@@VarinderSingh-q6z 2 galti ek sahi ni karde. Maharaj waheguru da sikh nu hukam a roj nitnem karan da . He tusi sokha rah labya tuhadi galti.aj kal sab kuch net te pya pura dasam granth sahib guru granth sahib sarbloh rehatname katha simran.
@@lakhwindersingh3351dur fiteh muh tere . Guru ghar vich nhi free kam hunda Guru ghar vich vi sewa hundi hai Free kam loki krde sweadaar krde Teri kyo dukh di , saakat pranii
Me bhali bhanti jaanda raagi singha ne nihag singha ne te hor managementa ne ki bure haal kitee guru nanak de guru ghara de Khabar daar je guru ghar nu apna keha te Te kise dd pyo di nijji jayedaat nhi Eh guru nanak di jayedaat hai Tusi kive keh skde oo guru ghar tuhade hai Me 6 mahine kise ik guru ghar ch reha c majboori karke Dur fiteh muh mangementa de raahi singha de , shukar shukar shukar jo tusi eh rule laagu nhi kitaa ki guru ghar sirf sikh aa skde hor koi nhi Je eh rule hunda te fr tusi haq naal keh skde ch guru ghsr tuhade ne . Guru ghar sahab bhut ucha , us di kadar krke guru ghara nu guru ghar rehan do , vech ke naa khaao .@@Sekhon.saab-xe5yo
Bai mere pehle to aapko meri taraf se Radha Swami Ji Aapki video kafi time k baad dekh rha hu aapki video me sare daut clear ho jate hai Salut hai Aapko
नंग बंदे दा किया है जो है ही नंग सुखा पी कर दिमाक खराब कीया जह तो इस की खुश किसमती हैं कि राधा सुवामी सेवादारो को जह हदाइत है गुरृ साहिब वलो के अगर कोई हमे गलत बी बोलता है उसे बी माफ कर देना है जेकर ऐसी सिखशा पर अमल कर रहे हैं तो ही नंग बचिया है ऐक बात है जेकर राधासुवामी सेवको को ऐसी हदाइत ना होती तो नंग ने लभना ही नहीं सी किधर गया
@@chimanlal1688 Hidaayat is liye di hai ke agar sikhon aur radha swamiyoun ke beech ladaai ho gayee to sabhi bhed saamne aa jayenge aur dere ki kamaai aur business bhi khatam ho jayega. Shanti me hi wo apni dukaan chalaana chahte hain. Apne Guru ko bolo ke wo apna ghar baar chodkar Guru Nanak Dev ji ki tarha saari duniya ke paidal chakkar laga kar updesh dein aur logon ke pathar aur roti kha kar jeevan guzaarein aur aakhir me apne hathon se Kheti baadi karein. Par tumhare guru to mehengi AC waali gaariyon aur mehlon me rehna pasand karte hain. Apne Guru ko bolo ke wo Guru Teg Bahadar Ji ki tarha qurbaani dein, Guru Gobind Singh ji ki tarha apne desh par apna parivaar nichaavar kar dein. Par unko to bahar ke deshon me jaane se fursat nahi hai. Itne ameer kaise ho gaye wo,?
सड़कों पर बैठे लोगों को निहंगो को,, लखा करोड़ा देश वासियों की बद दुआ लग रही है,,, इन्हा दा नाश हो रहा है,, और अपने आप ही लड़ लड़ के मर जाना है इन्हा ने,, अपने मुंह नाल निहंग अपनी बरबादी दी अरदास कर रहा है
Asi sara pariwar Amritsar gurdwara gye c otho de nihanga ne Sade nal bura behave kita par radha Swami dere vich iss tarah da koi sade nal bura nhi hoya blke snu dere ja k bahut vadhiya lga sewadar v bahut pyar nal gal krde han Radha Swami
Singh Saab ji asi v gurdware jande han har kam gurdware vich hi jive viyah yaaa marn da bhog sab gurudware hi karde hai par raah sada beas hijanda hai kiu ki master sada beas wala hi hai school sada beas hai teachar Mera beas wala hai jithe sach da pta lgda hai sab da bhala mangde ne
Singh vlog da bahut dhanwad, meinu aapji da program bahut acha lgda hai,ek machli saare talaab nu ganda kardi hai radha soami, satsang beas, de babaji kdi v kisi nu burra nhi kehnde , so apni apni samajh di gal hai, jeeve aapji singh vlogs dikhande hai
guru ramdas ji ne sanget de jorre safe kre langer sahib vich her koi sava kiti sab to wade nimreta de prtik si,,,, sade sare guru sahib . sade guru ne guru grath sahib ji wahiguru ji ka khalsa wahiguru ji ki fateh
Eh ki matlab jag lrdi na judh esda ki meaning bhra merea dunia ch bahut sant huye sant maskeen ji kine bde sant huye kde ni lrde o ta daya da sagar hude ne hor b gur nanak patshah sant kabir ji baki rhi jamena di gal apa hje mooh maya ch a ta eh cheeja sochde a fer ta apa har chej kuj na kuj kda ge flane mander ch jgah dbi ena paisa ga flane gurudwara vgera ethe mooh maya apa nu sant tu matlab huna chahida una de vichar sunu agar galt lge fer khu eh gla jamena judh lge bchea walea gla hi huea
ਮੇਰਾ ਸਾਰਾ ਪਰਵਾਰ ਰਾਧਾਸੁਆਮੀ ਹੈ। ਪਰ ਮੈਂ ਨਹੀਂ ਸੀ ਮੰਨਦਾ ਰਾਧਾਸੁਆਮੀ ਬਾਬਾ ਜੀ ਨੂੰ ਜਦੋਂ ਤੋਂ ਮੈਂ ਉੱਥੇ ਜਾ ਕੇ ਦੇਖਿਆ ਅਤੇ ਬਾਬਾ ਜੀ ਦੇ ਕਹੇ ਅਨੁਸਾਰ ਨਾਮਦਾਨ ਲੈ ਕੇ ਸਿਮਰਨ ਕਰਨ ਲੱਗ ਪਿਆ ਤਾਂ ਅਸਲ ਮਕਸਦ ਦਾ ਪਤਾ ਲੱਗਾ। ਕਿ ਕਿਸ ਤਰ੍ਹਾਂ ਧੀ ਭੈਣ ਦੀ ਇੱਜ਼ਤ ਕਰਨੀ ਹੈ। ਸਾਡੇ ਬਾਬਾ ਜੀ ਵਰਗਾ ਕੋਈ ਵੀ ਨਹੀਂ ਹੈ
@@JugrajSingh-jy9mu ਸਹੀ ਕਿਹਾ ਜੀ ਤੁਸੀਂ ਅਸਲ ਸੋਝੀ ਬਾਬਾ ਜੀ ਦਾ ਸਤਸੰਗ ਸੁਣ ਕੇ ਆਉਂਦੀ ਹੈ।
Aap nitnem kar lenda maharaj de charna ch ja degna si. Sokha rah narkan ch pau
@@Supersingh2kon kehda tuhanu
@@GurpreetSingh-cp1uy Bani pado Jo gur to bemukh Hove bin satgur mukat na pave. A dream te jana guru to bemukh hon barabar a
ਧੀ ਭੈਣ ਦੀ ਇੱਜਤ ਕਰਨੀ ਡੇਰੇ ਜਾ ਕੇ ਹੀ ਸਿੱਖੀ ਜਾ ਸਕਦੀ ਹੈ?
ਸਾਡੇ ਬਿਆਸ ਵਾਲੇ ਬਾਬਾ ਜੀ ਹਮੇਸ਼ਾ ਹੀ ਅਪਣੇ ਸੇਵਕਾਂ ਨੂੰ ਜਾਤ-ਪਾਤ ਤੋਂ ਉਪਰ ਉਠ ਕੇ, ਗੁਰੂ ਗ੍ਰੰਥ ਸਾਹਿਬ ਵਿਚੋਂ ਉਦਹਾਰਣਾਂ ਦੇ ਕੇ ਸਾਫ ਸੁਥਰਾ ਜੀਵਨ ਬਤੀਤ ਕਰਨ ਤੇ ਮਾਲਿਕ ਦੀ ਭਗਤੀ ਕਰਨ ਦੀ ਪ੍ਰੇਰਨਾ ਕਰਦੇ ਹਨ। ਲੜਾਈ ਝਗੜੇ ਤੋਂ ਦੂਰ ਰਹਿ ਕੇ ਮਾਲਿਕ ਦੇ ਬਣਾਏ ਸਾਰੇ ਜੀਅ ਜੰਤੂਆਂ ਨਾਲ ਪਿਆਰ ਨਾਲ ਰਹਿਣਾ ਪਸੰਦ ਕਰਦੇ ਹਨ।
Tuhade Guru Shri Guru Granth Sahib ji han. Beas waale baba ji sirf ik kathavaachak han jo ke Shri Guru Granth Sahib ji ne baba ji di sewa lagaai hai.
@@KohliGurpreet ਠੀਕ ਗੱਲ .ਡੇਰੇ ਵਾਲੇ ਫੁਲ ਮਾਇਆਧਾਰੀ ਨੇ ਸਿਰੇ ਦੇ ਚੋਰ
Hor udharna den kithon g
ਹੱਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਹਿਲਾ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ
ਇਸ ਦੇ ਕਹਿਣ ਨਾਲ ਕਿਸੇ ਦਾ ਕੁੱਝ ਨਹੀਂ ਵਿਗੜਨਾ। ਵੀਰ ਜੀ ਇਹਦੇ ਪੱਲੇ ਵਿੱਚ ਇਹੀ ਕੁੱਛ ਹੈ। ਉਹੀ ਵੰਡੀ ਜਾ ਰਿਹਾ ਨਿਹੰਗ ਬਾਬਾ। ਇਸ ਦਾ ਬਹੁਤ ਧੰਨਵਾਦ।
ਇਹ ਬਾਬਾ ਨਹੀਂ ਅਤੇ ਗੁਰੂ ਦਾ ਖਾਲਸਾ ਵਿ ਨਹੀਂ ਸਿਰਫ ਖੁਦ ਬਣਿਆ ਨਿਹੰਗ ਹੋ ਸਕਦਾ ਹੈ
Nihang nahin hai ye nang hai ne ehe
ਨਿਹੰਗ ਸਿੰਘ ਬਾਬਾ ਜੀ ਤੁਸੀਂ ਬਹੁਤ ਗ਼ਲਤ ਬੋਲਿਆ ਹੈ ਰਾਧਾ ਸੁਆਮੀਆਂ ਵਾਰੇ ਬਾਬਾ ਜੀ ਵਾਰੇ ਵੀ ਬਾਬਾ ਜੀ ਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵੀ ਜਾਂਦੇ ਆ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਮੁੱਚੀ ਮਾਨਵਤਾ ਦਾ ਹੈ ਕਹਿਣ ਨੂੰ ਬਹੁਤ ਕੁਝ ਹੈ ਪਰ ਮੇਰੇ ਪਿਆਰੇ ਬਾਬਾ ਜੀ ਇਜਾਜ਼ਤ ਨਹੀਂ ਦੇਂਦੇ ਸਾਡੇ ਬਾਬਾ ਜੀ ਕੀ ਨੇ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਅਸੀਂ ਤਾਂ ਸਰਬੱਤ ਦਾ ਭਲਾ ਹੀ ਮੰਗਣਾ ਹੈ ਰਾਧਾ ਸੁਆਮੀ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਿਕਾਰ ਕਰਦੇ ਆ ਜੀ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਭਰੀ ਰਾਧਾ ਸੁਆਮੀ ਜੀ 🙏🌷
❤❤❤
Radha Soami Ji
eda de nihanga da koi Guru nhi hunda srf khan peen ly darma karda han
Radha Soami ji
ਮ੍ਯਾਆਦੀਨ ਚਿਸ਼ਤੀ ਕੌਣ ਸਨ ਜੀ
ਬਖਤਿਆਰ ਕਾਕੀ ਕੌਣ ਸਨ
ਬਾਬਾ ਫ਼ਰੀਦ ਜੀ ਕੌਣ ਸਨ
ਨਿਜਾਮੁੱਦੀਨ ਕੌਣ ਸਨ ਇਹੀ ਕਿਹਾ ਜਾਵੇਗਾ ਕਿ ਜੀ ਇਹ ਤਾ ਮੁਸਲਮਾਨ ਸੀ
ਅੱਜ ਦੇ ਸਮੇਂ ਚ ਹੈ ਕੋਈ ਦੁਨੀਆਂ ਪਰ ਸੱਚ ਦੀ ਗੱਲ ਕਰਦਾ ਹੈ ਤਾਂ। ਡੇਰਾ ਬਿਆਸ ਹੀ ਕਰਦਾ ਹੈ।
@@pushwindersingh4009 bani aap padla
@@Supersingh2ਵੀਰ ਜੀ ਬਹੁਤ ਵਧੀਆ ਗੱਲ ਹੈ ਬਾਣੀ ਆਪ ਪੜ੍ਹਨਾ ਪਰ ਏ ਗਲ ਓਨਾ ਨੂੰ ਸਮਝਾਓ ਜਿਹੜੇ ਪੈਸੇ ਲੈ ਕੇ ਬਾਣੀ ਪੜ੍ਹਦੇ ਹਨ ਜਾਂ ਪੈਸੇ ਦੇ ਕੇ ਬਾਣੀ ਪੜਵਾਉਂਦੇ ਜਾਂ ਕੀਰਤਨ ਕਰਦੇ ਹਨ,ਜਿੰਨਾਂ ਨੇ ਬਾਣੀ ਨੂੰ ਧੰਦਾ ਬਣਾਇਆ ਹੋਇਆ ਏ
@@VarinderSingh-q6z 2 galti ek sahi ni karde. Maharaj waheguru da sikh nu hukam a roj nitnem karan da . He tusi sokha rah labya tuhadi galti.aj kal sab kuch net te pya pura dasam granth sahib guru granth sahib sarbloh rehatname katha simran.
Anna bhagat
ਇਕ ਗਲ ਦਸੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਤੈ ਫਤਹਿ ਬੁਲਾਓਣ ਲੱਗਿਆ ਇਹਨਾਂ ਨੂੰ ਡਰ ਆਉਂਦਾ ਉੱਥੇ ਫਿਰ ਐਂਡ ਤੇ ਰਾਧਾ ਸੁਆਮੀ ਕਿਉਂ ਕਹਿੰਦੇ ਆ ਜਵਾਬ ਦੇਹੀ ਘੋੜਿਆ
राधा स्वामी बाबा जी 🙏
मेरा मुर्शिद मेरे लिए पुरण मुझे दुनिया से मतलब नही जी 🙇♂️🙏🏻राधा स्वामी जी
ਕਿਸੇ ਨੇ ਕੋਈ ਬਾਣਾਂ ਪਾਇਆਂ ਹੋਵੇ ਜਾਂ ਨਾ ਪਾਇਆ ਹੋਵੇ, ਸ਼ਬਦਾਂ ਦਾ ਉਚਾਰਣ, ਇੰਸਾਨ ਦੇ ਮੰਨ ਦੀ ਅਵਸਥਾ ਨੂੰ ਜ਼ਾਹਰ ਕਰਦਾਂ ਹੈ।
Bikul sahi kiha ji
ਜੋ ਮਰਜੀ ਕਹਿੰਦੇ ਰਹੋ ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਹੀ ਮਾਇਨੇ ਵਿਚ ਬਿਆਸ ਵਾਲੇ ਹੀ ਅਮਲ ਤੇ ਸਹੀ ਪ੍ਰਚਾਰ ਕਰਦੇ ਹਨ ਬਾਕੀ ਤਾਂ ਸਿਰਫ ਅਪਣੇ ਪੇਟ ਵਾਸਤੇ roਰੋਲਾ ਪਾਉਂਦੇ ਹਨ ਗੁਰੂ ਨਾਨਕ ਜੀ ਅਤੇ ਕਬੀਰ ਜੀ ਨੇ ਕਿਹਾ ਹੈ ਪੜ੍ਹਣ ਦਾ ਕੋਈ ਫਾਇਦਾ ਨਹੀਂ ਅਮਲ ਕਰਨਾ ਚਾਹੀਦਾ ਹੈ ਅਮਲ ਕਰਨ ਦਾ ਫਾਇਦਾ ਹੈ ਏ ਵੀ ਕਿਹਾ ਜਾਂਦਾ ਹੈ ਉਥੇ ਅਮਲਾ ਤੇ ਹੋਣੇ ਨੇ ਨਬੇੜੇ ਕਿਸੇ ਨਾ ਤੇਰੀ ਜਾਤ ਪੁੱਛਣਾ
ਕੀ ਗੁਰਬਾਣੀ ਵਿੱਚ ਫੀ੍ ਕੰਮ ਕਰਵਾ ਕੇ ਜਾਇਦਾਦ ਬਣਾਉਣ ਦਾ ਸੰਕਲਪ ਹੈ?
@@lakhwindersingh3351ਤਨ ਮਨ ਧਨ ਸਭ ਸਾਉਪ ਗੁਰ ਕੋ,,,,ਡੇਰਾ ਵੀ ਸੰਗਤ ਦਾ ਹੈ ਤੇ ਸੰਗਤ ਲੲਈ ਹੀ ਹੈ,ਪਰ ਡੇਰੇ ਦੇ ਅੰਦਰ ਨਾ ਉਗਰਾਈ ਕੀਤੀ ਜਾਂਦੀ ਹੈ ਤੇ ਨਾ ਉਥੇ ਗੋਲਕ ਹੀ ਦੇਖਣ ਨੂੰ ਮਿਲਦੀ ਹੈ,, ਜੇ ਸੰਗਤ ਡੇਰੇ ਵਿਚ ਸੇਵਾ ਕਰਦੀ ਹੈ ਤਾਂ ਆਪਣੀ ਮਰਜੀ ਨਾਲ ਤੇ ਆਪਣੀ ਲੋੜ ਨੂੰ,
Guru Nanak Dev jee ne hi 12:46 12:47 nduan nu karam kand dekungle
@@lakhwindersingh3351dur fiteh muh tere .
Guru ghar vich nhi free kam hunda
Guru ghar vich vi sewa hundi hai
Free kam loki krde sweadaar krde
Teri kyo dukh di , saakat pranii
Bilkul sahi
ਦੁਨੀਆ ਪਰਮਾਰਥ ਤੋਂ ਬਿਨਾਂ ਭਟਕ ਰਹੀ ਹੈ ਇਹ ਨਿਹੰਗ ਓਸੇ ਦੁਨੀਆ ਦਾ ਹਿਸਾ ਹੈ radha swami ji 🙏🙏🙏
Radha swami baba ji manmukhi logon ko ruhaniyat ke baare mein kam hi maalum hai hamaare baba ji jaise shayad hi es jahan mai koi ho from jammu
ਇਹ ਬੰਦਾ ਬਹੁਤ ਗਲਤ ਬੋਲਰਿਹਾ ,ਰਾਧਾਸਵਾਮੀ ਜੀ ਸਾਰਿਆ ਨੂੰ
ਇਹ ਉਹੀ ਲੋਕ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪਿੰਡਾਂ ਵਿੱਚ ਨਹੀਂ ਸੀ ਵੜਨ ਦਿੱਤਾ। ਗੁਰੂ ਅੰਗਦ ਦੇਵ ਜੀ ਨੂੰ ਪਿੰਡ ਚੋਂ ਕੱਢ ਦਿੱਤਾ ਸੀ ਕਿ ਆਪਣਾ ਡੇਰਾ ਕਿਤੇ ਹੋਰ ਬਣਾਓ ਜਾ ਕੇ।
Radha Soami ji
ਸੇਵਾ ਸੰਭਾਲ ਮਨੁੱਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਹੈ, ਲੂਧਿਆਣਾ ਵਾਲਾ ਵੀਰ ਗੂਰਪਰੀਤ ਸਿੰਘ ਮਿਟੁ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਹੈ,,ਬਾਕੀ ਸਾਡੇ ਬੱਚੇ ਵੀ ਅਪਸੈਟ ਹੋ ਗੲਏ ਸੀ, ਕਿਸੇ ਨੇ ਨਹੀਂ ਪੂਛਿਆ,
ਗੂਰਪਰੀਤ ਲੁਧਿਆਣੇ ਵਾਲੇ ਨੇ ਦੂਖ ਕੱਟੇ ਲੋਕਾਂ ਦੇ, ਬਿਨਾਂ ਕਿਸੇ ਜਾਤ ਦੇ ਭੇਦ ਭਾਵ ਤੋਂ,
ਮੈਂ ਇਸ ਨਹਿੰਗ ਬਾਬਾ ਜੀ ਨੂੰ ਰਾਇ ਦੇ ਰਿਹਾਂ, ਮਨ ਨੂੰ ਕੈੜਾ ਕਰਕੇ ਬਿਆਸ ਬਾਬਾ ਜੀ ਦਾ ਇਕ ਵਾਰ ਸਤਸੰਗ ਜਰੂਰ ਸੁਣਨ। ਫਿਰ ਨਹਿੰਗ ਬਾਬਾ ਜੀ ਆਪ ਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ। ਪਹਿਲਾਂ ਮੈਂ ਭੀ ਕਦੇ ਰਾਧਾ ਸੁਆਮੀਆਂ ਨੂੰ ਪੁਠਾ ਹੀ ਬੋਲਿਆ ਕਰਦਾ ਸੀ।
❤❤❤❤❤
Tuhadi gal nal main vi sehmat ha ji❤❤
Saada apna guru Ghar hega a saanu nai lord
Me bhali bhanti jaanda raagi singha ne nihag singha ne te hor managementa ne ki bure haal kitee guru nanak de guru ghara de
Khabar daar je guru ghar nu apna keha te
Te kise dd pyo di nijji jayedaat nhi
Eh guru nanak di jayedaat hai
Tusi kive keh skde oo guru ghar tuhade hai
Me 6 mahine kise ik guru ghar ch reha c majboori karke
Dur fiteh muh mangementa de raahi singha de , shukar shukar shukar jo tusi eh rule laagu nhi kitaa ki guru ghar sirf sikh aa skde hor koi nhi
Je eh rule hunda te fr tusi haq naal keh skde ch guru ghsr tuhade ne .
Guru ghar sahab bhut ucha , us di kadar krke guru ghara nu guru ghar rehan do , vech ke naa khaao .@@Sekhon.saab-xe5yo
Radha Swami baba ji 🙏🌹
Radha Soami ji ne Baba ji❤❤❤❤❤
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦੀ ਮਲਕੀਅਤ ਨਹੀਂ, ਬਾਪੂ ਜੀ ਪਰ ਰਾਧਾ ਸੁਆਮੀ ਬਿਆਸ ਸਾਰਿਆਂ ਦਾ ਭਲਾ ਮੰਗਣ ਵਾਲੇ ਹਨ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ Radha Soami Ji Mere Kulmalik Hazoor Mere God G🙏🙏🙏🙏🙏
ਨਿਹੰਗ ਸਿੰਘਾਂ ਨੂੰ ਰਬ ਸਮਤ ਬਖਸ਼ੇ
Radha Soami jii 🙏🙏
Baba ji Radha soami ji 🙏
Radha swami ji❤❤❤❤❤
Bai mere pehle to aapko meri taraf se Radha Swami Ji Aapki video kafi time k baad dekh rha hu aapki video me sare daut clear ho jate hai Salut hai Aapko
🙏🙏
Radha Soami baba ji 🙏🌹🙏🌹🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
Bhut vadia kam ker rahe ho tuci veerji Radha Soami ji
सन्त का निंदक महा hatyaara
Jo gur to bemukh Hove bin satgur mukat na pave.
koi ni veer ji rab sabb da bhla kre
🙏🙏🙏🙏🙏
❤❤ Radha Soami Ji ❤️❤️
ਬੀਰ ਜੀ ਗੁਰੂ ਦੇਹ ਧਾਰੀ ਵੀ ਹੁੰਦਾਹੈ ਇਤਹਾਸ ਗੁਰਬਾਣੀ ਦੀ ਖੋਜ ਕਰਕੇ ਗਿਆਨ ਹੁੰਦਾ ਹੈ ਜੀ
Radha Soami Baba ji 😊
Radha Soami Ji 🙏🙏
Radha Sawmi Baba ji Puran Guru ji han sachei nu koei Daab nahi Saktha ❤❤❤❤❤Radha Sawmi Baba ji Ap ge ka charno me koti koti parnam ji
Radha Swami baba ji ❤❤❤❤
नंग बंदे दा किया है जो है ही नंग सुखा पी कर दिमाक खराब कीया जह तो इस की खुश किसमती हैं कि राधा सुवामी सेवादारो को जह हदाइत है गुरृ साहिब वलो के अगर कोई हमे गलत बी बोलता है उसे बी माफ कर देना है जेकर ऐसी सिखशा पर अमल कर रहे हैं तो ही नंग बचिया है ऐक बात है जेकर राधासुवामी सेवको को ऐसी हदाइत ना होती तो नंग ने लभना ही नहीं सी किधर गया
Nihang nu hath laa ke dikha davo. Phir tuhanu bhajjan nu jagah nahi labhni. Tuhanu vi pata hai is gal da.
@@KohliGurpreetvir di gal shi Dara wadi ap guru Bne bathe ne,,,...
@@chimanlal1688 Hidaayat is liye di hai ke agar sikhon aur radha swamiyoun ke beech ladaai ho gayee to sabhi bhed saamne aa jayenge aur dere ki kamaai aur business bhi khatam ho jayega. Shanti me hi wo apni dukaan chalaana chahte hain. Apne Guru ko bolo ke wo apna ghar baar chodkar Guru Nanak Dev ji ki tarha saari duniya ke paidal chakkar laga kar updesh dein aur logon ke pathar aur roti kha kar jeevan guzaarein aur aakhir me apne hathon se Kheti baadi karein. Par tumhare guru to mehengi AC waali gaariyon aur mehlon me rehna pasand karte hain. Apne Guru ko bolo ke wo Guru Teg Bahadar Ji ki tarha qurbaani dein, Guru Gobind Singh ji ki tarha apne desh par apna parivaar nichaavar kar dein. Par unko to bahar ke deshon me jaane se fursat nahi hai. Itne ameer kaise ho gaye wo,?
ਸਾਰੀ ਸੰਗਤ ਨੂੰ ਹੱਥ ਜੋੜ ਕੇ ਬੋਲੋਦੇ ਹੈ ਰਾਧਾ ਸੁਆਮੀ ਜੀ
ਇਹ ਨਹਿੰਗ ਸਿੰਘ ਗਲਤ ਕਹਿ ਰਿਹਾ ਹੈ ,ਜਦ ਕਿ ਖੁਦ ਬਾਬਾ ਜੀ ਅਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਕੀਰਤਨ ਸੁਣਨ ਗਏ ਹਨ ,ਰਾਮ ਮੰਦਰ ਵਿਚ ਹਾਜਰ ਹੋਏ ਹਨ, ਰਾਧਾ ਸੁਆਮੀ ਬਿਆਸ ਦੀ ਸੰਗਤ ਵੀ ਕਿਸੇ ਨਾਲ ਵਿਤਕਰਾ ਨਹੀ ਕਰਦੀ, ਵਾਹਿਗੁਰੂ ਨਹਿੰਗ ਸਿੰਘ ਨੂੰ ਸੁਮੱਤ ਬਖਸ਼ੇ
ਨਹਿੰਗ ਆਪ ਦੇ ਪੀੜੀ ਹੇਠ ਨੀ ਸੋਟਾ ਫੇਰ ਦਾ
❤ Radha Swami ji
❤great Radha soami ji 🙏🙏🙏🙏
Beas satsang vich koi jaat dharm bare kush v iho jiha kush nhi milega sirf te sirf sach te l Shanti piyaar hi milega ji Radha swami ji🙏🙏🙏🙏🙏🙏🙏🙏🙏🙏🙏🙏🙏
बाबा जी इनको भी सदबुद्धी बख्शें
राधा सुआमी जी।
सड़कों पर बैठे लोगों को निहंगो को,, लखा करोड़ा देश वासियों की बद दुआ लग रही है,,, इन्हा दा नाश हो रहा है,, और अपने आप ही लड़ लड़ के मर जाना है इन्हा ने,, अपने मुंह नाल निहंग अपनी बरबादी दी अरदास कर रहा है
Shri Guru Granth Sahib Ji di jai hove.
ਸਭ ਨਾ ਜੀਅ ਕਾ☝️ ਏਕੁ ਦਾਤਾ...ਬਾਣੀ ਪੜੋ ਜਰੂਰ ਪਰ Samjho Jarur
Radha Swami Baba ji
Asi sara pariwar Amritsar gurdwara gye c otho de nihanga ne Sade nal bura behave kita par radha Swami dere vich iss tarah da koi sade nal bura nhi hoya blke snu dere ja k bahut vadhiya lga sewadar v bahut pyar nal gal krde han Radha Swami
Radha Soami Ji 🙏🙏🙏🙏❤❤❤❤❤❤❤❤
Radha Soami Baba ji 🙏🙏
bhiii ji you are great..... Radha swami bhiii ji
Radha soami ji mere pyare satguru ji kul parmatma ne ❤❤❤❤🎉🎉🎉🎉
Radha Soami Ji 🥰🥰
ਨਿਹੰਗ ਐਵੇਂ ਹਰੇਕ ਨਾਲ ਪੰਗਾ ਲੈਂਦੇ,ਫਿਰ ਪੁਲਸ ਜਦੋਂ ਚਕ ਲੈਂਦੀ,ਫਿਰ ਪੁਲਸ ਆ ਗਈ ਪੁਲਸ ਕਹਿ ਕੇ ਭੱਜਦੇ ਖੇਤਾਂ ਚੋ
ਸਾਰੇ ਨਹੀਂ ਪਰ ਕੁੱਝ ਹੈਗੇ ਆ ਇਹੋ ਜਿਹੇ
Nihang vi apne han babaji vi apne ne sab malik de ne spread love Radha Soami ji love you babaji
ਜਿਸ ਖਾਲਸਾ ਕੌਮ ਕੋਲ ਪੂਰੀ ਦੁਨੀਆ ਉਤੇ ਖਾਲਸ ਰਾਜ ਮਤਲਬ ਬੇਗਮਪੁਰਾ ਸ਼ਹਿਰ ਦੇ ਸਿਧਾਂਤਾਂ ਤੇ ਰਾਜ ਕਰਨ ਦੀ ਗੁਰੁ ਸਾਹਿਬਾਨਾਂ ਨੇ ਇਤਨੀ ਤਾਕਤ ਬਖਸ਼ੀ ਹੋਵੇ ਉਥੇ ਇਸ ਤਰ੍ਹਾ ਦੇ ਮੁੱਦੇ ਨਹੀਂ ਉਠਾਂਦੇ । ਰਾਜ ਸ਼ਕਤੀ ਲਈ ਤਗੜੀ _ਸਿੱਖ ਜਨ ਸ਼ਕਤੀ_ ਹੋਣੀ ਪਹਿਲੀ ਜਰੂਰਤ ਹੈ ਜੇ ਇਸ ਤਰ੍ਹਾ ਹੀ ਆਪਣੀ ਡਫਲੀ ਆਪਣਾ ਰਾਗ ਤੇ ਆਪਾਂ ਚਲ ਪਏ ਤਾਂ ਫਿਰ ਰੱਬ ਹੀ ਰਾਖਾ _ ਸਿੱਖੀ ਹੋਰ ਤਾਕਤਹੀਣ ਹੋਊ ਗੀ ਸਿੱਖੀ ਸਾਡਾ ਮੂਲ ਧਰਮ ਹੈ ਉਸਤੋਂ ਟੁੱਟ ਕੇ ਸਾਡੀ ਕੋਈ ਕੀਮਤ ਨਹੀਂ ਇਸ ਸਮੁੱਚੇ ਤੱਪਦੇ ਜਗਤ ਅੰਦਰ। ਅੱਜ ਤੋਂ 550 ਸਾਲ ਪਹਿਲਾਂ ਦੀ ਤਰ੍ਹਾਂ ਅੱਜ ਫਿਰ ਸਿੱਖੀ ਦੇ ਦੋਖੀ ਆਪਣੇ ਮੂੰਹ ਅੱਡੀ ਬੈਠੇ ਨੇ ਤੁਹਾਨੂੰ ਆਪਣੇ ਅੰਦਰ ਜਜਬ ਕਰਨ ਲਈ। ਗੁਰੂਪੰਥ ਤੋਂ ਟੁੱਟ ਚੁੱਕੇ ਸਭ ਡੇਰੇ ਦੇ ਸਿੱਖੋ ____ਆਓ ਮੁੜ ਆਓ ਵਾਪਿਸ ਸਿੱਖੀ ਵੱਲ ਤੇ ਆਪਸ ਵਿਚ ਮਿਲ ਬੈਠ ਕੇ ਛੋਟੇ ਮੋਟੇ ਮਸਲਿਆਂ ਦਾ ਹਲ ਲੱਭੀਏ ਜੀ। ਗੁਰੂ ਗਰੰਥ ਸਾਹਿਬ ਪਰਗਟ ਗੁਰਾਂ ( ਸਭ ਗੁਰੂਆਂ ਦੀ ) ਦੀ ਦੇਹ ਹੈ ਇਸ ਦੇ ਸਭ ਅੰਗਾਂ ਨੂੰ ਇਕੋ ਜਗ੍ਹਾ ਤੇ ਸਾਂਭ ਕੇ ਰੱਖੀਏ ਨ ਕਿ ਆਪਣੇ ਆਪਣੇ ਅੰਗ ਸਮਜ ਕੇ ਉਨ੍ਹਾਂ ਨੂੰ ਕੱਢਣਾ ਸ਼ੁਰੂ ਕਰ ਦੇਈਏ। ਇਸ ਨਾਲ ਸਿੱਖੀ ਦੀ ਵਿਸ਼ਾਲ ਤਾਕਤ ਘਟਨੀ ਸ਼ੁਰੂ ਹੋ ਜਾਵੇਗੀ। ਇਕਠੇ ਮਿਲ ਕੇ ਰਹੀਐ। ਜਦ ਸਿੱਖੀ ਦੀ ਤਾਕਤ ਵਧੇਗੀ ਤਾਂ ਦੁਨੀਆ ਵੇਖੇਗੀ ਆਪਣੇ ਸਾਮ੍ਹਣੇ ਬੇਗਮਪੁਰਾ ਸਹਰ ਮਤਲਬ ਖਾਲਸ ਰਾਜ।।
❤😂🎉 satguru baba gurender singh ji radha soami ji saadh sangat ji radha soami ji ❤😂🎉
Radha Soami Ji Maher karn ji 🙏🙏
Rada soami ji ❤ਨਹਿੰਗ ਜੀ ਇੱਕ ਵਾਰ ਤੂੰ ਵੀ ਜਾਕੇ ਵੇਖ ਲਾ ਕਿੱਤੇ ਤੇਰੀ ਵੀ ਸੋਚ ਬਦਲ ਜਾਵੇ 😊🙏🏻🙏🏻
Singh Saab ji asi v gurdware jande han har kam gurdware vich hi jive viyah yaaa marn da bhog sab gurudware hi karde hai par raah sada beas hijanda hai kiu ki master sada beas wala hi hai school sada beas hai teachar Mera beas wala hai jithe sach da pta lgda hai sab da bhala mangde ne
Veer ji Sanu koi frk nehi penda ena diya gala nal Sade lyi baba ji rab he hann .Radha swami veer ji .
ਰਾਧਾ ਸੁਆਮੀ ਬਾਬਾ ਜੀ 🙏🙏
Radha Swami Ji🙏🙏
Radha swami mera sat gur ji❤❤❤❤🎉🎉🎉🎉
Singh vlog da bahut dhanwad, meinu aapji da program bahut acha lgda hai,ek machli saare talaab nu ganda kardi hai radha soami, satsang beas, de babaji kdi v kisi nu burra nhi kehnde , so apni apni samajh di gal hai, jeeve aapji singh vlogs dikhande hai
Radha Swami ji 🙏🏻🙏🏻
Respect all religions, and saints
Sade Baba ji verga koi nehi ho sakda radha Soami ji
Wah veer ji wah bda vadiya review dita
Radha swami ji🙏🙏🙏🙏
ਦੇਖੋ ਤਾਂ ਸਹੀ ਕਿੰਨਾ ਸਿਆਣਾ ਬਜ਼ੁਰਗ ਐ ਇਹ ਕਿੰਨਾ ਨੂਰ ਐ ਇਹਦੇ ਚੇਹਰੇ ਤੇ ਕਿੰਨੀਆਂ ਸਿਆਣੀਆਂ ਗੱਲਾਂ ਸਮਝਾ ਰਿਹਾ ਸ਼ਰਮ ਨੀ ਆਉਂਦੀ ਇਹੋ ਜਿਹੀ ਗੱਲ ਕਰਦਿਆਂ ਨੂੰ ਸਾਰੀ ਦੁਨੀਆ ਮੰਨਦੀ ਐ ਅੱਜ ਡੇਰਾ ਬਿਆਸ ਨੇ ਕਿਵੇਂ ਅੱਗੇ ਹੋ ਕੇ ਸੇਵਾ ਕਿੱਤੀ ਐ ਕੋਰੋਨਾ ਕਾਲ ਵਿੱਚ, ਉਸ ਸਮੇਂ ਡੇਰਾ ਬਿਆਸ ਨੇ ਸਾਰੇ ਧਰਮਾਂ ਨੂੰ ਬਰਾਬਰੀ ਦਿੱਤੀ, ਉਥੇ ਮੁਸਲਿਮ ਨਮਾਜ਼ ਪੜ ਰਹੇ ਸੀ ਤੇ ਹਿੰਦੂ ਗੀਤਾ, ਤੇ ਇਹ ਬਜ਼ੁਰਗ ਨੂੰ ਇਹ ਵੀ ਨੀ ਪਤਾ ਹੋਣਾ ਵੀ ਇਨਸਾਨ ਦਾ ਪਹਿਲਾ ਧਰਮ ਕੀ ਐ. ਬਾਪੂ ਤੈਨੂੰ ਸ਼ਇਦ ਸਮਝ ਨਾਂ ਆਵੇ ਪਰ ਸਿਆਣੇ ਕਹਿੰਦੇ ਨੇ ਕੋਈ ਗੱਲ ਮੂੰਹੋਂ ਕੱਢਣ ਤੋਂ ਪਹਿਲਾਂ 100 ਵਾਰ ਸੋਚੋ, ਸਾਨੂੰ ਹੱਕ ਹੀ ਨਹੀਂ ਅਸੀਂ ਕਿਸੇ ਆਮ ਇਨਸਾਨ ਬਾਰੇ ਵੀ ਮਾੜਾ ਚੰਗਾ ਨਹੀਂ ਬੋਲ ਸਕਦੇ ਸਾਨੂੰ ਕੀ ਪਤਾ ਉਹ ਕਿੰਨਾ ਕੁ ਰੱਬ ਦੇ ਨੇੜੇ ਐ ਤੇ ਬਜ਼ੁਰਗ ਸਾਬ ਤੁਸੀ ਜਿਨ੍ਹਾਂ ਬਾਰੇ ਗੱਲ ਕਰ ਰਹੇ ਹੋ ਉਹਨਾਂ ਦੀ ਸੰਗਤ ਦੇ ਸੇਵਦਾਰ ਨੂੰ ਤੁਹਾਡੇ ਨਾਲੋਂ ਜ਼ਿਆਦਾ ਗਿਆਨ ਹੋਊ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਪਰ ਉਹਨਾਂ ਦੀ ਜ਼ੁਬਾਨ ਚ ਰਸ ਐ ਆਹ ਤੁਹਾਡੇ ਆਲਾ ਦਿਖਾਵਾ ਨੀ ਦੂਜਿਆਂ ਨੂੰ ਭੰਡਣ ਆਲਾ ਉਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਸਤਿਸੰਗ ਕਰਦੇ ਨੇ ਤੇ ਤੁਸੀਂ ਕਿਹੜੀ osho ਦੀ ਕਿਤਾਬ ਪੜਕੇ ਗਿਆਨ ਇਕੱਠਾ ਕਰ ਰਹੇ ਓਂ, ਨਾਲੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਡੇਰਾ ਬਿਆਸ ਦੇ ਅੰਦਰ ਸ਼੍ਰੀ ਗੁਰਦੁਆਰਾ ਸਾਹਿਬ ਹੈ, ਤੁਹਾਡੇ ਵਰਗੇ ਸੇਵਾਦਾਰਾਂ ਦੀ ਮੇਹਰਬਾਨੀ ਨਾਲ ਅੰਦਰ ਸ਼੍ਰੀ ਗੁਰਦੁਆਰਾ ਸਾਹਿਬ ਬਣਾਇਆ ਗਿਆ 🎉🙏🙏🙏
RadhaSoamiji
Radha Soami baba ji 💙🙏🙏🙏
Radha sawami baba ji
guru ramdas ji ne sanget de jorre safe kre langer sahib vich her koi sava kiti sab to wade nimreta de prtik si,,,, sade sare guru sahib . sade guru ne guru grath sahib ji wahiguru ji ka khalsa wahiguru ji ki fateh
Radha Somi Wla Guru Sahb De Bani Nu Naman Karda Han
Merai Baba ji great❤
Radhaswami ji 🙏🌹🙏❤️❤️🙏🙏🙏🙏🙏🙏🙏
ਬਾਬਾ ਨਿਅੰਗਸਿੰਗਵੇਖਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਜੀ ਮਥਾ ਟੇਕਦੇ ਗਲ ਕਰਨ ਤੋਂ ਪਹਿਲਾਂ ਸੋਚੋ ਬਾਬਾ ਜੀ ਕਦੇ ਵੀ ਆਪਣੇ ਆਪ ਰਬ ਨਹੀਂ ਕਿਹਾ ਬਾਬਾ ਜੀ ਹ।
राधा स्वामी जी 🙏🙏
Radha Soami ji❤❤
Radha Soami Ji 🙏
Radha Soami Baba Ji 🙏💞💓💞🙏❤
Sade baba ji hmasha sach te sahi da sath dinde ne te apni sangat nu hmsha kise nu bura boln te kise da mada krn to rokde ne
Guru veer g sabad g
ਨਾਸ਼ ਤੇ ਰਬ ਆਪ ਕਰਦਾ ਜਿਹੜਾ ਭੀ ਗ਼ਲਤ ਹੋਵੇਗਾ, ਰੱਬ ਨਿਆ ਕਰਦਾ
RADHA SWAMI JI
Rada soami ji🙇♂️.
Radha swami ji 🎉🎉🎉🎉🙏🙏🙏🙏🙏🙏
ਪੰਜਾਬ ਦੀ ਅੱਧੀ ਦੁਨੀਆ ਕਿਰਾਏ ਤੇ ਧੱਕੇ ਖਾ ਰਹੀ ਹੈ ਤੇ ਬਿਆਸ ਵਾਲਾ ਬਾਬਾ ਜਿਹੜਾ ਜਮੀਨ ਦੀਆਂ ਲਾਈਨਾਂ ਲਾਈ ਜਾ ਰਿਹਾ ਮੈਂ ਇਸ ਚੈਨਲ ਵਾਲੇ ਵੀਰ ਨੂੰ ਪੁੱਛਣਾ ਚਾਹੁੰਦਾ ਤੂੰ ਅੰਦਾਜੇ ਨਾ ਦੱਸ ਸਕਦਾ ਕਿ ਬਿਆਸ ਵਾਲੇ ਕੋਈ ਕਿੰਨੀ ਜਮੀਨ ਹੈ ਨਵਾ ਤੁਹਾਡੀ ਕੋਈ ਹਿਸਟਰੀ ਹੈ ਨਾ ਤੁਸੀਂ ਜੰਗ ਲੜੀ ਨਾ ਤੁਸੀਂ ਯੁੱਧ ਕੀਤਾ ਹਾਂ ਇਸ ਨੂੰ ਇਹ ਕਹਿ ਸਕਦੇ ਹਾਂ ਕਿ ਬਿਜਨਸ ਸੋਹਣਾ ਚੱਲ ਰਿਹਾ ਬਾਬੇ ਦਾ ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ
Eh ki matlab jag lrdi na judh esda ki meaning bhra merea dunia ch bahut sant huye sant maskeen ji kine bde sant huye kde ni lrde o ta daya da sagar hude ne hor b gur nanak patshah sant kabir ji baki rhi jamena di gal apa hje mooh maya ch a ta eh cheeja sochde a fer ta apa har chej kuj na kuj kda ge flane mander ch jgah dbi ena paisa ga flane gurudwara vgera ethe mooh maya apa nu sant tu matlab huna chahida una de vichar sunu agar galt lge fer khu eh gla jamena judh lge bchea walea gla hi huea
Radha Soami Ji 🙏🏻❤mere baba Ji 🙏🏻❤
ਜਿਹੜਾ ਗੁਰੂ ਪੂਰਾ ਹੈ ਉਸ ਦੀ ਨਿਸ਼ਾਨੀ ਇਹ ਹੈ ਉਹ ਜੰਮਦਾ ਮਰਦਾ ਨਹੀਂ ਭੁੱਖ ਤੇਹ ਨਹੀਂ ਲੱਗਦੀ ਸੜਦਾ ਨਹੀਂ ਅੱਗ ਤੋਂ ਪਾਣੀ ਵਿਚ ਡੁੱਬਦਾ ਨਹੀਂ ਸਦਾ ਥਿਰ ਰਹਿਣ ਵਾਲਾ ਇਕ ਓ ਕਾਰ ਹੈ ਯਾਦ ਕਰਨ ਨਾਲ ਹਰ ਜਗਾ ਤੇ ਹਾਜ਼ਰ ਨਾਜ਼ਰ ਹੈ ਕਬੀਰ ਕਾਮ ਪਰੇ ਹਰਿ ਸਿਮਰੀ ਐ ਐਸਾ ਸਿਮਰਹੁ ਨਿਤ ਉਹ ਹੈ ਵਾਹਿਗੁਰੂ ਰਾਮ ਮੋਹਨ ਗੋਬਿੰਦ ਕਿਸੇ ਵੀ ਨਾਮ ਨਾਲ ਪ੍ਰੇਮ ਨਾਲ ਯਾਦ ਕੀਤਾ ਜਾਵੇ ਸੁਣਦਾ ਹੈ
ਜਿਹੜਾ ਬੰਦਾ ਅੰਨ ਖਾਂਦਾ ਪਾਣੀ ਪੀਂਦਾ ਬਿਮਾਰ ਹੁੰਦਾ ਟੱਟੀ ਪਿਸ਼ਾਬ ਕਰਦਾ ਉਹ ਇਕ ਦਿਨ ਮਰਦਾ ਵੀ ਹੈ ਫਿਰ ਲੋਕੀ ਕਹਿੰਦੇ ਸਾਡੇ ਤਾਂ ਰਾਧਾ ਸੁਆਮੀ ਗੁਰੂ ਹਨ ਜਦੋਂ ਮਰਦੇ ਫਿਰ ਪਾਠੀ ਸਿੰਘਾਂ ਨੂੰ ਲੱਭਦੇ ਅੰਤਿਮ ਕਿਰਿਆ ਕਰਨ ਲਈ ਫਿਰ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਦੇ ਆ ਇਕ ਨਚਾਰ ਹੈਗਾ ਗੁਰਦਾਸ ਮਾਨ ਕਹਿੰਦਾ ਮੈਂ ਤਾਂ ਜਿਨੂੰ ਮਨਦਾ ਨਕੋਦਰ ਹੀ ਜਾਵਾ ਗਾ ਜਦੋਂ ਮੁੰਡੇ ਦਾ ਵਿਆਹ ਹੋਇਆ ਫਿਰ ਲਾਵਾਂ ਕਿਉਂ ਲਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਦੋਂ ਵੀ ਬੀੜੀ ਪੀਣੈ ਦੇ ਦਵਾਲੇ ਚਾਰ ਲਾਵਾਂ ਲੈ ਲੈਂਦਾ
ਸ਼ਬਦ ਗੁਰੂ
Radha soami g
Jera karu so bharu
❤❤❤❤❤❤❤
Dera wale kise di nindia ni karde na kise nu mada kehnde a Jehda sache santa di ninda karda a oh narak di agg ch jal jal ke marda ha Radha soami ji❤
🙏🙏❤️❤️
Bura boln nal kuj ni huda..... Sone nu jina rgra ge ohna hi chmke gaa🎉🎉🎉radha swami jii🎉
Radha Somai babaji ❤️
RADHA SOAMI BABA G❤️🙏