ਪਿੜ 'ਚ ਨੱਚਦੀਆਂ ਪੰਜਾਬਣਾਂ ਕਿੰਨੀਆਂ ਸੋਹਣੀਆਂ | ਕੁੜੀਆਂ ਨੇ ਨੱਚ ਨੱਚ ਧਰਤੀ ਹਿੱਲਣ ਲਾ'ਤੀ | Akhar

แชร์
ฝัง
  • เผยแพร่เมื่อ 1 ส.ค. 2022
  • #PalSinghSamao #Teeyan #TeeyanGidha #TeeyanTeejDia #akhar
    ਪਿੜ 'ਚ ਨੱਚਦੀਆਂ ਪੰਜਾਬਣਾਂ ਕਿੰਨੀਆਂ ਸੋਹਣੀਆਂ
    ਕੁੜੀਆਂ ਨੇ ਨੱਚ ਨੱਚ ਧਰਤੀ ਹਿੱਲਣ ਲਾ'ਤੀ
    ਪਾਲ ਸਮਾਓਂ ਦੀਆਂ ਤੀਆਂ ਐਵੇਂ ਈ ਨਈ ਮਸ਼ਹੂਰ...
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Akhar,akhar channel,akhar channel punjabi,akhar viral video,malwai giddha,malwai gidha,gidha boliyan,gidha performance,teeyan da mela 2022,best gidha performance,best malwai giddha,viral bhangra dance,Teeyan teej,teej mela,pal singh samao,MELA TEEYAN DA,Giddha Mela Teeyan Da,Punjabi Folk Dance,Teeyan Da Mela,Boliyan Pal Singh Samaon,Pal Singh Samaon Gidha Training,Pal Singh Samaon Latest Video,Pal Singh Samaon Boliyan Video,Pal Samaon Bhangra

ความคิดเห็น • 88

  • @rockblade9559
    @rockblade9559 ปีที่แล้ว +15

    ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧਾ ਦਾ ਰਖਵਾਲਾ ਪਾਲ ਸਿੰਘ ਸਮਾਓ , ਜਿਉਂਦਾ ਰਹਿ ਪਾਲ ਵੀਰੇ । ਵਿਰੋਧ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਮਾੜੇ ਕੰਮਾਂ ਦਾ ਵਿਰੋਧ ਕਰਿਆ ਕਰੋ , ਚੰਗੇ ਕੰਮਾਂ ਦਾ ਨਹੀਂ ।

  • @swarnjeetkaurmattu1315
    @swarnjeetkaurmattu1315 ปีที่แล้ว +1

    ਘਰ ਦਾ ਕੰਮ ਛੜਾ ਗਿੱਧੇ ਤੇ ਲਾਈਆ ਘਰ ਦਾ ਕੰਮ ‌ ਬੰਦੇ ਕਰਨਗੇ

  • @sharanjitdhesi3219
    @sharanjitdhesi3219 ปีที่แล้ว +3

    ਦੋਆਬਾ ਦੀ ਧਰਤੀ ਤੇ ਵੀ ਇਹ ਮੰਚ ਗੁਣਾ ਚਾਹੀਦਾ ਆ

  • @beantkaur9927
    @beantkaur9927 ปีที่แล้ว +2

    ਵੀਰੇ ਮੇਰਾ ਤੁਹਾਨੂੰ ਮਿਲਣ ਨੂੰ ਬਹੁਤ ਜੀ ਕਰਦਾ ਪਰ ਘਰਾ ਦੀਆਂ ਮਜ਼ਬੂਰੀਆਂ ਨੇ ਬਹੁਤ ਵਧੀਆ ਤੁਹਾਡੀ ਕੋਸ਼ਿਸ਼ ਹੈ 🙏। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਮੈਂ ਡਬਵਾਲੀ ਤੋਂ ਬੇਅੰਤ ਕੌਰ ਜੀ ਸਤਿ ਸ੍ਰੀ ਆਕਾਲ ਵੀਰ ਜੀ

  • @dhaliwalprabh2456
    @dhaliwalprabh2456 ปีที่แล้ว +2

    Pure punjabi ਵਿਰਸਾ

  • @jagirkaur7424
    @jagirkaur7424 ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਬਖਸ਼ੇ

  • @tejasingh5443
    @tejasingh5443 ปีที่แล้ว +1

    ਇਹ ਪਿੰਡ ਕਿਹੜੇ ਜਿਲੇ ਵਿਚ ਹੈ ਖੁਸੀ ਦੇਖ ਕੇ ਦਿਲ ਭਰ ਆਂਉਦਾ ਕਾਫਲੇ ਚਲੱਦੇ ਰਹਿੰਦੇ ਤੇ ਰਹਿੰਦੇ

  • @dhaliwalprabh2456
    @dhaliwalprabh2456 ปีที่แล้ว +1

    ਜਿਉਂਦਿਆ ਵੱਸਦਿਆ ਰਹਿਣ ਭੈਣਾਂ

  • @ManjitSingh-wt5xl
    @ManjitSingh-wt5xl ปีที่แล้ว

    ੱਤੀਆਂ ਦਾ ਮੇਲਾ ਸ਼ਾਡੀ ਗੁਲਾਮੀ ਦਾ ਪ੍ਰਤੀਕ ਹੈ ਜੀ

  • @MakhanSingh-zv2gy
    @MakhanSingh-zv2gy ปีที่แล้ว +2

    ਬਹੂਤ ਹੀ ਵਧੀਆ ਜੀ ਧਨਵਾਦ ਜੀ

  • @FaraattaTv
    @FaraattaTv ปีที่แล้ว +9

    Bahut sohna giddha kuriye ne pya , eh sada punjab de rituals nd cultural event aa

  • @gurdarshankaur4185
    @gurdarshankaur4185 ปีที่แล้ว +3

    Very nice Giddha pal verrji may you live long 🏏🏏🏏🏏🏏🏏🏏🏏

  • @ManpreetKaur-lu6vx
    @ManpreetKaur-lu6vx ปีที่แล้ว +8

    Bhut hi wadiya lgda dekh k I hope k mainu v eh moka mile main v aa k java😊😊❤

  • @jagatkamboj9975
    @jagatkamboj9975 ปีที่แล้ว +4

    ਵਾਹ ਵਾਹ ਵਾਹ

  • @dilshanjp1390
    @dilshanjp1390 ปีที่แล้ว +15

    Proud to be a Punjabi 💪

  • @rajivsharma5648
    @rajivsharma5648 ปีที่แล้ว +1

    वाह रे पंजाबी वीरसा

  • @baljindersingh1184
    @baljindersingh1184 ปีที่แล้ว +1

    Proud of S PAL SINGH. VERY NICE AND INTELLIGENT PERSON. Doing very nice work.

  • @sukh3817
    @sukh3817 ปีที่แล้ว +4

    Very nice 👌👌👌👍👍👍🙏🙏🙏

  • @ashwani2097
    @ashwani2097 ปีที่แล้ว +2

    Thanks akhar

  • @darshankoursandalsandal1016
    @darshankoursandalsandal1016 ปีที่แล้ว +1

    Jionda reh Veer pal