੀ ਸਿੱਖ ਫੁਲਵਾੜੀ ਤੁਹਾਨੂੰ ਪੁੱਜਣ ਆਵੇਗੀ।
    ਜੋ ਨਾ ਝੁੱਕਦੇ ਜੁਲਮਾਂ ਅੱਗੇ, ਦੁਨਿਆ ਪੁੱਜਣ ਆਵੇ।
    ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨਿੰਦਰ ਆਵੇ।
    ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾਂ ਨੂੰ ਸਮਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।
    ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।

  • @rs6179
    @rs6179 6 ปีที่แล้ว +1

    Sikh kaum de asli heere bhai maninder singh ji dekhi jao guru di kirpa hoegi aap ji ute guru nu aap varge mard hi pyare lgde ne kyonki guru saab ne sikh bnaya si mtlb mard bnaye si

  • @lakhwindersinghlakhwinders9954
    @lakhwindersinghlakhwinders9954 6 ปีที่แล้ว +3

    waheguru ji ka khalsa Waheguru ji ki fateh

  • @khalsaharindersinghbabbar68
    @khalsaharindersinghbabbar68 26 วันที่ผ่านมา

    Dan Dan baba shri guru teg bhadur sahib ji Dan baba shri guru gobind Singh ji Dan Dan Mata Gujri ji dan dan baba ajit singh ji dan dan baba jujhar singh ji Dan Dan baba zorawar Singh ji Dan Dan baba fathi singh ji aap jiya dy charna witch sat sat nàman.

  • @KrishnaDevi-ct8rk
    @KrishnaDevi-ct8rk 2 ปีที่แล้ว

    Thanks so much Bhai Maninder Singh Ji for such an emotional historical event about Sahibzaade Singh Sehbaan and Mata Gujri Ji 🙏🙏🙏🙏🙏🙏🙏🙏
    May God bless you!

  • @SukhrajSingh-qo4rd
    @SukhrajSingh-qo4rd 23 วันที่ผ่านมา

    🙏🙏🙏🙏🙏🙏 Dhan Dhan Mata Gujar Kaur Ji ❤❤❤❤❤❤ Dhan Dhan Baba Joravar Singh Sahib Ji 🌹🌹🌹🌹🌹🌹 Dhan Dhan Baba Fetah Singh Sahib Ji.Waheguru Ji Ka Khalsa Shri Waheguru Ji ki Fetah Ji 🪻🪻🪻🪻🪻🪻

  • @Damandeepkaur9444
    @Damandeepkaur9444 6 ปีที่แล้ว +1

    Bhai sahib ji aap ji di kavitava sun ke is tera lagda ha ke asi chote sahibzadiya de bhot nal haan

  • @SatnamSingh-hx6ec
    @SatnamSingh-hx6ec 5 ปีที่แล้ว +2

    Bhai sahib g aap ji di awstha v una vicho 1 hai

  • @amritskhehra
    @amritskhehra 6 ปีที่แล้ว +10

    Dhan dhan sahib Sri Guru Gobind Singh ji

  • @ravinkling
    @ravinkling 6 ปีที่แล้ว +6

    बोले सो निहाल
    सत श्री अकाल जी

  • @ravinderkaur872
    @ravinderkaur872 2 ปีที่แล้ว +1

    Waheguru ji bhut sohna

  • @amrindersinghsidhu5823
    @amrindersinghsidhu5823 6 ปีที่แล้ว +14

    ਧੰਨ ਧੰਨ ਮਾਤਾ ਗੁਜਰੀ ਜੀ🙏🙏

  • @gurmelsingh8168
    @gurmelsingh8168 ปีที่แล้ว

    Wahe guru ji bhai sahib te kirpa karni apna mehar bharya hath rakhna sewa karwande rehna

  • @balwinderjohar843
    @balwinderjohar843 2 ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @rajwantkaur4087
    @rajwantkaur4087 6 ปีที่แล้ว +30

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ, ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਸਹਿਬਜ਼ਾਦੇ 🙏🙏🙏🙏🙏

  • @KrishnaDevi-ct8rk
    @KrishnaDevi-ct8rk 2 ปีที่แล้ว

    Dhan Dhan Shri Guru Gobind Singh Ji 🙏🙏🙏🙏🙏🙏🙏🙏🙏🙏🙏🙏🙏🙏

  • @gurpreetrana3482
    @gurpreetrana3482 6 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @bhupinderkaur51
    @bhupinderkaur51 5 ปีที่แล้ว +1

    Waheguru ji ka khalsa waheguru ji ki fteh ji. great dharmik geet. Dhan dhan guru Gobind Singh Singh ji dhan dhan maa Guzri ji.😍🙏

  • @jaskirancheema5246
    @jaskirancheema5246 5 ปีที่แล้ว +1

    Awesome.......No words to describe only🙏🏻🙏🏻🙏🏻🙏🏻👌🏻👌🏻

  • @ManjeetSingh-ny5ee
    @ManjeetSingh-ny5ee 6 ปีที่แล้ว +18

    ਭਾਈ ਸਾਹਿਬ ਜੀ ਸਿੱਖ ਕੌਮ ਤੁਹਾਡਾ ਕਦੀ ਦੇਣ ਨਹੀ ਦੇ ਸਕਦੀ

  • @jaskaransinghmalhi5188
    @jaskaransinghmalhi5188 25 วันที่ผ่านมา

    Dhan Dhan Chaar Sahib Jade Ji Waheguru Ji❤️🌹🌹🌹🌹🙏

  • @amritpreetkour7338
    @amritpreetkour7338 2 ปีที่แล้ว +1

    Wahaguru g 🙏

  • @ravinderkaur872
    @ravinderkaur872 2 ปีที่แล้ว +1

    Dhan sahibjade

  • @dayalsingh2487
    @dayalsingh2487 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🥀🌹🙏🥀🌹🙏🌹🌹🙏🌹🌹🙏🌹🙏🌹🙏🥀🌹🙏🌹🥀🌹🙏🌹🥀🌹🙏🥀🌹🙏🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @MrDareaman
    @MrDareaman 28 วันที่ผ่านมา

    Dhan dhan kalgidhar sache patshah jina varga na koi hoya na koi hovega

  • @ravinderkaur503
    @ravinderkaur503 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏

  • @tarlochansingh5200
    @tarlochansingh5200 2 ปีที่แล้ว

    Dahn dahn Baba Ajit Singh ji baba jujaar Singh ji baba Jora bar Singh ji Baba fatah Singh ji Mata gujri ji guru tagbuhader ji guru govind singh ji waheguru ji Mehar Karo Ji waheguru ji ka khalsa waheguru ji ki Fateh bola so nihaal sat Sri akal guru nanak Naam chardi kale tare bahny sarbat Da bahly ji

  • @rituchabbra8612
    @rituchabbra8612 26 วันที่ผ่านมา

    Waheguru ji waheguru ji waheguru ji waheguru ji waheguru ji waheguru ji

  • @gurpreetdeol8694
    @gurpreetdeol8694 6 ปีที่แล้ว +5

    waheguru g dhan dhan mata gujar kaur g dhan sahibzade g 🙏🙏🙏🙏

  • @thebirdlife3660
    @thebirdlife3660 6 ปีที่แล้ว +4

    Sikhi sidak na jawe 🙏🙏🙏🙏 Dhan Guru Dhan Guru pyare .Waheguru ji app seva lai rehe hai bhai sahib ji ton 🙏🙏🙏 anand Hi Anand hai .Dhan Guru Gobind singh ji

  • @rooparani9532
    @rooparani9532 3 ปีที่แล้ว +1

    Waheguru ji waheguru ji waheguru ji🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️

  • @MonuSingh-ru9eq
    @MonuSingh-ru9eq ปีที่แล้ว

    Sat Naam Sri waheguru ji Sat Naam Sri waheguru ji Sat Naam Sri waheguru ji

  • @hardeepsandhu7673
    @hardeepsandhu7673 6 ปีที่แล้ว +3

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @SATISHKUMAR-shi1va
    @SATISHKUMAR-shi1va ปีที่แล้ว

    Very imostional Song ji 🙏🙏

  • @rooparani9532
    @rooparani9532 2 ปีที่แล้ว +2

    Waheguru ji waheguru ji waheguru ji

  • @HiHello-rz1fc
    @HiHello-rz1fc 6 ปีที่แล้ว +7

    Dhan dhan mata gujri ji 🙏

    • @kamaljitkaur8681
      @kamaljitkaur8681 5 ปีที่แล้ว

      Bott vdhea lgda jdo asi app g deea kvitava sundey haRna a janda hey

  • @rashpalsandhu7950
    @rashpalsandhu7950 3 ปีที่แล้ว +1

    Waheguru ji mehar krio

  • @amritkaur3990
    @amritkaur3990 2 ปีที่แล้ว

    Dhan se sidki pita de bhadur bache dhan se maa gujari ji dhan se bachaya de dada Guru ji aap sb nu koti koti pranam.waheguru waheguru waheguru ji.

  • @vickytanejataneja2256
    @vickytanejataneja2256 5 ปีที่แล้ว

    dhan dhan baba guru gobind singh ji tavadi deti kurbani eve nhi jaugi mere pitamparmeshver ji

  • @SatnamSingh-hx6ec
    @SatnamSingh-hx6ec 5 ปีที่แล้ว +2

    ਅਸੰਖ ਜੋਗ ਮੰਨ ਰਹਿ ਉਦਾਸ

  • @ravinkling
    @ravinkling 6 ปีที่แล้ว +1

    वाहेगुरु जी का खालसा
    वाहेगुरु जी की फतेह

  • @ashwanisidana5443
    @ashwanisidana5443 6 ปีที่แล้ว

    satnam wahuguru tera je asra bhai je waguguru tuhanu shakti bakshe

  • @RamanRaman-se1wm
    @RamanRaman-se1wm 6 ปีที่แล้ว +2

    Bhai sahib g baba g chardikla krn

  • @GaganSingh-yl7tq
    @GaganSingh-yl7tq 5 ปีที่แล้ว +1

    Waheguru ji chardikla ch rakhna ji

  • @narinderjitkaur-uh2hn
    @narinderjitkaur-uh2hn 24 วันที่ผ่านมา

    Dhan dhan dashmesh pitaji dhan dhan aap ji the qurbani 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌷

  • @PardeepSharma-jg2cq
    @PardeepSharma-jg2cq หลายเดือนก่อน

    Dhan guru nanak ji 🌹🌹🌹

  • @funnyvideostwinkle6033
    @funnyvideostwinkle6033 6 ปีที่แล้ว +7

    Ees vaar fathegarh sahib aa ke sunya kirtan. Tussi saanu v jor ditta . shahabjadeya naal . tussi likho hor kavita. guru mehar karange

  • @kulwantkaur9010
    @kulwantkaur9010 5 ปีที่แล้ว +2

    ਵਾਹਿਗੁਰੂ ਜੀ
    🙏🙏🙏🙏

  • @sandysandy5010
    @sandysandy5010 6 ปีที่แล้ว +4

    satnam shri waheguru ji ਮੇਹਰ ਕਰੋ

  • @baljinderkaurnoor8491
    @baljinderkaurnoor8491 2 ปีที่แล้ว +1

    Satnam Waheguru Ji Satnam Waheguru Ji Satnam Waheguru J Satnam Waheguru Ji Satnam Waheguru Ji Satnam Waheguru Ji

  • @SATISHKUMAR-shi1va
    @SATISHKUMAR-shi1va ปีที่แล้ว

    JAY GURUDEV JI 🙏🙏🙏🙏🌺🌺🌺

  • @harsimransingh8812
    @harsimransingh8812 6 ปีที่แล้ว +1

    Waheguru jee mehar karan plzzzzzzz tusi likhna te gunaa na band karna dhan dhan mata gujri jee 🙏🙏

  • @ranikaur1945
    @ranikaur1945 2 ปีที่แล้ว

    Waheguru ji Waheguru ji Waheguru ji Maher karo ji

  • @kikikiku6562
    @kikikiku6562 6 ปีที่แล้ว +7

    Dhan Dhan Waheguru ji 🤲🤲

  • @kuldipjhajj9410
    @kuldipjhajj9410 6 ปีที่แล้ว +2

    Wahegruji wahegruji wahegruji wahegruji wahegruji wahegruji

  • @Damandeepkaur9444
    @Damandeepkaur9444 6 ปีที่แล้ว +1

    Parmatma kare aap ji is tara dharmik kavitava bolde reho te asi sunde rehi e

  • @jassandhu68
    @jassandhu68 6 ปีที่แล้ว +1

    Kom de heere Bhai sahib ji

  • @onkarmoves7481
    @onkarmoves7481 6 ปีที่แล้ว +1

    ੴ ੴ ਧੰਨ ਧੰਨ ਮਾਤਾ ਗੁਜਰੀ ਜੀੴ ੴ

  • @vanzarakarmjeetsingh7786
    @vanzarakarmjeetsingh7786 5 ปีที่แล้ว +2

    Waheguru

  • @arvinderkour6400
    @arvinderkour6400 23 วันที่ผ่านมา

    Wahe guru ji 🙏

  • @jassandhu68
    @jassandhu68 6 ปีที่แล้ว

    Waheguru mehar Kare Bhai sahib ji te

  • @mehakpreetkaur5167
    @mehakpreetkaur5167 3 ปีที่แล้ว +1

    Waheguru ji waheguru ji ❤️

  • @kingsalonmourmandi499
    @kingsalonmourmandi499 6 ปีที่แล้ว +1

    ਸਿਰ ਜਾਵੇ ਤਾਂ ਜਾਵੇ ਮੇਰੇ ਸਿੱਖ ਸਿਦਕ ਨਾ ਜਾਵੇ

  • @narindersaini6299
    @narindersaini6299 6 ปีที่แล้ว +1

    Than maa Gujer Kaur ji.👏

  • @damyantbains5849
    @damyantbains5849 3 ปีที่แล้ว +2

    🙏🙏🙏🙏❤❤❤❤❤🕯🕯🕯🕯

  • @Balwindersingh-hg4nh
    @Balwindersingh-hg4nh 2 ปีที่แล้ว

    waheguru ji🙏🙏🙏🙏🙏🌹🌹🌹