IT'S PUNJAB'S TURN (OFFICIAL SONG) | BALJIT BAINCH | NEW PUNJABI SONG 2024

แชร์
ฝัง
  • เผยแพร่เมื่อ 3 ก.พ. 2025

ความคิดเห็น • 1.4K

  • @nishakaur8121
    @nishakaur8121 8 หลายเดือนก่อน +74

    ਪੰਜਾਬ ਦੀ ਗੱਲ ਜਰੂਰੀ ਸੀ, ਇਸ ਤਰ੍ਹਾਂ ਦੇ ਗੀਤਾਂ ਦੀ ਬਹੁਤ ਲੋੜ ਆ ਸਾਡੇ ਸਮਾਜ ਨੂੰ, ਤੁਹਾਡੇ ਕਲਮ ਨੇ ਪੰਜਾਬ ਦੀ ਫਿਕਰ ਤੇ ਚੜਦੀਕਲਾ ਦਿਆ ਗੱਲਾ ਕੀਤੀਆਂ , ਬਹੁਤ ਵਧੀਆ ਗੀਤ ਲਿਖਿਆ ਹੋਇਆ ਹੈ🙏
    ਅਕਾਲ ਪੁਰਖ ਤੁਹਾਨੂੰ ਚੜਦੀਕਲਾ ਚ ਰੱਖੇ🌸🙏

  • @AmandeepKaur-f8o8s
    @AmandeepKaur-f8o8s 3 วันที่ผ่านมา +1

    End gl baat ji, waheguru ji tarkiya bakshan

  • @batth_rxn
    @batth_rxn 8 หลายเดือนก่อน +85

    Bahut sohna kammm veere 👍🏻👌

  • @Recklessmohie5115
    @Recklessmohie5115 7 หลายเดือนก่อน +229

    ਕੌਣ ਕੌਣ ਚਾਹੁੰਦਾ ਹੈ ਕਿ ਸਿੱਖ ਰਾਜ਼ ਜ਼ਲਦ ਆਵੇ 👏💯🦅🦅🦅⛳⛳⛳⛳

    • @Recklessmohie5115
      @Recklessmohie5115 7 หลายเดือนก่อน +2

      💯⚔️⚔️🦅🦅🦅💪👏

    • @roshanbrar6280
      @roshanbrar6280 7 หลายเดือนก่อน +2

      🎯

    • @AslamKhan-qk1tw
      @AslamKhan-qk1tw 7 หลายเดือนก่อน +3

      Jaldi aayuga

    • @malwaijattpb0347
      @malwaijattpb0347 7 หลายเดือนก่อน +3

      ਮੈ ਚਾਹੁੰਦਾ ਹਾਂ ਸਿੱਖ ਰਾਜ ਜਲਦੀ ਆਵੇ, ਵਾਹਿਗੁਰੂ ਜੀ ਉਹ ਦਿਨ ਜਲਦੀ ਲੈਅ ਆਵੋ।ਰਾਜ ਕਰੇਗਾ ਖ਼ਾਲਸਾ ਖ਼ਾਲਿਸਤਾਨ ਜ਼ਿੰਦਾਬਾਦ

    • @Pendu_Basketball
      @Pendu_Basketball 6 หลายเดือนก่อน +2

      Sab chohnde aa

  • @studywithperfection6296
    @studywithperfection6296 8 หลายเดือนก่อน +146

    Industry needs more singers and writers like you 🫡🫡🫡🫡🫡🫡🫡🫡 Brilliant song 🔥🔥🔥

  • @SUKHVIRAL
    @SUKHVIRAL 8 หลายเดือนก่อน +43

    This is Original Content Brother, Bahot ghaint likhya 🧡💥💥💥

    • @diljitsingh348
      @diljitsingh348 8 หลายเดือนก่อน

      @sukh viral

    • @YammenArif
      @YammenArif 7 หลายเดือนก่อน

      Bahi nay sidhu moose wala bahi da zikar ni keta yar

  • @singhtaj4851
    @singhtaj4851 8 หลายเดือนก่อน +33

    ਬਹੁਤ ਵਧੀਆ ਜੀ ਸੱਚੇ ਪਾਤਸ਼ਾਹ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ 🙏🙏🙏

  • @manjitdhillon9973
    @manjitdhillon9973 8 หลายเดือนก่อน +79

    ਗੁਰੂ ਅੱਗੇ ਅਰਦਾਸਾਂ ਬੇਨਤੀਆਂ ਸਾਰੇ ਕਰੋ ਸਿੱਖ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ

    • @abhishekchoudhary9636
      @abhishekchoudhary9636 5 หลายเดือนก่อน +1

      Love to all my Sikh jatts
      Chahal,Cheema,dhillan ....
      Jaat me bhi jatt me bhi
      Khunn same hai

  • @SKGAMER..............
    @SKGAMER.............. 8 หลายเดือนก่อน +33

    ਜਿਉਂਦਾ ਵੱਸਦਾ ਰਹਿ ਸ਼ੇਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @pinderdhaliwal8392
    @pinderdhaliwal8392 8 หลายเดือนก่อน +7

    Ek geet vich saaree history samjati!! Exceptional lyrics! Dhan Dhan Waheguruji!! Waheguruji hamesha chardi kala bakshan!!! 🙏

  • @Sandeep_vijay_648
    @Sandeep_vijay_648 8 หลายเดือนก่อน +17

    ਬਾਈ ਜੀ ਸਿੱਖ ਪੰਥ ਨੂੰ ਇਹੋ ਜਿਹੇ ਗੀਤਾਂ ਦੀ ਲੋੜ ਆ

  • @jasmeetkaur9339
    @jasmeetkaur9339 4 หลายเดือนก่อน +1

    kli kli line 🔥

  • @nimratkaur3838
    @nimratkaur3838 8 หลายเดือนก่อน +18

    Tuhade warge singer di punjab nu bhut lodh c... 🔥🔥 thank industry ch aun lai... Baba Nanak bless you.. #Baljit bainch

  • @Panjabistatuspaglamunda
    @Panjabistatuspaglamunda 6 หลายเดือนก่อน +4

    ਬਹੁਤ ਵਧੀਆ ਲਿੱਖਿਆ ਵੀਰੇ ਸੱਚ ਆ ਗੱਲਾ ਜੋ ਤੁਸੀਂ ਬੋਲੀਆਂ ਕੋਈ ਸ਼ਬਦ ਨੀ ਬੋਲਣ ਬਸ ਵਾਹਿਗੁਰੂ ਮੇਹਰ ਕਰੇ ❤❤

  • @bouncertrack
    @bouncertrack 8 หลายเดือนก่อน +7

    ਬਹੁਤ ਵਧੀਆ ਚੜਦੀ ਕਲਾ ਸਪੋਰਟ ਕਰੋ ਭਾਈ ਸਾਬ ਦੀ ਖਡੂਰ ਸਾਹਿਬ ਜਿੰਨੀ ਹੋ ਸਕੇ

  • @zikriasaeedvlogs
    @zikriasaeedvlogs 7 หลายเดือนก่อน +21

    Veery teri qalam boht donga likhdi a..teri zuban tery hath tery jazby nu salute from lehnda punjab ❤❤❤❤🇵🇰🇵🇰🇵🇰🇵🇰

  • @ordinarygirlwithdreamywing4576
    @ordinarygirlwithdreamywing4576 8 หลายเดือนก่อน +25

    ਸ਼ੇਰਾਂ ਨੂੰ ਹੱਥ ਪਾਉਣਾ ਸੌਖਾ ਨੀ ❤❤❤❤❤❤kaim a veere
    ❤❤❤

    • @cutesomya2294
      @cutesomya2294 8 หลายเดือนก่อน

      Bilkul

    • @Sonusingh-qj1sr
      @Sonusingh-qj1sr 6 หลายเดือนก่อน

      शेरा न जबाडे कान त पाडा करा
      जय महाकाल

  • @AmanSinghKhalsa315
    @AmanSinghKhalsa315 8 หลายเดือนก่อน +1

    ਖਾਲਿਸਤਾਨ ਬਣਨ ਦੀ ਹਵਾ ਚਲ ਰਹੀ ਐ, ਸੱਚੇ ਪਾਤਸ਼ਾਹ ਚੜਦੀ ਕਲਾ ਕਰੀ

  • @SumerSingh-yh4qd
    @SumerSingh-yh4qd 8 หลายเดือนก่อน +14

    ਬਾਈ ਦੀਪ ਦੇ ਡੁੱਲੇ ਖੂਨ ਦਾ ਮੁੱਲ ਪੈ ਰਿਹਾ ਦਸ਼ਮੇਸ਼ ਪਿਤਾ ਜੀ ਮੇਹਰ ਕਰਨ .......

  • @DalveerSandhuOfficial
    @DalveerSandhuOfficial 8 หลายเดือนก่อน +1

    no words 💯🙌🏻🙌🏻🙌🏻

  • @Playmood-g7e
    @Playmood-g7e 8 หลายเดือนก่อน +28

    ਵੀਰ ਤੇਰਾ ਗੀਤ ਸੁਣ ਕੇ ਲੂੰ ਕੰਡੇ ਖੜੇ ਹੋ ਗਏ 🔥🔥🔥🔥

  • @nishakaur8121
    @nishakaur8121 8 หลายเดือนก่อน +4

    🌾ਪੰਜਾਬ, ਪੰਜਾਬੀ, ਪੰਜਾਬੀਅਤ ਜਿੰਦਾਬਾਦ 🌾

  • @PrameyKamble
    @PrameyKamble 8 หลายเดือนก่อน +5

    ਸਤਿਗੁਰੂ ਕਿਰਪਾ ਕਰਨ ਗੇ ਸੱਚ ਲਈ ਜੌ ਹੋਵੇ ਖੜਿਆ ਰੱਬ ਵੀ ਤੇ ਲੋਕ ਵੀ ਉਹਦਾ ਸਾਥ ਦੇਣ ਗੇ ਅਸੀਂ ਮਹਿਣਾ ਲਾ ਦਿਆ ਗੇ ਜਿਤਵਾ ਕੇ ਭਾਉ ਨੂੰ ਬਾਹਰ ਲੈਕੇ ਆਵਾ ਗੇ

  • @gurnamsehbajpuri3705
    @gurnamsehbajpuri3705 7 หลายเดือนก่อน +8

    ਕਿਆ ਬਾਤਾਂ ਬਲਜੀਤ ਬੈਂਚ ਦੇ ਇਸ ਗੀਤ ਨੂੰ ਜਿੰਨੀ ਬਾਰ ਵੀ ਸੁਣਿਆਂ, ਰੋਮ ਖੜ੍ਹੇ ਹੋ ਜਾਂਦੇ ਆ, ਜਿਉਂਦਾ ਰਹਿ ਸ਼ੇਰਾ 💕💕

  • @CookingWithNimrat-cs3xy
    @CookingWithNimrat-cs3xy 8 หลายเดือนก่อน +15

    Punjab, Punjabi, punjabiyat zindabad🌾🙏
    Pehli baar eho jiha artist dekhiya.. Jihne inna sach boliya gaanne ch..
    #Baljitbainch♠🙏

  • @Imran-c7p5z
    @Imran-c7p5z 8 หลายเดือนก่อน +103

    i am muslim and that one line sade koi pagg to te sade koi hizab to you win my heart your writting is feraless like moosewala bai

    • @aryansinghvlogs1722
      @aryansinghvlogs1722 7 หลายเดือนก่อน +11

      Bro I love your hizab I am Hindu but I love hizab because I am from Punjab ❤ respect ❤️

    • @cromax_
      @cromax_ 6 หลายเดือนก่อน +1

      @@aryansinghvlogs1722🫶🫂

    • @MoizAbbasi-j5z
      @MoizAbbasi-j5z 5 หลายเดือนก่อน +2

      really hurst this we are from Pakistan but really hurt this

  • @ordinarygirlwithdreamywing4576
    @ordinarygirlwithdreamywing4576 8 หลายเดือนก่อน +8

    ਹਰ ਕੋਈ ਸੱਚ ਨੀ ਲਿਖ ਸਕਦਾ ਬਾਈ ਨੇ ਜਮਾ ਸੱਚ ਲਿਖ਼ਿਆ।।। ਕਲਮ ਨੂੰ ਸਲਾਮ❤

  • @AL-REHMANENTERPRISES
    @AL-REHMANENTERPRISES 7 หลายเดือนก่อน +13

    Baljit Bainch Bai mazaaa aa gaya koi kasar nae chadi tusi.... Rab Salamat rakhy mery veeer nu.... m your brother from Pakistan.

  • @daaraasingh1427
    @daaraasingh1427 8 หลายเดือนก่อน +11

    ਬਾਈ ਤੂੰ ਦਿਲ ਜਿੱਤ ਲਿਆ 🔥🔥🔥🔥

  • @Recklessmohie5115
    @Recklessmohie5115 7 หลายเดือนก่อน +4

    ਪੰਜਾਬ ਹੱਲ ਆਜ਼ਾਦੀ ਐ⚔️⚔️🦅🦅🦅🦅

  • @gurnamsehbajpuri3705
    @gurnamsehbajpuri3705 8 หลายเดือนก่อน +9

    ਬਹੁਤ ਖ਼ੂਬਸੂਰਤ ਕਲਮ ਬਲਜੀਤ ਬੈਂਚ ਜੀ ਤੇ ਗਾਇਆ ਵੀ ਬਹੁਤ ਖ਼ੂਬਸੂਰਤ ਆ , ਜਿਉਂਦਾ ਵੱਸਦਾ ਰਹਿ ਬੈਂਚਾਂ ਵਾਲਿਆ 👌👌👌❤️❤️

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 8 หลายเดือนก่อน +6

    ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ।

  • @Playmood-g7e
    @Playmood-g7e 8 หลายเดือนก่อน +10

    ਨਹੀਂ ਰੀਸਾਂ ਵੀਰ ਤੇਰੀ ਕਲਮ ਦੀਆਂ…. 🔥🔥🔥🔥

  • @NishanSinghWrainch
    @NishanSinghWrainch 8 หลายเดือนก่อน +2

    Bahut sohna song baljit
    Waheguru ਤਰੱਕੀ ਦੇਵੇ

  • @My_journey8598
    @My_journey8598 8 หลายเดือนก่อน +13

    Kya baat hai🔥🔥🔥🔥🔥
    Bahut achha likha aapne 👌👌✍️✍️

  • @amardeep1947
    @amardeep1947 6 หลายเดือนก่อน +1

    ਚੜਦੀ ਕਲਾ ਵੀਰ🙏🙏

  • @aseempalsingh8347
    @aseempalsingh8347 8 หลายเดือนก่อน +11

    Bhut vdia likhya baii 🙌🏻🙏🏻waheguru chardi kla ch rakhe

  • @beatblaster6227
    @beatblaster6227 8 หลายเดือนก่อน +5

    Mind blowing Lyrics…🙏🏻❣️ Hats Off To Your Writing Brother…Me And Country Needs These Kind Of Songs More And More….God Bless You Keep Rising 🔥💯

  • @navdeepkaur7821
    @navdeepkaur7821 8 หลายเดือนก่อน +18

    Jeonda reh bache nice song

  • @Gurbaazsingh-j2k
    @Gurbaazsingh-j2k 8 หลายเดือนก่อน

    ਬਾ-ਕਮਾਲ ਸ਼ਬਦ ❤🙏👌👌

  • @DevotionalgurbaniKirtan
    @DevotionalgurbaniKirtan 8 หลายเดือนก่อน +5

    Waah ji waah.... ik ik hi line bhut vdiya likhiya Hoi aa... Tuhadi kalam nu bhut satkaar ✨🙌

  • @AsifKhan-mh1tb
    @AsifKhan-mh1tb 7 หลายเดือนก่อน +6

    Sirra veera Sidhu tuuu bad thuda fan ho gya veera❤ Raab thanu hoor taraki daa❤

  • @PahadiMusicZone
    @PahadiMusicZone 8 หลายเดือนก่อน +8

    bai ajj to main fan aw tera dilo kahenda..... ❤‍🔥

  • @GurjeetSingh-kg9mr
    @GurjeetSingh-kg9mr 8 หลายเดือนก่อน

    ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੋ

  • @noorkaur2853
    @noorkaur2853 8 หลายเดือนก่อน +7

    Bhut vdiaa veer jiii 👏🏻👏🏻👏🏻

  • @Recklessmohie5115
    @Recklessmohie5115 7 หลายเดือนก่อน +3

    ਪੰਜਾਬ ਨੂੰ ਲੋੜ ਹੈ ਇਹੋ ਜੇਹੇ ਗੀਤਾਂ ਦੀ 💯⚔️🦾🦾

  • @moosedrilla8217
    @moosedrilla8217 8 หลายเดือนก่อน +9

    Waoo Baljeet viree ❤️ 🙏 Kiya Kalam aaa jma moose jatt 💪 wang 💪❤️carry on my bro ❤️ full spot veer ji 🙏 ਮੇਰੇ ਕੋਲ ਵਰਡ ਨੀ ਹੈਗੇ ਤਰੀਫ ਕਰਨ ਲੀ,,,,👌👌👌👌

    • @cutiepie6146
      @cutiepie6146 8 หลายเดือนก่อน +1

      SAHI GALL AW

    • @daaraasingh1427
      @daaraasingh1427 8 หลายเดือนก่อน

      Sidhu Wrgi Kalam Jmaa 🔥

  • @BikramjitsinghBikram-h8d
    @BikramjitsinghBikram-h8d 4 หลายเดือนก่อน +1

    Bahut badia message dita j hun v loka nu akaal na avv ta kuj nahi hona dunia da

  • @gurpreetkaur-ew4fk
    @gurpreetkaur-ew4fk 8 หลายเดือนก่อน +20

    Bilkul sahi krha bahut sohna song klm bahut vdhia ji

  • @PrinceAaju
    @PrinceAaju 8 หลายเดือนก่อน +3

    Audience from Sukh viral bhai G ...but reality att Aa praa long live love from kashmir

  • @sukhwinderkaur9870
    @sukhwinderkaur9870 8 หลายเดือนก่อน +7

    ਬਹੁਤ ਵਧੀਆ ਪੁੱਤ

  • @InderjitSingh-y7r
    @InderjitSingh-y7r 8 หลายเดือนก่อน

    ਬਹੁਤ ਵਧੀਆ ਵੀਰ ਜੀ ❤🙏🪯

  • @nimratkaur3838
    @nimratkaur3838 8 หลายเดือนก่อน +16

    Es geet nu million ch view jaane chahide aa.. Dubb k share kro saare... 🔥🔥🔥

  • @Jeevanjotsingh0303
    @Jeevanjotsingh0303 5 หลายเดือนก่อน +2

    kla kla akhar asal kahani bolda.......bhout vdia

  • @RelaxR7official
    @RelaxR7official 8 หลายเดือนก่อน +9

    bai yaar teri kalam nu salaam aw.....

  • @tajgill7720
    @tajgill7720 8 หลายเดือนก่อน +3

    Amazing 22 chaa gya...sach likhtaaa 🙏

  • @MandeepKaur-kw2hc
    @MandeepKaur-kw2hc 8 หลายเดือนก่อน +9

    Bht vadhia song putraaa

  • @RajvirKaur-dl4gc
    @RajvirKaur-dl4gc 7 หลายเดือนก่อน

    ਪਰਮਾਤਮਾ ਤੁਹਾਨੂੰ ਤਰੱਕੀਆ ਬਖਸ਼ਣ ਵੀਰੇ ਤੁਹਾਨੂੰ ❤

  • @nimmi123-d8s
    @nimmi123-d8s 8 หลายเดือนก่อน +5

    aj toh tuhade fan hogye baljit bainch 🔥🔥👏👏 idda da geet aj tak ni suniya 👌 ghaint ghaint ghaint

  • @Im_jonqulis
    @Im_jonqulis 5 หลายเดือนก่อน

    ਭਰਾ ਜਮਾਂ ਅੱਤ ਕਰਾ ਦਿੱਤੀ ਆ ਬਹੁਤ ਸੋਹਣਾ ਲਿਖਿਆ ਹੋਰ ਉਪਰ ਉਠ ਬਾਬਾ ਤੈਨੂੰ ਹੋਰ ਤਰੱਕੀ ਵਖਸ਼ੇ ❤❤

  • @hvcinemas2359
    @hvcinemas2359 8 หลายเดือนก่อน +26

    ਇਹੋ ਜਿਹੇ ਗਾਣੇ ਸੁਣਕੇ ਪਤਾ ਲਗਦਾ ਆ ਕਿ ਅੱਜ ਵੀ ਜਾਗਦੀਆਂ ਜ਼ਮੀਰਾਂ ਅਣਖਾ ਤੇ ਗ਼ੈਰਤਾਂ ਵਾਲੇ ਜਿਉਂਦੇ ਨੇ।

  • @ProudOnSikhi
    @ProudOnSikhi 8 หลายเดือนก่อน

    ਵਾਹ ਜੀ ਵਾਹ ਬਾਮਿਸਾਲ ਅੱਤ ਸਿਰਾ

  • @JatashankarChauhan-i8g
    @JatashankarChauhan-i8g 8 หลายเดือนก่อน +4

    ਬਹੁਤ ਵਧੀਆ ਜੀ

  • @Nisha-wh2vu
    @Nisha-wh2vu 2 หลายเดือนก่อน +1

    Nice song

  • @renukumari147
    @renukumari147 8 หลายเดือนก่อน +5

    ਬਹੁਤ ਵਧੀਆ

  • @PrachiiChaudhary
    @PrachiiChaudhary 7 หลายเดือนก่อน +1

    Nice veere 🎉 kisano ke liye 💐 God bless ki likhaiya h tusi veere

  • @ashishrajput4739
    @ashishrajput4739 8 หลายเดือนก่อน +9

    Kisan ekta zindabad 🔥🔥💪🏻

  • @nishakaur8121
    @nishakaur8121 8 หลายเดือนก่อน

    ਬੈਂਚਾ ਵਾਲਿਆਂ ਬਾਬਾ ਨਾਨਕ ਚੜਦੀਕਲਾ ਚ ਰੱਖੇ🙏 🌼

  • @Nisha-wh2vu
    @Nisha-wh2vu 8 หลายเดือนก่อน +4

    Jeonda reh putt bahut sohna song

  • @karanaujlakaranaujla8734
    @karanaujlakaranaujla8734 7 หลายเดือนก่อน +1

    bai bahot ਘੈਂਟ likhia ❤❤❤❤

  • @adityanain6409
    @adityanain6409 5 หลายเดือนก่อน +5

    Support from Haryana 🔥

  • @HSsingh741
    @HSsingh741 7 หลายเดือนก่อน

    ਵੀਰ ਮਨ ਖੁਸ਼ ਹੋ ਗਿਆ ਤੇਰਾ ਗੀਤ ਸੁਣ ਕੇ ਇੱਕ ਇੱਕ ਬੋਲ ਵਿੱਚ ਪੂਰਾ ਦਮ ਹੈ ਮੁਰਦਿਆਂ ਵਿੱਚ ਜਾਣ ਪਾਉਣ ਵਾਲਾ ਗੀਤ ਗਾਇਆ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ।

  • @nimratkaur9599
    @nimratkaur9599 8 หลายเดือนก่อน +11

    Singer bhaave bhut sunne but... Baljit bainch.. Att aa👌👌🙏🙏 bhut vdiya km kitta aa... Bhut sohna likhiya AAA✔️✔️

  • @Gurpreet_singh159
    @Gurpreet_singh159 7 หลายเดือนก่อน +11

    ਸਭ ਕੁਝ ਵਧੀਆ ਹੋਵੇਗਾ ਜੇਕਰ ਹੋਰ ਲੋਕ ਤੁਹਾਡੇ ਵਰਗੇ ਹੁੰਦੇ❤

  • @Loverode0008
    @Loverode0008 8 หลายเดือนก่อน +1

    Sukh ❤

  • @LadeMalikofficial
    @LadeMalikofficial 8 หลายเดือนก่อน +3

    Ay saly ayda hi ponk dy a veer
    Ayda dia kalma kado Sikh Bhai
    love u a pra
    ❤ Lynda ty charda Punjab ❤

  • @Official3FFF
    @Official3FFF 8 หลายเดือนก่อน

    ਮਾਇੰਡ ਬਲੋਗ ਬਹੁਤ ਹੀ ਸੋਹਣਾ ਬਹੁਤ ਹੀ ਅੱਛਾ ਲਿਖਿਆ ਹੋਇਆ ਜੋ ਕਿ ਸੱਚ ਹੈ ਔਰ ਸੱਚਾਈ ਹੈ ਔਰ ਹਮੇਸ਼ਾ ਰਹੇਗੀ

  • @My_journey8598
    @My_journey8598 8 หลายเดือนก่อน +16

    Awesome 💯💯💯💯

  • @punjabikahani3876
    @punjabikahani3876 8 หลายเดือนก่อน +21

    Sikhs need to unite … Panth first

    • @nishadamber692
      @nishadamber692 4 หลายเดือนก่อน

      and what about nation

  • @baljitsinghbajwa7905
    @baljitsinghbajwa7905 8 หลายเดือนก่อน +1

    Sukh veer ❤

  • @ReactionSafari
    @ReactionSafari 8 หลายเดือนก่อน +3

    Aweosome Song and Lyrics ❤ Panjab Ko boht jarurt hai aap Jese Singers ki Jo Panjab Ki Baat Kare Full Support 🙏🙏🙏🔥🔥🔥🔥

  • @SUKHBIRSINGH-su3fx
    @SUKHBIRSINGH-su3fx 7 หลายเดือนก่อน

    ❤❤❤❤❤❤❤🎉🎉🎉🎉🎉🎉🎉🎉ਸਿਰਾ ਬਾਈ
    ਨਾਲੇ ਲੰਗਰ ਸ਼ਕਾਈਏ......ਨਾਲੇ ਡਾਂਗਾਂ ਵੀ ਖਾਈਏ

  • @jackson-ek9ed
    @jackson-ek9ed 8 หลายเดือนก่อน +10

    Sidhu to Baad Agar Kise Singer vich Dum Laggeya ta oh tu aw Veer 🔥🔥🔥🔥🔥 Ajj to tere Fan aw bai

    • @harbhindersandhu7046
      @harbhindersandhu7046 4 หลายเดือนก่อน

      Khazala Singer very ghaint also. Similar writings

  • @gurnamsehbajpuri3705
    @gurnamsehbajpuri3705 8 หลายเดือนก่อน +1

    ਬਲਜੀਤ ਬੈਂਚ ਨੇ ਬਹੁਤ ਸੋਹਣਾ ਲਿਖਿਆ ਤੇ ਗਾਇਆ, ਬਾਰ ਬਾਰ ਸੁਣਨ ਨੂੰ ਜੀਅ ਕਰਦਾ ❤️❤️

  • @Karan____1061
    @Karan____1061 8 หลายเดือนก่อน +11

    ਇਹ ਗੀਤ ਮੀਲੀਅਨ ਵਿੱਚ ਹੋਣਾ ਚਾਹੀਦਾ

    • @Recklessmohie5115
      @Recklessmohie5115 7 หลายเดือนก่อน

      ਇਹੀ ਤਾਂ ਘਾਟ ਆ ਸਾਡੀ ਗੰਦ ਨੂੰ ਟੀਸੀ ਲਾਇਆ ਤੇ ਪੰਥ ਲਈ ਗਾਉਣ ਆਲ਼ੇ 100 k 500k bs 💯

  • @vickysidhu6094
    @vickysidhu6094 4 หลายเดือนก่อน +1

    ਸਤਿ ਸ੍ਰੀ ਆਕਾਲ ਵੀਰੇ

  • @mskworld4873
    @mskworld4873 8 หลายเดือนก่อน +3

    Shukh viral ❤

  • @ohiattdeshikariwaleyaar
    @ohiattdeshikariwaleyaar 7 หลายเดือนก่อน +1

    Bhot sohna likhya veer mere waheguru teri kalm nu hor jyada majbot bnave ❤

  • @aarushjalhotra1294
    @aarushjalhotra1294 5 หลายเดือนก่อน +3

    Khucchi chalo kam veere bhut sohna likhya 👏🏻👏🏻👏🏻

  • @kirpalsingh8111
    @kirpalsingh8111 7 หลายเดือนก่อน

    ਵੀਰ ਜੀ end ਆ

  • @Raza75ala
    @Raza75ala 8 หลายเดือนก่อน +3

    Sukh viral
    Love you Bhai Baljit g

  • @sharnjitsinghsingh5026
    @sharnjitsinghsingh5026 8 หลายเดือนก่อน

    Mind blowing reality of Punjab veere Baljeet Waheguru Ji tenu sada Chardyan kala ch rakhan ❤

  • @sbbhardwaj6845
    @sbbhardwaj6845 7 หลายเดือนก่อน +3

    Ghre bebe a udeek di❤❤

  • @jeetdmk
    @jeetdmk 8 หลายเดือนก่อน +1

    ਸਲਾਮ ਵੀਰੇ ਤੇਰੀ ਲਿਖਤ ਨੂੰ👏👏

  • @nishakaur8121
    @nishakaur8121 8 หลายเดือนก่อน +32

    Kon kon gaana repeat te sun riha... 🙌

    • @sanjuarora0123
      @sanjuarora0123 7 หลายเดือนก่อน +1

      That's so good ❤god song 😮

  • @pb43samrala
    @pb43samrala 8 หลายเดือนก่อน +1

    🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪

  • @Suits-mf9cd
    @Suits-mf9cd 8 หลายเดือนก่อน +3

    Goosebumps moment 🙏🙏

  • @AmandeepSingh-cs2vs
    @AmandeepSingh-cs2vs 7 หลายเดือนก่อน

    ਬਾਈ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਆਂ ਅਤੇ ਲਿਖਿਆ sirrrrrrrrrra

  • @manindersingh1688
    @manindersingh1688 8 หลายเดือนก่อน +3

    Siraa ❤❤
    Sukh viral

  • @princepurba252
    @princepurba252 7 หลายเดือนก่อน

    ਬਹੁਤ ਸੋਹਣਾਂ ਗੀਤ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ