punjabi/kahani/2023ਛੁੱਟੀ ਆਏ ਫੌਜੀ ਨੇ ਪੱਲੀ ਦਾਤੀ ਵਾਲੇ ਬੁੜ੍ਹੇ ਨਾਲ ਲਾਈ ਸ਼ਰਤ ਤੀਮੀ ਤੀਮੀ ਦੀpb 19

แชร์
ฝัง
  • เผยแพร่เมื่อ 30 ก.ย. 2024
  • punjabi/kahani/2023ਛੁੱਟੀ ਆਏ ਫੌਜੀ ਨੇ ਪੱਲੀ ਦਾਤੀ ਵਾਲੇ ਬੁੜ੍ਹੇ ਨਾਲ ਲਾਈ ਸ਼ਰਤ ਤੀਮੀ ਤੀਮੀ ਦੀpb 19
    #ਪੰਜਾਬੀ ਕਹਾਣੀਆਂ #viralkahani
    #punjabikahani
    #punjabistory
    #pardeep pb19
    pardeep pb 19
    #bapukrishnapandit
    punjabi kahaniyan
    pradeep pb 19pb19 livepunjabi kavitapunjabi batapunjabi moviespunjabi songpb 19 livebapu maghar singhbapu maghar singh boliyanbapu maghar singh all videosbapu maghar singh new videosbapu maghar singh funny videosbapu maghar singh diyan gallanpardeep pb19 vlog

ความคิดเห็น • 657

  • @KulwinderSingh-tb7ov
    @KulwinderSingh-tb7ov 2 ปีที่แล้ว +35

    ਆ ਗੱਲਾ ਤਾ ਅੱਜ ਕੱਲ ਕੋਈ ਵਿਰਲਾ ਈ ਬਜੁਰਗ ਆ ਜੋ ਦੱਸਦਾ ।🙏🙏🙏😊😊🙏🙏

  • @balrajsingh4291
    @balrajsingh4291 2 ปีที่แล้ว +11

    Bahut vadai gal aa bappu ji

  • @gurdassinghsidhu6780
    @gurdassinghsidhu6780 2 ปีที่แล้ว +92

    ਹੱਸਦੇ ਵੱਸਦੇ ਰਹੋ ਬਾਬਾ ਜੀ ਰੱਬ ਥੋਨੂੰ ਲੰਬੀਆ ਉਮਰਾ ਬਖਸੇ 🙏🏿🙏🏿

  • @lovepreetbeimaan7903
    @lovepreetbeimaan7903 2 ปีที่แล้ว +18

    ਸਿਆਣੇ ਦਾ ਆਖਿਆ ਤੇ ਆਓਲੇ ਦਾ ਖਾਧਾ ਬਾਅਦ ਚ ਈ ਪਤਾ ਚਲਦਾ 👌🔥❤ ਵਾਹ ਬਾਬਾ ਵਾਹ

  • @mukhtiarsinghsandhu7348
    @mukhtiarsinghsandhu7348 2 ปีที่แล้ว +15

    Soldiers honest civilians cheaters.

  • @ShivKumarShivKumar-qe2eh
    @ShivKumarShivKumar-qe2eh 2 ปีที่แล้ว +1

    ਕਹਾਵਤਾਂ 101'/, ਸੱਚੀਆਂ ਨੇ ਪਰ ਕਹਿੰਦੇ ਨੇ ਅਕਲ ਧੱਕੇ ਖਾ ਕੇ ਆਉਦੀ

  • @gurbindersingh5699
    @gurbindersingh5699 2 ปีที่แล้ว +25

    ਨਜ਼ਾਰਾ ਆ ਗਿਆ ਬਾਪੂ ਜੀ ਜਿਉਂਦੇ ਵੱਸਦੇ ਰਹੋ

  • @tanurajpoot8822
    @tanurajpoot8822 2 ปีที่แล้ว +17

    Maza ah gye baba g di gal sun ke 😆🤣🤣😂😂🥰🥰😍😍❣️❤️

  • @balrajsinghkhalsa7302
    @balrajsinghkhalsa7302 2 ปีที่แล้ว +4

    ਇਨ੍ਹਾਂ ਵਿਸ਼ਾਲ ਇਤਿਹਾਸ ਆ ਬਾਬਾ ਜੀਵਨ ਲੇਖੇ ਲਾ ਕਿਹੜੇ ਪਾਸੇ ਪਿਆ ਕੋਈ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਤ ਪਾ ਜੀਵਨ ਸਫਲ ਹੋ ਜਾਊ ਯੂ ਟਿਊਬ ਤੇ ਬਲਰਾਜ ਸਿੰਘ ਖਾਲਸਾ ਚੈਨਲ ਜ਼ਰੂਰ ਦੇਖਿਓ

  • @bhinderpalsingh1302
    @bhinderpalsingh1302 2 ปีที่แล้ว +7

    ਜਿਉਂਦੇ ਰਹੋ ਜੀ

  • @drmahna4236
    @drmahna4236 2 ปีที่แล้ว +13

    🙏🙏ਪੈਰੀਂ ਪੈਂਦੇ ਬਾਪੂ ਨਜ਼ਾਰਾ ਲਿਆ ਦਿੱਤਾ 👍👍👍🙏🙏🙏🙏

  • @sipasidhu784
    @sipasidhu784 2 ปีที่แล้ว +24

    ਤੁਹਾਡੀਆਂ ਕਹਾਣੀਆਂ ਵਿਚ ਤੰਤ ਹੁੰਦਾ
    ਪਹਿਲਾਂ ਹਸਾ ਕੇ ਫੇਰ ਅਸਲੀ ਅੰਤਰਾਂ ਦਸਦੇ ਓ
    ਵਾਹ ਜੀ ਵਾਹ
    ਸਾਡੇ ਪੰਜਾਬ ਦੇ ਬਾਪੂ🌹🌹😎😎🌹🌹🌹

  • @ਪੰਜਾਬੀਅਤ-ਬ8ਯ
    @ਪੰਜਾਬੀਅਤ-ਬ8ਯ 2 ปีที่แล้ว +3

    ਨਜਾਰਾ ਆਗਿਆ
    ਗਲਬਾਤ ਖਰੀ ਸੀ
    ਆਮ ਤੌਰ ਤੇ ਚਾਚੇ ਦਾਦਿਆ ਅਰਗਿਆ ਸੁਣਦੈ ਰਹੀਦਾ
    ਸਵਾਦ ਆਗਿਆ
    ਧੰਨਵਾਦ channel da

  • @ManpreetSingh-xm4vv
    @ManpreetSingh-xm4vv ปีที่แล้ว +3

    ਬਾਫਮਬੇ ਨੇ ਬਾਪੂ ( ਦਾਦੇ ) ਦੀ ਯਾਦ ਕਰਵਾਤੀ ਼਼਼ ਸਰਦੀ ਗਰਮੀ ਚ ਬਾਪੂ ਦੀਆਂ ਲੱਤਾਂ ਘੁਟਦੇ ਐਹੋ ਜਿਹੀਆ ਪਤਾ ਨਹੀਂ ਕਿੰਨੀਆਂ ਬਾਤਾਂ ਸੁਣੀਆਂ ਼਼਼਼ਪਰ ਹੁਣ ਉਹ ਸਭ ਬਾਤਾਂ ਖੁਦ ਕਹਾਣੀ ਬਣਗੀਆਂ ਖੁਦ ਸੁਪਨਾ ਬਣਗੀਆਂ

  • @HarmanSingh-vr6cn
    @HarmanSingh-vr6cn 2 ปีที่แล้ว +7

    ਥਾਨਵਾਦ ਬਾਬੂ ਜੀ

  • @JaswinderSingh-cc3yu
    @JaswinderSingh-cc3yu 2 ปีที่แล้ว +5

    👍👍👍👍👍👌👌

  • @smilewithbipan6599
    @smilewithbipan6599 2 ปีที่แล้ว +4

    ਬਾਪੂ ਜੀ ਸਿਰਾ ਕਰ ਦਿੱਤਾ ਰੱਬ ਤੋਹਾਨੂੰ ਲੰਮੀਆਂ ਉਮਰਾਂ ਬਕਸ਼ੇ

  • @amrikdhillon9977
    @amrikdhillon9977 2 ปีที่แล้ว +4

    ਬਾਪੂ ਦਾ ਸੰਗਰੂਰ ਜ਼ਿਲਾ ਲਗਦੈ ਅੱਛਿਆ ਨੂੰ ਅੱਸਿਆ ਕਹਿੰਦਾ ਬਹੁਤ ਪਿਆਰਾ ਲਗਦਾ ਬਹੁਤ ਹੀ ਧੰਨਵਾਦ

  • @ManjinderSingh-zi2vv
    @ManjinderSingh-zi2vv 2 ปีที่แล้ว +144

    35-40 ਸਾਲ ਪਹਿਲਾਂ ਬੁਜਰਗਾ ਤੋ ਕਥਾ ਕਹਾਣੀਆਂ ਸੁਣਨ ਦਾ ਇੱਕ ਵਧੀਆ ਮਨੋ ਰੰਜਨ ਸੀ ਰਾਤ ਨੂੰ ਵੱਚੇ ਸੁਣਦੇ ਸੁਣਦੇ ਸੌ ਜਾਂਦੇ।

  • @puransingh-vk4dp
    @puransingh-vk4dp 2 ปีที่แล้ว +6

    ਬਿਲਕੁਲ ਬਾਪੂ ਜੀ ਸਹੀ ਗੱਲ ਆ

  • @pb46majha25
    @pb46majha25 2 ปีที่แล้ว +4

    🙏🙏🙏👌👌👌👌👌👌👍👍👍👍👍👍👍👍👍🤟🤟🤟🤟🤟🤟nice video

  • @Roadstar802
    @Roadstar802 2 ปีที่แล้ว +7

    Bahut badiya Gyan milya Anand aya story sun ke

  • @MrAvneeshvlogs1
    @MrAvneeshvlogs1 2 ปีที่แล้ว +1

    Mujhe panjabi samajh me nahi aati 😁😁😁🤨

  • @girishdhawan2275
    @girishdhawan2275 2 ปีที่แล้ว +4

    Bapuji aur kahaniyan Suna do badi sankhya lagi aane

  • @balbirdhaliwal6599
    @balbirdhaliwal6599 2 ปีที่แล้ว +4

    ਬੇ ਸਿਰ ਪੈਰ ਦੀਆਂ ਗੱਲਾਂ ਪੁਰਾਣੀਆ ਹੋ ਗਈਆਂ

  • @jaswinderjaswinderdeol2847
    @jaswinderjaswinderdeol2847 2 ปีที่แล้ว +6

    ਬਹੁਤ ਵਧੀਆ ਮਾਮਾ ਜੀ

  • @sikhchannelunitpunjab2555
    @sikhchannelunitpunjab2555 2 ปีที่แล้ว +3

    ਅਕਲ ਵਾਲੀਆਂ ਗੱਲਾਂ

  • @satnamsingh9259
    @satnamsingh9259 2 ปีที่แล้ว +5

    Nice baba ji

  • @rashpalsingh8962
    @rashpalsingh8962 8 หลายเดือนก่อน +4

    Waheguruji 🙏🙏

  • @balrajsinghkhalsa7302
    @balrajsinghkhalsa7302 2 ปีที่แล้ว +10

    84 ਲੱਖ ਜੂਨ ਤੋਂ ਬਾਅਦ ਮਿਲੇ ਮਨੁੱਖ ਜਨਮ ਵਿਅਰਥ ਨਾ ਗਵਾਇਉ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਦੇਖਿਓ ਜ਼ਰੂਰ ਯੂ ਟਿਊਬ ਤੇ ਬਲਰਾਜ ਸਿੰਘ ਖਾਲਸਾ ਚੈਨਲ

  • @asharora3041
    @asharora3041 2 ปีที่แล้ว +45

    ਕਾਸ਼ ਕਿਤੇ ਅਸੀਂ ਤੁਹਾਡੇ ਨਾਲ ਤੁਹਾਡੇ ਚਰਨਾਂ ਵਿੱਚ ਬੈਠੇ ਰਹੀਏ ਤੇ ਤੁਹਾਡੀਆਂ ਗੱਲਾਂ ਸੁਣਦੇ ਰਹੀਏ ਤੇ ਉਹਨਾਂ ਉੱਪਰ ਅਸਰ ਵੀ ਕਰਦੇ ਰਹੀਏ ❤️😊🙏👌👍

  • @shehbaj902
    @shehbaj902 2 ปีที่แล้ว +2

    ਇੱਕ ਰੁਪਏ ਦੀ ਲੱਖ ਗੱਲ ਆ ਜੀ ਤੁਹਾਡੀ

  • @rameshbhatia3032
    @rameshbhatia3032 2 ปีที่แล้ว +5

    ❤❤👌👌👌🙏🙏bhot vadia gall Bapu Ji di😊

  • @gurlalsingh6020
    @gurlalsingh6020 2 ปีที่แล้ว +5

    Bapu siraaa lata

  • @babysingh6656
    @babysingh6656 2 ปีที่แล้ว +4

    दिया लगी 🙏🏻🙏🏻🙏🏻👌👌👍

  • @dilbagsingh8085
    @dilbagsingh8085 2 ปีที่แล้ว +5

    Very very nice 👍 baba ji 🙏dada ji jad aa gye mere oh v aeda diya gall la sanode c 🥰🥰🥰🥰😘😘😘🙏🙏

  • @sukhpalsingh1
    @sukhpalsingh1 2 ปีที่แล้ว +16

    ਬਹੁਤ ਖੂਬ

  • @tanukang8132
    @tanukang8132 2 ปีที่แล้ว +4

    Bahut acha

  • @manjitsingh1147
    @manjitsingh1147 2 ปีที่แล้ว +9

    Very nice baba jee

  • @gurjeetsingh5877
    @gurjeetsingh5877 2 ปีที่แล้ว +9

    ਸਾਡਾ ਅਸਲੀ ਸੱਭਿਆਚਾਰ

  • @JaswinderSingh-cv8qg
    @JaswinderSingh-cv8qg 2 ปีที่แล้ว +30

    ਜਿਸ ਘਰ ਵਿਚ ਬਜ਼ੁਰਗ ਹੋਵੇ ਓਹਨਾ ਦੀ ਕਦਰ ਕਰੋ ਬਹੁਤ ਕਿਸਮਤ ਵਾਲੇ ਹੁੰਦੇ ਹਾਣ ਜਿਹਨਾਂ ਦੇ ਸਿਰ ਤੇ ਬਜ਼ੁਰਗ ਹੁੰਦੇ ਹਨ

  • @girdharilal8423
    @girdharilal8423 2 ปีที่แล้ว +6

    Waheguru ji bahut badhiya Galla sunaiya

  • @sunnyKumar-jz5gv
    @sunnyKumar-jz5gv 2 ปีที่แล้ว +2

    Sirrra vedio

  • @vksaryanu663
    @vksaryanu663 ปีที่แล้ว +3

    ਬਾਪੂ ਬੁਹਤ ਸੋਹਣੀ ਕਹਾਣੀ ਸੁਣਾਈ

  • @jagdeepsingh2410
    @jagdeepsingh2410 2 ปีที่แล้ว +2

    Bahut kuj sikhan nu mil gya ji khani Cho 🙏🙏

  • @KarnailSingh-gz2ve
    @KarnailSingh-gz2ve 2 ปีที่แล้ว +4

    Very good story baba ji

  • @shagunmehra9219
    @shagunmehra9219 2 ปีที่แล้ว +1

    🤣🤣🤣🤣🤣🤣🤣

  • @SukhdevSingh-ju1ie
    @SukhdevSingh-ju1ie 3 หลายเดือนก่อน +3

    ਤੂੰ ਵੀ ਬੈਂਚ ਉਪਰ ਜਾਤੀ ਉਤਾਰ ਕੇ ਬੈਠਿਆ ਕਰ

  • @mukhtiarsinghsandhu7348
    @mukhtiarsinghsandhu7348 2 ปีที่แล้ว +3

    Bapu vi fauzi lagda.

  • @jaspreetjohal9366
    @jaspreetjohal9366 2 ปีที่แล้ว +82

    ਬਾਪੂ ਜੀ ਅੱਜ ਅਸੀਂ ਪਹਿਲੀ ਵਾਰ ਤੁਹਾਡੀ ਕਹਾਣੀ ਸੁਣੀ ਸਾਨੂੰ ਬਹੁਤ ਵਧੀਆ ਲੱਗੀ ਸਾਡੇ ਸਾਰੇ ਪਰਿਵਾਰ ਵੱਲੋਂ ਬਾਪੂ ਜੀ ਤੁਹਾਨੂੰ ਬਹੁਤ ਬਹੁਤ ਪਿਆਰ 🙏🙏🙏🙏🙏

  • @gurmeetsharma518
    @gurmeetsharma518 2 ปีที่แล้ว +3

    Very good bapu ji

  • @kiranjeetkaur6818
    @kiranjeetkaur6818 2 ปีที่แล้ว +1

    🤣🤣🤣🤣

  • @meetokaur6000
    @meetokaur6000 2 ปีที่แล้ว +26

    ਬਾਪੂ ji ਸਤਿ ਸ੍ਰੀ ਆਕਲ ਬਹੁਤ ਹੀ ਸੋਹਣੀ ਕਹਾਣੀਸੀ ਵਾਹਿਗੁਰੂ ji ਤੁਹਾਨੂੰ ਤਦਰੁਸਤੀ ਦੇਵੇ

  • @kashmirkhankashmirkhan9063
    @kashmirkhankashmirkhan9063 2 ปีที่แล้ว +5

    Baba ji✌ boht bdia gla sunaia purane din yad a gy

  • @gurpreetkaur5033
    @gurpreetkaur5033 2 ปีที่แล้ว +5

    😂😂😂😂👌

  • @rajkalwa3362
    @rajkalwa3362 2 ปีที่แล้ว +6

    Very nice baba ji

  • @chetansharma9753
    @chetansharma9753 2 ปีที่แล้ว +4

    Awesome Bapu ji

  • @KiranKaur-iq3dm
    @KiranKaur-iq3dm 2 ปีที่แล้ว +1

    👌👌👌

  • @neerajbitcoin3011
    @neerajbitcoin3011 2 ปีที่แล้ว +1

    ❤️❤️

  • @Honey_basra
    @Honey_basra 2 ปีที่แล้ว +1

    ❤❤❤

  • @bhindatoor554
    @bhindatoor554 2 ปีที่แล้ว +1

    ਬਾਬਾ ਜੀ sorry ਬਾਕੀ ਤਾ ਸਹੀ ਸਮਜਾਇਆ ਫੋਜੀ ਨੂੰ ਜਦੋਂ ਬੱਚਿਆਂ ਤੋਂ ਬਚਾਇਆ ਬਹੁਤੀਆਂ ਰੇਵੜੀਆ ਦਾ ਕਰਕੇ ਓਦੋ ਤੱਕ..ਪਰ ਸ਼ਰਤ ਦੇ end ਤੇ ਜੋ ਤੁਸੀਂ ਹੱਥ ਲਾਉਣ ਵਾਲੀ ਗੱਲ ਕਿੱਤੀ ਤੀਵੀ ਵਾਲੀ ਕਿਸਨੂੰ ਪਹਿਲਾ ਹੱਥ ਲਾਉਣਾ ਉਹ ਸ਼ਰਤ ਵਿਚ ਪਹਿਲਾ ਕਿਓਂ ਨੀ ਕਿਆ ਬਾਬਾ ਜੀ ਤੁਸੀਂ ਕਿਓਂ ਕੀ end ਤੇ ਨਵਾਂ ਸੱਪ ਕੱਢਣਾ ਸੀ

  • @SurjanSingh-jz4pl
    @SurjanSingh-jz4pl 2 ปีที่แล้ว +34

    ਬਹੁਤ ਵਧੀਆ ਨਿਜਾਰਾ ਆ ਗਿਆ ਧੰਨਵਾਦ ਗਲਾ ਬਹੁਤ ਪਾਇ ਦੀਆ ਪ੍ਰਮਾਤਮਾ ਚੜਦੀ ਕਲਾ ਬਖਸ਼ੇ

  • @veerupindr4482
    @veerupindr4482 2 ปีที่แล้ว +27

    ਬਾਪੂ ਜੀ ਦੀਆਂ ਸਰੀਆ ਕਹਾਣੀਆ ਬਹੁਤ ਵਧੀਆ ਹੁੰਦੀਆ ਹਨ।

  • @sonalnagpal3164
    @sonalnagpal3164 2 ปีที่แล้ว +30

    🙏🙏 हमारे बुजुर्ग हमारी सबसे बहुमूल्य संपदा है। अपने बुजुर्गो को अपने घर में बहुत एहतियात से रखें। रोजाना उनके साथ जरूर कुछ वक्त गुजारे खूब मन लगाकर उनकी सेवा करें यही असल सत्संग है।🙏🙏 हरि बोल हरे कृष्णा राधास्वामी जी 🕉️

  • @gorarai4842
    @gorarai4842 2 ปีที่แล้ว +2

    Sirraaaa lata babe be👌👌👌👌👌👌

  • @gamingbus2804
    @gamingbus2804 2 ปีที่แล้ว +1

    Bapu ji hun thode jamane Wale fauji ne haige . bharti tan tusi be dekhy hovege.

  • @AdvGurpreetSinghGrewal
    @AdvGurpreetSinghGrewal 2 ปีที่แล้ว +4

    Nice

  • @gurmelsingh9645
    @gurmelsingh9645 2 ปีที่แล้ว +45

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਭਲਾ ਕਰੇ ਕਰਤਾਰ ਬਹੁਤ ਹੀ ਵਧੀਆ ਗੱਲ ਕਰੀ ਹੈ ਤੁਸੀ ਮਹਾਰਾਜ ਜੀ ਸਾਰੀ ਦੁਨੀਆ ਵਿਚ ਮੈਸੇਜ ਭੇਜੋ ਜੀ

  • @jasvirguru3171
    @jasvirguru3171 2 ปีที่แล้ว +14

    ਬਾਬਾ ਅੱਜ ਦੇ ਫੌਜੀ ਬਹੁਤ ਕਬੇ ਨੇ😂😂😂

  • @baljeet_bariar
    @baljeet_bariar 2 ปีที่แล้ว +1

    Sari Soni mai att hogi

  • @overtimegamer5770
    @overtimegamer5770 2 ปีที่แล้ว +8

    Wah g wah bappu ji❤️🙏🏼

  • @gurbanicasm4093
    @gurbanicasm4093 2 ปีที่แล้ว +2

    ਚੈੱਕ ਕਰੋ ਸਾਡਾ youtube ਚੈਨਲ ਜਾਣਕਾਰੀ ਨਾਲ ਭਰੀਆਂ ਵੀਡੀਉ ਮਿਲਣਗੀਆ ਤੁਹਾਨੂੰ ਜਿਸ ਨਾਲ ਤੁਹਾਡੀ knowledge ਵਿੱਚ ਵਾਧਾ ਹੋਵੇਗਾ

  • @gurtejkaur2244
    @gurtejkaur2244 2 ปีที่แล้ว +3

    👍💯ਵਧੀਆਂ

  • @raftaarpb02
    @raftaarpb02 2 ปีที่แล้ว +15

    ਬਹੁਤ ਵਧੀਆ ਗੱਲ ਸੁਨਾਈ ਬਾਪੂ 👍

  • @HarpalSingh-qd5lp
    @HarpalSingh-qd5lp 2 ปีที่แล้ว +1

    Good

  • @sskherisingh5223
    @sskherisingh5223 2 ปีที่แล้ว +32

    ਵਾਅ ਜੀ ਵਾਅ ਜੀ ਖਾਲਸਾ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ

    • @surinderpalsingh3154
      @surinderpalsingh3154 2 ปีที่แล้ว

      Very nice g

    • @Worldfilms357
      @Worldfilms357 2 ปีที่แล้ว

      Bahaut vadhiya lageya bapu ji tuhadi gallan sun k... Tusi Sade bajurag yad karte lageya jiwen ohi suna rahe koi gall bat

    • @rajmann7524
      @rajmann7524 ปีที่แล้ว

      .

    • @mangasingh1420
      @mangasingh1420 ปีที่แล้ว

      @@Worldfilms357,,

  • @BalkarSingh-or7xj
    @BalkarSingh-or7xj 2 ปีที่แล้ว +3

    Wao Baapu ji maza aaya 🙏🙏🙏🙏

  • @kbains5956
    @kbains5956 2 ปีที่แล้ว +37

    ਬਾਬਾ ਜੀ ਬਹੁਤ ਵਧੀਆ ਸਿੱਖਿਆ ਦੇਣ ਵਾਲੀ ਕਹਾਣੀ ਹੈ ਧੰਨਵਾਦ ਜੀ

    • @gurdeepkaur6637
      @gurdeepkaur6637 2 ปีที่แล้ว +4

      Hakim

    • @RanvirSingh-e3w
      @RanvirSingh-e3w 7 หลายเดือนก่อน

      ​@@gurdeepkaur663711q10 23:25

    • @udhamsingh9887
      @udhamsingh9887 5 หลายเดือนก่อน

      It was 😅8​@@gurdeepkaur6637

    • @DevRaj-bl5sw
      @DevRaj-bl5sw 4 หลายเดือนก่อน

      By
      23:25 ​@@gurdeepkaur6637

  • @gurdaspurpb0689
    @gurdaspurpb0689 2 ปีที่แล้ว +5

    Very nice story

  • @baldevphotography3306
    @baldevphotography3306 2 ปีที่แล้ว +3

    Bapu ji ne bahut badhiya gal dassi a 🙏🙏🙏

  • @vickaali1603
    @vickaali1603 2 ปีที่แล้ว +1

    Sierra lata bapu

  • @NPNAVDEEP_GAMING
    @NPNAVDEEP_GAMING 2 ปีที่แล้ว +1

    👌👌👌👌👌👌👌👌👌👏👏👏

  • @purankamboj3086
    @purankamboj3086 ปีที่แล้ว +1

    Nice,baba

  • @niranjansinghjhinjer1370
    @niranjansinghjhinjer1370 2 ปีที่แล้ว +4

    Shukriya PAA G 🙏

  • @harvindersingh5620
    @harvindersingh5620 2 ปีที่แล้ว +4

    Bapu Ji my grandfather used to tell us this kind story at night before we sleep. He even looked like you.
    Our village was near Chandigarh.
    We lived in Delhi
    Thanks
    Harvinder Singh
    Toronto Canada

  • @NPNAVDEEP_GAMING
    @NPNAVDEEP_GAMING 2 ปีที่แล้ว +1

    vadea stori

  • @sandhujatt1362
    @sandhujatt1362 2 ปีที่แล้ว +1

    ਬਹੁਤ ਵਧਿਅਾ ਕਹਾਣੀ PB.19ਬਰਨਾਲਾ ਵਾਲੇ?

  • @gurtejsinghgurtejsingh5689
    @gurtejsinghgurtejsingh5689 2 ปีที่แล้ว +20

    Bachpan yaad aa geya
    1978 de time yaad aa geya
    Jeonda Reh Bappu 💯👌❤️❤️

  • @jagsirsingh7200
    @jagsirsingh7200 2 ปีที่แล้ว +1

    Bapu ji tusi pehla pathe leou nahi ta bache nuha gala denge

  • @sumanjitdandiwal
    @sumanjitdandiwal 2 ปีที่แล้ว +3

    Kmaaal krti

  • @jaswinderjogasingh9771
    @jaswinderjogasingh9771 2 ปีที่แล้ว +2

    Good massage bhaiiaa

  • @ladditejan9242
    @ladditejan9242 2 ปีที่แล้ว +4

    Very nice bappu

  • @DavinderSingh-ue2dt
    @DavinderSingh-ue2dt 2 ปีที่แล้ว +3

    Very nice 👍👍

  • @malkitsingh-gn3ud
    @malkitsingh-gn3ud 2 ปีที่แล้ว +3

    Very kaint story baba ji

  • @gurmeetmangat3122
    @gurmeetmangat3122 2 ปีที่แล้ว +3

    Very nice

  • @gurdeepkaur9716
    @gurdeepkaur9716 2 ปีที่แล้ว +2

    ❤️❤️😀😂very nice

  • @dilbaghsohal7967
    @dilbaghsohal7967 2 ปีที่แล้ว +6

    ਬਾਬਾ ਹੱਥ ਲਾਉਣ ਵਾਲੀ ਗੱਲ ਬਦਲ ਗਿਆ

  • @deathlord3317
    @deathlord3317 5 หลายเดือนก่อน +2

    Waheguru ji

  • @happysing4316
    @happysing4316 2 ปีที่แล้ว +2

    Very good story

  • @GurdeepSingh-bc6qo
    @GurdeepSingh-bc6qo 2 ปีที่แล้ว +3

    Waah jee waah najaraa aa geya tuhadian galaan sun ke