Big News of Punjab | Harsharan Kaur | Punjabi News | 25 May 2024 | THE KHALAS TV

แชร์
ฝัง
  • เผยแพร่เมื่อ 10 พ.ย. 2024

ความคิดเห็น • 50

  • @jagsirTungwali041
    @jagsirTungwali041 5 หลายเดือนก่อน +79

    ਜੇ ਚਾਲ਼ੀ ਸਾਲ ਦੀ ਗੱਲ ਅਸੀਂ ਨਹੀਂ ਭੁੱਲਦੇ ਤਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਿਮੇਂ ਭੁੱਲ ਜਾਮਾ ਗੇ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

  • @sewasingh5142
    @sewasingh5142 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👌👍❤️❤️

  • @onkarsahota1677
    @onkarsahota1677 5 หลายเดือนก่อน +2

    ਬੀਜੇਪੀ ਅਕਾਲੀ ਆਮ ਆਦਮੀ ਪਾਰਟੀ ਕਾਂਗਰਸ ਸਾਰੇ ਲੁਟੇਰੇ ਇਨ੍ਹਾਂ ਨੇ ਲੁੱਟਿਆ ਪੰਜਾਬ ਨੂੰ।

  • @AvtarSandhu-mn3hz
    @AvtarSandhu-mn3hz 5 หลายเดือนก่อน +9

    ਤੁਸੀਂ ਕਿਹੜਾ ਚੰਗਾ ਕੀਤਾ ਆਉਣ ਪੀੜੀ ਦੀਆਂ ਸਰਕਾਰੀ ਨੋਕਰੀ ਖੋਹ ਲਈ ਇੱਕ ਫੋਜ ਨੋਕਰੀ ੪ ਸਾਲ ਕਰਕੇ ਇੰਡੀਅੰਨ ਬੱਚੇ ਬੇ ਕਰ ਦਿਤੇ ਉਹ ਆਪਣੇ ਪ੍ਰਰਿਵਾਰ ਛੱਡ ਕਰਕੇ ਬਹਾਰ ਦੀਆਂ ਦੇਸਾਂ ਨੂੰ ਜਾ ਰਿਹਾ ਹਨ

  • @AngrejSingh-oo3zq
    @AngrejSingh-oo3zq 5 หลายเดือนก่อน +3

    Waheguru ji ka Khalsa waheguru ji ki fathe ✊

  • @kamalbanger5250
    @kamalbanger5250 5 หลายเดือนก่อน

    ਇਹਨਾਂ ਨੇ ਦੋ ਮਹੀਨੇ ਪਹਿਲਾਂ ਨਸ਼ੇ ਨੂੰ ਖਤਮ ਕਰਨ ਨੂੰ ਕਿਹਾ ਸੀ ਪਰ ਇਹ ਖ਼ਤਮ ਨਹੀਂ ਕਰ ਸਕਦੇ ਕਿਉਂ ਕਿ ਹਮ ਨਸ਼ੇ 😂😂😂😂😂😂😂😂 ਨਰਿੰਦਰ ਮੋਦੀ ਜੀ

  • @ramnathgumber8086
    @ramnathgumber8086 5 หลายเดือนก่อน +2

    Sat shari madam Harsharan Kaur ji bahut changiya sunaude ho thank you par tuhadi aawaj bahut ghar hindi hai ❤❤

  • @GurjantSingh-il5qq
    @GurjantSingh-il5qq 5 หลายเดือนก่อน +1

    ਤੁਸੀਂ ਪੰਜਾਬ ਦਾਂ ਨਹੀਂ ਜੁਪੀ ਦਾਂ ਏਅਰ ਪੋਰਟ ਤਿਆਰ ਕਰਨ ਲੱਗੇ ਹੋਏ ਨੇ

  • @PremSingh-kx8bq
    @PremSingh-kx8bq 5 หลายเดือนก่อน

    thank u gursharan jeunde raho
    waheguru thanu hamesha khush rakhe

  • @AmardeepSingh-d9e
    @AmardeepSingh-d9e 5 หลายเดือนก่อน

    Wahaguru ji ka Khalsa wahaguru ji ki fateh

  • @GurjantSingh-il5qq
    @GurjantSingh-il5qq 5 หลายเดือนก่อน

    ਤੁਸੀਂ ਵੀ ਪੰਜਾਬ ਨੂੰ ਸਮਝ ਨਹੀਂ ਸਕੇ ਪੰਜਾਬ ਵਿੱਚ ਫੌਜ ਦੀ ਭਰਤੀ ਹੀਂ ਬੰਦ ਕਰ ਦਿੱਤੀ ਪਰ ਤੁਸੀਂ ਪੰਜਾਬ ਤੋਂ ਬਗੈਰ ਕਾਮਯਾਬ ਨਹੀਂ ਹੋ ਸੱਕਦੇ ਏਂ ਠੇਕੇਦਾਰ ਤੁਹਾਡੇ ਕੰਮ ਨਹੀਂ ਆਉਣੇ

  • @KuldeepSingh-rt4rk
    @KuldeepSingh-rt4rk 5 หลายเดือนก่อน +9

    Jammu bich barish hoe hai ji

  • @singhbindi9806
    @singhbindi9806 5 หลายเดือนก่อน

    B j P murdbad Simranjit Singh Man Zindabad

  • @AngrejSingh-oo3zq
    @AngrejSingh-oo3zq 5 หลายเดือนก่อน +5

    Justice four sidhu moose walla ✊

  • @rajinderkaur1385
    @rajinderkaur1385 5 หลายเดือนก่อน +2

    Waheguru app nu sada khush rekhaa

    • @Bapla.baldevBapla.baldev
      @Bapla.baldevBapla.baldev 5 หลายเดือนก่อน +1

      ❤❤❤❤AAP.SARKAR.VEKHO.HOLLAND.VICH.KAM.HOEA.VEKHO.LIKE.KRO.JI🇳🇱🇳🇱🇳🇱🇳🇱🇳🇱🆚️🆚️🇮🇳🇮🇳🇮🇳🇮🇳🇮🇳VEKHO

  • @onkarsahota1677
    @onkarsahota1677 5 หลายเดือนก่อน

    ਹੰਸ ਰਾਜ ਹੰਸ ਝੂਠ ਬੋਲਣ ਲੱਗ ਪਿਆ, ਪਤਾ ਨਹੀਂ ਕਿਉਂ ਚੋਣ ਲੜਨਾ ਚਾਹੁੰਦਾ ਇਸਨੇ ਕਰਨਾ ਕੀ ਹੈ ਪੰਜਾਬ ਲਈ ਐਵੇਂ ਫੁਕਰੀ ਚੋਧਰ।

  • @sharanjeetsinghbilling5332
    @sharanjeetsinghbilling5332 5 หลายเดือนก่อน +14

    AAP zindabaad

  • @balvirsingh7235
    @balvirsingh7235 5 หลายเดือนก่อน

    ਵਾਹਿਗੁਰੂ ਜੀ

  • @balvirsingh3076
    @balvirsingh3076 5 หลายเดือนก่อน

    ਕਾਲੀ ਦਲ ਸਥਿਤੀ ਸਪੱਸ਼ਟ ਨਹੀਂ ਕਰ ਰਿਹਾ ਆਪਣੀ ਚੋਰੀ ਲੁਕੋਣ ਦੀ ਕੋਸ਼ਿਸ਼ ਕਰਦਾ ਹੈ ਜੋ ਕਿਸੇ ਤੋਂ ਗੁੱਝੀ ਨਹੀਂ।ਗੱਠਜੋੜ ਦੀ ਚੋਰੀ ਮੋਦੀ ਨੇ ਸਪੱਸ਼ਟ ਕਰ ਦਿੱਤੀ।ਪਰ ਇਹ ਮੀਸਣੇ ਇਸ ਲਈ ਖਿਲਾਫ ਬੋਲਦੇ ਹਨ ਕਿ ਜਨਤਾ ਨੂੰ ਅੰਦਰਲੀ ਯਾਰੀ ਦਾ ਭੁਲੇਖਾ ਪਾਇਆ ਜਾ ਸਕੇ

  • @onkarsahota1677
    @onkarsahota1677 5 หลายเดือนก่อน

    ਸੁਖਬੀਰ ਬਾਦਲ ਸ਼ਭ ਤੋ ਪਹਿਲਾਂ ਗੱਦਾਰ

  • @onkarsahota1677
    @onkarsahota1677 5 หลายเดือนก่อน

    ਅਖੌਤੀ ਸੁਨੀਲ ਜਾਖੜ ਕਦੇ ਕਾਂਗਰਸ ਕਦੇ ਬੀਜੇਪੀ ਐਵੇਂ ਇਧਰ ਉਧਰ ਟਪਦਾ ਫਿਰਦਾ

  • @TalwinderSingh-w1u
    @TalwinderSingh-w1u 5 หลายเดือนก่อน

    Waheguru ji ♥️🙏

  • @JaspalSingh-h8j
    @JaspalSingh-h8j 5 หลายเดือนก่อน

    Jaspal

  • @AtmaSidhu-dy4cv
    @AtmaSidhu-dy4cv 5 หลายเดือนก่อน

    crewCree FTW

  • @karamjitsingh708
    @karamjitsingh708 5 หลายเดือนก่อน

    Waheguru ji

  • @ParamjitSingh-qq6br
    @ParamjitSingh-qq6br 5 หลายเดือนก่อน

    Waha guruji bhali kara ji johal

  • @SkP2013
    @SkP2013 5 หลายเดือนก่อน

    Very disappointing.
    As a Regular listener i can point OUT you are giving more and repeating telecasts with more Minutes not only seconds to the Bigger Parties, no mention of candidates who are fighting elections as independants.
    Their issues also deserve to be Highlighted.
    Or the news channels get Finances frombigger Parties
    Very sad

  • @JaswantSINGH-zu3sq
    @JaswantSINGH-zu3sq 5 หลายเดือนก่อน

    🙏🙏

  • @GurpreetSingh-oo9jy
    @GurpreetSingh-oo9jy 5 หลายเดือนก่อน +1

    👍👍👍

  • @RamanDeep-vm9kn
    @RamanDeep-vm9kn 5 หลายเดือนก่อน

    Ni ni ni

  • @GurmeetSingh-kz7nc
    @GurmeetSingh-kz7nc 5 หลายเดือนก่อน +3

    Gs

  • @RavdeepSingh-jt4fc
    @RavdeepSingh-jt4fc 5 หลายเดือนก่อน

    Omg

  • @MagarSingh-hu6ny
    @MagarSingh-hu6ny 5 หลายเดือนก่อน +1

    ,🙏🙏🙏🙏

  • @tehalsinghguru3552
    @tehalsinghguru3552 5 หลายเดือนก่อน

    Na Khavo Ga. Na Khane Dunga

  • @AmritSingh-bw7rb
    @AmritSingh-bw7rb 5 หลายเดือนก่อน

    .

  • @ManitkaurMeenu
    @ManitkaurMeenu 5 หลายเดือนก่อน

    Punjab aake Punjabi bolo

  • @SandeepSingh-up3gg
    @SandeepSingh-up3gg 5 หลายเดือนก่อน

    P

  • @GurwinderSingh-df2ef
    @GurwinderSingh-df2ef 5 หลายเดือนก่อน

    Bot

  • @Kuldeepsingh-j7m1v
    @Kuldeepsingh-j7m1v 5 หลายเดือนก่อน

    ਵਾਹਿਗੁਰੂ ਜੀ

  • @Sukhraj-zb3ic
    @Sukhraj-zb3ic 5 หลายเดือนก่อน

    Waheguru ji

  • @ManitkaurMeenu
    @ManitkaurMeenu 5 หลายเดือนก่อน

    Punjab aake Punjabi bolo

  • @JagsirSingh-g3u
    @JagsirSingh-g3u 5 หลายเดือนก่อน +2

    Waheguru ji

  • @ManitkaurMeenu
    @ManitkaurMeenu 5 หลายเดือนก่อน

    Punjab aake Punjabi bolo