ਹਉ ਪਾਪੀ ਤੂੰ ਬਖਸਣਹਾਰੁ|| Hou Paapi Tu Bakhshan Har|| -Bhai Harcharan Singh Khalsa (Hazoori Ragi)

แชร์
ฝัง
  • เผยแพร่เมื่อ 2 ต.ค. 2024
  • #BHSKhalsa_Shabad_Gurbani_presents
    WhatsApp; +91 98140 33300
    *****************************
    KIRTAN KATHA NITNEM SIMRAN STORY POEM Links :-
    TH-cam :
    / @bhskhalsa_channel
    ***************************************
    NITNEM SIMRAN
    BY BHAI HARCHARAN SINGH KHALSA HAZOORI RAGI
    • Nitnem, Simran by Bhai...
    ***************************************
    KIRTAN PLAY LIST
    BY BHAI HARCHARAN SINGH KHALSA HAZOORI RAGI
    • Bhai Harcharan Singh K...
    ***************************************
    KATHA BY
    GIANI SANT SINGH JI MASKEEN
    • Katha Giani Sant Singh...
    ***************************************
    PURATAN KIRTAN
    • Kirtan by Puratan Ragi...
    ***************************************
    ( SUKHMANI KATHA ) KATHA
    BY GIANI TARJIT SINGH JI KARNAL
    • Katha Sukhmani Sahib b...
    ***************************************
    KATHA
    BY BHAI GURBHEJ SINGH KHALSA JI
    • Katha - Bhai Gurbhej S...
    ***************************************
    KATHA
    BY GIANI ANOOP SINGH JI AMRITSAR
    • Katha - Giani Anoop Si...
    ***************************************
    Stories & Poems
    by Bhai Harcharan Singh Khalsa Hazoori
    • Stories & Poems by Bha...
    ****************************************
    FACEBOOK ID :
    / bhaiharcharansinghkhalsa
    FACEBOOK PAGE :
    www.facebook.c...
    MY POETRY :
    / poetryharcharankhalsa
    INSTAGRAM :
    / bhs_khalsa
    *****************THANKS*********************
    BHAI HARCHARAN SINGH KHALSA HAZOORI RAGI SRI DARBAR SAHIB #HAU_PAPPI_TU_BAKHSHANHAR
    ਆਸਾ ਮਹਲਾ ੧ ॥ ਆਪਿ ਕਰੇ ਸਚੁ ਅਲਖ ਅਪਾਰੁ ॥ ਹਉ ਪਾਪੀ ਤੂੰ ਬਖਸਣਹਾਰੁ ॥੧॥ ਤੇਰਾ ਭਾਣਾ ਸਭੁ ਕਿਛੁ ਹੋਵੈ ॥ ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥ ਮਨਮੁਖ ਕੀ ਮਤਿ ਕੂੜਿ ਵਿਆਪੀ ॥ ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥ ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ ਜੋ ਉਪਜੈ ਸੋ ਅਲਖ ਅਭੇਵਹੁ ॥੩॥ ਐਸਾ ਹਮਰਾ ਸਖਾ ਸਹਾਈ ॥ ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥ ਸਗਲੀ ਸਉਦੀ ਤੋਟਾ ਆਵੈ ॥ ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ {ਪੰਨਾ 356}
    ਅਰਥ: (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ। (ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ।1।
    ਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ, (ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ।1। ਰਹਾਉ।
    (ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, (ਇਸ ਤਰ੍ਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ।2।
    (ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ, (ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ।3।
    (ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ (ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ।4।
    (ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ) ; ਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ।5। 24।
    #BHSKhalsa_presents
    Copyright © 2019 Bhai Harcharan Singh Khalsa.All rights reserved.
    Please like share & subscribe, Thanxxx
    facebook:
    / bhaiharchara. .
    page: / bhskhalsa
    * / poetryharcha. .
    Instagram:
    / . .
    www.youtube.co....
    www.youtube.co....
    www.youtube.co....
    www.youtube.co....
    www.youtube.co....
    www.youtube.co....
    www.youtube.co....
    www.youtube.co....
    *******THANKS******

ความคิดเห็น • 314

  • @davinderlambardar5637
    @davinderlambardar5637 ปีที่แล้ว +1

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurvindarsingh9601
    @gurvindarsingh9601 2 ปีที่แล้ว

    Waheguru ji ka khalsa waheguru ji ki Fateh

  • @narinderkour317
    @narinderkour317 ปีที่แล้ว

    Waheguru ji ka khalsa waheguru ji ki fateh g

  • @gursimrankaur7083
    @gursimrankaur7083 4 ปีที่แล้ว +1

    Wagehguru

  • @narinderkour317
    @narinderkour317 ปีที่แล้ว

    ਵਾਹਿਗੁਰੂ ਜੀ

  • @ਦੇਗਤੇਗਫਤਹਿਪੰਥਕੀਜੀਤ

    ਮੇਰੇ ਲਈ ਅਰਦਾਸ ਕਰਨਾ,, ਬਹੁਤ ਕਸ਼ਟ ਵਿਚ ਹਾਂ 🙏

  • @minthibani
    @minthibani 2 ปีที่แล้ว

    Waheguru ji di vri kirpa ji

  • @seemavohra5513
    @seemavohra5513 ปีที่แล้ว +1

    Beautiful shabad.. Beautiful voice Bhai Harcharan Singh ji.. Waheguru ji.. ⭐🙏🙏🙏🙏🙏😇

  • @bhaigurjeetsingh
    @bhaigurjeetsingh 2 ปีที่แล้ว

    Always favorite kirataniye skoon skoon skoon

  • @BalwinderSingh-te9mg
    @BalwinderSingh-te9mg 5 ปีที่แล้ว +2

    Bahut..hi..piyra..guru..da..SABAD..aa

  • @sukhvindersingh3018
    @sukhvindersingh3018 2 ปีที่แล้ว

    Waheguru ji waheguru ji

  • @didarsinghbhoi3020
    @didarsinghbhoi3020 ปีที่แล้ว +2

    Shri waheguru ji waheguru ji 🙏🙏

  • @davinderkaur1414
    @davinderkaur1414 5 ปีที่แล้ว +4

    Very nice bhai sahib ji waheguru ji Kirpa Karan hor utsah ate sehat bakshan ta jo tusi Desh videsh diya sangatan nu kirtan dwara Nihal karde raho

  • @sgurdit8757
    @sgurdit8757 3 ปีที่แล้ว +45

    ਮੈਨੂੰ ਆਹ ਭਾਈ ਸਾਹਿਬ ਜੀ ਦਾ ਕੀਰਤਨ ਇਨਾ ਸੋਹਣਾ ਲੱਗਦਾ ਆ ਕੇ ਮੈ ਬੋਲ ਕੇ ਨਹੀਂ ਦਸ ਸਕਦਾ ,,,,,,,, ਜਦੋ ਵੀ ਮੈ ਇਨਾ ਦਾ ਕੀਰਤਨ ਸੁਣਦਾ ਹਾਂ ਤੇ ਉਸ ਸਮੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਆ ,,,,,, ਵਾਹਿਗੁਰੂ ਜੀ ਇਨਾ ਤੇ ਸਦਾ ਆਪਣੀ ਕਿਰਪਾ ਬਣਾਈ ਰੱਖਣ ,,,,,

    • @JasvirSingh-rj6rl
      @JasvirSingh-rj6rl ปีที่แล้ว

      ਬਹੁਤ ਕਿਰਪਾ ਸਤਿਗੁਰਾਂ ਦੀ ਇਨਾਂ ਤੇ

    • @jagmohansingh2467
      @jagmohansingh2467 7 หลายเดือนก่อน

      😅​@@JasvirSingh-rj6rl

  • @inderjeetsingh-pp5vp
    @inderjeetsingh-pp5vp 5 ปีที่แล้ว +4

    Sureelae kirtiniye waheguru mehar krae

  • @hawkgaming7085
    @hawkgaming7085 5 ปีที่แล้ว +2

    Waaaah

  • @jasvinderkaur9568
    @jasvinderkaur9568 4 ปีที่แล้ว +13

    ਬਹੁਤ ਵਦੀਆ ਭਾਈ ਸਾਹਿਬ ਜੀ । ਗੁਰੂ ਜੀ ਦੀ ਬਾਣੀ ਵਿੱਚ ਕਿਨਾ ਰਸ ਹੈ ,ਔਰ ਆਪ ਜੀ ਨੇ ਬਹੁਤ ਰਸੀਲਾ ਗਾਇਨ ਕੀਤਾ ਹੈ ਜੀ ।ਧੰਨ ਗੁਰੂ ਰਾਮਦਾਸ ਜੀ ਆਪਜੀ ਨੂੰ ਸਦਾ ਹੀ ਚੜਦੀਕਲਾ ਬਖਸ਼ਣ 🙏🏻🌹🙏🏻

    • @BHSKhalsa_Channel
      @BHSKhalsa_Channel  4 ปีที่แล้ว +3

      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U

    • @jasvinderkaur9568
      @jasvinderkaur9568 4 ปีที่แล้ว

      @@BHSKhalsa_Channel 😇😇😇
      Blessed🙏🏻🌹🙏🏻🌹🙏🏻💐💐

    • @arvindersingh6985
      @arvindersingh6985 4 ปีที่แล้ว

      👍

    • @ranjeetsingh-ue2bc
      @ranjeetsingh-ue2bc ปีที่แล้ว +1

      Bhut hi mithi awaz bhai sahb bhai Harcharan singh hazoori raagi 🙏🙏❣️

    • @jasvinderkaur9568
      @jasvinderkaur9568 ปีที่แล้ว

      @@ranjeetsingh-ue2bc Hanji Waheguru ji

  • @KuldeepSingh-ms1mi
    @KuldeepSingh-ms1mi 3 ปีที่แล้ว

    ਵਾਹਿਗੁਰੂ ਜੀ ਬਖ਼ਸ਼ ਲਵੋ ਮੈਨੂੰ ਪਾਪੀ ਨੂੰ 🙏🙏🙏🙏🙏🙏🙏

  • @jagratsoni
    @jagratsoni 4 ปีที่แล้ว +3

    Only true Guru's grace can save us from the cycle of birth and death.
    Blessed to listen the Kirtan.

  • @sukhjindersingh5782
    @sukhjindersingh5782 5 ปีที่แล้ว +4

    Bhai sahib ji harmonium buhat acha play karde o 🙏🙏🙏

  • @paramjitsingh2618
    @paramjitsingh2618 3 ปีที่แล้ว +13

    ਮੈ 2016 ਤੋ ਤੁਹਾਡੀ ਬੋਲੀ ਬਾਣੀ ਸਰਵਣ ਕਰ ਰਿਹਾ ਹਾਂ।
    ਜੀਵਨ ਬਦਲ ਗਿਆ ਮੇਰਾ।
    ਬਹੁਤ ਧੰਨਵਾਦ ਤੁਹਾਡਾ 🙏

  • @maninderjeetsingh872
    @maninderjeetsingh872 5 ปีที่แล้ว +17

    ਵਾਹਿਗੁਰੂ ਦੀ ਬੜੀ ਕਿਰਪਾ ਹੈ ਭਾਈ ਸਾਹਿਬ ਜੀ ਤੇ

  • @tsingh123
    @tsingh123 5 ปีที่แล้ว +13

    ਇਹਨੂੰ ਕਹਿੰਦੇ ਆ ਲਾਈਵ ਰਿਕੋਰਡਿੰਗ
    Pure, best sound quality

  • @satendersingh996
    @satendersingh996 5 ปีที่แล้ว +2

    Bahut kirpa

  • @jagratsoni
    @jagratsoni 4 ปีที่แล้ว +28

    A request to BHS Khalsa...
    Kindly change "ਪੰਨਾ" to "ਅੰਗ" in the description.
    Please continue to upheld utmost respect for Guru Granth Sahib Ji Maharaj.
    Beautiful kirtan.

    • @BHSKhalsa_Channel
      @BHSKhalsa_Channel  4 ปีที่แล้ว +4

      ❤ ਧੰਨ ਧੰਨ ਗੁਰੂ ਰਾਮਦਾਸ ਜੀ ❤ ਗੁਰਸਿਖਾਂ ਕੀ ਹਰਿ ਧੂੜ ਦੇਹਿ ਹਮ ਪਾਪੀ ਭੀ ਗਤ ਪਾਹਿ 💙

    • @BHSKhalsa_Channel
      @BHSKhalsa_Channel  4 ปีที่แล้ว +3

      Thankss

    • @ArshdeepSingh-mg3uv
      @ArshdeepSingh-mg3uv ปีที่แล้ว

      L

  • @PBX29.93
    @PBX29.93 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🙏🙏🙏
    ਭਾਈ ਸਾਹਿਬ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਆ, ਕੀ ਤੁਸੀਂ ਏਵੇਂ ਹੀ ਕਿਰਤਨ ਕਰਦੇ ਰਹੋ ।

  • @gurcharankaur2053
    @gurcharankaur2053 3 ปีที่แล้ว

    Dhan Guru Nanak Dev Ji

  • @jasvinderkaur9568
    @jasvinderkaur9568 4 ปีที่แล้ว +7

    ਸ਼ਬਦ ਸੁਣਦੇ ਹੋਏ ਸਹਜ ਹੀ ਅਥਰੂ ਵਗ ਤੂਰੇ.......

    • @BHSKhalsa_Channel
      @BHSKhalsa_Channel  4 ปีที่แล้ว

      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U

  • @gurpreetsingh6785
    @gurpreetsingh6785 5 ปีที่แล้ว +10

    Waheguru...ki pyara kirtan kita bhaiji ne...ruh nu sukoon milda...

  • @MalkeetSingh-jd3yq
    @MalkeetSingh-jd3yq 4 ปีที่แล้ว +1

    Very nice baba jii

  • @shaffysingh7493
    @shaffysingh7493 4 ปีที่แล้ว +6

    ਬਾ ਕਮਾਲ ਸੁਰੀਲੇ ਕੀਰਤਨੀਏ ਭਾਈ ਸਾਹਿਬ ਜੀ

  • @fatehchahuan1568
    @fatehchahuan1568 5 ปีที่แล้ว +24

    ਜਿਹੜੇ 5 ਜਣਿਆਂ ਨੇ Unlike ਕੀਤਾ ਹੈ
    ਉਹਨਾਂ ਮੂਰਖਾਂ ਨੂੰ ਕੀਰਤਨ ਬਾਰੇ Or Singing ਬਾਰੇ ਕੁੱਝ ਪਤਾ ਨਹੀਂ ਆਂ
    ਯਰ ਜਦ ਕਿਸੇ ਚੀਜ ਬਾਰੇ ਪਤਾ ਹੀ ਨਈਂ ਤਾਂ ਫਿਰ ਕਿਉ ਏਦਾਂ ਕਰਦੇ ਓ

    • @hawkgaming7085
      @hawkgaming7085 5 ปีที่แล้ว +2

      Manmukha de nisani hai
      Urbani nu unlike krna

    • @BHSKhalsa_Channel
      @BHSKhalsa_Channel  4 ปีที่แล้ว

      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U
      ❤ W A H E G U R U

  • @manpreetsinghkhalsa2747
    @manpreetsinghkhalsa2747 3 ปีที่แล้ว +4

    Anand Mai kirtan te surile aawaz Bhai sahib te jatha ate Sundar tabla vaadak te guru sahib de Dil nu thand Deen wali baani

  • @hawkgaming7085
    @hawkgaming7085 5 ปีที่แล้ว +5

    Waheguru

  • @bhaiguriqbalsingh5168
    @bhaiguriqbalsingh5168 6 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bhaiguriqbalsingh5168
    @bhaiguriqbalsingh5168 6 ปีที่แล้ว +3

    Waah ji waah bhai sahb ji anand aa gya sabad sarwan kar k

  • @BalwinderSingh-te9mg
    @BalwinderSingh-te9mg 5 ปีที่แล้ว +5

    Dhan.shri.Guru..Grath.sahib..ji..Dhan.....haa.mera..pita.ji.waheguru

  • @gurkiratvirk7256
    @gurkiratvirk7256 5 ปีที่แล้ว +6

    Kya harmonium play karde ho bhai saab ji aap ji💝💝💝💝💝bhut mehar hai guru sahib di ji tohade te ji....dil nu skoon milda tohanu sun k ji🤗🤗🤗
    waheguru ji tohanu tohade man da sukh bakhshan ji...

  • @tsingh123
    @tsingh123 5 ปีที่แล้ว +4

    ਵਾਹ.....

  • @BalwinderSingh-te9mg
    @BalwinderSingh-te9mg 5 ปีที่แล้ว +3

    Bhai.Harcharan.singh.ji.khalsa.tuhadi.team.nu.ssaji....EH.SABAD.kamaal.da.haa.ji..suna.ta.meria.Akha.ch.Haju.aunde.aa

  • @arushikhuranaarushikhurana2816
    @arushikhuranaarushikhurana2816 5 ปีที่แล้ว +4

    👌👌👌👌

  • @preetkaur6098
    @preetkaur6098 4 ปีที่แล้ว +1

    Plz dislike na kreya kro ...guru ghr de kirtaniya nu aseesa de k niwajeya kro g

  • @gurjindersingh7577
    @gurjindersingh7577 4 ปีที่แล้ว +3

    Waheguru ji waheguru ji

  • @hawkgaming7085
    @hawkgaming7085 5 ปีที่แล้ว +4

    Har roz eh sabad sarvan karda ha

  • @KulwantSingh-hd3gp
    @KulwantSingh-hd3gp ปีที่แล้ว +1

    ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਹਰਚਰਨ ਸਿੰਘ ਖਾਲਸਾ ਗੁਰੂ ਸਾਹਿਬ ਲਮੀਆ ਉਮਰਾ ਬਖਸ਼ਣ

  • @BalwinderSingh-te9mg
    @BalwinderSingh-te9mg 5 ปีที่แล้ว +3

    Aatama..khush.aa.sabad.sun.ke

  • @JaspreetSingh-jj2ud
    @JaspreetSingh-jj2ud 6 ปีที่แล้ว +14

    Awesome composition 🙏

  • @Gurdaspur413
    @Gurdaspur413 ปีที่แล้ว +1

    ਢੋਲਕੀਆਂ ਵਾਲੇ ਤੇ ਚੁੰਮਟਿਆ ਵਾਲਿਆਂ ਨੂੰ ਦਸੋਂ ਆਂ ਹੁੰਦਾ ਰਸ ਭਿਨਾਂ ਕੀਰਤਨ ਜੋ ਗੁਰੂ ਜੀ ਦੇ ਸਮੇ ਤੋਂ ਚਲਦਾ ਆਂ ਰਿਹਾ...

    • @rajendrakaur240
      @rajendrakaur240 6 หลายเดือนก่อน

      उन्नां D अज्ञानता है ,,,,जो 😅 ओना दा रौल्घचोला बर्दाश्त कर सक्दे ने ,,,,कोई चमत्कार ही ऐसे लोक आ दे अंदर सूझ बूझ बक्षे ,,,,

  • @sarabjeetsingh7806
    @sarabjeetsingh7806 5 ปีที่แล้ว +8

    Dhan Guru Ramdas ji sanu vi kirtan di daat bhaksho ji ...

    • @amitojsingh7677
      @amitojsingh7677 5 ปีที่แล้ว

      Waheguru jio 🙏🏼 🙏🏼🌼 🌼

  • @trueman3395
    @trueman3395 3 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru satnaammmmm jeeeeeee

  • @mymusicbhupendersingh6280
    @mymusicbhupendersingh6280 2 ปีที่แล้ว +2

    Kya baat hai ji👌, Boht khoob👍& What a Style of Playing Harmonium, Melodious................... 🙏🌺🙏

  • @ragiamarjeetsinghbazpurwal4735
    @ragiamarjeetsinghbazpurwal4735 5 ปีที่แล้ว +4

    Best harmoniam player bhai sahab g

  • @singhsony7170
    @singhsony7170 6 ปีที่แล้ว +8

    Very nice bhai sahib ji chardi kala ji

  • @pulkitkalra2143
    @pulkitkalra2143 2 ปีที่แล้ว +1

    Waheguru ji 🙏🙏🙇‍♂️🙇‍♂️ Dhan guru Gobind Singh Ji Maharaj 🙏🙏🙏😊😊😊🙇‍♂️🙇‍♂️🙇‍♂️

  • @satnaam2ndd933
    @satnaam2ndd933 5 ปีที่แล้ว +4

    Waheguru andji

  • @summariqbalsingh456
    @summariqbalsingh456 5 ปีที่แล้ว +4

    Waheguru hmesha charhdikLa bakhshn tuhaanu bhai saahb ji
    Repeat plying

  • @vivekdwivedi7929
    @vivekdwivedi7929 5 ปีที่แล้ว +6

    who is tabla player ? he is best

  • @gurpreetkaur1092
    @gurpreetkaur1092 4 ปีที่แล้ว +3

    Tera bhaana sb kuch hoe..........
    Hau paapi.... tu bakshanhaar......
    Waheguru...waheguru....waheguru

  • @usamex3091
    @usamex3091 4 ปีที่แล้ว +3

    Waheguru waheguru waheguru waheguru Dhan Dhan guru Ram dass je

  • @devendersingh4953
    @devendersingh4953 4 ปีที่แล้ว +3

    Waheguru🙏 waheguru🙏 waheguru🙏 waheguru🙏 waheguru🙏 waheguru🙏 🌹🌹🌹🌹🌹🌹🌹🌹🌹🌹🌹🌹🌹🌹🌹

  • @BalwinderSingh-te9mg
    @BalwinderSingh-te9mg 5 ปีที่แล้ว +3

    Dhan.dhan.shri.guru.Arjan.dav.ji.maharaj..ji.waheguru.ji

  • @satgursingh829
    @satgursingh829 3 ปีที่แล้ว +1

    🌷🙏🌺🌴ਵਾਹਿਗੁਰੂ ਜੀ ਭੱਲਾ ਕਰੋ ਦੁਨੀਆ ਦਾ ਦਿਨ ਸੁੱਖਾ ਦਾ ਲੱਗੇ ਵਾਹਿਗੁਰੂ ਜੀ 🌷🙏🌺🌴

  • @hawkgaming7085
    @hawkgaming7085 5 ปีที่แล้ว +4

    Dhan Guru Ramdas ji

  • @ਯਾਰਪੰਜਾਬਤੋਂ-ਤ3ਗ
    @ਯਾਰਪੰਜਾਬਤੋਂ-ਤ3ਗ 6 ปีที่แล้ว +5

    ਬਹੁਤ ਹੀ ਜਿਆਦੀ ਕਿਰਪਾ ਜੀ

  • @ranjodhhans1271
    @ranjodhhans1271 3 ปีที่แล้ว +3

    Dhan ho bhai sahib ji

    • @BHSKhalsa_Channel
      @BHSKhalsa_Channel  3 ปีที่แล้ว

      ❤ ਧੰਨ ਗੁਰੂ ਰਾਮਦਾਸ ਜੀ ❤
      ਸੇਈ ਪਿਆਰੇ ਮੇਲ ਜਿੰਨਾ ਦੇ ਮਿਲਿਆਂ ਤੇਰਾ ਨਾਮ ਚਿੱਤ ਆਵੇ
      🙏🙏🙏🙏🙏🙏🙏🙏

  • @bhaisukhjindersinghjikotka9353
    @bhaisukhjindersinghjikotka9353 3 ปีที่แล้ว +3

    ਵਾਹਿਗੁਰੂ ਮੇਹਰ ਕਰੇ 💞 💞

  • @singhsatnam4689
    @singhsatnam4689 4 ปีที่แล้ว +3

    Waheguru ji 🙏🙏🙏 waheguru ji waheguru ji 🙏 waheguru ji 🙏 waheguru ji waheguru ji

  • @gurbirsingh9899
    @gurbirsingh9899 4 ปีที่แล้ว +3

    Very nice

  • @narinderkour317
    @narinderkour317 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @hawkgaming7085
    @hawkgaming7085 5 ปีที่แล้ว +2

    Anand anand Anand waheguru waheguru

  • @hawkgaming7085
    @hawkgaming7085 5 ปีที่แล้ว +3

    Waheguru

  • @PreetKaur-nx6vj
    @PreetKaur-nx6vj 4 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ .ਫਤਿਹ🙏🙏🌹🌹

  • @balwindersinghchouhanusa7377
    @balwindersinghchouhanusa7377 5 ปีที่แล้ว +4

    ਵਾਹਿਗੁਰੂ ਜੀ 🙏🙏🙏🙏🙏🙏

  • @BalwinderSingh-tg3bh
    @BalwinderSingh-tg3bh 5 ปีที่แล้ว +4

    Good.waheguru

  • @SatnamSinghMusic
    @SatnamSinghMusic 4 ปีที่แล้ว +3

    Awesome ji

  • @satishgulati6206
    @satishgulati6206 5 ปีที่แล้ว +5

    Bahut Raagi sune... But aap ji di gl hi vakhri hai Maharaj Ji Di bahut mehar hai

    • @satendersingh996
      @satendersingh996 5 ปีที่แล้ว +1

      Bulkul mere dil di gal kitii

    • @bsingh7819
      @bsingh7819 5 ปีที่แล้ว +1

      Satish gulati ver ji sri Darbar sahib Amritsar de jo Hazoori ragi kirtan karde ne ona da aand wakhara hai Guru ram Das ji di kirpa ho jandi hai

  • @jaspreetsinghsaini2731
    @jaspreetsinghsaini2731 3 ปีที่แล้ว +2

    Bhai sahib ji bhut khoob... sathi vi baa-kamaal ... Dhan Guru Ram Daas ji is hi ਤਰ੍ਹਾਂ tohade Jathe ਤੇ kirpa ਬਣਾਈ ਰੱਖਣ....
    Waheguru ji ka khalsa Waheguru ji ki fateh ji 🙏

    • @rajjosan-lf2bs
      @rajjosan-lf2bs 11 หลายเดือนก่อน

      ❤❤❤❤❤

  • @Arjuncheemma42
    @Arjuncheemma42 6 ปีที่แล้ว +6

    Waheguru

  • @gurigarry1615
    @gurigarry1615 5 ปีที่แล้ว +3

    Waheguru

  • @lakhbirkaur2713
    @lakhbirkaur2713 4 ปีที่แล้ว +4

    Beautifully sung Bhai Sahib ji .

  • @SukhpreetSingh
    @SukhpreetSingh 5 ปีที่แล้ว +4

    Beautiful Bhai Sahib

  • @BalwinderSingh-te9mg
    @BalwinderSingh-te9mg 5 ปีที่แล้ว +2

    Mere.te.bahut.kirpa.ha
    Guru.sahib.di.dhan.he

  • @hawkgaming7085
    @hawkgaming7085 5 ปีที่แล้ว +3

    Waheguru

  • @rajendrakaur240
    @rajendrakaur240 6 หลายเดือนก่อน +1

    Sacche Pita ... aap ji Nu chadhadi Kala bhakshan❤

  • @GurjitSingh-441
    @GurjitSingh-441 4 ปีที่แล้ว +2

    Shaheed sikh missionary college di shaan... malak waheguru ji di apaar kirpa hai

  • @partapsinght6339
    @partapsinght6339 4 ปีที่แล้ว +3

    Waheguru ji bakes le

  • @RaviSingh-ig9ih
    @RaviSingh-ig9ih 5 ปีที่แล้ว +2

    Guru Sab Ji badi mehar aapji te...guru mehara vartave

  • @hellohellosukhwinder9464
    @hellohellosukhwinder9464 5 ปีที่แล้ว +3

    Bohet khoob

  • @krtarmorgansingh
    @krtarmorgansingh 5 ปีที่แล้ว +3

    Very nice veterans know how to perform

  • @ishmeets.dhillon15
    @ishmeets.dhillon15 3 ปีที่แล้ว +1

    Waheguru ji waheguru ji waheguru ji

  • @BalwinderSingh-te9mg
    @BalwinderSingh-te9mg 5 ปีที่แล้ว +2

    Waheguru

  • @jogasingh9791
    @jogasingh9791 5 ปีที่แล้ว +3

    ਬੜੀ ਕਿਰਪਾ ਹੈ ਸਤਿਗਰਾ ਦੀ

  • @BalwinderSingh-te9mg
    @BalwinderSingh-te9mg 4 ปีที่แล้ว +1

    Guru..guru..hi.hee
    Oss.warga.koi.nahi
    Eekoooo.waheguru.ananad.hi.ananad

  • @raagratan3028
    @raagratan3028 3 ปีที่แล้ว +4

    Waheguru g

  • @NIJIRUS-GAMING
    @NIJIRUS-GAMING 4 ปีที่แล้ว +2

    Waheguru

  • @hawkgaming7085
    @hawkgaming7085 5 ปีที่แล้ว +2

    Waheguru

  • @nirmalsangar3277
    @nirmalsangar3277 4 ปีที่แล้ว +3

    Waheguru ji 🙏🙏🙏

  • @AjitSingh-ix7cd
    @AjitSingh-ix7cd 5 ปีที่แล้ว +3

    Waheguru

  • @swamijinmsingh
    @swamijinmsingh 3 ปีที่แล้ว +2

    🙏

  • @satnaam2ndd933
    @satnaam2ndd933 5 ปีที่แล้ว +3

    Waheguru ji