ਬਹੂ ਪੇਕੇ ਭੱਜਗੀ ਕਹਿੰਦੀ ਮੈਂ ਨੀ ਲਾਓੁਦੀ ਜੀਰੀ ਆਲਿਆ ਦੀ ਰੋਟੀ 🤪। ਸੋਹਰਾ ਆਪ ਆਟਾ ਗੁੰਨਦਾ ਫਿਰਦਾ । Latest video

แชร์
ฝัง
  • เผยแพร่เมื่อ 4 ต.ค. 2024
  • Instagram nu kro follow 👇👇
    ...
    #jinderbuggar #jattsauda #jinder #punjabi #vlog #jattsauda
    thanks for watching
    channel nu subscribe krlo mitro

ความคิดเห็น • 86

  • @PalaAULAKH
    @PalaAULAKH 3 หลายเดือนก่อน +23

    ਜਿੰਦਰਾ ਬਹੁਤ ਸੋਹਣੀ ਵੀਡੀਓ ਆ ਹੁਣ ਜਿੰਦਰ ਬੁੱਗਰ ਵਾਲੇ ਚੈਨਲ ਤੇ ਵੀ ਵੀਡੀਓ ਪਾਇਆ ਕਰੋ ਫੇਰ ਸਾਰਾ ਹਫਤਾ ਵੀਡੀਓ ਚੱਲਿਆ ਕਰਨਗੀਆਂ ਜਿਹੜੇ ਵੀਰ ਚਾਹੁੰਦੇ ਆ ਕਿ ਜਿੰਦਰ ਬੁੱਗਰ ਆਲੇ ਚੈਨਲ ਤੇ ਵੀਡੀਓ ਆਇਆ ਕਰੇ ਉਹ ਕਰੋ ਲਾਈਕ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @CharanjeetKaur-sr3uo
      @CharanjeetKaur-sr3uo 3 หลายเดือนก่อน +1

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

    • @hardeepdhaliwal209
      @hardeepdhaliwal209 2 หลายเดือนก่อน

      😂ਤ​@@CharanjeetKaur-sr3uo

    • @hardeepdhaliwal209
      @hardeepdhaliwal209 2 หลายเดือนก่อน

      😂ਤ​@@CharanjeetKaur-sr3uo

    • @hardeepdhaliwal209
      @hardeepdhaliwal209 2 หลายเดือนก่อน

      😂ਤ​@@CharanjeetKaur-sr3uo

  • @manmohannabha3078
    @manmohannabha3078 3 หลายเดือนก่อน +6

    ਵੀਡੀਓ ਰਾਹੀਂ ਵਧੀਆ ਸੁਨੇਹਾ ਦਿੱਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਰਮਾਏਦਾਰੀ ਪ੍ਰਬੰਧ ਮੁਰਦਾਬਾਦ

  • @officialRupinderchahal
    @officialRupinderchahal 3 หลายเดือนก่อน +3

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏

  • @ParmjeetsinghMaan
    @ParmjeetsinghMaan 3 หลายเดือนก่อน +2

    ਜਿੰਦਰ।ਇੱਕ।ਸੱਚਾ।ਸੁੱਚਾ।ਇਮਾਨਦਾਰ।ਵੀਰ।ਹੈ।ਵਾਹਿਗੁਰੂ।ਜੀ

  • @rachhpalsingh78466
    @rachhpalsingh78466 3 หลายเดือนก่อน +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Gurdeepjanday
    @Gurdeepjanday 3 หลายเดือนก่อน +2

    ਜਿੰਦਰ ਬਾਈ ਮਜ਼ਦੂਰ ਮਿਹਨਤ ਮਾਰਨੀ ਬਹੁਤ ਮਾੜੀ ਗੱਲ ਹੈ

  • @rachhpalsingh78466
    @rachhpalsingh78466 3 หลายเดือนก่อน +3

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @SukhwinderSingh-wq5ip
    @SukhwinderSingh-wq5ip 3 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @swarnpalsinghbhatthal4454
    @swarnpalsinghbhatthal4454 3 หลายเดือนก่อน +6

    ਜਿੰਦਰ ਤੁਸੀਂ ਵੀ ਕੰਮੈਂਟ ਤੇ ਕਿਸੇ ਨੂੰ ਵੀ ਰਿਪਲਾਈ ਨੀ ਕਰਦੇ, ਕੋਈ ਧੰਨਵਾਦ ਨਹੀਂ,, ਵੱਧ ਤੋਂ ਵੱਧ ਅੱਧੇ ਘੰਟੇ ਦਾ ਕੰਮ ਹੈ ਇਹ, ਵਿਊਅਰਜ ਪਰਿਵਾਰ ਵਾਂਗ ਹੁੰਦੇ ਆ। ਹਰ ਬੰਦਾ ਸਤਿਕਾਰ ਪਿਆਰ ਦਾ ਭੁੱਖਾ,,, ਇਸ ਗੱਲੋਂ ਰਾਮਾ ਜਿਆਦਾ ਸੂਝਵਾਨ ਹੈ,,,ਸੋਚਣਾ ਜਰੂਰ ਜਿੰਦਰ

  • @SatnamSingh-sk1tm
    @SatnamSingh-sk1tm 3 หลายเดือนก่อน +4

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @bikerjitsingh2952
    @bikerjitsingh2952 3 หลายเดือนก่อน +2

    ਜਿੰਦਰ ਸਿੰਘ ਵੀਰੇ ਸੋਹਣੀ ਬਹੁਤ ਵੀਡੀਓ ਬੁੱਗਰ 👌👌👍👍👍👌👌💯💯💯❤❤❤

  • @rachhpalsingh78466
    @rachhpalsingh78466 3 หลายเดือนก่อน +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jagseersingh4506
    @jagseersingh4506 3 หลายเดือนก่อน +1

    SIRRRRRRA ACTING BAI LADDI SHERA JINDER BEBE SIBBO BHABBI JI RAMA KATTA AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @ekamgill314-v
    @ekamgill314-v 3 หลายเดือนก่อน +1

    ਕਰਨੈਲ ਜਿੰਦਰ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @Gurpyar_bhangu
    @Gurpyar_bhangu 3 หลายเดือนก่อน

    ਬਹੁਤ ਵਧੀਆ ਵਿਡੀਉ ਬਾਈ ਜੀ ਮੈਂ ਵੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤❤❤

  • @SukhdeepSingh-md7th
    @SukhdeepSingh-md7th 3 หลายเดือนก่อน +1

    ਕਿਸੇ ਦਾ ਹੱਕ ਮਾਰਨਾ ਬਹੁਤ ਗਲਤ ਗੱਲ ਆ

  • @samhundal7466
    @samhundal7466 3 หลายเดือนก่อน +2

    Sirra video veero 😂😂😂😂😂😂😂😂😂

  • @JarnailSingh-zi9gf
    @JarnailSingh-zi9gf 3 หลายเดือนก่อน +2

    ਭਰਾਵੋ ਜਿੰਦਰ ਸ਼ੇਰੇ ਲਾਡੀ ਲਵਲੀ ਗੁੱਸਾ ਨਾ ਕਰੀਂਉ ਕੰਜਰੋ ਇੱਕ ਗੱਲ ਪੁੱਛਣੀ ਏ ਮੈਂ ਸਮਾਣਾ ਏਰੀਆ ਉਦੋ ਤੋ ਜੁੜੀਆਂ ਤੁਹਾਡੇ ਨਾਲ ਜਦੋਂ ਦੋ ਲਾਈ ਲੱਗ ਵਾਲੇ ਮੋਟਰ ਤੇ ਪਾਟਾ ਕੱਛਾਂ ਧੋਂਦੇ ਸੀ ਉਸ ਤੋਂ ਪਹਿਲਾਂ ਨਹੀਂ ਪਤਾ ਕੋਣ ਸੀ ਤੁਸੀਂ ਕੋਣ ਨਹੀਂ ਲਵਲੀ ਲਾਡੀ ਤਾਂ ਅੱਜ ਕੱਲ੍ਹ ਦੇ ਜੰਮੇ ਨੇ ਸੇਰਾ ਜਿੰਦਰ ਕਾਲੇ ਪਾਣੀ ਵਾਲੇ ਆਖ ਸਕਦੇ ਆ ਭਾਵੇਂ ਉਮਰ ਥੋੜੀ ਹੀ ਆ ਬਾਈ ਗੱਲ ਏਦਾਂ ਤੁਹਾਡੇ ਵੱਲ ਸੱਚੀ ਜੀਰੀ ਲਾਉਣ ਵਾਲੀਆਂ ਨੂੰ ਰੋਟੀ ਖਵਾਉਂਦੇ ਆ ਜੈ ਹਾਂ ਤਾਂ ਰੇਟ ਕੀ ਆ ਕਿੱਲੇ ਦਾ ਜੈ ਰੇਟ ਘੱਟ ਆ ਤਾਂ ਕਿੰਨੀਆਂ ਕਨਾਲਾਂ ਦਾ ਕਿੱਲਾ ਸਾਡੇ ਸਮਾਣੇ ਜ਼ਿਲਾ ਗੁਆਂਢੀ ਪਟਿਆਲਾ ਦੇ ਵਿੱਚ ਦੋ ਤਿੰਨ ਟਾਈਮ ਦੀ ਚਾਹ ਜ਼ਰੂਰ ਦੇਨੇ ਆ ਆਸੀ ਭਰਾਵਾਂ ਬਾਕੀ ਬਾਈਆਂ ਨਾਲੋਂ 800 ਵੱਧ ਕੇ ਰੇਟ ਪਿੰਡ ਦੀ ਪਾਰਟੀ ਨੂੰ ਦੇਨੇ ਆ ਤੁਹਾਡਾ ਸੰਗਰੂਰ ਸੁਨਾਮ ਵਾਲੀਆਂ ਦਾ ਪਤਾ ਨਹੀਂ ਕਿਉਂ ਜ਼ਮੀਨ ਦਾ ਕਿੱਲਾ ਵੀ ਵੱਡਾ ਤੁਹਾਡਾ ਭਰਾਵਾਂ ਜਿਵੇਂ ਟਿਕਦੀ ਪਿੰਡ ਵਾਲੀ ਪਾਰਟੀ ਉਦਾਂ ਟਿਕਾਉਣੀ ਪੈਂਦੀ ਸੋਡਾ ਹਿਸਾਬ ਸੋਡੇ ਨਾਲ ਸਾਡਾ ਸਾਡੇ ਨਾਲ

  • @jassi3221
    @jassi3221 3 หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਤੰਦਰੁਸਤ ਰੱਖਣ❤🎉

  • @JaspreetSingh-c6x
    @JaspreetSingh-c6x 3 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍💯💯💯💯💯💯

  • @GurtejBrar-z6h
    @GurtejBrar-z6h 3 หลายเดือนก่อน +1

    ਬਹੁਤ ਵਧੀਆ ਬੀਡੀਉ ਝਿਨੰਦਰ ਸਿੰਘ ਜੀ

  • @sonychahal4441
    @sonychahal4441 3 หลายเดือนก่อน +2

    Sira video bai Jinder

  • @Laddi-h7s
    @Laddi-h7s 3 หลายเดือนก่อน +2

    Very very nice video love you Bai Ji ❤❤❤❤👌🏻👌🏻👌🏻👌🏻

  • @sukhpalbhullar2085
    @sukhpalbhullar2085 2 หลายเดือนก่อน

    ਬਹੁਤ ਵਧੀਆ ਵੀਡੀਓ 👌👍🥰🥰

  • @jagseersingh4506
    @jagseersingh4506 3 หลายเดือนก่อน +1

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉🎉

  • @ManpreetKaur-15820
    @ManpreetKaur-15820 3 หลายเดือนก่อน +2

    Please ik purane time di v video bnao lok kive rehnde c km kive krde c jnaniaa kive rehndiaa c sbb kuj please ❤

  • @PushpinderkaurBhullar
    @PushpinderkaurBhullar 3 หลายเดือนก่อน +2

    Nihale dee acting bhut vedia ji 😂

  • @yodhvirsingh8841
    @yodhvirsingh8841 3 หลายเดือนก่อน

    ਬਹੁਤ ਵਧੀਆ ਵੀਡੀਓ ਵੀਰੇ

  • @karansidhu4906
    @karansidhu4906 3 หลายเดือนก่อน

    ਸੀਬੋ ਤਾਂ ਤਪੀ ਤਪਾਇਆ ਹੁੰਦੀ ਏ ਪਿੰਡ ਰੱਤਾ ਖੇੜਾ ਜਲਾਲਾਬਾਦ ਤੋ

  • @sukhdhillonpb4671
    @sukhdhillonpb4671 3 หลายเดือนก่อน +1

    ਬਹੁਤ ਵਧੀਆ ਸਟੋਰੀ ਇਸ ਦਾ next ਪਾਰਟ ਵੀ ਬਣਾਉਣਾ

  • @Jassi6dh4ht8j
    @Jassi6dh4ht8j 3 หลายเดือนก่อน +1

    Jai mata di jai ho

  • @gurpreetkhan6586
    @gurpreetkhan6586 3 หลายเดือนก่อน +1

    Very nice video

  • @makhangillramuwalamoga6273
    @makhangillramuwalamoga6273 3 หลายเดือนก่อน

    ਸੀਬੋ ਵੀ ਘੈਂਟ ਆ😂😂

  • @lalkat.v5858
    @lalkat.v5858 3 หลายเดือนก่อน

    ਬਹੁਤ ਵਧੀਆ ਵੀਡੀਓ ❤❤❤❤❤❤❤❤❤ ਜਰਨੈਲ ਸਿੰਘ ਲਾਲਕਾ ਲਾਡੀ ਫ਼ਰੀਦਕੋਟ

  • @jagdeepgill8096
    @jagdeepgill8096 3 หลายเดือนก่อน +1

    Nice pic ❤🎉❤🎉

  • @DharminderSingh-t8n
    @DharminderSingh-t8n 3 หลายเดือนก่อน +2

    ਬਹੁੁੁਤ

  • @SandipDhillon-PB46Vall
    @SandipDhillon-PB46Vall 3 หลายเดือนก่อน

    ❤❤ਬਹੁਤ ਵਧੀਆ ਜੀ❤❤

  • @boharsingh7725
    @boharsingh7725 3 หลายเดือนก่อน

    ਬਹੁਤ ਹੀ ਵਧੀਆ ਬਾਈ
    🤙🤙🤙🤙🤙

  • @SukhpreetKauruppal
    @SukhpreetKauruppal 3 หลายเดือนก่อน

    Very nice video ,,👍🏽👍🏽🌹🌹

  • @DeepSandhu-sd9rt
    @DeepSandhu-sd9rt 3 หลายเดือนก่อน +1

    Chkk k rakho kmm shero😂😂❤

  • @sukhnabha8987
    @sukhnabha8987 3 หลายเดือนก่อน +1

    ਜਿਨਾ ਵੀਡੀਓ ਦੇ ਦੋ ਭਾਗ ਬਣਾਏ ਨੇ ,,,,,ਓਹਨਾ ਵਾਰੇ ਵੀ ਸੋਚੋ 22 ਕਿ fyada ਫਰ,,,to be cantinew likhn da

  • @sukhchainsarao1865
    @sukhchainsarao1865 3 หลายเดือนก่อน +1

    Att

  • @SimarjeetSimar-f3e
    @SimarjeetSimar-f3e 3 หลายเดือนก่อน

    Very funny video

  • @Gurjeetsingh-mx9ic
    @Gurjeetsingh-mx9ic 3 หลายเดือนก่อน +1

    ❤❤❤❤

  • @soniuppal161
    @soniuppal161 3 หลายเดือนก่อน

    Sira video

  • @LovepreetSingh-uc7vb
    @LovepreetSingh-uc7vb 3 หลายเดือนก่อน +1

    Nice

  • @TejwinderSingh-gp7cf
    @TejwinderSingh-gp7cf 3 หลายเดือนก่อน

    Nice video 👍👍👍👍👍👍👍👍👍👍👍👍👍

  • @Amriksingh37Amriksingh37
    @Amriksingh37Amriksingh37 3 หลายเดือนก่อน +1

    😢😢😢😢😮😮😮

  • @Lakhwinder-xw6yu
    @Lakhwinder-xw6yu 3 หลายเดือนก่อน

    ❤ Love you jatto from Malaysia 🇲🇾

  • @RaghuveerSingh-bw2yr
    @RaghuveerSingh-bw2yr 3 หลายเดือนก่อน

    Very nice video ❤❤❤❤

  • @jashanSangrur
    @jashanSangrur 3 หลายเดือนก่อน

    Sahi baat hai

  • @GursewakSingh-ls1qr
    @GursewakSingh-ls1qr 3 หลายเดือนก่อน

    Nice video 22g

  • @palgill5633
    @palgill5633 3 หลายเดือนก่อน

    Bahut vdia msg a y pinda din sanjh kaim rakho y

  • @NeelamSharma-uw9zx
    @NeelamSharma-uw9zx 3 หลายเดือนก่อน

    Bhut badhiya video hai 💓

  • @ButaSingh-pq8fh
    @ButaSingh-pq8fh 3 หลายเดือนก่อน +1

    Nice vedo

  • @HarkirtDhaliwal-j1f
    @HarkirtDhaliwal-j1f 3 หลายเดือนก่อน +1

    Jindra jiri loan nu rahn do video lambi bna da karo veer

  • @mandeepkhaira6567
    @mandeepkhaira6567 3 หลายเดือนก่อน +1

    Video full Kant ha 😂😂😂par lovely te abi nu v lena c

  • @lovelikhari600
    @lovelikhari600 3 หลายเดือนก่อน +1

    😂❤

  • @TejwinderSingh-gp7cf
    @TejwinderSingh-gp7cf 3 หลายเดือนก่อน

    Nice ❤❤❤❤❤❤❤❤❤❤❤❤❤❤❤

  • @davindersingh8333
    @davindersingh8333 3 หลายเดือนก่อน +1

    Nihala kithe rendha

  • @BhanguSaab-gm2ic
    @BhanguSaab-gm2ic 3 หลายเดือนก่อน

    ❤❤❤😂😂😂

  • @Baljeetbrarchhattiana
    @Baljeetbrarchhattiana 3 หลายเดือนก่อน +1

    Good ji 👍👍❤ ok ji 👍👍❤

  • @PrabhjotSohi-hu7eg
    @PrabhjotSohi-hu7eg 3 หลายเดือนก่อน

    Very nice 👌

  • @JoraBatthSingh
    @JoraBatthSingh 3 หลายเดือนก่อน +1

    ਜਿੰਦਰ ਦੀ ਕੂਕ ਠੀਕ ਨੀ

  • @dilbagkhan8203
    @dilbagkhan8203 3 หลายเดือนก่อน

    Y bahut pindha ch levar nu roti den da rivaj he auj same dal roti karna bahut aokha com he na kise de pasad aave y thorhe pese hor karlo

  • @kuldipgill3194
    @kuldipgill3194 3 หลายเดือนก่อน

    ਜਿੰਦਰ ਬਈ ਕੇਹੜਾ ਪਿੰਡ ਆ ਤੁਹਾਡਾ

  • @SonuDhaliwal-g6d
    @SonuDhaliwal-g6d 3 หลายเดือนก่อน

    ᗷᗩᕼᑘᖶ ᐺᗩᕲᖻᓰᗩ ᐺᓰᕲᘿᓍ ᗩ22

  • @neetugold6136
    @neetugold6136 3 หลายเดือนก่อน +1

    Nice video

  • @AmandeepSingh-bu4wn
    @AmandeepSingh-bu4wn 3 หลายเดือนก่อน

    ਬਹੁਤ ਵਧੀਆ ਵੀਡੀਓ ਜੀ ❤❤❤🎉🎉🎉🎉

  • @SurinderSingh-jq7ww
    @SurinderSingh-jq7ww 3 หลายเดือนก่อน +1

    ❤❤❤

  • @GurmeetSingh-wk1qf
    @GurmeetSingh-wk1qf 3 หลายเดือนก่อน

    Good

  • @suchasingh3466
    @suchasingh3466 3 หลายเดือนก่อน

    Very nice video

  • @DhillonBarnala
    @DhillonBarnala 3 หลายเดือนก่อน +1

    ❤❤

  • @BhanguSaab-gm2ic
    @BhanguSaab-gm2ic 3 หลายเดือนก่อน

    ❤❤

  • @sukhpalsingh9477
    @sukhpalsingh9477 3 หลายเดือนก่อน

    ❤❤

  • @lakhveerdhaliwal9526
    @lakhveerdhaliwal9526 3 หลายเดือนก่อน

    ❤❤

  • @raman_kamboj8497
    @raman_kamboj8497 3 หลายเดือนก่อน

    ❤❤❤❤