Mujrim - ਮੁਜ਼ਰਿਮ - Khalsa Vaheer- ਖਾਲਸਾ ਵਹੀਰ - Tawareek Boldi 3 - Gurjant singh Bainka

แชร์
ฝัง
  • เผยแพร่เมื่อ 16 ม.ค. 2025

ความคิดเห็น • 1.4K

  • @Bidhichandiye_Singh
    @Bidhichandiye_Singh ปีที่แล้ว +196

    ਬਹੁਤ ਹੀ ਚੜਦੀਕਲਾ ਵਾਲੀ ਕਵਿਤਾ ਆ ਬੈਂਕਾ ਸਾਬ ਕੌਮ ਨੂੰ ਲੋੜ ਆ ਭਾਈ ਸਾਹਿਬ ਦਾ ਸਾਥ ਦੇਣ ਦੀ

  • @JagtarSingh-cb5vt
    @JagtarSingh-cb5vt ปีที่แล้ว +25

    ਬਹੁਤ ਬਹੁਤ ਵਧੀਆ ਲਿਖਿਆ ਤੇ ਗਾਇਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ।

  • @bhaigurwindersingh1632
    @bhaigurwindersingh1632 ปีที่แล้ว +109

    ਬਹੁਤ ਆਨੰਦਮਈ ਆਵਾਜ਼ ਅਤੇ ਸੱਚ ਦੀ ਕਲਮ ਨਾਲ ਲਿਖਿਆ ਹੈ...... ਗੁਰੂ ਸਾਹਿਬ ਇਹ ਕਲਮ ਨੂੰ ਹਮੇਸ਼ਾ ਬਰਕਰਾਰ ਰੱਖਣ 🙏🏻

  • @arshisingh3011
    @arshisingh3011 ปีที่แล้ว +61

    ਭਾਈ ਸਾਹਿਬ ਨੇ ਸੱਚ ਬਿਆਨ ਕੀਤਾ✍️
    ਪੰਜਾਬ ਦੀ ਜ਼ਵਾਨੀ ਨੂੰ ਅੱਜ ਜਾਗਣ ਦੀ ਲੋੜ ਹੈ 🙏

  • @salwinder_singh
    @salwinder_singh ปีที่แล้ว +126

    ਕਮਲ ਦੀ ਤਾਕਤ ਸਭ ਕੁਝ ਕਰ ਸਕਦੀ,, ਵਾਹ ਗਿਆਨੀ ਗੁਰਜੰਟ ਸਿੰਘ ਬੈਂਕਾਂ

  • @AvtarSingh-zj9ii
    @AvtarSingh-zj9ii ปีที่แล้ว +42

    ਸਵੇਰੇ ਸਵੇਰੇ ਯੂਟਿਊਬ ਖੋਲ੍ਹਦੇ ਹੀ, ਸਭ ਤੋਂ ਇਹ ਗੀਤ ਮੂਹਰੇ ਆਇਆ ਸੁਣਿਆ ਤੇ ਸੁਣਕੇ ਰੂਹ ਨੂੰ ਸਕੂਨ ਆ ਗਿਆ ❤️❤️❤️❤️ ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @harpreetsinghsabhra
    @harpreetsinghsabhra ปีที่แล้ว +62

    ਵਾਹ ਵਾਹ ਬਹੁਤ ਹੀ ਦਮਦਾਰ ਗਿਆਨੀ ਜੀ❤❤❤❤❤

  • @aulakh9276
    @aulakh9276 ปีที่แล้ว +3

    ਬਹੁਤ ਹੀ ਵਧੀਆ ❤❤ ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ 🙏🙏

  • @amriksingh351
    @amriksingh351 ปีที่แล้ว +75

    ਜਿਉਂਦੇ ਵਸਦੇ ਰਹੋ ਮੇਰੀ ਕੌਮ ਦੇ ਯੋਧੇਉ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @bausandhumarimegha6894
    @bausandhumarimegha6894 2 หลายเดือนก่อน +1

    ਭਾਈ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ

  • @Parm0410
    @Parm0410 ปีที่แล้ว +203

    ਬਾਕਮਾਲ ਲਿਖਤ ਤੇ ਗਾਇਕੀ ।ਜਿਉਂਦੇ ਵੱਸਦੇ ਰਹੋ ਵੀਰੋ ਵਾਹਿਗੁਰੂ ਮਿਹਰ ਕਰੇ ।👏🏼👏🏼👏🏼👏🏼

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ ปีที่แล้ว +16

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @lakhbirsinghlucky8767
    @lakhbirsinghlucky8767 ปีที่แล้ว +501

    ਬਹੁਤ ਕਮਾਲ ਦੀ ਲਿਖਤ ਅਤੇ ਪੇਸ਼ਕਾਰੀ ਮੇਰੇ ਪਿਆਰੇ ਵੀਰ ਭਾਈ ਗੁਰਜੰਟ ਸਿੰਘ ਬੈਂਕਾ ਜੀ। ਵਾਹਿਗੁਰੂ ਜੀ ਕ੍ਰਿਪਾ ਕਰਨ ਹਮੇਸ਼ਾ ਏਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ❤❤❤❤

  • @SukhwinderSingh-le7mf
    @SukhwinderSingh-le7mf 10 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਼ ਇਸ ਗੀਤ ਰਾਹੀ ਬਹੁਤ ਵਧੀਆ ਮੈਸੇਜ ਮਿਲਿਆ ਹੈ ਸਭ ਨੂੰ ਜੀ ਬਹੁਤ ਵਧੀਆ੍੍ ਸੋ ਪ੍ਰਤੀਸ਼ਤ ਸੱਚਾਈ ਹੈ ਜੀ ਵਾਹਿਗੁਰੂ ਜੀ❤

  • @tarlochanrai6339
    @tarlochanrai6339 ปีที่แล้ว +34

    ਬਿਲਕੁਲ 100 ਪਰਸੈਂਟ ਸਹੀ ਹੈ ਸਦਾ ਹੀ ਬਾਬਾ ਨਾਨਕ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏👍

  • @SukhwinderSingh-wq5ip
    @SukhwinderSingh-wq5ip ปีที่แล้ว +25

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @happygurnoor
    @happygurnoor ปีที่แล้ว +119

    ਵਾਹਿਗੁਰੂ ਕ੍ਰਿਪਾ ਕਰਨ, ਬਹੁਤ ਵਧੀਆ ਲਿਖਿਆ ਅਤੇ ਗਾਇਆ 👏

  • @deephundal9177
    @deephundal9177 ปีที่แล้ว +18

    ਬਹੁਤ ਸੋਹਣਾਂ ਗਾਇਆਂ ਤੇ ਲਿਖਿਆਂ ਵੀਰ ਜੀ ਵਾਹਿਗੁਰੂ ਮੇਹਰ ਕਰਨ 🙏🏻

  • @ManjitKaur-ph3ue
    @ManjitKaur-ph3ue ปีที่แล้ว +95

    ਬਹੁਤ ਵਧੀਆ ਲਿਖਣ ਤੇ ਗਾਉਣ ਵਾਲੇ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ।

  • @mandeepaman8261
    @mandeepaman8261 ปีที่แล้ว +5

    ਬਹੁਤ ਵਧੀਆ ਕਲਮ ਐ ਵੀਰ ਜੀ ਦੀ ਜਿਊਂਦੇ ਵੱਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @hardeepsingh3081
    @hardeepsingh3081 ปีที่แล้ว +55

    ਖਾਲਸਾ ਪੰਥ ਦੀ ਸੁੱਖ ਮੰਗਣ ਵੀਰ ਭੈਣ ਜਿਓੰਦੇ ਵਸਦੇ ਰਹੋ ਜੀ, ਨਿੱਤ ਅਰਦਾਸ ਕਰੋ ਗੁਰੂ ਸਾਹਿਬ ਜੀ ਨੂੰ

  • @HarpreetSingh-no5ju
    @HarpreetSingh-no5ju ปีที่แล้ว +14

    ਵਾਹਿਗੁਰੂ ਜੀ ਮੇਹਰ ਕਰੇ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ❤

  • @ekamkaur8956
    @ekamkaur8956 ปีที่แล้ว +54

    ਮਾਲਕ 🎉🎉🎉 ਦੁੱਗਣੀ ਕਲਮ ਦੀ ਤਾਕਤ ਬਖਸ਼ੇ❤❤❤❤❤ ਬਹੁਤ ਮਨ ਭਾਉਂਣਾ ਸ਼ਬਦ

    • @PargatSingh-vo5ob
      @PargatSingh-vo5ob ปีที่แล้ว

      ਬਹੁਤ ਵਧੀਆ ਜੀ ਵਾਹਿਗੁਰੂ ਜੀ

  • @baljinderaulakh1950
    @baljinderaulakh1950 ปีที่แล้ว +16

    ਬਹੁਤ ਵਧੀਆ ਲਿਖਿਆ ਅਤੇ ਗਾਇਆ 🙏🙏ਵਾਹਿਗੁਰੂ ਜੀ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ ਆਪ ਤੇ🙏🙏

  • @GurpreetSingh-ir1sf
    @GurpreetSingh-ir1sf ปีที่แล้ว +155

    ਬਹੁਤ ਵਧੀਆ ਜੀ ,ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਨੂੰ ਇਕ ਨਿਸ਼ਾਨ ਥੱਲੇ ਇਕੱਠੀ ਹੋ ਕੇ ਚੱਲਣ ਦਾ ਬਲ ਬਖਸ਼ਣ

  • @paramjeetsingh3898
    @paramjeetsingh3898 ปีที่แล้ว +6

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ, ਬੁਹਤ ਵਧੀਆ ਲੱਗਿਆ ਜੀ

  • @swaranjeetsinghsingh9894
    @swaranjeetsinghsingh9894 ปีที่แล้ว +124

    ਜੇ ਸਿੱਖ,
    ਸਿੱਖ ਨੂੰ ਨਾ ਮਾਰੇ,
    ਤਾਂ ਸਿੱਖ ਪੰਥ ਕਦੇ ਨਾ ਹਾਰੇ।
    ਵਾਹਿਗੁਰੂ ਜੀ
    🙏🙏🙏🙏🙏🙏

  • @RaajKaur-e1v
    @RaajKaur-e1v ปีที่แล้ว +3

    ਵਾਹਿਗੁਰੂ ਜੀ, ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ, ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ👍👍👍👍👍👍👍🙏🙏🙏🙏

  • @waheguruji55
    @waheguruji55 ปีที่แล้ว +424

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਪੰਜਾਬ ਬੱਚਿਆਂ ਨੂੰ ਨਸਾਂ ਛਡਾ ਅੰਮ੍ਰਿਤ ਛਕਾ ਚੰਗੇ ਭਵਿੱਖ ਵਾਰੇ ਸੋਚਿਆਂ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚਾਹੁੰਣ ਵਾਲੇ ਸਦਾ ਹੀ ਸੁੱਖ ਮੰਗਦੇ ਹਨ ਪਰਮਾਤਮਾ ਤੋ ਲੰਮੀ ਉਮਰ ਬਖਸੇ ਵਾਹਿਗੁਰੂ ਜੀ 🙏🏽🙏🏽

    • @HarpreetKaur-pv9ff
      @HarpreetKaur-pv9ff ปีที่แล้ว +10

      Bilkul sach hai bhai amritpal police lai mujram hai

    • @satpalkaur1815
      @satpalkaur1815 ปีที่แล้ว +11

      ❤waheguru ji apne singha te meher kro ji

    • @soulofgod1721
      @soulofgod1721 ปีที่แล้ว +6

      Waheguru g bhai Amritpal Singh khalsa g nuo chardicalaa bakhsana g sari sikh com bhai sahib da sath daoo g

    • @csdhillon1
      @csdhillon1 ปีที่แล้ว +5

      Very True 🙏🏽🙏🏽

    • @dhillonsaab5670
      @dhillonsaab5670 ปีที่แล้ว +2

      Fr ona nu bhr lean bre soch rhe nhi sb kio ona nu kz ni hona chida

  • @ajaibsingh5954
    @ajaibsingh5954 ปีที่แล้ว +5

    ਪੰਜਾਬੀ ਚ ਕੀਤੀਆ ਟਿੱਪਣੀਆ ਨੇ ਦਿਲ ਖੁਸ਼ ਕਰਤਾ❤️#westandwithamritpalsingh #freesikhprisoners #khalistanjindabaad

  • @GurmeetKaur-rr5oi
    @GurmeetKaur-rr5oi ปีที่แล้ว +51

    ਪਾਤਸ਼ਾਹ ਜੀ ਮੇਹਰ ਦੀ ਨਜ਼ਰ ਕਰਨ ਵੱਲ ਸਾਡੀ ਕੋਮ ਵਲ਼ 🙏🙏🙏

  • @Subegsohal-dz9nl
    @Subegsohal-dz9nl ปีที่แล้ว +12

    ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ

  • @AmaEverywhere
    @AmaEverywhere ปีที่แล้ว +41

    ਵੀਰੇ ਬਹੁਤ ਹੀ ਖ਼ੂਬਸੂਰਤ ਰਚਨਾਂ ਬਾਜ਼ਾਂ ਵਾਲਾ ਸਤਿਗੁਰੂ ਹਮੇਸ਼ਾਂ ਤੁਹਾਡੇ ਤੇ ਰਹਿਮਤ ਰੱਖੇ ❤

  • @DaljitSingh-u3l
    @DaljitSingh-u3l ปีที่แล้ว +1

    ਬਹੁਤ ਪਿਆਰੀ ਕਲਮ ਵੀਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਬੰਦੀ ਸਿੰਘ ਜਲਦੀ ਜਲਦੀ ਬਾਹਰ ਆ ਜਾਣ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ zindabad ❤

  • @luvpreetsingh4887
    @luvpreetsingh4887 ปีที่แล้ว +47

    ਵਾਹਿਗੁਰੂ ਜੀ ਆਪ ਜੀ ਦੀ ਲੰਬੀ ਲੰਬੀ ਉਮਰ ਕਰਨ ਸਾਡੇ ਹੱਕ ਬੋਲਣ ਲਈ 🙏🙏🙏🙏🙏💕💕💕💕💕💕💕 ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਜੀ ਨਾਲ ਜੁੜੇ ਹਰੇਕ ਸਿੱਖ ਭਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🙏🙏🙏🙏

  • @gurmailkaur7296
    @gurmailkaur7296 ปีที่แล้ว +1

    ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਨੁ ਚੰੜਦੀ ਕਲਾ ਚ ਰਖਣਾ ਵਾਹਿਗੁਰੂ ਜੀ ਸੰਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਕਲੰਗੀਆ ਵਾਲੇ ਬਾਜਾ ਵਾਲੇ ਅਪਨੇ ਸਾਰੇ ਖਾਲਸੇ ਤੇ ਖਾਸ ਕਰ ਬੰਦੀ ਸਿੰਘਾ ਤੇ ਮੇਹਰ ਭਰਿਆ ਹਾਥ ਰਖਣਾ ਅੰਗ ਸੰਗ ਸਹਾਈ ਰਹਿਣਾ 🙏🏻🙏🏻🙏🏻ਬੰਦੀ ਸਿੰਘ ਜਲਦੀ ਤੌ ਜਲਦੀ ਰਿਹਾ ਹੌਣ ❤️🙏❤️🙏❤️🙏

  • @rajbirsingh7539
    @rajbirsingh7539 ปีที่แล้ว +71

    ਗੁਰਜੰਟ ਸਿੰਘ ਬੈਕਾਂ ਜੀ ਸਚ ਗਾਇਆ,,ਜਿੰਨੀਆਂ ਵੀ ਸਰਕਾਰਾਂ ਨੇ ਸਿੱਖ ਕੌਮ ਦੀਆਂ ਤੇ ਖਾਲਸਾ ਪੰਥ ਦੀਆਂ ਦੁਸ਼ਮਣ ਨੇ,,
    ਐਥੇ ਇਨਸਾਫ਼ ਕੋਈ ਨਹੀਂ ਸਿੱਖਾ ਲਈ

    • @singhkaursinghni8963
      @singhkaursinghni8963 8 หลายเดือนก่อน +1

      ਵੀਰ ਇਸ ਗਾਇਕ ਦਾ ਨਾਮ ਗੁਰਜੰਟ ਸਿੰਘ ਬੈਂਕਾ ਆ

  • @moorkh-en1oi
    @moorkh-en1oi ปีที่แล้ว +1

    ਵੀਰ ਜੀਉ ਅੱਜ ਜਦੋਂ ਵੀਰ ਅੰਮ੍ਰਿਤਪਾਲ ਸਿੰਘ ਜੀ ਨੇ ਗ੍ਰਿਫ਼ਤਾਰੀ ਦਿੱਤੀ ਹੈ, ਤਾਂ ਅੱਜ ਹੀ ਆਪਜੀ ਦਾ ਇਹ ਚੈਨਲ ਪਹਿਲੀ ਵਾਰ ਦੇਖਿਆ । ਆਪਜੀ ਦੇ ਅਲਫ਼ਾਜ਼ ਰੂਹ ਨੂੰ ਛੂਹ ਜਾਣ ਵਾਲੇ ਨੇ । ਵਾਹਿਗੁਰੂ ਜੀ ਵੀਰ ਅੰਮ੍ਰਿਤਪਾਲ ਸਿੰਘ ਜੀ ਨੂੰ ਤ, ਹਰ ਸੱਚ ਨੂੰ ਤੇ ਆਪਜੀ ਨੂੰ ਤੇ ਆਪਜੀ ਦੀ ਕਲਮ ਚੜਦੀ ਕਲਾ ਬਖਸ਼ਣ ਜੀ। ਇਹ ਮੂਰਖ ਆਪਜੀ ਅੱਗੇ ਬੇਨਤੀ ਕਰਦੀ ਹੈ ਕਿ ਅੱਜ ਦੀ ਗ੍ਰਿਫ਼ਤਾਰੀ ਤੇ ਵੀ ਜਲਦੀ ਹੀ ਆਪਣੀ ਕਲਮ ਤੋਂ ਕੁੱਝ ਹੀਰੇ ਸਾਡੀ ਝੋਲੀ ਪਾਉਣਾ ਜੀ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @panjab5aab782
    @panjab5aab782 ปีที่แล้ว +44

    ਸੱਚ ਲਿਖਿਆ ਤੇ ਸੱਚ ਸਨੋਣਾ ਔਖਾ ਹੁੰਦਾ ਬਹੁਤ ਬਧੀਆ ਤੇ ਸੱਚ ਬੋਲਿਆ ਏ ਇਸ ਲਿਖਾਰੀ ਨੂੰ ਰੱਬ ਮੇਰੀ ਉਮਰ ਵੀ ਲੈ ਦੇਵੇ ❤❤❤🔥🔥🔥🔥🔥🔥🔥🔥

  • @kuldipjhajj5085
    @kuldipjhajj5085 ปีที่แล้ว +9

    ਬਹੁਤ ਵਧੀਆ ਲਿਖਿਆ ਅਤੇ ਗਾਇਆ ਗੀਤ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।

  • @Jungfatehmedia
    @Jungfatehmedia ปีที่แล้ว +13

    ਬਹੁਤ ਹੀ ਚੜਦੀਕਲਾ ਵਾਲੀ ਕਵਿਤਾ ਆ ਬੈਂਕਾ ਸਾਬ ਕੌਮ ਨੂੰ ਲੋੜ ਆ ਭਾਈ ਸਾਹਿਬ ਦਾ ਸਾਥ ਦੇਣ ਦੀ
    ਬਹੁਤ ਕਮਾਲ ਦੀ ਲਿਖਤ ਅਤੇ ਪੇਸ਼ਕਾਰੀ ਮੇਰੇ ਪਿਆਰੇ ਵੀਰ ਭਾਈ ਗੁਰਜੰਟ ਸਿੰਘ ਬੈਂਕਾ ਜੀ। ਵਾਹਿਗੁਰੂ ਜੀ ਕ੍ਰਿਪਾ ਕਰਨ ਹਮੇਸ਼ਾ ਏਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ❤❤❤❤

  • @Sandeepspl-vk4np
    @Sandeepspl-vk4np ปีที่แล้ว +1

    ਭਾਈ ਬੈਕਾ ji ਬਹੁਤ ਵਧੀਆ ਲਿਖਤ ਹੈ ਜੀ
    ਐਵੇਂ ਏਦਰ ਉਧਰ ਨੂੰ ਨਾਂ ਥਲ ਸਾਨੂੰ
    ਤੂੰ ਕੀ ਸਮਝ ਦਾ ਕੇ ਪੰਨੇ ਕਿਤਾਬ ਦੇ ਆ
    ਦੱਸਦੇ ਹਾਕਮਾਂ ਚਲੇ ਕਿਹੜੇ ਦੇਸ਼ ਜਾਈਏ
    ਜੰਮੇ ਪਲੇ ਤੇ ਵਾਰਿਸ ਪੰਜਾਬ ਦੇ ਆ

  • @Kaurjhajjkaurjhajj
    @Kaurjhajjkaurjhajj ปีที่แล้ว +41

    ਬਹੁਤ ਵਧੀਆ ਅਵਾਜ ਹੈ ਵੀਰ ਜੀ ਤੇ ਲਿਖਿਆ ਵੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲ੍ਹਾ ਚ ਰੱਖਣ 🙏🙏🙏⚔️⚔️⚔️🚩🚩🚩🚩

  • @taranjeetsingh8607
    @taranjeetsingh8607 ปีที่แล้ว +1

    ਜਿਉਂਦਾ ਰਹਿ ਭਰਾਵਾ. ਬਹੁਤ ਹੀ ਖੂਬ ਲਿਖਿਆ ਤੇ ਗਾਇਆ. ਇੱਕਦਮ ਸੱਚ ਹੈ ਸਾਰਾ ਕੁੱਝ.

  • @dalbirsingh6944
    @dalbirsingh6944 ปีที่แล้ว +73

    ਵਾਹ ਬਈ ਵਾਹ 👍 ਗੁਰਜੰਟ ਸਿੰਘਾਂ 🙏🙏..🎉..❤️..🔥....🙏🙏 Real Sikhism 🙏🙏

  • @kaurbhullar6282
    @kaurbhullar6282 ปีที่แล้ว +3

    ਬਾ ਕਮਾਲ ਵੀਰ ਮੇਰਿਆ ਰੱਬ ਤਰੱਕੀਆਂ ਬਕਸ਼ੇ ਲੰਮੀਆਂ ਉਮਰਾਂ ਕਰੇ ਤੰਦਰੁਸਤੀ ਬਕਸ਼ੇ 😊🙏🏻

  • @SS-suk
    @SS-suk ปีที่แล้ว +48

    ਬਾ-ਕਮਾਲ ਲਿਖਿਆ ਵੀਰ ਨੇ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮਿਹਰ ਕਰਨ

  • @aulakh9276
    @aulakh9276 ปีที่แล้ว +3

    ਬਹੁਤ ਹੀ ਵਧੀਆ ਬਾਕਮਾਲ ਲਿਖਿਆ ਅਤੇ ਗਾਇਆ ਵੀ ❤❤

  • @dhariwalktv8582
    @dhariwalktv8582 ปีที่แล้ว +31

    ਵਾਹ ਵਾਹ ਵਾਹ ਵਾਹ
    ਬਾਕਮਾਲ ਜੀ ਬਾਕਮਾਲ।
    ❤ਸਲਾਮ ਹੈ ਆਪ ਜੀ ਦੀ ਕਲਮ ਨੂੰ ❤

  • @SARKAR-E-KHALSA-
    @SARKAR-E-KHALSA- ปีที่แล้ว +1

    “ਰਾਜ ਬਿਨਾ ਨਹਿ ਧਰਮ ਚਲੇ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈਂ”

  • @lovepreetsinghbainka628
    @lovepreetsinghbainka628 ปีที่แล้ว +24

    ਕਿਆ ਬਾਤ❤ ਗਿਆਨੀ ਜੀ ਬਹੁਤ ਖੂਬ ਜੀ

  • @RAVINDERSINGH-qw6tt
    @RAVINDERSINGH-qw6tt ปีที่แล้ว +1

    ਜੀਉਂਦਾ ਰਹਿ ਉਹ ਸ਼ੇਰਾ ਸੱਚ ਬੋਲ ਰਿਹਾ ਵਾਹਿਗੁਰੂ ਮੇਹਰ ਰੱਖੀ ਵੀਰ ਤੇ ਚੜਦੀ ਕਲਾ ਕਰਿਓ

  • @kamaljot6246
    @kamaljot6246 ปีที่แล้ว +18

    ਬਹੁਤ ਵਧੀਆ ਲਿਖਿਆ ਗਾਇਆ ਬਈ ਜੀ 🙏

  • @jaswinderkaurdhillon3498
    @jaswinderkaurdhillon3498 9 หลายเดือนก่อน +3

    ਬਹੁਤ ਵਧੀਆ ਗੁਰਜੰਟ ਸਿੰਘ ਜੀ ਰੱਬ ਤੁਹਾਨੂ ਲੰਬੀ ਉਮਰ ਬਕਸ਼ੇ

  • @rajsandhu3343
    @rajsandhu3343 ปีที่แล้ว +22

    ਇਕ ਇਕ ਸਬਦ ਬਾਕਮਾਲ🙏🏼🙏🏼ਜਿਉਂਦੇ ਰਹੋ

  • @RanjodhSingh-lh3hx
    @RanjodhSingh-lh3hx ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਆਪ ਜੀ ਦੇ ਸਿਰ ਉੱਤੇ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ❤️❤️❤️❤️❤️❤️❤️❤️🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽👍👍👍👍👍👍👍👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️❤️

  • @sarbjitsinghgill5498
    @sarbjitsinghgill5498 ปีที่แล้ว +136

    ਭਾਈ amratpal ਸਿੰਘ ਤੇ ਵਾਹਿਗੁਰੂ ਮੇਹਰ ਕਰੇ ❤

    • @GolakChorJattKharku
      @GolakChorJattKharku ปีที่แล้ว

      ਸੰਗਤ ਜੀ, ਸਾਡੇ ਵੀਰ ਬੰਦੀ ਸਿੰਘ ਨੇ ਪਾਕਿਸਤਾਨ ਵਿੱਚ ਬਹੁਤ ਜ਼ੁਲਮ ਝੱਲੇ ਹਨ। ਸਾਰੇ ਬੰਦੀ ਸਿੰਘਾਂ ਦੀਆਂ ਲੂਲੀਆਂ ਕੱਟੀਆਂ ਗਈਆਂ ਅਤੇ ਉਨ੍ਹਾਂ ਨੂੰ ਬੰਦੀ ਖਾਨ ਬਣਾ ਦਿੱਤਾ ਗਿਆ। ਵਾਹਿਗੁਰੂ ਕਿਰਪਾ ਕਰਕੇ ਸਾਡੀਆਂ ਧੀਆਂ ਨੂੰ ਇਹਨਾਂ ਬੇਰਹਿਮ ਪਾਕਿਸਤਾਨੀਆਂ ਤੋਂ ਬਚਾਓ 9syf

    • @user-og4in5yx2i
      @user-og4in5yx2i ปีที่แล้ว

      ​@@GolakChorJattKharkuਵੀਰ ਕਦੋਂ ਦੀ ਘਟਨਾ ਹੈ😢

    • @Arwindersinghful
      @Arwindersinghful ปีที่แล้ว +3

      ​@@GolakChorJattKharku BJP IT CELL

    • @Veerpal9632
      @Veerpal9632 ปีที่แล้ว

      Mitti me mila denge ❤️❤️❤️🔥🔥
      😅😅

    • @sarbjitsinghgill5498
      @sarbjitsinghgill5498 ปีที่แล้ว

      @@Veerpal9632 chal sarkari kuta Modi Ka ham bagi hai bagi mitti SE he paida hote hai

  • @amanpreetkaur195
    @amanpreetkaur195 ปีที่แล้ว +12

    Very good ji 🙏🏻 👌 👍🏻 Waheguru ji ka khalsa waheguru ji ki fateh 🙏🏻⛳⛳⛳⛳⛳❤❤❤❤❤

  • @satwantsingh7834
    @satwantsingh7834 ปีที่แล้ว +24

    ਵਾਹਿਗੁਰੂ ਜੀ ਕਿ੍ਪਾ ਕਰਨ ਬਹੁਤ ਵਧੀਆ ਲਿਖਿਆ ਅਤੇ ਗਾਇਆ 🙏🙏

  • @noorkhabarnama7000
    @noorkhabarnama7000 ปีที่แล้ว +1

    ਵਾਹਿਗੁਰੂ ਜੀ ਹਮੇਸ਼ਾਂ ਖਾਲਸਾ ਪੰਥ ਦੀ ਚੜਦੀ ਕਲਾ ਰੱਖਣਾਂ ਜੀ...ਕੌਂਮ ਦੇ ਗਦਾਰ ਕਦੇ ਵੀ ਲੰਬੀ ਉਮਰ ਨਾਂ ਕਦੇ ਜੀ ਸਕੇ ਨੇ ਤੇ ਕਦੇ ਜੀਣਗੇ...

  • @gurpaltv7352
    @gurpaltv7352 ปีที่แล้ว +14

    ਬਹੁਤ ਵਧੀਆ ਗਿਆਨੀ ਜੀ।ਦਾਸ ਗਿਆਨੀ ਗੁਰਪਾਲ ਸਿੰਘ ਪੱਖੋਪੁਰ

  • @MandeepSingh-zm8mk
    @MandeepSingh-zm8mk ปีที่แล้ว +2

    ਭਾਈ ਅਮਿ੍ਤਪਾਲ ਵੀਰ ਜੀ ਨੂੰ ਵਾਹਿਗੁਰੂ ਜੀ ਜਲਦੀ ਜੇਲ ਚੋ ਬਾਹਰ ਕਰਾਉ ਜੀ ਖ਼ਾਲਸਾ ਵਹਿਰ ਦੁਆਰਾ ਚਾਲੂ ਹੋਵੇ ਬਹੁਤ ਲੋੜ ਹੈ ਸਮੇ ਦੀ

  • @Angadgamingmp4
    @Angadgamingmp4 ปีที่แล้ว +25

    ਬਹੁਤ ਵਧੀਆ ਅਵਾਜ਼ ਚੁੱਕੀ ਵੀਰੇ…

  • @bikramsingh4430
    @bikramsingh4430 11 หลายเดือนก่อน

    ਧੰਨ ਵਾਹਿਗੁਰੂ ਜੀ ਮੇਰੇ ਏਸ ਵੀਰ ਦੀ ਕਲਮ ਨੂੰ ਹੋਰ ਤਾਕਤ ਬਖ਼ਸ਼ੀ ਕਿਉਂ ਜੋ ਅੱਜ ਬਹੁਤ ਲੋੜ ਹੈ ਇਸ ਸੋਚ ਵਾਲੀ ਕਲਮ ਦੀ
    ਧੰਨ ਧੰਨ ਵਾਹਿਗੁਰੂ ਜੀ ਗੁਰਜੰਟ ਵੀਰ ਜੀ ਤੇ ਤੁਹਾਡੀ ਦਯਾ ਹੋ ਜਾਏਂ ਜੀ

  • @verindersingh3484
    @verindersingh3484 ปีที่แล้ว +153

    ਤੇਰੀ ਕਲਮ ਵਿਚੋਂ ਤਕਰੀਰ ਹੋਵੇ।
    ਰਣ ਵਿੱਚ ਛੱਡਿਆ ਜਿਉਂ ਤੀਰ ਹੋਵੇ।
    ਮਹਿਕਦੀ ਫੁੱਲ ਗੁਲਾਬ ਜਿਹੀ।
    ਜੋ ਗਹਿਰੀ ਹੈ ਕਿਸੇ ਆਬ‌ ਜਿਹੀ।
    ਤੇਰੇ ਬੋਲ ਸ਼ਹਿਦ ਤੋਂ ਮਿੱਠੇ ਨੇ।
    ਕੰਨਾਂ ਨਾਲ ਸੁਣੇ ਅੱਖੀਂ ਡਿੱਠੇ ਨੇ।
    ਤੇਰੇ ਲਿਖੇ ਛੰਦ ਜਦ ਸੁਣਦਾ ਮੈਂ।
    ਹਾਂ ਸ਼ਬਦ ਵਿੱਚੋਂ ਕੁਝ ਚੁਣਦਾ ਮੈਂ।
    ਚੁਣ ਚੁਣ ਕੇ ਬੰਦਨਾਂ ਲਿਖਦਾ ਹਾਂ।
    ਬੈਂਕਾ ਸਾਬ ਤੁਸਾਂ ਦੀ ਸ਼ਾਇਰੀ ਚੋਂ,
    ਮੈਂ ਜਾਚ ਲਿਖਣ ਦੀ ਸਿੱਖਦਾ ਹਾਂ।

  • @Punjab-Singh-vy8wm
    @Punjab-Singh-vy8wm ปีที่แล้ว +1

    ਸਾਡੇ ਤੇ ਕੋਈ ਪਹਿਲਾ ਜ਼ੁਲਮ ਨਹੀ ਸਿੰਘੋ ਚੜ੍ਹਦੀਕਲਾ ਵਿਚ ਰਹੋ ਬੱਸ ਇੰਨਾ ਦੀ ਈਨ ਨਾਂ maneyon ਡਰ ਨੂ ਅੰਦਰੋਂ ਕੱਢ ਦਿਓ ਲੋੜ ਪਈ ਤਾਂ ਡਟਕੇ ਲੜ੍ਹਗੇ ਇਹ ਫ੍ਹੇਰ੍ ਸਾਡੀਆਂ ਇੱਜਤਾਂ ਨੂੰ ਹੱਥ ਪਾਉਣਗੇ, ਮਰਨਾ ਮੰਜੂਰ ਆ ਈਨ ਨਹੀ ਮੰਨਦੇ.... ਬੋਲੇਂੲੲੲੲੲੲ ਸੋ ਨਿਹਾਲ, ਸੱਤ ਸੀ੍ ਆਕਾਲਲਲਲਲ ⚔️⚔️⚔️⚔️⚔️🚩🚩🚩

  • @gurchetsingh5276
    @gurchetsingh5276 ปีที่แล้ว +27

    ਵਾਹ ਜੀ ਵਾਹ ਬੈਂਕਾ ਸਾਬ ਸੱਚ ਬਿਆਨ ਕੀਤਾ ਆਪ ਜੀ ਦੀ ਕਲਮ ਨੇ🙏❤👍👌👌👌🙇‍♂️

  • @JujharsinghJujharsingh-nv7rr
    @JujharsinghJujharsingh-nv7rr ปีที่แล้ว +2

    Waheguru ji ka Khalsa WaheGuru Ji ki Fateh 🙏🙏🙏🙏🙏

  • @GILL_YT46
    @GILL_YT46 ปีที่แล้ว +130

    ਸਹੀ ਕਿਹਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਹਮੇਸ਼ਾ ਚੵੱੜਦੀ ਕਲਾ ਵਿੱਚ ਰੱਖਣ 🙏🏻🙏🏻🙏🏻🙏🏻

  • @harpindersingh3682
    @harpindersingh3682 ปีที่แล้ว +14

    Bhut sohna veer g likhea te gayeaa .. waheguru ji tanu hmasha chardikala ch rakhe .🙏🙏🙏

  • @gurdipsingh6709
    @gurdipsingh6709 ปีที่แล้ว +12

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਬੇਟਾ ਜਿਉਂਦਾ ਵੱਸਦਾ ਰਹਿ ।। ✍️⚔️✍️ 🙏🙏

  • @yashwantsingh4901
    @yashwantsingh4901 ปีที่แล้ว +3

    Representation is great and is highly appreciated and commendable GO AHEAD Good luck

  • @kuldeepsinghpringri9282
    @kuldeepsinghpringri9282 ปีที่แล้ว +42

    ਬਹੁਤ ਵਧੀਆ, ਲਿਖਿਆ📝 ਤੇ ਗਾਇਆ ਵੀਰ,
    ਪਰਮਾਤਮਾ ਮੇਹਰ ਕਰੇ

  • @lakhbirsingh7485
    @lakhbirsingh7485 ปีที่แล้ว +6

    ਅਸਲੀਅਤ ਪੇਸ਼ ਕੀਤੀ ਗਈ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ ❤🎉😢😢🎉❤

  • @HarmeetSingh-hk3fk
    @HarmeetSingh-hk3fk 10 หลายเดือนก่อน +1

    Waheguru ji mehar kro apni koum teh bs tahuda he sahara ha 🙏🙏🙏🙏🙏

  • @yadwinderyadu3185
    @yadwinderyadu3185 ปีที่แล้ว +17

    ਬਹੁਤ ਵਧਿਆ ਅਵਾਜ਼ ਤੇ ਲਿਖਤ ਬਾਕਮਾਲ❤❤

  • @sainiharpreet8854
    @sainiharpreet8854 ปีที่แล้ว +1

    ਯੋਧਿਆਂ ਦੇ ਕੀਤੇ ਕੰਮਾ ਨੂੰ ਅਮਰ ਰੱਖਣ ਲਈ,ਇਹੋ ਜਿਹੀਆਂ ਲਿਖਤਾਂ ਦੀ ਬੜੀ ਜਰੂਰਤ ਹੁੰਦੀ ਹੈ, ਜਿਉਂਦੇ ਵੱਸਦੇ ਰਹੋ ਗੀਤਕਾਰੋ|

  • @kaurrupinder1
    @kaurrupinder1 ปีที่แล้ว +34

    ਬਹੁਤ ਸੋਹਣਾ ❤ we need kaumi revolutionary songs 💙🙏🏻🪯

    • @GolakChorJattKharku
      @GolakChorJattKharku ปีที่แล้ว

      ਸਤਿ ਸ੍ਰੀ ਅਕਾਲ ਜੀ, ਸਭ ਨੂੰ...ਸਾਰੇ ਗੁਰੂ ਜਾਂ ਤਾਂ ਖੱਤਰੀ ਸਨ, ਜਾਂ ਮਜ਼ਬੀ, ਬਦਕਿਸਮਤੀ ਨਾਲ ਕਿਸੇ ਵੀ ਜੱਟ ਨੂੰ ਗੁਰੂ ਨਹੀਂ ਬਣਨ ਦਿੱਤਾ ਗਿਆ...ਇਸੇ ਲਈ ਬਾਬਾ ਜੀ ਨੇ ਅਵਤਾਰ ਧਾਰਿਆ, ਸਾਰੀਆਂ ਖੱਤਰੀ, ਮਜ਼ਬੀ ਅਤੇ ਹੋਰ ਛੋਟੀਆਂ ਜਾਤਾਂ ਨੂੰ ਖਤਮ ਕਰਨ ਲਈ।..ਬਾਬਾ ਜੀ ਦਾ ਖਾਲਸਾ, ਬਾਬਾ ਜੀ ਦੀ ਫਤਹਿ syf

  • @hiravideoamritsar6383
    @hiravideoamritsar6383 ปีที่แล้ว +20

    ਕਾਸ਼ ਸਾਰਿਆਂ ਪੰਜਾਬੀਆਂ ਦੀ ਸੋਚ ਇਸ ਵੀਰੇ ਵਰਗੀ ਹੋ ਜਾਵੇ

  • @ibbanbgsj
    @ibbanbgsj ปีที่แล้ว +31

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਜੀ ਗਿਆਨੀ ਗੁਰਜੰਟ ਸਿੰਘ ਜੀ

  • @tegazeez5748
    @tegazeez5748 ปีที่แล้ว +26

    ❤ ਜਿਉਂਦਾ ਰਹਿ ਗੁਰਜੰਟ ਸਿਆ❤❤❤

  • @user-bl1ds6cj8t
    @user-bl1ds6cj8t ปีที่แล้ว +14

    Very Nice❤ we need more of songs like this 👏
    We need Punjab CM like Amritpal Singh ji, ਪਪਲਪ੍ਰੀਤ ਸਿੰਘ ਜੀ ਵੀਰੇ 💪 great intellectual we have , Guru Sahib mehr 🙏 Not like cartoon, joker bhagwant Maan.

  • @SurjitSingh-lp9vi
    @SurjitSingh-lp9vi ปีที่แล้ว +45

    ਬਹੁਤ ਹੀ ਵਧੀਆ ਸ਼ਬਦਾਂ ਵਿੱਚ ਲਿਖਿਆ ਅਤੇ ਬੋਲਾਂ ਵਿੱਚ ਗਾਇਆ ਹੈ ਵਾਹਿਗੁਰੂ ਚੜਦੀਆ ਕਲਾਂ ਵਿੱਚ ਰੱਖਣ 🙏🙏

  • @cuteviedos7070
    @cuteviedos7070 ปีที่แล้ว

    ਬਹੁਤ ਵਧੀਆ ਜੀ ਇਦਾਂ ਹੀ ਕੋਮ ਦੀ ਸੇਵਾ ਕਰਦੇ ਰਹੋ। 🙏🙏🙏🙏❤

  • @AmandeepKaur-xt1hw
    @AmandeepKaur-xt1hw ปีที่แล้ว +40

    ਵਾਹਿਗੁਰੂ 🙏🙌🙌🙌 ਚੜ੍ਹਦੀਕਲਾ ਵੀਰੇ✨✨✨💙 ਬਹੁਤ ਸੋਹਣਾ ਲਿਖਿਆ ਤੇ ਗਾਇਆ 💙✨✨ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀਕਲਾ ਬਖਸ਼ਣ 🌺🌺🌺❣️

  • @gurdeepsingh1473
    @gurdeepsingh1473 ปีที่แล้ว +1

    🙏ਵਾਹਿਗੁਰੂ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਰਕਾਰਾ ਨਹੀ ਵੇਖਣਾ ਚਾਹੁੰਦੀਆ ਸਿੱਖ ਕੋਮ ਨੂੰ ਇਨਸਾਫ ਨਹੀ ਮਿਲਣਾ ਬਰਾਬਰ ਦਾ ਹਕ ਤਾ ਸ਼ੇਰਾ ਨੂੰ ਹਿਕ ਦੇ ਜੋਰ ਨਾਲ ਮਿਲਣਾ 🙏

  • @simratkaur4298
    @simratkaur4298 ปีที่แล้ว +20

    Waheguru Ji
    Bhut hi sohna ਬਿਆਨ ਕੀਤਾ ਵੀਰ ਜੀ,🙏
    ਦਸਮ ਪਿਤਾ ਹੋਰ ਵੀ ਚੜ੍ਹਦੀ ਕਲਾ ਬਖ਼ਸ਼ਣ 🙏🙏🙏

  • @tiger0966
    @tiger0966 ปีที่แล้ว +2

    ❤ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ✊🦅

  • @ninderpalkour2094
    @ninderpalkour2094 ปีที่แล้ว +17

    ਬਹੁਤ ਸੋਹਣਾ ਗੀਤ ਬਾਈ ਧੰਨਵਾਦ 🙏🏼❤

  • @ShivKohli-zq1zh
    @ShivKohli-zq1zh ปีที่แล้ว

    Very. Nice. Song. Gurjant. Singh. Veerg. Waheguruji. . Chardikala. Rakh. Nji. Sarkar. Di. Bolti. Bade. Karti. 🙏🙏🙏🙏🙏🙏🙏❤❤❤

  • @aulakh729
    @aulakh729 ปีที่แล้ว +17

    Waheguru 🙏 ਬਹੁਤ ਖੂਬ ਮਹਾਰਾਜ ਚੜ੍ਹਦੀਕਲਾ ਬਖ਼ਸ਼ਣ 💙🙏🏼🙏🏼🙏🏼🙏🏼🌺

  • @karandeepsingh1721
    @karandeepsingh1721 ปีที่แล้ว

    ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਮਿਹਰ ਕਰੋ। ਉਸਦੀ ਘਰ ਵਾਪਸੀ ਹੋਵੇ ਤੇ ,ਫਿਰ ਤੋ ਖਾਲਸਾ ਵਹੀਰ ਸ਼ਰੂ ਕਰੇ ।❤❤❤❤❤💐💐🌹🌹💐💐🙏🙏🙏🙏🙏

  • @VisitPunjab
    @VisitPunjab ปีที่แล้ว +19

    Waheguru ji da khalsa Waheguru ji di fateh 🙏

  • @Gagandeepkaur-mw2gh
    @Gagandeepkaur-mw2gh ปีที่แล้ว +6

    Bhuuuuuut Sohni likht te gaaya v bhuut Kamaal Da Waheguru Mehr krn bhai amritpal Singh ji hamesha chardiakla ch rehn 💞🙏🚩

  • @kuldeepsidhu6346
    @kuldeepsidhu6346 ปีที่แล้ว +118

    ਸਪੋਟ ਕਰੋ ਅਜਿਹੇ ਵੀਰਾਂ ਦੀ, ਜੋਂ ਸੱਚ ਬੋਲਣ ਦੀ ਹਿੰਮਤ ਰੱਖਦੇ ਆ

  • @gursewakdhanoa1988
    @gursewakdhanoa1988 ปีที่แล้ว +4

    ਬਹੁਤ ਸੋਹਣਾ ਸੋਂਗ ਲਿਖਿਆ ਤੁਸੀਂ ❤

  • @punjab-np9mc
    @punjab-np9mc ปีที่แล้ว +4

    ਪੰਜਾਬ ਦਾ ਦਰਦ ਬਿਆਨ ਕੀਤਾ।। ਧੰਨਵਾਦ ਲਿਖਣ ਵਾਲੇ ਲੇਖਕ ਦਾ

  • @SandeepSingh-qs3yd
    @SandeepSingh-qs3yd ปีที่แล้ว +3

    ਬਹੁਤ ਚੜ੍ਹਦੀਕਲਾ ਭਾਈ ਜੀ ਵਾਹਿਗੁਰੂ ਜੀ ਅਪਣੇ ਖਾਲਸੇ ਪੰਥ ਦੀ ਚੜ੍ਹਦੀਕਲਾ ਕਰਨ ਜੀ ❤❤

  • @no.1warriors806
    @no.1warriors806 ปีที่แล้ว +11

    Good job. Waheguru ji mehr karn thode Te
    🙏🏻🙏🏻🙏🏻

  • @vipandiprandhawa2453
    @vipandiprandhawa2453 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਇਹੋਜਿਹੇਵੀਰ🙏🙏🙏🙏❤️❤️❤️❤️🙏🙏🙏🙏🙏🙏