Punjabi News Today । 22 May 2024 | Top News | Big News | ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 21 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

ความคิดเห็น • 58

  • @charnkaila5698
    @charnkaila5698 4 หลายเดือนก่อน +11

    Kisan Mazdoor Zawan EKTA Zindabad ❤

  • @balwindersingh-nz2hm
    @balwindersingh-nz2hm 4 หลายเดือนก่อน +3

    ਮਾਨ ਸਰਕਾਰ ਸਹੀ ਸਰਕਾਰ ਵਧੀਆ ਸਰਕਾਰ।ਆਮ ਆਦਮੀ ਪਾਰਟੀ ਜ਼ਿੰਦਾਬਾਦ

  • @JagdeepSingh-er8ei
    @JagdeepSingh-er8ei 4 หลายเดือนก่อน +1

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਹੈ ਥਾ ਔਰ ਰਹੇਗਾ

  • @sukhwantsingh1999
    @sukhwantsingh1999 4 หลายเดือนก่อน +3

    ਲੋਟੂ ਲੋਟੂ ਦੀ ਸਪੋਟ ਕਰ ਰਹੇ ਨੇ।

  • @sewasingh5142
    @sewasingh5142 4 หลายเดือนก่อน +4

    ਵਾਹਿਗੁਰੂ ਚੜਦੀਕਲਾ ਵਿਚ ਰਖੇ ਬੇਟਾ 🙏🙏👌👍❤️❤️

  • @harbhajantamber6843
    @harbhajantamber6843 4 หลายเดือนก่อน +1

    ਆਪ ਪਾਲਟੀ ਤਿਨ ਤੋ ਚਾਰ ਤੇ ਕਾਗਰਸ ਪੰਜ ਤੋ ਛੇ ਆਕਾਲੀ ਇਕ ਤੋ ਦੋ ਤੇਆਜਾਦ ਇਕ ਤੇ ਦੋ ਬਕੀ ਮੁਛਕਲ ਲਗਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਮਿਹਨਤ ਦਾ ਫਲ ਰੱਬ ਸਭ ਨੁੰ ਦੇਵੇ

    • @GurdevSingh-rn5ct
      @GurdevSingh-rn5ct 4 หลายเดือนก่อน

      😃😀😁😅😆tu ta antrjami ho gia yaar rajnitak bhavikh vakta da board la ke apni dukaan paa bahut kmm chalu

  • @balvirsingh3076
    @balvirsingh3076 4 หลายเดือนก่อน +5

    ਨੀਂਦ ਕਿਸੇ ਨੂੰ ਔਂਦੀ ਹੈ ਜਾਂ ਕੋਈ ਗੂੜ੍ਹੀ ਨੀਂਦ ਸੌਂਦਾ ਹੈ।ਪਰ ਅਸਲੀਅਤ ਹੈ ਕਿ ਮੋਦੀ ਵਰਗੇ ਦੇਸ਼ ਵੇਚਣ ਵਾਲਿਆਂ ਦੀ ਸਰਕਾਰ ਬਣੌਣ ਦਾ ਸਾਫ਼ ਮਤਲਬ ਹੈ ਕਿ ਸਾਡੇ ਦੇਸ਼ ਵਾਸੀ ਆਪਣੇ ਦੇਸ਼ ਨੂੰ ਬਚੌਣਾ ਨਹੀਂ ਚਾਹੁੰਦੇ ਤਾਂ ਭਾਰਤ ਵਿੱਚ ਕਤਲੇਆਮ ਹੋਵੇਗਾ1947 ਅਤੇ 1984 ਵਾਲੀ ਦੁਰਦਸ਼ਾ ਹੋਣੀ ਹੈ। ਕੋਈ ਬਚੌਣ ਵਾਲਾ ਨਹੀਂ ਹੋਵੇਗਾ। ਵਿਦੇਸ਼ੀ ਕੇਵਲ ਹਾਅ ਦਾ ਨਾਰਾ ਮਾਰਨ ਤੋਂ ਬਿਨਾਂ ਕੁਛ ਵੀ ਨਹੀਂ ਕਰ ਸਕਣਗੇ।

    • @GurdevSingh-rn5ct
      @GurdevSingh-rn5ct 4 หลายเดือนก่อน

      Sahi kiha tusi lok murkh hn modi sabh to pahilaunha marega jina ne uss nu chuniea kio ke uh sarm de mare kise agge faryead vi nhi krnge USA UK nz asterlia Canada five eyes bahro shor macha sakde aa hor kujh nhi kr sakde Loko savdhan ho jao

  • @baldevsidhu7719
    @baldevsidhu7719 4 หลายเดือนก่อน +2

    Khals Tv ਤੁਸੀ Prashant K ਨੂ ਵਧਚੜ ਕੇ ਕਿੳਪਰਮੋਟ ਕਰ ਰਹੇ ਹੋ ਹਵਾ ਦੇਈ ਜਾਦੇ ਹੋ

  • @satnaam.singhmalhi6249
    @satnaam.singhmalhi6249 4 หลายเดือนก่อน +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @SatnamSingh-gw1qw
    @SatnamSingh-gw1qw 4 หลายเดือนก่อน +6

    ਸੁਨੀਲ ਜਾਖੜ ਨੂੰ ਆਪਣੀ ਹਾਰ ਦੀ ਚਿੰਤਾ ਪੰਜਾਬ ਵਿੱਚ ਹਾਰ ਪੱਕੀ ਆ

  • @lovesingh5182
    @lovesingh5182 4 หลายเดือนก่อน +18

    ਪਰੀਤੂ ਸਪਰੂ ਵੀ ਪੰਜਾਬ ਲਈ ਗੁਦਾਰ ਨਿਕਲੀ ਜਦੋਂ ਕਿ ਪ੍ਰੀਤੀ ਸਪਰੂ ਨੂੰ ਪੰਜਾਬ ਨੇ ਹੀ ਸਟਾਰ ਬਣਾਈਆਂ ਸੀ ਅੱਜ ਉਹ ਗੁਦਾਰ ਬੀਜੇਪੀ ਪਾਰਟੀ ਦਾ ਸਾਥ ਦੇ ਰਹੀ ਊ

    • @GurdevSingh-rn5ct
      @GurdevSingh-rn5ct 4 หลายเดือนก่อน +1

      Punjabi likhni Sikh layi gadda hunda😡gudaar nhi

  • @SukhjinderSingh-ek7hb
    @SukhjinderSingh-ek7hb 4 หลายเดือนก่อน +1

    ਪ੍ਰਸ਼ਾਂਤ ਬਕਵਾਸ

  • @GurdevSingh-rn5ct
    @GurdevSingh-rn5ct 4 หลายเดือนก่อน +1

    Nijhar katal kand dia saria thiuria galt niklia jatt jattan de veari nikle

  • @kabalkhan2472
    @kabalkhan2472 4 หลายเดือนก่อน +2

    ਵਾਹਿਗੁਰੂ ਜੀ

  • @jagroopsingh7987
    @jagroopsingh7987 4 หลายเดือนก่อน +1

    ਮਹਾਰਾਜ ਜੀ ਮੇਹਰ ਕਰਿਓ ਪੰਜਾਬ ਦੇ ਲੋਕਾਂ ਦੇ ਅੰਗ ਸੰਗ ਸਹਾਈ ਹੋ ਕੇ ਰਹਿਓਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @singhbindi9806
    @singhbindi9806 4 หลายเดือนก่อน +1

    Jagtar singh ji Zindabad Zindabad Zindabad Zindabad Zindabad

  • @gurdevbrar9803
    @gurdevbrar9803 4 หลายเดือนก่อน

    ਖਹਿਰਾ ਸਾਹਬ ਪੰਜਾਬੀ ਬੋਲੋ।

  • @AvtarSingh-ox4lg
    @AvtarSingh-ox4lg 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਜੀ

  • @Mehtab0064
    @Mehtab0064 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ

  • @bharbhurkang1755
    @bharbhurkang1755 4 หลายเดือนก่อน

    ਬਹੁਤ ਵਧੀਆ ਪ੍ਰੋਗਰਾਮ

  • @sukhwantsingh1999
    @sukhwantsingh1999 4 หลายเดือนก่อน +1

    Parsant kisor ne BJP di ED de dro Bavikhvai kiti hai.

  • @bharbhurkang1755
    @bharbhurkang1755 4 หลายเดือนก่อน +5

    ਆਪ ਅੱਠ ਤੋਂ ਨੌਂ ਸੀਟਾਂ

  • @REALITY_GAMER106
    @REALITY_GAMER106 4 หลายเดือนก่อน

    Very good news

  • @MerapunjabPB03
    @MerapunjabPB03 4 หลายเดือนก่อน

    ਇਹ ਹੈ ਮੇਰੇ ਪਿੰਡ ਦੇ ਖੇਤ

  • @JagseerBehniwal
    @JagseerBehniwal 4 หลายเดือนก่อน

    Preti sapru Dadar nikli

  • @gulzarsingh8049
    @gulzarsingh8049 4 หลายเดือนก่อน

    ਬਹੁਤ ਹੀ ਵਧੀਆ

  • @RupindersinghPappy
    @RupindersinghPappy 4 หลายเดือนก่อน

    🙏🙏🙏🙏🙏

  • @tejpalpannu2293
    @tejpalpannu2293 4 หลายเดือนก่อน

    Waheguru ji 🙏🙏🙏🕌💯🕌🙏🙏🙏

  • @KulwinderSingh-zv1tx
    @KulwinderSingh-zv1tx 4 หลายเดือนก่อน

    Sat,shri,akal,g, 🙏🌹😊

  • @HarjinderSingh-hk1iv
    @HarjinderSingh-hk1iv 4 หลายเดือนก่อน

    HARJINDERSINJH

  • @tarlochanbrar71
    @tarlochanbrar71 4 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @gaganaulakh8624
    @gaganaulakh8624 4 หลายเดือนก่อน +1

    Bhai amritpal singh ji ਜਿੱਤਣਗੇ

  • @fatehglobal8915
    @fatehglobal8915 4 หลายเดือนก่อน

    Good job sister ji

  • @singhbindi9806
    @singhbindi9806 4 หลายเดือนก่อน

    Bil kol galt ha eh gas

  • @GurjeetSingh-yt4kj
    @GurjeetSingh-yt4kj 4 หลายเดือนก่อน

    Bhan ji. Ahna. NaLl. Ho. K. E. V. M. Da. Sistam. Badlaya. As. Lay. US. Nu. Jakin. Ha. K. Madi. Hi. Jitu. J. Bilt. Papar. TA. Votan. Pan. Tan. Modi. Kada. V. Nahi. Jitt. Sakda. E. V. M. Vich. Wadai. Harafari. Kiti. Jandi.

  • @virsasingh6859
    @virsasingh6859 4 หลายเดือนก่อน

    ਭੈਣ ਕਿਥੇ ਬੈਠੇ ਹੋ 🙏🙏

    • @GurdevSingh-rn5ct
      @GurdevSingh-rn5ct 4 หลายเดือนก่อน

      Vire ghare ee aa falex la ke bhulekha paya veer nu😃😀😁😅😆

  • @charnkaila5698
    @charnkaila5698 4 หลายเดือนก่อน

    Navjot & Khaira & Gandhi & Bains Sahib Zindabad ❤

  • @mlchannel1383
    @mlchannel1383 4 หลายเดือนก่อน +1

    Aap

  • @harmindergill3171
    @harmindergill3171 4 หลายเดือนก่อน

    🍏🍏🍏🍏🍏🍏🍏🍏🍏🍏🍏

  • @bhaktisingla2436
    @bhaktisingla2436 4 หลายเดือนก่อน

    Bjp jindabad

  • @kuldeepsingh-xu8tw
    @kuldeepsingh-xu8tw 4 หลายเดือนก่อน

    ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਜੇ ਤੂੰ ਗੁਰਸਿੱਖ ਬਣੀ ਹੋਈ ਆ ਮਤਲਬ ਸਿੰਘਣੀ ਸਜੀ ਹੋਈ ਆ ਪਰਮਾਤਮਾ ਬੋਲੀਆਂ ਦਿਮਾਗ ਦੀਆਂ ਤਾਂ ਫਿਰ ਤੈਨੂੰ ਸਿਰ ਤੇ ਚੁੰਨੀ ਲੈਣ ਦੀ ਕੀ ਲੋੜਾਂ ਨਾਲ ਜੋ ਦੁਮਾਲਾ ਬਣ ਲਿਆ ਗੁਰੂ ਦੀ ਦਿੱਤੀ ਦਸਤਾਰ ਬੰਨ ਲਈ ਫਿਰ ਚੁੰਨੀ ਠੀਕ ਹ ਸੂਟ ਪਾਉਣ ਦੇ ਨਾਲ ਮੋਢਿਆਂ ਤੇ ਚੁੰਨੀ ਰੱਖ ਸਕਦੀਆਂ ਪਰ ਸਿਰ ਤੇ ਰੱਖਣ ਦੀ ਕੀ ਲੋੜ ਹੈ ਇਹ ਬੁਰਕਾ ਤਾਂ ਹੈ ਨਹੀਂ ਗਾ ਸਾਡੇ ਪਾਉਣ ਦੀ ਇਜਾਜ਼ਤ ਜਾਂ ਫਿਰ ਤੈਨੂੰ ਕੋਈ ਦੂਜਾ ਰੱਖਿਆ ਵਾਸੁੱਲਾ ਜਿਹਨੇ ਤੈਨੂੰ ਕਿਹਾ ਹੋ ਭਾਈ ਸਿਰ ਤੇ ਚੁੰਨੀ ਟਿਕਾਉਣੀ ਹ ਥੋੜਾ ਜਿਹਾ ਅਕਲ ਨੂੰ ਹੱਥ ਮਾਰਿਆ ਕਰੋ ਜੇ ਨਹੀਂ ਪਤਾ ਨਾ ਤਾਂ ਕਿਸੇ ਤੋਂ ਲੈ ਲੈਂਦੀ ਹੁੰਦੀ ਟੀਵੀ ਤੇ ਬੈਠੀ ਆ ਸੁਰਲੇ ਵਾਲੇ ਕੰਮ ਨਾ ਕਰ

    • @ajaibsinghdhindsa2664
      @ajaibsinghdhindsa2664 4 หลายเดือนก่อน +1

      ਤੂੰ ਵੱਡਾ ਸਿਆਣਾ ਜੰਮਿਆ ਹੈ

    • @rks53
      @rks53 4 หลายเดือนก่อน +1

      ਤੂ ਬਕਵਾਸ ਬੰਦ ਕਰ

    • @loveneet3309
      @loveneet3309 4 หลายเดือนก่อน +1

      ਕਿਸੇ ਵਿਚ ਵੀ ਕਮੀ ਕੱਡਣੀ ਬਹੁਤ ਅਸਾਨ ਹੈ ਪਰ ਬਣਨਾ ਬਹੁਤ ਔਖਾ ਹੈ ਜੇ ਚੁੰਨੀ ਦਸਤਾਰ ਦੇ ਉਤੇ ਚੁੰਨੀ ਲੈ ਲਈ ਤਾਂ ਗਲਤ ਕੀ ਹੈ

    • @kuldeepsingh-xu8tw
      @kuldeepsingh-xu8tw 4 หลายเดือนก่อน

      ਸਿਆਣੇ ਨੂੰ ਤੂੰ ਉਹਦੀ ਭੈਣ ਦੇਣੀ ਹ ਜਾਂ ਕੁੜੀ ਦੇਣੀ ਆ ਦੀ ਜਿਉਣ ਦਿਆ ਨਹੀਂ ਪਤਾ ਤਾਂ ਸਿੱਖ ਲਓ ਪੱਗ ਦੇ ਉੱਤੇ ਚੁੰਨੀ ਨਹੀਂ ਹੁੰਦੀ ਦਸਤਾਰ ਦੇ ਉੱਤੇ ਚੁੰਨੀ ਨਹੀਂ ਹੁੰਦੀ ਦਸਤਾਰ ਦੇ ਉੱਤੋਂ ਦੀ ਨਹੀਂ ਚੁੰਨੀ ਲਈ ਜਾਂਦੀ ਹਾਂ ਜੇ ਤੁਹਾਨੂੰ ਵੈਸੇ ਹੀ ਕੋਈ ਤਕਲੀਫ ਆ ਸਿੱਖਾਂ ਨਾਲ ਤੇ ਫੇਕ ਸਿੱਖ ਆ ਤੁਸੀਂ ਜਿਹੜੀ ਖਾਲਿਸਤਾਨੀ ਖੋਤੇ ਕੰਜਰ ਬਣੇ ਫਿਰਦੇ ਆ ਭੈਣ ਦੇ ਯਾਰ ਜਿਹਨਾਂ ਦੀਆਂ ਕੁੜੀਆਂ ਖੁੱਲੇ ਰਹਿੰਦੇ ਆ ਫਿਰ ਗੱਲ ਵੱਖਰੀ ਆ

  • @bharbhurkang1755
    @bharbhurkang1755 4 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @imaansingh4901
    @imaansingh4901 4 หลายเดือนก่อน +1

    🙏🙏🙏🙏🙏🙏🙏🏼