Sweet soulvoic heart touched voic guru ramdas ji aap nu aap ji de jathe nu chddi kla ch rakhn waheguru ji sun sun MN di chinta lath jandi aaa Inna pyara shbd suni jave bs Eda Dil krda ji
Nice bhai Amarjit Singh ji tuhadi bhut surely surely h I like this Sharad too much May Lord of earth take care this Jatha Bhupinder Kaur distt Hoshiarpur Dhadde ❤❤🎉🎉🎉🎉
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
🙏🙏🙏🙏
ਸ਼ਬਦ ਵਾਰ ਵਾਰ ਸੁਣ ਕੇ ਵੀ ਜੀਅ ਨਹੀਂ ਭਰਦਾ। ਸ਼ਬਦ ਮਨ ਨੂੰ ਸਕੂਨ ਦੇਣ ਵਾਲਾ ਹੈ।ਜਥਾ ਚੜ੍ਹਦੀ ਕਲਾ ਵਿਚ ਰਹੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Right
ਬਿਲਕੁੱਲ ਸਹੀ 🙏
Ryt ji
🎉😂waheguru ji😅
ਬੇਅੰਤ ਪਿਆਰਾ ਸਬਦ ਹੈ ਜੀ ਵਾਰ ਵਾਰ ਸੁਣ ਕੇ ਵੀ ਦਿਲ ਨਹੀ ਭਰਦਾ ਸ਼ਬਦ ਸੁਣਕੇ ਮਨ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਵੀਰ ਜੀਅ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਜੀ 🌹🙏🙏🌹
ਅਮਨਦੀਪ ਸਿੰਘ ਖਾਲਸਾ ਜੀ ਬਹੁਤ ਵਧੀਆ ਕੀਰਤਨ ਕਰਦੇ ਹਨ। ਅਸੀਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਬਹੁਤ ਵਾਰੀ ਖਾਲਸਾ ਜੀ ਤੋਂ ਕੀਰਤਨ ਸੁਣਿਆ। ਧੰਨਵਾਦ ਖਾਲਸਾ ਜੀ
ਬੁਹਤ ਸੁਰਾਲੀ ਅਵਾਜ ਹੈ ਸਬਦ ਵੀ ਬੁਹਤ ਪਿਆਰਾ ਹੈ ਸੁਣਕੇ ਆਨੰਦ ਆ ਗਿਆ ਵਾਹਿਗੁਰੂ ਤਹਾਨੂੰ ਚੜਦੀਕਲਾ ਬਖ਼ਸ਼ੇ
ਵਾਹਿਗੁਰੂ ਜੀ ਆ ਸਬਦ ਵਾਰ ਵਾਰ ਸੁਣ ਦਾ ਮਨ ਕਰਦਾ ਹੈ ।। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhai app bahut acha sabad sunade bahut sureelee voice waheguru ji waheguru ji waheguru ji waheguru ji ❤🙏❤🙏🙏❤🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ
ਬਹੁਤ ਬਹੁਤ ਮੀਠੀ। ਅਤੇ।ਸੁਰੀਲੀ ਆਵਾਜ਼। ਦਿਲ। ਨੂੰ ਛੁਹ ਲੈਣ। ਵਾਲ਼ੀ ਵਾਹਿਗੁਰੂ ਜੀ ਮੇਹਰ ਕਰਨ ਅਤੇ ਸਾਰੀਆਂ ਖੁਸ਼ੀਆਂ ਦੇ
ਵਾਹਿਗੁਰੂ ਜੀ ਸ਼ਬਦ ਸੁਣ ਕੇ ਰੂਹ ਖੁਸ਼ ਹੋਗੀ
ਇਨ੍ਹਾਂ ਵਧੀਆ ਸਬਦਿ ਗਾਇਆ ਮਨ ਨੂੰ ਜੋੜ ਦਿੱਤਾ
Waheguru jj
Waheguru ji mehar Karo ji 👏❤
ਬੇਟਾ ਜੀ ਵਾਹਿਗੁਰੂ ਤੁਹਾਡੀ ਚੜਦੀ ਕਲਾ ਰਖੇਂ
ਵਾਹਿਗੁਰੂ ਜੀ ਬਾ ਕਮਾਲ ਸ਼ਬਦ ਬੜਾ ਪਿਆਰਾ ਵਾਰ ਵਾਰ ਸੁਨਣ ਨੂੰ ਦਿਲ ਕਰਦਾ
ਸਤਿਨਾਮ ਵਾਹਿਗੁਰੂ ਜੀ , ਬਹੁਤ ਹੀ ਵਧੀਆ ,ਅਵਾਜ ਅਤੇ ਸ਼ਬਦ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਜੀ 🙏🙏❤️
🙏🙏 ਮਨ ਨੂੰ ਬਹੁਤ ਅਨੰਦਿਤ ਕਰਦਾ ਸ਼ਬਦ 🙏🙏 ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏🙏
🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ🙏🙏
Ahe shabad mun nu lag janda jad v suno waheguru ji mehar karan
ਸ਼ਬਦ ਸੁਣ ਕੇ ਆਨੰਦ ਆ ਗਿਆ ਜੀ ਵਾਹਿਗੁਰੂ
🙏🌷🙏🌺🙏🙏🙏🙏🙏🌺🌹🌹🌼🌺🙏🙏🙏🙏
Waheguru Ji
ਵਾਹਿਗੁਰੂ ਜੀ ਬਹੁਤ ਹੀ ਵਧੀਆ ਕੀਰਤਨੀਏ ਸ਼ਬਦ
ਵਾਹਿਗੁਰੂ ਜੀ ਸ਼ਬਦ ਸੁਣ ਕਿ ਅੰਨਦ ਆ ਜਾਂਦਾ ਵਾਹਿਗੁਰੂ ਭਾਈ ਸਾਹਿਬ ਜੀ ਦੀ ਲੰਮੀ ਉਮਰ ਕਰਨ
❤ ਵਾਹਿਗੁਰੂ ਜੀ ਕਿਰਪਾ ਕਰੋਂ ਆਪਣੇ ਬੱਚੇ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ ❤
ਇੱਕ ਬੰਨਤੀ ਮੇਰੀ ਸੁਣ ਲੈ ਮੇਰੇ ਪਿਆਰੇ ਇੱਕ ਬੰਨਤੀ ਮੇਰੀ ਅਰਦਾਸ ਵਹਿਗੁਰੂ ਜੀ ਮੇਹਰ ਕਰਉ 👏❤️🙏
🙏🌹🙏ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣੀਆ ਰਾਗੀ ਜਥੇ ਨੂੰ 🙏🌹🙏
Waheguru ji bhai sahib ji chardi cala vich rakhe itni.sureeli awaz vich shabad sun ke bar bar shabad sunan laee man.karda.hai
❤️ ❤️ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸੰਭਨਾ ਜੀਆ ਤੇ ❤️ ❤️
Melodious voice and kirtan wahguru Meher karan 👌👌🙏🙏🌹🌹🌹🌹🌹
ਵਾਹਿਗੁਰੂ ਜੀ ਸ੍ ਅਮਨਦੀਪ ਸਿੰਘ ਜੀ ਅਤੇ ਜੱਥੇ ਤੇ ਮਿਹਰ ਭਰਿਆ ਹੱਥ ਰੱਖਣਾ ਜੀ
ਬਹੁਤ ਵਧੀਆ। ਅਵਾਜ਼ ਵਿਚ ਸ਼ਬਦ
Waheguru ji ka khalsa waheguru ji ki Fateh.sabat sunke mnn nu bahut sakoon milya.babaji jthe de sir te mehar phrya hath rkhe.🙏🙏🌹🙏🙏
Waheguru waheguru Waheguru waheguru ji bahut anand aa reha shabad sun ke
🙏waheguru ji sabad sunke bs parmatma charna ch hi jur janea eyo lagda hunda waheguru ji 🙏🙏🙏🙏🙏
ਬਹੁਤ ਹੀ ਸੁਰੀਲੀ ਆਵਾਜ ਬਹੁਤ ਹੀ ਆਨੰਦ ਆੳਦਾ ਸਬਦ ਸੁਣ ਕੇ ❤
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
Sweet soulvoic heart touched voic guru ramdas ji aap nu aap ji de jathe nu chddi kla ch rakhn waheguru ji sun sun MN di chinta lath jandi aaa Inna pyara shbd suni jave bs Eda Dil krda ji
ਵਾਹਿਗੁਰੂ ਜੀ ਮੇਹਰ ਕਰਿਓ ਸਾਰਿਆ ਤੇ ਜੀ
Man nu sakoon milde sunke Waheguru Ji apne sewka te Mehar bra hatth rahkkna ❤❤
ਵਹਿਗੁਰੂ ਜੀ ਰਾਗੀ ਸਿੰਘਾ ਪਰ ਮੇਹਰ
ਭਰਿਆ ਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਬਹੁਤ ਮਿੱਠੀ ਗੁਰਬਾਣੀ ਸ਼ਬਦ ਵਾਹਿਗੁਰੂ ਜੀ ਆਪਣੀ ਮੇਹਰ ਕਰਨ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
ਭਾਈ ਸਾਹਿਬ ਜੀ ਦਾ ਗਾਇਆ ਇਹ ਸ਼ਬਦ ਮੇਰਾ ਮਨ ਬਾਰ ਬਾਰ ਸੁਣਨ ਦੀ ਖਿੱਚ ਖਾਂਦਾ ਹੈ। ਅਕਾਲ ਪੁਰਖ ਭਾਈ ਸਾਹਿਬ ਦੇ ਸਮੂਹ ਜਥੇ ਨੂੰ ਚੜ੍ਹਦੀ ਕਲਾ ਵਿਚ ਰੱਖੇ । 🌷🙏
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 🌸🙏🌺🏵️💐🌷💮🌹
Waheguru ji❤ bahot hi Anand maii composition ,Shabad baar baar suno ona hi Anand aanda h ,Charhdi kala bakshe Satguru❤❤💐💐💐🙏🙏🙏🙏🙏🙏💐💐💐💐💐💐❤️❤️❤️❤️❤️❤️
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤
Waheguru ji chardi kla bahkse ji Jathe noo
Waheguru ji es TRA HE CHARDI KALAN RAKHANA JI
Waheguru ji ka Khalsa waheguru ji ki Fateh
Waheguru ji ka Khalsa waheguru ji ki Fateh very nice voice
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bhai Amandeep Singh ji have God Gift Excellent kirtan style and super surelee voice . MY favorite shabad Thanks Guru Ramdaas ji ❤❤❤🎤🎹🍀🌳🌲🌴💚☘💚💚🙏🙏🎧
Jasbir Kaur u s a bhai amandeep singh ji excellent Kirwan God bless you
Waheguru ji mari vanti kabul karni puttar nu Kam ta pakha kar dana pardas vich a ardas sahib ji 🙏🏻
Nice bhai Amarjit Singh ji tuhadi bhut surely surely h I like this Sharad too much May Lord of earth take care this Jatha Bhupinder Kaur distt Hoshiarpur Dhadde ❤❤🎉🎉🎉🎉
ਬਹੁਤ ਖੂਬਸੂਰਤ ਅੰਦਾਜ਼ ਵਿੱਚ ਸ਼ਬਦ ਗਾਇਣ ਦੀ ਪੇਸ਼ਕਾਰੀ ਜੀ 🌺🌺👌👌🙏🙏 ਵਾਹਿਗੁਰੂ ਜੀ 🙏🙏
🙏🏿🌷ਬਹੁਤ ਵਧੀਆ ਅਵਾਜ਼,,,,ਤੇਸਬਦਧੰਨਵਾਦਜੀ🌷🙏🏿
bahut hi sireeli awaz hai g.waheguru lami umar bakshan g
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ🌹ਤੂ ਨਿਜਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ🌹ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ🌹 ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰਸਬਦੀ ਰਸੁ ਪੀਜੈ🌹ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ🌹 ਨਾਨਕ ਲਾਹਾ ਲੈ ਘਰਿ ਜਾਇਐ ਸਾਚੀ ਸਚੁ ਮਤਿ ਤੇਰੀ🌹🙏👏ਮੇਰੇ ਰੱਬ ਜੀ ਮੇਰੀ ਵੀ ਇਕ ਬੇਨੰਤੀ ਸੁਣਲੋ ਜੀ ਆਪਣੀ ਮਿਹਰ ਕਰੋਜੀ🌹🙏
ਤੁਹਾਡੇ ਸਮਰਪਣ ਤੇ ਤੁਹਾਡੀ ਆਵਾਜ ਨੂੰ ਸਤਿਗੁਰੂ
ਬੁਲੰਦੀਆਂ ਬਖਸ਼ਿਸ਼ ਕਰਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤❤❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru,
ਮੇਰਾ ਪਿਆਰਾ ਵੀਰ ਜੀ
Amandeep singh ji waheguru ji tuhady upar apni mehar karn ji sweet voice ji
Dhan Baba Deep singh ji waheguru ji waheguru ji waheguru ji waheguru ji waheguru ji 🙏 Aligarh
So sweet voice amndeep singh ji so sweet .ana payari voice nal naam simran kita tusi 👌👌👌👌👌👌👌👌👌👌👌👌👌
ਇਕ ਬੇਨਤੀ ਮੇਰੀ ਵਾਹਿਗੁਰੂ ਜੀ❤❤❤❤
Waheguru sahib Ji dhan guru Ramdas sahib Ji
Bahut hee pyaara shabad rooh khush ho gayi ,hamesha meher banaai rakhen.
Waheguru ji parmatma jathe nu chardi kala baksho ji
Waheguru ji Amandeep Tey mehar rakhna naam Daan bakhshna
ਦਿੱਲ ਕਰਦਾ ਹੈ ਕੀ ਇਹ ਸ਼ਬਦ ਵਾਰ ਵਾਰ ਸੁਣੀ ਜਾਈਏ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🌹🌹🌹🌹🌹🌹
Bar bat dil sunnña chahuda
Waheguru ji eh shabad sunke mnn nu boht sukoon milda😢😢🙏🙏🙏🙏🙏🙏
Satnam Sri waheguru ji Dan Dan Sri guru Ramada ji mharaj dhan shri guru Nanak dev ji ❤🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏❤
Waheguruji God Bless You❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਭਾਈ ਸਾਹਿਬ ਜੀ ਬਹੁਤ ਹੀ ਸੋਹਣਾ ਸ਼ਬਦ ਆ ਤੇ ਬਹੁਤ ਹੀ ਸੋਹਣਾ ਗਾਇਨ ਕੀਤਾ ਪ੍ਰਮਾਤਮਾ ਜਥੇ ਨੂੰ ਚੱੜਦੀ ਕਲਾ ਵਿਚ ਰੱਖੇ❤❤❤❤❤❤❤
ਵਾਹਿਗੁਰੂ ਜੀ
ਆਪਣੇ ਅੰਗ ਸੰਗ ਰਖਿਓ
🙏🙏🙏🙏🙏🤲🤲🤲🤲🤲
ਬਹੁਤ ਸੋਹਣਾ ਕੀਰਤਨ 👌 ਸੁਣਕੇ ਸਕੂਨ ਮਿਲਦਾ ਹੈ ਰਸਭੀਨ ਮਿੱਠ ਵਾਜ ਹੈ ਬੁਲੰਦ ਵਾਜ
Waheguru ji ka Kalahas waheguru ji ki fatah 🙏 very nice 🙏🙏
ਸਤਿਨਾਮ ਮੇਹਰ ਕਰੋ ਜੀ ਕਿਰਪਾ ਕਰੋ ਜੀ 💮🌷💐🏵️🌺🙏🌸🌹
Waheguru ji chardi Kalah bakhsan ji waheguru ji
Waheguru ji waheguru ji 🙏🙏 apna bana lo kalangia walia ji waheguru ji shabad sun k var var sunn nu Dil kerda waheguru ji charna nal jorh lo ji 🙏🙏🙏🙏🙏🙏🙏
ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਇਹ ਸ਼ਬਦ ਨੂੰ ਸੁਣ ਸੁਣ ਕੇ ਜੀ ਕਰਦਾ ਹੈ ਵਾਰ ਵਾਰ ਵਾਰ ਸੁਣੀ ਜਾਈਏ ਵਾਹਿਗੁਰੂ ਜੀ❤❤❤❤❤❤❤❤
Mai te shabad sun ke hi nikalda haa Sara din zubaan te chalda rehna hai🦋❤👏❤🦋
ਵਾਹਿਗੁਰੂ ਜੀ 🌹🌹🌹
Dhan dhan guru Ramdas pita ji Amandeep ji upar apni mehar karo ji bhut sweet voice a❤❤❤❤
Waheguru ji apni mehar karo ji sab jiva upar ji❤❤
ਬਹੁਤ ਹੀ ਵਧੀਆ
ਏਕ ਬੇਨਤੀ ਮੇਰੀ ਵਾਹਿਗੁਰੂ ਜੀ
ਸੱਚ
Very nice , Bahut khoob, Waar waar sunn rahe haan Ji...Anand Aa gaya ji....👌👌👌👌👍👍👍👍
ਵਾਹਿਗੁਰੂ ਜੀ।।🙏🙏🌹
ਵਾਹਿਗੁਰੂ ਜੀ ਅਮਨਦੀਪ ਜੀ ਦੇ ਜਥੇ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ।
Waheguru Waheguru Waheguru Waheguru Waheguru Waheguru Waheguru ji ♥️♥️🙏🙏🤲🤲🌹🌹⭐🙇
Waheguru ji mehar kareyo ji 🙏🏻🙏🏻
Waheguru ji waheguru ji💐💐👏👏
सतनाम श्री वाहेगुरु जी।
ਵਾਹਿਗੁਰੂ ਜੀ ਸ਼ਬਦ ਸੁਣ ਕੇ ਮਾਲਿਕ ਆਪ ਸੰਗਤਾਂ ਨਾਲ ਬੈਠ ਗਏ ਹੋਣੇ ਆ ਪ
Waheguruji Waheguruji Waheguruji 🙏🏻🙏🏻
Waheguru ji waheguru ji waheguru ji
DHAN DHAN DHAN DHAN DHAN BABA DEEP SINGH JI ❤SRBT DA BHLA KRYO G 👏😓SCHE PATSHAH MEHR KRYO SBB TE 🤲🙏
Waheguru charrdi kla wich rakhe ❤❤❤❤❤ Waheguru Ji
ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਸੰਸਾਰ ਤੇ ਮਹਿਰ ਕਰਿਓ
Bhai amandeep sing ji voice very good mere dil nu sakun banhu milda sabad sun ke baba ji mehar karan 🙏🙏👌👌🌷🌺💐🥀🌹🙏🙏
ਵਾਹਿਗੁਰੂ ਜੀ 🙏 ♥️
ਵਾਹਿਗੁਰੂ ਜੀ 🌹🌹🌹
ਵਾਹਿਗੁਰੂਜੀ।ਮੰਨ।ਨੂੰ।ਸ਼ਾਂਤੀ।ਮਲਦੀ।ਜੀ।ਸ਼ਬਦ।ਸੁਣ।ਕੇ।ਜੀ।❤🙏🙏🙏🙏🙏👌
Bhuat pyara hai ❤ God bless u
Waheguru ji waheguru ji waheguru ji waheguru ji waheguru ji❤
Waheguru ji🙏🙏