ਬੈਂਸਾਂ ਨੇ ਲੁਧਿਆਣੇ ਦੀ ਟੱਕਰ ਨੂੰ ਬਣਾਇਆ ਹੋਰ ਵੀ ਜ਼ਬਰਦਸਤ Bains in Congress | Ludhiana | Judge Singh Chahal

แชร์
ฝัง
  • เผยแพร่เมื่อ 12 พ.ค. 2024
  • Lok Insaf Party merged in Congress.
    Simarjeet Bains and Balwinder Bains join Congress party.
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

ความคิดเห็น • 77

  • @satpalsingh8770
    @satpalsingh8770 24 วันที่ผ่านมา +7

    ਟਕਰ ਨਹੀ ਜਿੱਤ ਪੱਕੀ ਕਾਂਗਰਸ ਵੜਿੰਗ ਸ਼ਾਬ

  • @mallmann8309
    @mallmann8309 24 วันที่ผ่านมา +9

    101% ਜਿਤੇਗਾ ਵੜਿੰਗ
    ਮਲ ਮਾਨ ਕਨੇਡਾ

  • @HARWINDERKUMAR-ol6tm
    @HARWINDERKUMAR-ol6tm 24 วันที่ผ่านมา +5

    Nice 👍 decision ਬੈਂਸ brother ji❤

  • @BhupinderSingh-mf5gv
    @BhupinderSingh-mf5gv 24 วันที่ผ่านมา +10

    ਇਥੇ ਗੱਲ ਕਾਂਗਰਸ ਦੀ ਨਹੀਂ ਬਿੱਟੂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਮੈਂ ਕਦੇ ਵੀ ਕਾਂਗਰਸ ਦੀ ਸਪੋਟ ਨਹੀਂ ਕਰਦਾ ਪ੍ਰੰਤੂ ਬੁੱਚੜ ਦੇ ਪਰਿਵਾਰ ਨੂੰ ਬਾਹਰ ਦਾ ਰਸਤਾ ਦਿਖਾਉਣਾ ਬਹੁਤ ਜ਼ਰੂਰੀ ਹੈ।

  • @mangalsinghkhosa4503
    @mangalsinghkhosa4503 24 วันที่ผ่านมา +10

    ਚੰਗੀ ਗੱਲ ਹੈ ਜੇ ਪਹਿਲਾਂ ਹੀ ਕਾਂਗਰਸੀ ਸੀ

  • @havensanjeev7847
    @havensanjeev7847 24 วันที่ผ่านมา +6

    Very nice 👍👍👍

  • @BhinderSran-ky8ok
    @BhinderSran-ky8ok 24 วันที่ผ่านมา +16

    ਮੈ ਤਾਂ ਬੈਂਸ ਭਰਾਵਾਂ ਨੂੰ ਵਧੀਆ ਸਮਝਾ ਦਾ ਸੀ ਪਰੰਤੂ ਏਹ ਤਾਂ ਗ਼ਦਾਰ ਨਿਕਲੇ ਹੈਂ ਬਾਈ

  • @user-xc5mu7jm1o
    @user-xc5mu7jm1o 24 วันที่ผ่านมา +7

    ਰਾਜਾ ਵੜਿੰਗ ਦੀ ਜਿੱਤ ਪੱਕੀ ❤

  • @GurjeetSingh-dd5ut
    @GurjeetSingh-dd5ut 23 วันที่ผ่านมา +2

    ਬੈਂਸ ਭਰਾਵਾਂ ਦਾ ਕੋਈ ਸਟੈਂਡ ਨਹੀਂ।

  • @user-zp9zc5ue4p
    @user-zp9zc5ue4p 24 วันที่ผ่านมา +11

    ਬਿੱਟੂ ਦੀ ਹਾਰ ਦੀ ਨਿਸ਼ਾਨੀ ਹੈ ਬੈਂਸ ਪ੍ਰਾ

  • @iqbalsingh4431
    @iqbalsingh4431 24 วันที่ผ่านมา +5

    Congress party jindabad jindabad jindabad jindabad jindabad jindabad jindabad

  • @manjitSingh-yo9fq
    @manjitSingh-yo9fq 24 วันที่ผ่านมา +3

    Very good sepeech bai juge ji

  • @user-bo1bz8ne6s
    @user-bo1bz8ne6s 24 วันที่ผ่านมา +3

    Good Bains brother

  • @Jaskarangamer
    @Jaskarangamer 24 วันที่ผ่านมา +2

    Nice

  • @user-dt4le5ce8p
    @user-dt4le5ce8p 24 วันที่ผ่านมา +9

    ਬੈਸਾ ਨੇ ਵਧੀਆ ਫੈਸਲਾ ਲਿਆ ਨਹੀ ਤਾ bjp ਵਾਲਿਆ ਨੇ ਸਾਰੇ ਦਰਵਾਜੇ ਖੋਲੇ ਹੋਏ ਨੇ

  • @user-uo4tk5er7n
    @user-uo4tk5er7n 24 วันที่ผ่านมา +9

    Congress zindabad

  • @user-zd3zr8sn8s
    @user-zd3zr8sn8s 24 วันที่ผ่านมา +2

    Good congras

  • @harmeshjangra3912
    @harmeshjangra3912 24 วันที่ผ่านมา +1

    Good ❤❤❤❤❤

  • @user-cm9kh6ug8b
    @user-cm9kh6ug8b 24 วันที่ผ่านมา +1

    Very good

  • @darshansingh9874
    @darshansingh9874 24 วันที่ผ่านมา +1

    ਜੱਜ ਸਾਹਿਬ ਗੂਡ

  • @user-bl5df8bu3q
    @user-bl5df8bu3q 24 วันที่ผ่านมา +1

    Bains brother aunh nall Congress di jeet pakki vote bains brother

  • @ranfatehsingh9399
    @ranfatehsingh9399 24 วันที่ผ่านมา +9

    ਝਾੜੂ ਵਾਲਿਆਂ ਦੇ ਝਾੜੂ ਫੇਰੂ

  • @NarinderSingh-kw8pj
    @NarinderSingh-kw8pj 24 วันที่ผ่านมา +4

    Raja Warring will win👍

  • @palsingh7535
    @palsingh7535 24 วันที่ผ่านมา +1

    Theek hai

  • @ramanraman337
    @ramanraman337 24 วันที่ผ่านมา +3

    pappy gunda hai Shahpur road da

  • @havensanjeev7847
    @havensanjeev7847 24 วันที่ผ่านมา +6

    ਝਾੜੂ ਵਾਲਿਆ ਨੂੰ ਮਹੁੱਲਾ ਕਲੀਨਿਕ ਬਣਾ ਕੇ
    ਆਮ ਹੋਰ ਪਾਰਟੀਆਂ ਮਹੁੱਲਾ ਪਾਰਟੀ ਨਜ਼ਰ ਆ ਰਹੀ ਹੈ
    ਹੰਕਾਰ ਕੁਝ ਹੱਦ ਤੋਂ ਵੱਧ ਹੋ ਗਿਆ ਪੰਜਾਬੀਓ
    ਆਮ ਆਦਮੀ ਪਾਰਟੀ ਵਾਲੀਆਂ ਨੂੰ
    ਸਬਕ ਸਿਖਾਉਣਾ ਹੁਣ ਜ਼ਰੂਰੀ ਹੋ ਗਿਆ
    ਸ਼ਰਮ ਕਰ ਲਿਉ
    ਗਰੀਬ ਲੋਕਾਂ ਦੇ ਘਰ ਢਾਹਕੇ ਜਲੰਧਰ ਵਾਲੀਆਂ ਦੇ
    ਠੰਢ ਵਿੱਚ ਸੜਕਾਂ ਤੇ ਬਿਠਾਇਆ ਸੀ
    ਬਜ਼ੁਰਗਾਂ ਬੱਚਿਆਂ ਮਾਵਾਂ ਭੈਣਾਂ ਧੀਆਂ ਨੂੰ
    ਯਾਦ ਕਰ ਲਿਉ
    ਝਾੜੂ ਨੂੰ ਵੋਟਾਂ ਪਾਉਣ ਤੋਂ ਪਹਿਲਾਂ

    • @BaljinderKaur-vl9ir
      @BaljinderKaur-vl9ir 23 วันที่ผ่านมา

      Assi vote jharu nu hi pawange bittu Raja gappi jittu sada pappi ✍️💯

  • @GursewakSingh-mw2yw
    @GursewakSingh-mw2yw 24 วันที่ผ่านมา +1

    Mjbooti

  • @singhmanjit9185
    @singhmanjit9185 24 วันที่ผ่านมา

    ਸਤਿ ਸ੍ਰੀ ਆਕਾਲ ਜੀ ਪਾਜੀ

  • @ramjidass403
    @ramjidass403 24 วันที่ผ่านมา +1

    Yes a bid benifit

  • @col.a.s.ghumman3784
    @col.a.s.ghumman3784 24 วันที่ผ่านมา

    Congress will be beneficial no doubt 🌹🌹🌹🌹🌹🌹🌹🌹🌲

  • @gurry1708
    @gurry1708 23 วันที่ผ่านมา +1

    ਤੁਸੀ ਵੀ ਤਾਂ ਬੀਜੇਪੀ ਨਾਲ਼ ਮਿਲੇ ਹੀ ਓ
    ਜੇ ਬੈਂਸ ਚਲੇ ਗਏ ਤਾਂ ਕੀ ਹੋਇਆ
    ਫ਼ੈਸਲਾ ਤਾਂ ਲੋਕਾਂ ਨੇ ਕਰਨਾ
    ਥੋਨੂੰ ਸ਼ਰਮ ਨੀ ਆਉਂਦੀ ਪੰਥਕ ਪਾਰਟੀ ਹੋਕੇ 3 ਸ਼ੀਟਾ ਆਈਆ ਕਿਉ ਆਈਆਂ ਸ਼ਰਮ ਕਰਿਆ ਕਰੋ
    ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਵੱਲ ਦੇਖਿਆ ਕਰੋ ਕਿ ਅਸੀਂ ਕਿੰਨੇ ਕ ਚੰਗੇ ਆ

  • @baldevsinghchahal1893
    @baldevsinghchahal1893 23 วันที่ผ่านมา

    Ssaji bahut faida milega

  • @gurmailsingh3039
    @gurmailsingh3039 24 วันที่ผ่านมา +2

    Raja vadhig jitaga

  • @baldevsinghgrewal5659
    @baldevsinghgrewal5659 24 วันที่ผ่านมา +1

    Raja de Jet pake

  • @user-ws2dt5vs1e
    @user-ws2dt5vs1e 24 วันที่ผ่านมา

    Bains brother have taken good decision. Bading must won the election

  • @user-dj9rq2ow4e
    @user-dj9rq2ow4e 24 วันที่ผ่านมา

    Simrjeet Bains saab nu ticket deni chahidi c ludhiana to congress party
    nu

  • @user-if3kw2jn5n
    @user-if3kw2jn5n 24 วันที่ผ่านมา

    ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਵੇਲੇ ਬੈਂਸ ਭਰਾ ਅਪਣੀ ਲੋਕ ਇਨਸਾਫ ਪਾਰਟੀ ਨਾਲ ਬੁਲੰਦੀਆਂ ਤੇ ਸਨ ਤੇ ਬੜੀ ਸ਼ਾਨ ਨਾਲ ਜਿਤਾਂ ਵੀ ਹਾਸਲ ਕੀਤੀਆਂ ਹਨ ਹੈ ਪਹਿਲੀ ਪਾਰਟੀ ਸੀ ਜਦੋਂ ਕਿ ਅਪਣੀ ਖ਼ੁਦ ਦੀ ਪਾਰਟੀ ਬਣਾ ਕੇ ਕਾਮਯਾਬ ਹੋਏ ਪਰ ਕਹਿੰਦੇ ਹਨ ਕਿ ਦੁਧ ਤੇ ਬੁੱਧ ਫ਼ਟਦਿਆਂ ਦੇਰ ਨਹੀਂ ਲੱਗਦੀ ਇੱਕੋ ਘਿਨਾਉਣੀ ਗਲਤੀ ਨੇ ਇਨ੍ਹਾਂ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਉਂਦਾ ਗਲਤੀ ਵੀ ਮਜਬੂਰ ਔਰਤ ਨਾਲ ਰੇਪ ਦੀ ਸੀ ਜਦੋਂ ਕਿ ਇਹ ਬਾਲ ਬੱਚਿਆਂ ਵਾਲੇ ਸਨ ਸਿਮਰਜੀਤ ਸਿੰਘ ਨੇ ਇਹ ਕਾਰਾ ਕੀਤਾ ਜੇਲ ਦੀ ਹਵਾ ਵੀ ਖਾਧੀ ਪਰ ਆਪ ਤਾਂ ਡੁੱਬਿਆ ਨਾਲ ਇੱਕ ਅੰਮ੍ਰਿਤਧਾਰੀ ਭਰਾ ਬਲਵਿੰਦਰ ਸਿੰਘ ਬੈਂਸ ਨੂੰ ਵੀ ਲੈ ਡੁੱਬਿਆ ਉਸ ਵੀ ਭਲਾ ਮਾਣਸ ਨੇ ਇਸ ਹਰਕਤ ਤੋਂ ਬਾਅਦ ਵੀ ਇਸਦਾ ਸਾਥ ਨਹੀਂ ਛੱਡਿਆ ਇਹ ਇੱਕ ਭਰਾ ਦੇ ਪਿਆਰ ਤੇ ਰਿਸ਼ਤੇ ਦੀ ਇੱਕ ਮਿਸਾਲ ਹੈ ਨਹੀਂ ਤਾਂ ਐਸੀ ਹਰਕਤ ਤੋਂ ਬਾਅਦ ਕੋਈ ਉਸਦਾ ਮੂੰਹ ਦੇਖਣਾਂ ਤਾਂ ਦੂਰ ਰਿਸ਼ਤਾ ਹੀ ਤੋੜ ਦੈਂਦੇ ਹਨ ਪਰ ਹੁਣ ਇਸ ਹਰਕਤ ਤੋਂ ਬਾਅਦ ਇਨ੍ਹਾਂ ਦਾ ਪ੍ਰਭਾਵ ਖ਼ਤਮ ਹੋ ਚੁੱਕਾ ਹੈ ਹੁਣ ਤਾਂ ਸਿਰਫ਼ ਬੈਂਸ ਭਰਾ ਹੀ ਰਹਿ ਗਏ ਹਨ ਵੋਟਾਂ ਦੀ ਗਿਣਤੀ ਭੁੱਲ ਜਾਂਣ ਤੇ ਕਾਂਗਰਸ ਦੀ ਸੇਵਾ ਕਰਦੇ ਰਹਿਣ ਭਾਂਵੇ ਕਿ ਇਹ ਸਾਰੇ ਸਿਆਸੀ ਲੋਕ ਹੀ ਕੁਰੱਪਟ ਤੇ ਇਖਲਾਕ ਹਨ ਹੁੰਦੇ ਹਨ ਪਰ ਜਿਹਨੇ ਹਿੰਮਤ ਕਰਕੇ ਪ੍ਰੈਕਟੀਕਲ ਕਰ ਲਿਆ ਓਹ ਮਹਾਨ ਹਸਤੀ ਬਣ ਗਿਆ ਇਹ ਵੀ ਜਰ ਜੋਰੂ ਤੇ ਜ਼ਮੀਨ ਦੇ ਮੱਕੜਜਾਲ ਵਿੱਚ ਫ਼ਸ ਕੇ ਇੱਜ਼ਤ,ਸ਼ੋਹਰਤ ਤੇ ਘਰੇਲੂ ਨਫ਼ਰਤ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਫ਼ਿਲ ਹਾਲ ਕਾਂਗਰਸ ਵਾਲੇ ਤਾਂ ਵੈੱਲਕਮ ਕਰ ਹੀ ਰਹੇ ਹਨ ਪਰ ਮੈਂ ਇਸ ਬੈਂਸ ਨੂੰ ਸਤਕਾਰ ਨਾਲ ਪੁੱਛਣਾਂ ਚਾਹੁੰਦਾ ਹਾਂ,
    ਐਸਾ ਬੇ ਇਖਲਾਕੀ ਕੰਮ ਕਿਉਂ ਕੀਤਾ ਯਾਰ, ਕੀ ਘਰ ਦੀ ਮੁਰਗੀ ਬੇਸੁਆਦੀ ਦਾਲ ਲੱਗਦੀ ਸੀ?ਮੁਆਫ਼ ਕਰਨਾਂ ਭਾਂਵੇ ਕੇਸ ਅਜੇ ਕਲੀਅਰ ਨਹੀਂ ਹੋਇਆ ਪਰ ਤੇਨੂੰ ਤੇ ਰੱਬ ਨੂੰ ਤਾਂ ਸਾਰੀ ਘਟਨਾਂ ਦੀ ਜਾਨਕਾਰੀ ਤਾਂ ਪੱਕੀ ਹੈ,

  • @Samarlife-wq9fz
    @Samarlife-wq9fz 24 วันที่ผ่านมา +1

    Lag ji pta aap nu v 13 jero nahi ho sakda cong pty the pb vich Jeet honi h

  • @user-rm5sc8ny5p
    @user-rm5sc8ny5p 24 วันที่ผ่านมา

    Bhains purana board bahut tagada hai honi Har De

  • @mohammadrustam381
    @mohammadrustam381 24 วันที่ผ่านมา +2

    Raje di jitt pakki

  • @gurjitgill7795
    @gurjitgill7795 24 วันที่ผ่านมา +1

    ਸਭ ਤੋ ਪਹਿਲਾਂ ਬੈਸ ਅਕਾਲੀ ਦਲ ਅਮ੍ਰਿਤਸਰ ਹੁੰਦੇ ਸੀ ਦਲ ਬਦਲੂ ਆ

  • @nareshmonga4867
    @nareshmonga4867 22 วันที่ผ่านมา

    Raja waring ❤

  • @AvtarSingh-mw2lo
    @AvtarSingh-mw2lo 20 วันที่ผ่านมา

    Abh ki bar BSP pm Mayawati ji

  • @mohittaneja3356
    @mohittaneja3356 24 วันที่ผ่านมา +1

    Koi nhi bus gotala kitta

  • @JagdishSingh-wf4fb
    @JagdishSingh-wf4fb 24 วันที่ผ่านมา

    AAP Party jindabad 👍👍

  • @chamkaursingh5870
    @chamkaursingh5870 24 วันที่ผ่านมา +3

    Congress jindabad hai

  • @sarbjeetkhokar7446
    @sarbjeetkhokar7446 24 วันที่ผ่านมา

    Asy

  • @gursharnsinghbhandari4843
    @gursharnsinghbhandari4843 23 วันที่ผ่านมา

    10seat

  • @hk-dq3oi
    @hk-dq3oi 24 วันที่ผ่านมา

    pappi ji thik bolre

  • @user-vh5rm5mz5p
    @user-vh5rm5mz5p 24 วันที่ผ่านมา

    ਕੁਝ ਫਾਇਦਾ ਨਹੀਂ ਹੋਣਾ ਉਲਟਾ ਬੰਦਾ ਵੋਟਰਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ।

  • @user-uo4tk5er7n
    @user-uo4tk5er7n 24 วันที่ผ่านมา +3

    0000000000Aap party nu aana

  • @user-jc5yb1np1r
    @user-jc5yb1np1r 24 วันที่ผ่านมา +1

    Rehan de pupi
    Tere nalo vad vota ta kule bains bharava nu pai janiya
    Congress d vote aje baki aa

  • @AvtarSingh-mw2lo
    @AvtarSingh-mw2lo 20 วันที่ผ่านมา

    Only BSP

  • @user-bo1bz8ne6s
    @user-bo1bz8ne6s 24 วันที่ผ่านมา

    Chaval ranjeet

  • @gs77
    @gs77 24 วันที่ผ่านมา

    0

  • @malkiatsingh2087
    @malkiatsingh2087 23 วันที่ผ่านมา

    Lokko 84 ve gadd krlo keo massene Ben ge ho thude jmeer he merge ih sala Indore nu did I kehne sonia my mummy khenda Lakh lanth sade sikhen te je ih hit me mere koi party neh mere party gurru Ramdass je ne tucci ve samdar banno

  • @satpalsingh-or4sq
    @satpalsingh-or4sq 20 วันที่ผ่านมา

    ਭੰਗਵਤ ਮਾਨ ਜੀਰੋ ਹੋ ਜਾਣਾ 4 ਜੂਨ ਨੂੰ

  • @BalwinderSingh70431
    @BalwinderSingh70431 24 วันที่ผ่านมา

    Bass bro fake

  • @mallmann8309
    @mallmann8309 24 วันที่ผ่านมา

    ਪਹਿਲਾ ਦੋ ਵਾਰ ਕੁਤਾ ਬੈਂਸ ਨੇ ਹੀ ਜਤਾਇਆ ਹੈ

  • @ArshdeepSingh-oh4qk
    @ArshdeepSingh-oh4qk 24 วันที่ผ่านมา +2

    ਚਲੋ ਹਾਲੇ ਵੀ ਐਨਾ ਸ਼ੁਕਰ BJP ਵਿਚ ਨਾ ਚਲੇ ਗਏ

  • @bhupindersingh6164
    @bhupindersingh6164 24 วันที่ผ่านมา

    Sir ji a Saab 🐶 dog hs

  • @ParminderSingh-yh5kf
    @ParminderSingh-yh5kf 24 วันที่ผ่านมา

    😅😅😅😅😅

  • @JagpalSingh-jt3hm
    @JagpalSingh-jt3hm 16 วันที่ผ่านมา

    ,😂😂😂😂😂

  • @nirmailsinghbasi2379
    @nirmailsinghbasi2379 24 วันที่ผ่านมา

    Chor+chor. = congress

  • @paramjitsingh6295
    @paramjitsingh6295 24 วันที่ผ่านมา +1

    ਪੌਜਾ ਪਾਰਟੀ 0000000👎👎👎👎👎👎

  • @hk-dq3oi
    @hk-dq3oi 24 วันที่ผ่านมา

    only aap

  • @jaybhullar3110
    @jaybhullar3110 24 วันที่ผ่านมา

    ਪੈਸੇ ਤਾ ਬਹੁਤ ਕਮਾ ਸਕਦੇ ਹੋ ,ਪਰ..... th-cam.com/video/KiabJZvUM6Q/w-d-xo.htmlsi=OXt9S-hcUIEwkPTq

  • @hk-dq3oi
    @hk-dq3oi 24 วันที่ผ่านมา

    pappi ji thik bolre