ਢੱਡਰੀਅਾਂ ਵਾਲੇ ਦਾ ਬਹੁਤ ਵੱਡਾ ਝੂਠ ਅਾੲਿਅਾ ਸਾਹਮਣੇ..

แชร์
ฝัง
  • เผยแพร่เมื่อ 5 ก.ย. 2024
  • THANKS FOR WATCHING

ความคิดเห็น • 80

  • @DeepSingh-qs6bz
    @DeepSingh-qs6bz 4 ปีที่แล้ว +9

    Dhan dhan maskeen ji 🙏🙏🙏🙏🙏🙏🙏🙏❤️❤️❤️❤️❤️❤️❤️❤️❤️❤️🙏🙏🙏 dhan waheguru ji 🙏🙏🙏🙏🙏 I I love maskeen Ji

  • @jk-qu9ux
    @jk-qu9ux 4 ปีที่แล้ว +12

    Sant singh ji maskeen was great philopher👍

  • @technowork7430
    @technowork7430 4 ปีที่แล้ว +5

    Dhan..maskeen..ji..hr gl sach h..smjo..te..vicharoo

  • @sukhwantgill297
    @sukhwantgill297 4 ปีที่แล้ว +4

    Waheguru ji
    Dhan ne Sant singh Ji maskeen

  • @jaswindersingh-ih6zj
    @jaswindersingh-ih6zj 4 ปีที่แล้ว +3

    Loko samjde kyun nahi maskeen ji kol anbhubhi gyaan c.ranjit ji kol tarkwadi hai. Frk ta howega hi

  • @preetkp9048
    @preetkp9048 4 ปีที่แล้ว +2

    Jagat jot 🙏Dhan shri guru granth sahib ji 💯 ! !

  • @AJKHALSA
    @AJKHALSA 4 ปีที่แล้ว +4

    💛Dhan Maskeen Ji 🙏

  • @tarsemsingh4279
    @tarsemsingh4279 4 ปีที่แล้ว +2

    Sant bano leader na bano har koi leader banna chunda

  • @sidhuchahal3843
    @sidhuchahal3843 4 ปีที่แล้ว +2

    sant mskeen singh g🙏🙏🙏🙏

  • @tikkasingh2369
    @tikkasingh2369 4 ปีที่แล้ว +2

    sahi aa tarak krn wale dai palle kus nai hunda

  • @JAGJITSINGH-jz1ny
    @JAGJITSINGH-jz1ny 4 ปีที่แล้ว +2

    Dhadrian wala karl marx warga ban geya bhavna khatam bass sirf tarak
    Hor kuch nhi

    • @karamjitkaur2459
      @karamjitkaur2459 4 ปีที่แล้ว

      ਅਜਕਲ ਕਾਮਰੇਡਾਂ ਨੂੰ ਕੋਈ ਨਹੀਂ ਪੁੱਛਦਾ। ਉਂਨਾਂ ਨੇ ਵੀ ਸਿੱਖੀ ਸਿਧਾਂਤਾਂ ਨਾਲ ਹੀ ਪੰਗਾ ਲਿਆ ਸੀ। ਕਾਰਲ ਮਾਰਕਸ ਦੀ ਥਿਊਰੀ ਵਰਲਡ ਲੈਵਲ ਤੇ ਫੇਲ ਹੋ ਚੁੱਕੀ ਹੈ

    • @pargatsekhon3808
      @pargatsekhon3808 4 ปีที่แล้ว

      @@karamjitkaur2459 ਭਗਤ ਕਬੀਰ, ਭਗਤ ਰਵਿਦਾਸ ਭਗਤ ਨਾਮਦੇਵ ਸਾਰੇ ਭਗਤ ਤੇ ਦਸੇ ਗੁਰੂ ਸਾਹਿਬਾਨ ਇੱਕ ਸੱਚੇ ਕਾਮਰੇਡ ਸਨ ਮਾਰਕਸ ਦੀ ਕਾਮਰੇਡੀ ਵੀ ਇਨ੍ਹਾਂ ਵਿੱਚੋਂ ਹੀ ਨਿਕਲੀ ਸੀ। ਪਰ ਗਲਤ ਸਾਇੰਡ ਚਲੀ ਗਈ ਤੇ ਝੂਠੀ ਕਾਮਰੇਡੀ ਹੋ ਨਿਬੜੀ।

  • @angrejmalhi90
    @angrejmalhi90 4 ปีที่แล้ว

    ਧੰਨਵਾਦ ਮਸਕੀਨ ਜੀ

  • @balwinderkaurdosanjh3205
    @balwinderkaurdosanjh3205 4 ปีที่แล้ว +4

    ਪਹਿਲਾ ਤਾਂ ਢੱਡਰੀ ਤੋਂ ਸੰਤ ਦੀ ਪਰਿਭਾਸ਼ਾ ਪੁੱਛੋਂ ਕੀ ਹੁੰਦੀ ਆ. ਸੰਤਾ ਨਾਲ ਪੁਲਿਸ ਦਾ ਕੀ ਕੰਮ.ਉਹ ਕਾਹਦਾ ਸੰਤ ਜਿਹੜਾ ਮੌਤ ਤੋਂ ਡਰੇ. ਸੰਤ ਤਾਂ ਜਿੰਦਾ ਮੋਯਾ ਹੈ. ਸੰਤਾ ਤੇ ਲੀਡਰਾਂ ਚ ਕੀ ਫਰਕ ਆ.. ਨਾਮ ਅੱਗੇ ਸੰਤ ਲਾਕੇ ਕੋਈ ਸੰਤ ਨੀ ਬਣ ਜਾਂਦਾ. ਸੰਤ ਮਾਇਆ ਦੇ ਗੁਲਾਮ ਨੀ ਹੁੰਦੇ....

    • @preetkp9048
      @preetkp9048 4 ปีที่แล้ว +1

      🙏Tuc dsdo bhen ji sant kon hunde aa. Santa naal police da ki km - jehde tuhade so called santa ne shbeel layi c ohna nu pucho , santa te leader ch ki frk a - jehde tuhade sant leaders de jutiya ch bethde ne ohna nu pucho ki frk a....naam agge sant la k koi sant ni bn janda - jehde 108 brahmgyaaaaaani , sant baba , maharaj , ohna nu pucho kyu laya sant 😏😏 ohna agge kithe jubaan khuldi a 😏

    • @amarsangha338
      @amarsangha338 4 ปีที่แล้ว +1

      @@preetkp9048 sant hunde ne baba balwinder singh ji warge... Langarsahib nanded🙏jithe kai saal pehlo dhnadriya wala muh te kpda pake bhande a manjdaa pya c.. Te jdo baba ji kolo ashirwad len pahuchya.. Babajine akhyaa.. Muhhto rumaal lahla ithe koi darr nhi... Te cara piche na pazya kr ih ta aundiya jandiya rehndiya ne..prbhu sewa wal dhyan laa

    • @preetkp9048
      @preetkp9048 4 ปีที่แล้ว +1

      @@amarsangha338 okk.. eho jehe sant tuhanu mubarak 👏👏congrts..sanu 'Guru Granth ji 'sbh kuj ne ...prabhu sewa vl dhyaan laya krr😁 ... bhagat kabeer g da shabad a naa⏩: 'baatan hi asmaan giraawai '' last pangti : tin ko dekh kabeer ljanai !! ohh pangti yaad aagyi santa layi

    • @pargatsekhon3808
      @pargatsekhon3808 4 ปีที่แล้ว +2

      ਮੇਰੀਏ ਭੈਣੇ ਪਹਿਲੀ ਗੱਲ ਤਾਂ ਇਹ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਆਪਣੇ ਨਾਮ ਨਾਲ ਸੰਤ ਸਬਦ ਹੀ ਨਹੀਂ ਲਾਉਂਦੇ ਦੂਜੀ ਗੱਲ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਰਨ ਤੋਂ ਨਹੀਂ ਡਰਦੇ ਉਹ ਤਾਂ ਦੀਵਾਨਾ ਵਿੱਚ ਕਹਿਦੇ ਰਹਿੰਦੇ ਹਨ ਕਿ ਏਸ ਕੁਦਰਤ ਵਿੱਚ ਜੋ ਕੁਝ ਹੈ ਕੁਝ ਵੀ ਖਤਮ ਨਹੀਂ ਹੁੰਦਾਂ ਇੱਕ ਸਕਲ ਬਦਲਦੀ ਹੈ। ਤੀਜੀ ਗੱਲ ਇਹ ਕਿ ਸੰਤ ਦੀ ਭਰਿਭਾਸਾ ਬਹੁਤ ਹੀ ਸੋਹਣੇ ਢੰਗ ਨਾਲ ਆਪਣੇ ਦੀਵਾਨਾ ਵਿੱਚ ਸਮਝਾਈ ਹੋਈ ਹੈ। ਦੀਵਾਨ ਯੁ, ਟੂਬ ਤੇ
      Emm, pee ਚੈਨਲ ਤੇ ਪਏ ਹਨ ਸੁਣ ਕੇ ਸਮਝ ਸਕਦੇ ਹੋ। ਧੰਨਵਾਦ।

    • @balwinderkaurdosanjh3205
      @balwinderkaurdosanjh3205 4 ปีที่แล้ว

      @@preetkp9048 ਸਤਿ ਸੰਗਤ ਕੇਸੀ ਜਾਣੀਏ. ਜਿਥੇ ਏਕੋ ਨਾਮ ਵਖਾਣੀਐ.. 🙏

  • @karamjitkaur2459
    @karamjitkaur2459 4 ปีที่แล้ว +1

    ਭਾਈ ਸਾਹਿਬ ਕੋਲ ਰੰਗ ਬਰੰਗੇ ਕੱਪੜੇ ਤੇ ਦੁਮਾਲੇ , ਲਗਦਾ ਹਜ਼ਾਰ ਸੂਟ ਹੋਊ ਤੇ ਐਨਕਾਂ ਵੀ ੧੦੦ ਕੁ ਤਾਂ ਹੋਣੀਆਂ। ਹਰ ਲਾਈਵ ਦਿਵਾਨ ਚ ਨਵੀ ਐਨਕ ਪਾਈ ਹੁੰਦੀ ਹੈ। ਪਰ ਇੰਨਾਂ ਦੇ ਜਥੇ ਵਾਲੇ ਸਿੰਘ ਸਿਰਫ ਇਕ ਦੋ ਸੂਟਾ ਚ ਹੀ ਗੁਜ਼ਾਰਾ ਕਰਦੇ ਜਾਪਦੇ ਹਨ। ਸਰੋਤੇ ਕਹੀ ਜਾਂਦੇ ਹਨ ਕਿ ਜ਼ਿੰਦਗੀ ਜਿਊਣਾ ਸਿੱਖ ਗਏ। ਪਰ ਅਸਲ ਲਾਈਫ਼ ਸਟਾਈਲ ਤਾਂ ਭਾਈ ਸਾਹਿਬ ਦਾ ਹੈ, ਜ਼ਿੰਦਗੀ ਜੀਊ ਨਹੀਂ ਸਗੋਂ ਰੱਜ ਰੱਜ ਮਾਣ ਰਹੇ ਹਨ। ਇੰਨਾਂ ਦੇ ਮਨ ਚ ਡਰ ਹੋਣਾ ਕਿ ਦੂਜੇ ਸਿੰਘ ਵੱਧ ਨਾ ਜਚ ਜਾਣ, ਤਾਂ ਹੀ ਇਕ ਦੋ ਸੂਟ ਪਾਉਣ ਦਾ ਹੀ ਆਰਡਰ ਹੋਣਾ। ਮਨ ਚ ਖਿਆਲ ਆਿੲਆ ਕਿ ਇਨੇ ਸੂਟਾਂ ਨੂੰ ਧੋ ਕੇ ਤੈਹਾਂ ਕੌਣ ਲਗਾਉਂਦਾ ਹੋਊ, ਇੰਨਾਂ ਦੀ ਤਾਂ ਘਰਵਾਲ਼ੀ ਵੀ ਨਹੀਂ ਹੈਗੀ। ਕਿੰਨੀਆਂ ਅਲਮਾਰੀਆਂ ਚ ਆਉਂਦੇ ਹੋਣੇ ਇਹ ਸੂਟ। ਇਹ ਉਪਦੇਸ਼ ਦਿੰਦੇ ਹਨ ਕਿ ਹਰ ਬੰਦਾ ਆਪਣੀ ਜ਼ੁਮੇਵਾਰੀ ਆਪ ਚੁੱਕੇ, ਫਿਰ ਤਾਂ ਇੰਨਾਂ ਦਾ ਦੀਵਾਨ ਤੋਂ ਬਚਦਾ ਬਾਕੀ ਸਾਰਾ ਦਿਨ ਕੱਪੜੇ , ਜੁੱਤੀ ਜੋੜੇ ਤੇ ਐਨਕਾਂ ਸਭਾਲਣ ਚ ਹੀ ਨਿਕਲਦਾ ਹੋਊ।

    • @preetkp9048
      @preetkp9048 4 ปีที่แล้ว +1

      Tuhanu bohut chintaa ohne de rehn sehn di, kapdeya di , ainka di 😎😂😂😂😂thanda paani pee lo beth k kahnu🔥🔥 machii jande o 😝😝

    • @karamjitkaur2459
      @karamjitkaur2459 4 ปีที่แล้ว

      preet kp ਮੱਚ ਨਹੀਂ ਰਹੇ। But analysing is need of hour. Scientific theories ਮੁਤਾਬਕ ਸੋਚਣਾ ਜ਼ਰੂਰੀ ਹੈ। ਸਾਡਾ ਤਾਂ ਸਗੋਂ ਇਹ ਯਕੀਨ ਹੈ ਕਿ ਹੱਦੋਂ ਵੱਧ ਸ਼ੁਕੀਨੀ ਲਾਉਣ ਵਾਲੇ ਬੰਦੇ ਚ inferiority complex ਹੁੰਦਾ ਹੈ। ਉਸ ਕਪਲੈਕਸ ਨੂੰ ਲੁਕਾਉਣ ਲਈ ਦੂਜਿਆਂ ਤੇ ਹਾਵੀ ਰਹਿਣ ਦੀ ਕੋਸ਼ਸ਼ ਚ ਰਹਿੰਦੇ ਹਨ ਇਸ ਬਿਮਾਰੀ ਤੋਂ ਪੀੜਤ show ਕਰਦੇ ਹੁੰਦੇ ਹਨ ਕਿ ਸਾਨੂੰ ਕਿਸੇ ਦੀ ਪ੍ਰਵਾਹ ਨਹੀਂ, ਅੱਸੀ ਕਿਸੇ ਤੋਂ ਘੱਟ ਨਹੀਂ। ਸਾਈਕਾਲੋਜੀ ਇਵੇਂ ਕਹਿੰਦੀ ਹੈ। human nature ਨੂੰ ਸਮਝਣਾ ਵੀ ਜ਼ਰੂਰੀ ਹੈ ਅਜਕਲ। ਗਿਆਨ ਤਾਂ ਵਧਾਉਣਾ ਪੈਦਾ ਹੀ ਹੈ। ਗਿਆਨ ਹੋਵੇਗਾ ਤਾਂ ਹੀ ਗਿਆਨ ਦੇ ਰੱਬ ਤੱਕ ਪਹੁੰਚਾਂਗੇ। ਕਿਉਂਕਿ ਪੁਜਾਰੀ ਦੇ ਰੱਬ ਨੂੰ ਤਾਂ ਤੁਸੀਂ ਨਕਾਰ ਹੀ ਦਿੱਤਾ। ਹੁਣ ਜੋ ਸਾਡੇ ਵਰਗੇ ਪਹਿਲਾ ਪੁਜਾਰੀ ਦੇ ਰੱਬ ਨੂੰ ਮੰਨਦੇ ਆ ਰਹੇ ਸੀ, ਉਂਨਾਂ ਨੂੰ ਵੀ ਮੌਕਾ ਦਿਉ ਨਵੇਂ ਤਰੀਕੇ ਨਾਲ analyse ਕਰਨ ਦਾ। ਗਿਆਨ ਦੇ ਰੱਬ ਤੇ ਚਾਨਣਾ ਪਾਉਣਾ ਵੀ ਜ਼ਰੂਰੀ ਹੈ। 👌🏻👍🏻🤣😇🥺😁

    • @preetkp9048
      @preetkp9048 4 ปีที่แล้ว +2

      @@karamjitkaur2459 okk sis j jyada shkeeni laun vale ch infer.complex .hunda fer ta tuc kl nu 'Guru gobind s.ji ' te v swaal chuk do ge😧😧 ...guru sahib ne kalgi layi , badshaha vaang rahe pehla smaa ,...sme di sarkaar kehndi c▶▶koi shikaar khedn ni ja sakda , kalgi nhi ka sakda , takht nhi la sakda , badshaha vaang nhi reh sakda ...but guru sahib ne sbh kitta .....ki ohna ch v inf complex c ??? Waheguru waheguru 😟..koi kise da muhtaaaj nhi hunda .. Hr ek di personal life a bnda jiwe mrji jiwe 🙏💁💁analyse krna pehla sari gl smj leya kro hai ki...klle bahari dikh te na khdo ...bnde di vichaar taara main hundi aa....waheguru

    • @nachhattarsingh2122
      @nachhattarsingh2122 4 ปีที่แล้ว

      ਪ੍ਰਥਮੇ ਮਨ ਪ੍ਰਬੋਧੇ ਅਪਨਾ ਪਾਛੈ ਅਵਰ ਰੀਝਾਵੇ।

    • @karamjitkaur2459
      @karamjitkaur2459 4 ปีที่แล้ว

      preet kp ਗੁਰੂ ਗੋਬਿੰਦ ਸਿੰਘ ਜੀ ਹਰ ਵੇਲੇ ਸ਼ੁਕੀਨੀ ਚ ਨਹੀਂ ਰਹੇ। ਮਾਛੀਵਾੜੇ ਦੇ ਜੰਗਲ਼ ਚ ਕੰਡਿਆਂ ਦੀ ਸੇਜ ਤੇ ਫਟੇ ਪੁਰਾਣੇ ਚੋਲੇ ਚ ਵੀ ਖੁਸ਼ ਰਹੇ ਹਨ। ਸਮੇਂ ਦੀ ਸਰਕਾਰ ਖ਼ਿਲਾਫ਼ ਲੋਕ ਭਲਾਈ ਲਈ ਡਟ ਕੇ ਖੜੇ ਹੋਏ। ਆਪਣੀ ਕਲਗੀ ਲੋੜ ਪੈਣ ਤੇ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਲਗਾਈ। ਲਿਤਾੜੇ ਲੋਕਾ ਚ ਹਿੰਮਤ ਭਰਨ ਲਈ ਤਾਜ, ਬਾਜ ਤੇ ਕਲਗੀ ਲਗਾਈ। ਪਰ ਅਜਕਲ ਤਾਂ ਗੁਰੂ ਸਾਹਿਬਾਨ ਦੇ ਸਿਧਾਂਤਾਂ ਨਾਲ ਜੁੜੇ ਲੋਕਾਂ ਨੂੰ ਨੀਵਾਂ ਦਿਖਾਉਂਣ ਖ਼ਾਤਰ ਕੁਝ ਵੀ ਬੋਲਿਆ ਜਾ ਰਿਹਾ ਹੈ। ਕੀ ਕਦੇ ਸੋਚਿਆ ਹੈ ਕਿ ਇਹ ਸਿਰਫ ਗੁਰੂ ਸਿਧਾਂਤਾਂ ਤੇ ਸਿੱਖੀ ਦੇ ਖ਼ਿਲਾਫ਼ ਹੀ ਕਿਉ ਬੋਲਦੇ ਹਨ??? ਜੇ ਕੋਈ “ਗੁਰਮਤ”” ਲਫ਼ਜ਼ ਵਰਤਦਾ ਹੈ ਜਾਂ “”ਗੁਰੂ ਦੀ ਕਿਰਪਾ ਜਾਂ ਗੁਰੂ ਦੀ ਮੇਹਰ”” ਲਫ਼ਜ਼ ਵਰਤਦਾ ਹੈ, ਉਸਦੇ ਖ਼ਿਲਾਫ਼ ਹੀ ਕਿਉਂ ਬੋਲਦੇ ਹਨ??? ਨਾਲੇ ਗੁਰੂ ਸਾਹਿਬ ਦੀ ਰੀਸ ਆਮ ਲੋਕ ਕਿਵੇਂ ਕਰ ਸਕਦੇ ਹਨ। ਤੁਹਾਨੂੰ ਵੀ ਹੁਣ ਐਗਜਾਂਪਲ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਦੇਣ ਦੀ ਕੀ ਲੋੜ ਪਈ??? ਗੁਰੂਆਂ ਦੀ ਵਿਰੋਧਤਾ ਇਨੀ ਕਿਉ?? ਉਨਾਂ ਦੀਆਂ ਕੁਰਬਾਨੀਆਂ ਦਾ ਲਿਹਾਜ਼ ਹੀ ਰੱਖ ਲਵੋ।

  • @KuldipSingh-lu6oh
    @KuldipSingh-lu6oh 4 ปีที่แล้ว

    ਦਸਮ ਗਰਨਥ ਚਾ ਬਹੋਤ ਭਾਸਾਵਾ ਹਨ ਜੋ ਅਾਦਮਿ ਗੁਰਮੁਖੀ ਦਾ ਗਿਅਾਨ ਨਹੀ ਰਖ ਦਾ ੳੁਹ ੲੇਨੀਅਾ ਭਸਾਵਾ ਦਾ ਗਿਅਾਨ ਕੀਰਖੁ

  • @inderjeetsinghinderjeetsin2948
    @inderjeetsinghinderjeetsin2948 4 ปีที่แล้ว +1

    Waheguru ji dhan maskin ji

  • @gurpalsingh7767
    @gurpalsingh7767 4 ปีที่แล้ว +1

    DHAN DHAN GYANI SANT SINGH MASKEEN ji

  • @tarsemsingh4279
    @tarsemsingh4279 4 ปีที่แล้ว +1

    Bande de charitar tu likhde veer ji

  • @shabnamheer9069
    @shabnamheer9069 4 ปีที่แล้ว +1

    Menu samjh nai aandi tusi kyu kise de pichhe hi pe jane o jehda jive da koi karm karuga ove da bharlu tusi rabb o 😡

  • @tarsemsingh4279
    @tarsemsingh4279 4 ปีที่แล้ว +1

    Ranjit Singh veer ji tusi rara sahib rahe par rara sahib wale santa ne kadi koi virodh nahi kita

  • @technowork7430
    @technowork7430 4 ปีที่แล้ว +1

    Weheguru..mehr..krioo..

  • @harjeetsingh929
    @harjeetsingh929 4 ปีที่แล้ว +1

    Maskeen ji miss uuuu jaan

  • @renugill7169
    @renugill7169 4 ปีที่แล้ว +4

    Eh rang varangia pagga banan vale nu giaan da ki pata. Lok murkh bande ne ta eho jahe so called perchark loka nu murkh banaode ne.

  • @navdishkaur5243
    @navdishkaur5243 4 ปีที่แล้ว +1

    Dhadrian wale tusi thus deoo bandean the chritar

  • @karamjitkaur2459
    @karamjitkaur2459 4 ปีที่แล้ว

    ਢਡਰੀਆ ਵਾਲ਼ਿਆਂ ਦਾ ਇਕ ਦਿਵਾਨ ਸੁਣਿਆ। ਇਕ ਗੁਰਸਿੱਖ ਕੇਸਕੀਧਾਰੀ ਬੀਬੀ ਅਜਕਲ ਯੂ ਟਿਊਬ ਤੇ ਬਰੈਡ, ਕੇਕ ਤੇ ਹੋਰ ਚੀਜ਼ਾਂ ਬਾਹਰਲੀਆਂ ਚੀਜ਼ਾਂ ਜੋ ਅਜਕਲ ਦੇ ਬੱਚੇ ਖਾਣਾ ਪਸੰਦ ਕਰਦੇ ਹਨ, ਬਣਾਉਣ ਦਾ ਤਰੀਕਾ ਦੱਸਦੀ ਹੈ ਤਾਂ ਕਿ ਲੋਕ ਸਾਫ਼ ਸੁਥਰੇ ਤਰੀਕੇ ਨਾਲ ਘਰ ਚ ਹੀ ਇਹ ਚੀਜ਼ਾਂ ਬਣਾ ਸਕਣ। ਉਸ ਨੇ **ਗੁਰਮਤ ਅਨੁਸਾਰੀ ਕੇਕ** ਨਾਮ ਹੇਠ ਕੇਕ ਬਣਾਉਣ ਦੀ ਵਿਧੀ ਸਿਖਾਈ। ਭਾਈ ਸਾਹਿਬ ਕਹਿੰਦੇ ਕਿ ਇੰਨਾਂ ਨੇ ਉਹ ਵਿਡਿਉ ਸੁਣੀ, ਕੇਕ ਦੀ ਵਿਧੀ ਉਵੇਂ ਹੀ ਸੀ ਜੋ ਜਿਵੇਂ ਹੋਰ ਲੋਕ ਬਣਾਉਂਦੇ ਹਨ। ਪਰ ਭਾਈ ਸਾਹਿਬ ਨੂੰ ਇਹ ਗੱਲ ਚੁਭੀ ਕਿ ਉਸ ਬੀਬੀ ਨੇ **ਗੁਰਮਤ ਅਨੁਸਾਰੀ** ਲਫ਼ਜ਼ ਕਿਉ ਵਰਤਿਆ। ਕਿਉਂਕਿ ਉਸ ਬੀਬੀ ਨੇ ਬਿਨਾਂ ਅੰਡੇ ਤੋਂ ਕੇਕ ਬਣਾਇਆ, ਬਜ਼ਾਰ ਚ ਅੰਡਾ ਪਾਇਆ ਕੇਕ ਜ਼ਿਆਦਾਤਰ ਮਿਲਦਾ ਹੈ। ਇਸ ਕਾਰਨ ਉਸਨੇ ਵਿਡਿਉ ਦਾ ਹੈਡਿੰਗ ਗੁਰਮਤ ਅਨੁਸਾਰੀ ਰੱਖ ਦਿੱਤਾ। ਪਰ ਭਾਈ ਸਾਹਿਬ ਕਹਿੰਦੇ ਕਿ ਉਸਨੂੰ ਗੁਰਮਤ ਲਫ਼ਜ਼ ਨਹੀਂ ਵਰਤਣਾ ਚਾਹੀਦਾ ਸੀ, ਗੁਰਮਤ ਲਫ਼ਜ਼ ਵਰਤ ਕੇ ਸਿਖੀ ਦੀ ਮੋਹਰ ਲਗਾਈ ਹੈ। ਸ਼ੋਚਣ ਵਾਲੀ ਗੱਲ ਹੈ ਕਿ ਭਾਈ ਸਾਹਿਬ ਨੂੰ ਪੂਰੀ ਵਿਡਿਉ ਚ ਸਿਰਫ ** ਗੁਰਮਤ** ਲਫ਼ਜ਼ ਹੀ ਕਿਉ ਬੁਰਾ ਲੱਗਿਆ ?? ਅਸਲ ਚ ਇਹ ਗੁਰੂ ਤੇ ਗੁਰਮਤ ਤੋਂ ਨਫ਼ਰਤ ਕਰਦੇ ਹਨ, ਜੇ ਕੋਈ ਹੋਰ ਇਹ ਲਫ਼ਜ਼ ਵਰਤਦਾ ਹੈ ਤਾਂ ਨਿੰਦਾ ਕਰਨ ਦਾ ਢੰਗ ਲੱਭ ਲੈਂਦੇ ਹਨ। ਜਾਪਦਾ ਹੈ ਕਿ ਇਹ ਗੁਰੂ ਦੀ ਸੋਭਾ ਕਰਨ ਵਾਲ਼ਿਆਂ ਤੇ ਗੁਰਮਤ ਅਨੁਸਾਰ ਚੱਲਣ ਵਾਲ਼ਿਆਂ ਦਾ ਵਿਰੋਧੀ ਹੈ। ਉਹ ਬੀਬੀ ਜੀ ਤਾਂ ਲੌਕਡਾਉਨ ਚ ਆਪਣੀ ਪ੍ਰਤਿਭਾ ਦਿਖਾ ਰਹੇ ਹਨ ਤੇ ਬਾਣੀ ਦਾ ਜਾਪ ਕਰਦੇ ਹੋਏ ਚੀਜ਼ਾਂ ਬਣਾਉਣਾ ਸਿਖਾ ਰਹੇ ਹਨ। ਇੰਨਾਂ ਨੂੰ ਉਸਦੀ ਨਿੰਦਾ ਕਰਨ ਦੀ ਕੀ ਲੋੜ ਪੈ ਗਈ। ਦੂਜਾ,,, ਇਹ ਸਿਰਫ ਸਿੱਖੀ ਨਾਲ ਰਿਲੇਟਡ ਵਿਡਿਉਜ ਦੇ ਉਲਟ ਹੀ ਕਿਉ ਬੋਲਦੇ ਹਨ???

    • @pargatsekhon3808
      @pargatsekhon3808 4 ปีที่แล้ว +1

      ਕਰਮਜੀਤ ਕੌਰ ਭੈਣ ਜੀ ਮੈ ਇੱਕ ਕਿਰਤੀ ਸਿੱਖ ਹਾਂ ਜੋ ਕਿ ਕਿਰਤ ਕਰਕੇ ਪਰਿਵਾਰ ਪਾਲਦਾ ਹਾਂ। ਮੈਂ ਇੱਕ ਸੁਝਾਅ ਦਿੰਦਾ ਹਾਂ। ਕਿ ਭਾਈ ਰਣਜੀਤ ਸਿੰਘ ਜੀ , ਗੁਰਮਤਿ, ਲਫ਼ਜ਼ ਤੇ ਤਾਂ ਇਹ ਵਿਚਾਰ ਪ੍ਰਗਟਿਆ ਹੈ। ਕਿ , ਗੁਰਮਤਿ, ਲਫ਼ਜ਼ ਪੁਜਾਰੀ ਵੱਲੋਂ ਥਾਪਿਆ ਗਿਆ ਹੈ। ਆਪਣੇ ਗੁਰੂਆਂ ਵਲੋਂ ਨਹੀਂ ਹੈ। ਹੁਣ ਸਮਝਣ ਦੀ ਕੋਸ਼ਿਸ਼ ਕਰੋ ਮੈਂ ਗੁਮਰਾਹ ਨਹੀਂ ਕਰ ਰਿਹਾ। ਇੱਕ ਸੱਚਾਈ ਦੱਸਦਾ ਹਾਂ। ਅੱਜ ਤੋਂ ਹਜ਼ਾਰਾਂ ਸਾਲ ਪਿਛੇ ਜਾਓ ਜਦੋਂ ਮਨੁੱਖ ਹੋਦ ਵਿੱਚ ਤਾਂ ਆ ਗਿਆ ਪਰ ਮਨੁੱਖ ਕੋਲ ਕੋਈ ਸੁਵਿਧਾ ਉਪਲੱਬਧ ਨਹੀਂ ਸੀ। ਤਦੋਂ ਨਾ ਹਿੰਦੂ ਧਰਮ ਹੋਦ ਵਿੱਚ ਆਇਆ ਸੀ ਨਾ ਹੀ ਮੁਸਲਮਾਨ ਧਰਮ ਹੋਦ ਵਿੱਚ ਆਇਆ ਸੀ। ਸਿਰਫ਼ ਤੇ ਸਿਰਫ਼ ( ਮਨੁੱਖ ) ਇਨਸਾਨ ਹੀ ਸੀ। ਉਸ ਤੋਂ ਬਾਅਦ ਵਿੱਚ ਬਹਿਮ ਭਰਮ ਹੋਦ ਵਿੱਚ ਆਏ। ਤੇ ਪੁਜਾਰੀ ਹੋਦ ਵਿੱਚ ਆਇਆ ਦੁਖੀ ਮਨੁੱਖ ਨੂੰ ਸੁੱਖ ਦਾ ਝਾਂਸਾ ਦੇ ਕੇ ਲੁੱਟਣਾ ਸੁਰੂ ਕੀਤਾ। ਤੇ ਹੋਰ ਭਰਮਾ ਚ ਪਾਉਣ ਲਈ ਗੁਰਮਤਿ ਵਰਗੇ ਲਫ਼ਜ਼ ਘੜੇ ਗਏ। ਪਹਿਲੇ ਸਮੇਂ ਚ ਮਨੁੱਖ ਅੱਜ ਨਾਲੋਂ ਬਹੁਤ ਸੁੱਖੀ ਸੀ

    • @karamjitkaur2459
      @karamjitkaur2459 4 ปีที่แล้ว

      Pargat Sekhon ਜੇ ਤੁਸੀਂ ਗੁਰੂ ਗਰੰਥ ਸਾਹਿਬ ਨੂੰ ਮੰਨਦੇ ਹੋ ਤਾਂ ਪਤਾ ਹੋਣਾ ਕਿ ਗੁਰਮਤ ਲਫ਼ਜ਼ ਦਾ ਅਰਥ ਕੀ ਹੈ। ਬਾਣੀ ਚ ਵੀ ਇਹ ਲਫ਼ਜ਼ ਆਉਂਦਾ ਹੈ, ਕਿਸੇ ਪੁਜਾਰੀ ਨੇ ਨਹੀਂ ਘੜਿਆ ਇਹ ਲਫ਼ਜ਼। ਕੀ ਗੁਰੂਆਂ ਤੇ ਭਗਤਾਂ ਨੇ ਗੁਰਬਾਣੀ ਚ ਕੁਝ ਗਲਤ ਸਿੱਖਿਆ ਦਿੱਤੀ ਹੈ??? ਕੀ ਉਂਨਾਂ ਨੇ ਆਪਦੇ ਨਾਲ ਜੋੜਿਆ ਸੀ??? ਨਹੀਂ ਜੋੜਿਆ , ਸਗੋਂ , ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ। ਸਾਰੇ ਕਿੱਤਿਆਂ ਨੂੰ ਮਹਾਨ ਦਸਿਆਂ ਗਿਆ ਹੈ, ਕਿਸੇ ਵੀ ਕਿੱਤੇ ਨੂੰ ਨੀਵਾਂ ਜਾ ਉੱਚਾ ਨਹੀਂ ਕਿਹਾ ਬਾਣੀ ਚ। ਕਿਰਤ ਕਰਨ ਨੂੰ ਪਹਿਲ ਦਿੱਤੀ ਗਈ ਹੈ। ਧਰਮ ਤਾਂ ਅਸੂਲਾਂ ਨਾਲ ਜ਼ਿੰਦਗੀ ਜਿਊਣਾ ਸਿਖਾਉਂਦੇ ਹਨ, ਜੇ ਕੋਈ ਸਹੀ ਤਰਾਂ ਸਿੱਖਿਆ ਗ੍ਰਹਿਣ ਕਰੇ ਤੇ ਨਿਭਾਵੇ। ਬਾਕੀ ਪਤਾ ਨਹੀਂ ਤੁਸੀਂ ਪੁਜਾਰੀ ਕਿਸ ਨੂੰ ਕਹੀ ਜਾਂਦੇ ਹੋ??

    • @pargatsekhon3808
      @pargatsekhon3808 4 ปีที่แล้ว +2

      @@karamjitkaur2459 ਭੈਣ ਜੀ ਪੁਜਾਰੀ ਉਹ ਹੁੰਦਾ ਹੈ। ਜੋ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਮਨੁੱਖ ਦਾ ਭਲਾ ਕਰਨ ਦੀ ਬਜਾਇ ਮਨੁੱਖ ਨੂੰ ਗੁਮਰਾਹ ਕਰਕੇ ਵਹਿਮਾਂ-ਭਰਮਾ ਵਿੱਚ ਪਾ ਕੇ ਆਪਣੀ ਵਡਿਆਈ ਕਰਵਾਉਦਾ ਹੈ। ਤੇ ਪੈਸਾ ਵੀ ਲੁੱਟਦਾ ਹੈ। ਪੁਜਾਰੀ ਦੀ ਨਿਸਨੀ ਹੈ ਅਵਰੁ ਉਪਦੇਸੈ ਅਾਪ ਨ ਕਰੈ।। ਸ੍ਰੀ ਸੁਖਮਨੀ ਸਾਹਿਬ। ਜੇਕਰ ਅਜੇ ਵੀ ਸਮਝ ਨਹੀਂ ਲਗੀ ਤਾਂ ਫ਼ਿਰ ਤੁਸੀਂ ਖੜੋ ਢੱਡਰੀਆਂ ਵਾਲੇ ਦੇ ਖਿਲਾਫ਼ ਤੇ ਅਸੀਂ ਤਾਂ ਢੱਡਰੀਆਂ ਵਾਲੇ ਦੇ ਨਾਲ ਖੜਾਗੇ। ਪੁਜਾਰੀ ਦੇ ਖਿਲਾਫ਼ ਖੜਾਗੇ ਜੋ ਸਾਨੂੰ ਗੁਮਰਾਹ ਕਰਕੇ ਲੁੱਟਦਾ ਆਇਆ ਹੈ।

    • @karamjitkaur2459
      @karamjitkaur2459 4 ปีที่แล้ว

      Pargat Sekhon ਗੁਰਬਾਣੀ ਦੇ ਅਰਥ ਤੁਹਾਡੇ ਵਾਲੇ ਪੁਜਾਰੀ ਵੀ ਗਲਤ ਕੱਢ ਕੇ ਗੁਮਰਾਹ ਕਰ ਰਹੇ ਹਨ ਜੀ। ਬੱਸ ਇਹ ਹਰੇਕ ਲਫ਼ਜ਼ ਨੂੰ ਗਿਆਨ ਨਾਲ ਜੋੜ ਦਿੰਦੇ ਹਨ ਭਾਵੇਂ ਸ਼ਬਦ ਦਾ ਅਰਥ ਕੁਝ ਵੀ ਹੋਵੇ। ਇਹ ਨਵਾਂ ਪੁਜਾਰੀਵਾਦ ਹੈ ਜੀ, ਗਿਆਨ ਨਾ ਸਮਝੀ ਜਾਵੋ। ਢਡਰੀਆ ਵਾਲੇ ਦੇ ਖ਼ਿਲਾਫ਼ ਜਾ ਕਿਸੇ ਹੋਰ ਦੇ ਹੱਕ ਚ ਖੜਨ ਦਾ ਸਾਡਾ ਕੋਈ ਮਕਸਦ ਨਹੀਂ ਹੈ। ਤੁਹਾਡੇ ਵਰਗੇ ਕਿਰਤੀ ਹਾਂ ਆਪਾਂ ਵੀ। ਹਾਂ, ਗੁਰਬਾਣੀ ਯਕੀਨ ਦਾ ਵਿਸ਼ਾ ਹੈ, ਹਰੇਕ ਸ਼ਬਦ ਤੇ ਤਰਕ ਨਹੀਂ ਕਰਨਾ ਚਾਹੀਦਾ। ਅਸੀਂ ਤਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਸ਼ਰਧਾ ਨਾਲ ਪੜਨ, ਸੁਣਨ ਤੇ ਗਾਉਣ ਅਤੇ ਮੰਨਣ ਚ ਵਿਸ਼ਵਾਸ ਕਰਦੇ ਹਾਂ। ਤੁਹਾਡੇ ਨਾਲ ਨਿੱਜੀ ਵਿਰੋਧ ਤਾਂ ਕੋਈ ਨਹੀਂ , ਨਾ ਹੀ ਤੁਹਾਨੂੰ ਜਾਣਦੇ ਹਾਂ। ਬੱਸ ਕੁਮੈਟ ਤੋਂ ਅੰਦਾਜ਼ੇ ਮੁਤਾਬਕ ਤੁਹਾਨੂੰ ਜਵਾਬ ਦਿੱਤਾ ਹੈ। ਸਿੱਖ ਹਰ ਇਕ ਦਾ ਸਤਕਾਰ ਕਰੇ ਤੇ ਆਪਸੀ ਵਿਰੋਧਤਾ ਨਾ ਕਰਨ।

    • @karamjitkaur2459
      @karamjitkaur2459 4 ปีที่แล้ว

      Pargat Sekhon :: ਕਬੀਰ ਜੀ ਦੇ ਸਲੋਕ ਚੈੱਕ ਕਰੋ ਜੀ ਕਿ ਪੁਜਾਰੀ ਕੌਣ ਕੌਣ ਹੋ ਸਕਦਾ ਹੈ, ਤੁਹਾਡੇ ਵਾਲਾ ਪੁਜਾਰੀ ਵੀ same category ਚ ਆਉਂਦਾ ਹੈ, ਜਿਵੇ। >> >>> ⬇️⬇️ ::: ਲੋਗੁ ਜਾਨੈ ਇਹੁ ਗੀਤ ਹੈ ਇਹੁ ਤਉ ਬ੍ਰਹਮ ਬੀਚਾਰ।| (ਕੀ ਬ੍ਰਹਮ ਲਫ਼ਜ਼ ਕੱਢ ਦਿਉਗੇ??)। ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੇ ਲੇਹੁ ਬਿਚਾਰੀ|| ਹਿੰਦੂ ਤੁਰਕ ਦੁਹੁੰ ਮਹਿ ਏਕੈ ਕਹੈ ਕਬੀਰ ਪੁਕਾਰੀ || ..... ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ।। ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ।। ( ਤੁਸੀਂ ਸਮਝਦੇ ਹੋ ਕਿ ਰੱਬ ਕੋਈ ਹੋਰ ਨਹੀ, ਆਪਾਂ ਖ਼ੁਦ ਹੀ ਹਾਂ, ਗਿਆਨ ? ਪਰ ਕਬੀਰ ਜੀ ਰੱਬ ਲਈ ਤੂੰ ਲਫ਼ਜ਼ ਵਰਤ ਰਹੇ ਹਨ, ਉਹ ਤੂੰ ਤੂੰ ਕਹਿੰਦੇ ਹੋਏ ਰੱਬ ਨਾਲ ਇਕਮਿਕ ਹੋਏ)) ਤੋਰਉ ਨ ਪਾਤੀ ਪੂਜਉ ਨ ਦੇਵਾ ।। ਰਾਮ ਭਗਤਿ ਬਿਨੁ ਨਿਹਫਲ ਸੇਵਾ।। ( ਰਾਮ /ਰੱਬ ਦੀ ਭਗਤੀ ਕੀਤੀ ਹੈ)। ਗੁਰ ਸੇਵਾ ਤੇ ਭਗਤਿ ਕਮਾਈ।। ਤਬ ਇਹ ਮਾਨਸ ਦੇਹੀ ਪਾਈ ।। ... ਕਹੈ ਕਬੀਰ ਨਿਰੰਜਨ ਧਿਆਵਹੁ।। ... ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ।। ਬਾਤਨ ਹੀ ਅਸਮਾਨੁ ਗਿਰਾਵਹਿ।। ( ਹਰਿ ਜੱਸ ਸੁਣਨ ਤੇ ਗਾਵਣ ਨੂੰ ਕਿਹਾ ਹੈ, ਇਕੱਲਾ ਅਕਲ ਨਾਲ ਸਮਝਣ ਲੈਣਾ ਹੀ ਕਾਫ਼ੀ ਨਹੀਂ, ਰੱਬ ਦੇ ਗੁਣ ਗਾਉਣੇ ਵੀ ਹਨ, ਨਾ ਕਿ ਸਿਰਫ ਗਿਆਨ ਗਿਆਨ ਕਹਿ ਕੇ ਅਸਮਾਨ ਗਰਾਉਣ ਦੀ ਗੱਲ ਕੀਤੀ ਜਾਵੇ)। ... .. ਮੇਰਾ ਮੁਝ ਮੈ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ।। ,, so, plz don’t argue on God’s topic. It is a vast theory. Trust in God, one supreme power. We can call him with so many names. ਬੱਸ ਯਕੀਨ ਹੋਣਾ ਚਾਹੀਦਾ ਹੈ ਪਰਮਾਤਮਾ ਤੇ। ਬਹਿਸ ਚ ਕੋਈ ਫ਼ਾਇਦਾ ਨਹੀਂ। ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਵੱਲੋਂ ਰਚੀ ਬਾਣੀ ਤੇ ਤਰਕ ਨਾ ਕੀਤਾ ਜਾਵੇ। ਉਂਨਾਂ ਵੱਲੋਂ ਕਹੇ ਹਰੇਕ ਲਫ਼ਜ਼ ਨੂੰ ਗਿਆਨ ਦੇ ਲਪੇਟੇ ਚ ਲੈ ਕੇ ਉਂਨਾਂ ਦੀ ਮਹਿਮਾ ਘਟਾਉਣ ਦੀ ਕੋਸ਼ਸ਼ ਨਾ ਕੀਤੀ ਜਾਵੇ। ਇਕ ਇਕ ਲ਼ਫਜ ਦੇ ਕਈ ਕਈ ਅਲੱਗ ਅਲੱਗ ਅਰਥ ਵੀ ਨਿਕਲਦੇ ਹੁੰਦੇ ਹਨ, ਸਿਰਫ “”ਗਿਆਨ “” ਅਰਥ ਹੀ ਨਹੀਂ ਨਿਕਲਦਾ ਹੁੰਦਾ। 🙏🏻🙏🏻 ਸੋ ਆਪਾਂ ਆਪਸ ਚ ਨਾ ਲੜੀਏ, ਗੁਰਬਾਣੀ ਦੇ ਅਰਥ ਖ਼ੁਦ ਕਰਕੇ ਦੇਖੀਏ, ਖ਼ੁਦ ਸਹਿਜ ਪਾਠ ਕਰਿਆ ਕਰੀਏ, ਕਿਸੇ ਦੇ ਵੀ ਪਿੱਛੇ ਲੱਗਣ ਦਾ ਜ਼ਮਾਨਾ ਨਹੀਂ ਹੈ ਜੀ। 🙏🏻🙏🏻

  • @GurpalSingh-dq8mu
    @GurpalSingh-dq8mu 4 ปีที่แล้ว

    Eh maskeen ji di ki rees karnge

  • @jassbai1628
    @jassbai1628 4 ปีที่แล้ว

    Waheguru ji mehar karan.

  • @shammisaini8357
    @shammisaini8357 4 ปีที่แล้ว

    Waheguru g 🙏

  • @guggusingh5563
    @guggusingh5563 4 ปีที่แล้ว

    Sat sri akal g.20like.13.9.20

  • @harjeetsingh929
    @harjeetsingh929 4 ปีที่แล้ว +1

    Thram da bera garg kita tusi

  • @GurpalSingh-dq8mu
    @GurpalSingh-dq8mu 4 ปีที่แล้ว +1

    Eh murakh aa es nu kij ni pata granths ware

  • @gulzarsingh2642
    @gulzarsingh2642 4 ปีที่แล้ว

    Great job

  • @harjeetsingh929
    @harjeetsingh929 4 ปีที่แล้ว

    Love uuu

  • @navdishkaur5243
    @navdishkaur5243 4 ปีที่แล้ว

    you too write something if you have knowledge and guts, why can't u see the betters ideas in the Thusmgranth Sahib which Maskeen ji talking about.