ਰਾਜੇ ਨੇ ਪਲੰਘ ਹੇਠਾਂ ਪੱਟ ਰੱਖੀ ਸੀ ਸੁਰੁੰਗ,ਢੱਕਣ ਚੱਕ ਕੇ ਜਾਅ ਵੜ੍ਹਦਾ ਸੀ ਨੌਕਰਾਣੀ ਦੇ ਘਰ

แชร์
ฝัง
  • เผยแพร่เมื่อ 3 ก.ย. 2022
  • Team Son of Punjab Instagram
    / teamsonofpunjab
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • บันเทิง

ความคิดเห็น • 25

  • @paramjeetsinbluepichchetgh3850
    @paramjeetsinbluepichchetgh3850 ปีที่แล้ว +1

    Bappu mager Singh ji dhuhda bouth dhanwad ji

  • @NirmalSingh-sl9ph
    @NirmalSingh-sl9ph 8 หลายเดือนก่อน

    ਬਾਪੂ ਜੀ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸੀ ਤੁਹਾਡਾ ਸੰਪਰਕ ਨੰਬਰ

  • @europeankaka1580
    @europeankaka1580 ปีที่แล้ว +9

    Bapu nu sunne bina MNu ta nind ni aundi y ji lov u aa❤️❤️❤️

  • @harveersingh8367
    @harveersingh8367 ปีที่แล้ว +2

    ਧੰਨ ਧੰਨ ਕਰਾ ਤੀ ਬਾਪੂ ਮੱਘਰ ਸਿੰਘ ਨੇ 🙏🙏

  • @Sattekaking
    @Sattekaking ปีที่แล้ว +3

    BAHUT SOHANI KAHANI.

  • @satnambenipal9544
    @satnambenipal9544 ปีที่แล้ว +1

    Full kaint

  • @gurpreetbrar1271
    @gurpreetbrar1271 ปีที่แล้ว +1

    Good,baba,ji

  • @harveersingh8367
    @harveersingh8367 ปีที่แล้ว

    ਬਾ ਕਮਾਲ ਦੀ ਕਹਾਣੀ ਆ ਬਾਪੂ ਜੀ ਦੀ ਉਂਜ ਤਾਂ ਹਰ ਕਹਾਣੀ ਇੱਕ ਤੋਂ ਵੱਧ ਕੇ ਇਕ ਕਹਾਣੀ ਸਿਰਾ ਈ ਹੁੰਦੀ ਆ ਬਾਪੂ ਜੀ ਧੰਨਵਾਦ ਜੀ👍👍🌹👍👍👍

  • @sukhjiwansinghdhillon4120
    @sukhjiwansinghdhillon4120 ปีที่แล้ว

    Thank baba gi

  • @gunga2001
    @gunga2001 ปีที่แล้ว +1

    Very nice story

  • @sarwandassmehton3421
    @sarwandassmehton3421 ปีที่แล้ว

    Ohhhhhhhhhhhhhhhh Bhai Raje ne jo keeta changa keeta Shah mahammad sahib ji ne Pehlan hi keha ki thonu jehda Kam changa lagda Karo sochna Kamjori hi hai Ji God bless you all 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @manjeetkaur949
    @manjeetkaur949 ปีที่แล้ว +1

    Very nice vedio

  • @viralgabru2545
    @viralgabru2545 ปีที่แล้ว

    Baba ji khich ky rkho km nu kahaniya bhut wadeaa hundiya

  • @kamaljeetchauke1674
    @kamaljeetchauke1674 ปีที่แล้ว +2

    ਬਾਈ ਜੀ ਬਹੁਤ ਵਧੀਆ ਉਪਰਾਲਾ ਜੋ ਇਸ ਚੈਨਲ ਦੇ ਮਾਧਿਅਮ ਰਾਹੀਂ ਪੁਰਾਣੀਆਂ ਗੱਲਾਂ(ਕਹਾਣੀਆਂ) ਸੁਣ ਕੇ ਆਪਣੇ ਬਚਪਨ ਦੀ ਯਾਦ ਆ ਜਾਂਦੀ ਏ
    ਜਿਹੜਾ ਕੇ ਓਸ ਟਾਇਮ ਆਪਣੇ ਘਰ ਦੇ ਬਜ਼ੁਰਗਾਂ ਨਾਲ ਰਾਤ ਨੂੰ ਤਾਰਿਆਂ ਨਾਲ ਭਰੇ ਆਸਮਾਨ ਹੇਠ ਬਾਤਾਂ ਸੁਣਦੇ ਸੁਣਦੇ ਪਤਾ ਹੀ ਨਹੀਂ ਚਲਦਾ ਸੀ ਕਿ ਕਦੋਂ ਨੀਂਦ ਆ ਜਾਣੀ

  • @Hanuman_status12
    @Hanuman_status12 ปีที่แล้ว

    Z

  • @gulabdhillon36
    @gulabdhillon36 ปีที่แล้ว

    Me

  • @mangatkular5941
    @mangatkular5941 ปีที่แล้ว +1

    ਬਹੁਤ ਹੀ ਵਧੀਆ ਗਿਆਨ ਦੀਆਂ ਗੱਲਾਂ ਬਾਤਾਂ ਬਾਪੂ ਜੀ ਵੱਲੋਂ ਸੁਨਣ ਨੂੰ ਮਿਲਿਆ ਨੇ ਪਰਮਾਤਮਾ ਬਾਪੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ