ਸੋਲਰ ਸਿਸਟਮ ਤੇ ਪੈਸੇ ਵੀ ਖਰਾਬ ਕਰ ਤੇ ਪੈਸੇ ਵੀ ਵਸੂਲ ਨਹੀਂ ਹੋ ਰਹੇ || सोलर से मेरे पैसे पुरे नहीं हो रहे

แชร์
ฝัง
  • เผยแพร่เมื่อ 11 ก.ย. 2024
  • ਸਤਿ ਸ੍ਰੀ ਅਕਾਲ ਜੀ ਸੋਲਰ ਸਿਸਟਮ ਤੇ ਪੈਸੇ ਵੀ ਖਰਾਬ ਕਰ ਤੇ ਪੈਸੇ ਵੀ ਵਸੂਲ ਨਹੀਂ ਹੋ ਰਹੇ || सोलर से मेरे पैसे पुरे नहीं हो रहे
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    सोलर पैनल से क्या हानि है?
    ज्यादा लोग सोलर का इस्तेमाल क्यों नहीं करते?
    सोलर का साइड इफेक्ट क्या है?
    सोलर पैनल से पैसे कैसे कमाए?

ความคิดเห็น • 57

  • @MakhanSingh-jg2xu
    @MakhanSingh-jg2xu 23 วันที่ผ่านมา +10

    ਬਹੁਤ ਹੀ ਬਰੀਕੀ ਨਾਲ ਸਮਝਾਉਂਦੇ ਵੀਰ ਧੰਨਵਾਦ।

  • @punjabi9823
    @punjabi9823 23 วันที่ผ่านมา +2

    ਜੀਓ ਵੱਡੇ ਵੀਰ ਜੀ 👌🏻🙏🏻👍🏻

  • @vipankumar-vs1wc
    @vipankumar-vs1wc 23 วันที่ผ่านมา

    Bahut vadia knowledge ditte 22 ji dhanwad🎉🎉🎉

  • @DaljitSingh-bo9up
    @DaljitSingh-bo9up 23 วันที่ผ่านมา +5

    ਵਟਸਐੱਪ ਵਾਲਾ ਨੰਬਰ ਦਿਓ ਜੀ ਤਾਂ ਕਿ ਅਗਰ ਤੁਸੀਂ ਜਿਆਦਾ ਵਿਅਸਤ ਹੋ ਤਾਂ ਜਰੂਰਤਮੰਦ ਦਰਸ਼ਕ ਆਪਣਾ ਸਵਾਲ ਮੈਸਜ ਰਾਹੀਂ ਪੁੱਛ ਸਕਣ ਤੇ ਤੁਸੀਂ ਵਿਹਲੇ ਟਾਈਮ ਵਿੱਚ ਓਹਨਾ ਦੇ ਸਵਾਲਾਂ ਦਾ ਜਵਾਬ ਦੇ ਸਕੋ🙏

  • @Dharam1313
    @Dharam1313 23 วันที่ผ่านมา +3

    Sat Sri akaal ji

  • @khalsasubmersibleserviceba5964
    @khalsasubmersibleserviceba5964 23 วันที่ผ่านมา +11

    ਲੱਖ ਰੁਪਏ ਲਾ ਕਿ ਹੀ ਸੁਆਦ ਆਉਂਦਾ ਬਾਈ ,,24v 2500va ਲਾ ਕੇ ਹੀ ਘਰ ਚੱਲਦਾ ਖੁਸ਼ ਹੋ ਕੇ

    • @gursharansingh2911
      @gursharansingh2911 23 วันที่ผ่านมา +1

      Bae g hun ta 3000va 24v da aunda 18000 tak

    • @tejbirsandhu1180
      @tejbirsandhu1180 23 วันที่ผ่านมา +2

      Kiwe bai g thora dso detail

    • @gursharansingh2911
      @gursharansingh2911 23 วันที่ผ่านมา

      @@tejbirsandhu1180 eapro tron 3200 24v around 18000 and smartan 3050 je vi 18000 k ass pass h or utl ka vi h 3000va 24v je vi 18000 k ass pas hor Asha power ka 34000 h magr is ka teasfaramr copper ka h

    • @multanisingh120
      @multanisingh120 22 วันที่ผ่านมา +1

      ਵੀਰ ਘਰਾਂ ਵਿੱਚ ਕਿਹੜਾ ਸੋਲਰ ਸਿਸਟਮ ਵਧੀਆ ਰਹੇਗਾ, ਜਿਹਦੇ ਨਾਲ ਟੀ ਵੀ, ਫਰਿੱਜ, ਇੱਕ ਜਾਂ ਦੋ ਪੱਖੇ ਚਲਾ ਸਕੀਏ, ਰੇਟ ਵੀ ਜ਼ਰੂਰ ਦੱਸਣਾ 🙏

    • @gursharansingh2911
      @gursharansingh2911 22 วันที่ผ่านมา

      @@multanisingh120 hello veer g phala ta tuse ehe daso k tuse kene k pase la sakde ho

  • @twfrzsvzo
    @twfrzsvzo 23 วันที่ผ่านมา +1

    👍 💖 True information.

  • @dineshchoudharydcpodvr9
    @dineshchoudharydcpodvr9 12 วันที่ผ่านมา

    Nice information veer g

  • @ajquickfix
    @ajquickfix 22 วันที่ผ่านมา

    I have a UTL pwm controller for my off grid system. My main purpose was to keep my battery charged all the time because of long power cuts. Tusi 100% sahi ho, pwm does not help to save on bills. But it will make sure your laptop, fan and light always have supply. Although i felt hybrid mode reduced my battery life because of frequent on off in the morning and evening time.

  • @hardeepsinghnandra-bj2no
    @hardeepsinghnandra-bj2no 23 วันที่ผ่านมา

    Satshriakal ji
    Sweet virji

  • @ranbirb44
    @ranbirb44 23 วันที่ผ่านมา +1

    ਬਹੁਤ ਵਧੀਆ ਵੀਰ

  • @sidhutourandtravel181
    @sidhutourandtravel181 23 วันที่ผ่านมา +1

    ਵੀਰ ਜੀ ਟਾਟਾ ਕੰਪਨੀ ਬਾਰੇ ਵੀਡੀਓ ਬਣਾਇਓ ਤੇ ਟਾਟਾ ਕੰਪਨੀ ਦਾ ਡੀਲਰਸ਼ਿਪ ਦੱਸਿਓ

  • @sabfakehai47
    @sabfakehai47 19 วันที่ผ่านมา +1

    Bhai ji solar system wadi wats like 6 wats ja hor Jada wats laan da koi fayda hai kamyab hai ja nahi

  • @ParamjitSingh13517
    @ParamjitSingh13517 22 วันที่ผ่านมา

    Very good job 💐🌹🌷💕🙏

  • @Vicky98153
    @Vicky98153 23 วันที่ผ่านมา

    ਮੇਰੇ ਘਰ 2kw ਦਾ UTL 2550 off grid ਲਗਾਇਆ 3 ਸਾਲ ਤੋਂ ਵਧੀਆ ਚੱਲ ਰਿਹਾ

  • @Chaggars
    @Chaggars 23 วันที่ผ่านมา

    Very good information 👍🏻

  • @khakhmoshopbisnes5851
    @khakhmoshopbisnes5851 23 วันที่ผ่านมา

    Satshrikal Bai g

  • @simran-harmangharsana4764
    @simran-harmangharsana4764 22 วันที่ผ่านมา

    Bhai nu like krya kro

  • @autoexplain
    @autoexplain 13 วันที่ผ่านมา

    main smarten da laaya 2.5 kva
    bhut set a kam bs ohde nal ik app system lgona peya a battery cut krn da

  • @sandeepshai6271
    @sandeepshai6271 23 วันที่ผ่านมา

    Good information

  • @kanwaljeetsingh9223
    @kanwaljeetsingh9223 23 วันที่ผ่านมา

    ਬਹੁਤ ਵਧੀਆ

  • @talwindersingh4332
    @talwindersingh4332 23 วันที่ผ่านมา +5

    ਲੀਥੀਅਮ ਆਇਰਨ ਫਾਸਫੇਟ ਬੈਟਰੀ ਕਾਰਗਰ ਰਹੂ

  • @Stylishkinglife
    @Stylishkinglife 23 วันที่ผ่านมา +1

    ਸੇਵਕ ਭਾਈ ਇਸੇ ਤਰ੍ਹਾਂ ਹੀ charging ਈ ਲੋਡਰ ਦੀ ਵੀ ਵੀਡੀਓ ਬਣਾ ਕੇ ਪਾਇਓ ਤਾ ਕੀ ਮੈਂ ਜਾ ਜਿਨਾਂ ਨੇ ਵੀ ਲੈਣਾ ਹੈ ਉਹ ਸਹੀ ਚੋਣ ਕਰ ਸਕਣ ਧੰਨਵਾਦ

  • @gaggipandit6226
    @gaggipandit6226 21 วันที่ผ่านมา

    ਅੰਕਲ ਜੀ ਆਪਣਾ ਨੰਬਰ ਸੈਂਡ ਕਰਦੋ ਮੈਂ ਵੀ ਘਰੇ 3 ਕੂ ਕਿਲੋ ਵਾਟ ਦਾ ਸਿਸਟਮ ਲਗਾਉਣ ਬਾਰੇ ਸੋਚ ਰਿਹਾਂ ਓਨ ਗਰਿੱਡ।❤❤

  • @gurjeetboparai62
    @gurjeetboparai62 23 วันที่ผ่านมา

    ਵੀਰ ਜੀ ਵਧੀਆ ਚੀਜ਼ ਹੈ ਜੀ। ਬੱਸ ਥੌੜਾ ਸੰਕੋਚ ਨਾਲ ਚੱਲਣਾ ਪੈਂਦਾ ਹੈ। 2 ਸਾਲ ਤੋਂ ਬਿੱਲ ਹੀ ਨਹੀਂ ਆ ਰਿਹਾ।

  • @DavinderBrar170
    @DavinderBrar170 23 วันที่ผ่านมา

    5 kilowatt de panel saaf mousm ch kinne kilowatt energy kdd dinde h ji ?
    Saade ta maximum 3 kilowatt hi produce hundi h . 4mm di wire naal . ❤
    Ki eh eni hi hougi ji ? ❤

  • @GurwinderSingh-jb3fv
    @GurwinderSingh-jb3fv 23 วันที่ผ่านมา

    On grid information punjab

  • @Stylishkinglife
    @Stylishkinglife 23 วันที่ผ่านมา +2

    ਸੇਵਕ ਭਾਜੀ ਆਪਣਾ ਨੰਬਰ ਵੀ ਦਿਓ ਤਾਂ ਕਿ ਜਿਸ ਨੇ ਵੀ ਕੋਈ ਗੱਲ ਪੁੱਛਣੀ ਹੈ ਉਹ ਤੁਹਾਨੂੰ ਪੁੱਛ ਸਕੇ

  • @JagtarSingh-fh1xz
    @JagtarSingh-fh1xz 23 วันที่ผ่านมา

    ਖਜੂਰਾਂ ਬਹੁਤ ਲੱਗੀਆਂ‌ ਤੁਹਾਡੇ👍👍

  • @aseemkumar958
    @aseemkumar958 23 วันที่ผ่านมา

    Bai ji kehri company da system, 3 kw ya 5 da, kinni subsidy milegi.

  • @talwindersingh4332
    @talwindersingh4332 23 วันที่ผ่านมา

    ਸਵਾਸਤਿਕ 50 ਕਵੀ ਜਨਰੇਟਰ ਦੀ ਪ੍ਰਾਈਸ ਦੱਸੋ ਜੀ

  • @desivloggers9144
    @desivloggers9144 23 วันที่ผ่านมา

    Bai on grid 5 kw soler for home te full video bnaeo bai

  • @meetsingh251
    @meetsingh251 23 วันที่ผ่านมา

    Hybrid inverter ਸਭ ਤੋਂ ਵਦੀਆ।

  • @amandeepsinghsingh3384
    @amandeepsinghsingh3384 22 วันที่ผ่านมา

    22 ਮੇਰੀ ਦੁਕਾਨ ਤੇ ਆਹੀ ਪ੍ਰੋਬਲਮ ਸੀ ਸ਼ਾਮ ਨੂੰ ਬਟਨ ਗਰਿੱਡ ਵਾਲਾ ਬਟਨ ਬੰਦ ਕਰਨਾ ਪੈਂਦਾ

  • @khakhmoshopbisnes5851
    @khakhmoshopbisnes5851 23 วันที่ผ่านมา

    BAI G MERE KOL SMARTAN MPPT 50 AMP CONTROLER H..SINGLE BATTERY TE KINE WATT DE PANEL LA SAKDE H ..VAD TO VAD

    • @VIRAT-RJ13
      @VIRAT-RJ13 23 วันที่ผ่านมา

      मैं भी इसे खरीदने की सोच रहा हूँ |

    • @VIRAT-RJ13
      @VIRAT-RJ13 23 วันที่ผ่านมา

      50 amp से ज्यादा current नहीं देना है

  • @SatnamSingh-to9kx
    @SatnamSingh-to9kx 23 วันที่ผ่านมา

    ਸਰ ਵੀਡੀਓ ਬਹੁਤ ਵਧੀਆ ਬਣਾਈ ਆਪ ਜੀ ਨੇ ਅਗਰ ਆਪਾਂ 1 ਕਿਲੋਵਾਟ ਦਾ ਲਗਾਉਂਦੇ ਹਾਂ ਤੇ ਕੀ 400 ਤੋਂ 500 ਵਾਟ ਚੱਲ ਜਾਏਗਾ ਤੇ ਸਾਬ ਹੀ ਜਦੋਂ ਆਪਾਂ ਲਾਈਨ ਗਰਿੱਡ ਤੋਂ ਬੰਦ ਕਰਾਂਗੇ ਤਾਂ ਹੀ ਫ਼ਾਇਦੇਮੰਦ ਹੈ ਨਹੀਂ ਤਾਂ ਆਨ ਗਰਿੱਡ ਹੀ ਚੱਲਦਾ ਰਹਿਣਾ ਸੋਲਰ ਪਾਵਰ ਦਾ ਤੇ ਕੋਈ ਫਾਇਦਾ ਨਹੀਂ ਤਾਂ ਰਾਤ ਨੂੰ ਅਗਰ ਬੈਟਰੀ ਡਾਊਨ ਹੈ ਤੇ ਗਰਿੱਡ ਤੋਂ ਚਾਰਜ ਹੋਏਗਾ ਲੇਕਿਨ ਦਿਨ ਵਿੱਚ ਬਿੱਲ ਬਚਾ ਸਕਦੇ ਹਾਂ 400-500 ਵਾਟ ਤੱਕ

    • @romeybhullar9767
      @romeybhullar9767 23 วันที่ผ่านมา

      ਵੀਰ ਔਫ ਗਰਿੱਡ ਵੀ ਗ੍ਰਿਡ ਤੋਂ ਓਨਾ ਹੀ ਲੋੜ ਲੈਂਦਾ ਜੋ ਸੋਲਰ ਦੀ ਪਾਵਰ ਤੋਂ ਜਾਦਾ ਹੋਵੇ,
      ਫਰਜ਼ ਕਰ ਲਓ 1 ਕਿੱਲੋ ਵਾਟ ਸੋਲਰ ਹੈ ਤੇ ਉਹ 800 ਵਾਟ ਬਣਾ ਰਿਹਾ ਉਸ ਸਮੇ ਘਰ ਦਾ ਲੋਡ 500 ਵਾਟ ਹੈ ਤਾਂ 300 ਵਾਟ ਬੈਟਰੀ ਚਾਰਜ ਹੋਈ ਜਾਣੀ,
      ਪਰ ਜੇ ਲੋੜ 1000 ਵਾਟ ਚਲਾ ਲਿਆ ਤਾਂ 200 ਵਾਟ ਹੀ ਗਰਿੱਡ ਤੋਂ ਲਵੇਗਾ
      ਬੈਟਰੀ ਦੀ ਸੈਟਿੰਗ ਹਮੇਸ਼ਾ ਗ੍ਰਿਡ ਬੰਦ ਹੋਣ ਤੇ ਹੀ ਵਰਤੋਂ ਵਿੱਚ ਰੱਖੋ

  • @punjabsolar1221
    @punjabsolar1221 23 วันที่ผ่านมา

    22 ਸੈਲ ਕਰਾਉਣੇਕਾ ਫਾਈਵ ਕਿਲੋਵਾਟ ਦਾ ਰਿਵਿਊ ਦੇ😊

  • @amandeepsinghsingh3384
    @amandeepsinghsingh3384 22 วันที่ผ่านมา

    22 ਪੈਨਲ ਘਰੇ ਬਣਾਓ

  • @everythinghere.855
    @everythinghere.855 23 วันที่ผ่านมา

    5 kilowatt on grid 1 din ch kini unit banau

  • @harneksingh7899
    @harneksingh7899 23 วันที่ผ่านมา

    ਪਾਜੀ 1ਮਾਹਿਨਾ ਦਾ 5000 ਹਾਜ਼ਰ ਬਿੱਲ ਆਉਂਦਾ ਆ

    • @twfrzsvzo
      @twfrzsvzo 23 วันที่ผ่านมา +1

      Solar panel lagwao. ..
      Ya sasta wala solar system lagwao. Wind turbinea vee lagwa sakde ho. . .. 25kw tak load chal sakda.

  • @shindajatt9591
    @shindajatt9591 23 วันที่ผ่านมา

    Pajji asi 5 kw soller Logona thuda to live thuda nl contact me skhda aa

  • @harmeetsingh5179
    @harmeetsingh5179 23 วันที่ผ่านมา

    ਮੇਰੇ ਚਲਦਾ ਆਫ ਗਰੀਡ 48 ਵੋਲਟ
    ਸੱਤ ਸਾਲ ਵਧੀਆ ਚੱਲ ਰਿਹਾ ਹੈ ਬਿੱਲ ਨਹੀਂ ਆਉਂਦਾ