ਮਨ ਬੈਰਾਗ ਵਿੱਚ ਕਿਵੇਂ ਰਹੇ, ਸੁਣੋ ਜੀ | Part 5 | Katha Salok Mahalla 9 | Dhadrianwale

แชร์
ฝัง
  • เผยแพร่เมื่อ 14 ม.ค. 2025

ความคิดเห็น • 181

  • @KamaljitKaur-fy3uu
    @KamaljitKaur-fy3uu 2 วันที่ผ่านมา +22

    ਇਹ ਕਲਪਨਾ ਹੈ ਤਾਂ ਬਹੁਤ ਔਖੀ ਖੁਦ ਦੀ ਮੌਤ ਬਾਰੇ 🙏ਪਰ ਕਰਾਂਗੇ ਇਹ ਕਲਪਨਾ ਜੀ ਤਾਂ ਕਿ ਖੁਦ ਦੀ ਮੌਤ ਰਾਹੀਂ ਨੌਵੀਂ ਪਾਤਸ਼ਾਹੀ ਜੀ ਦੇ ਇਹਨਾਂ ਬਚਨਾਂ ਨੂੰ ਜਿਉ ਕੇ ਦੇਖ ਸਕੀਏ ਜੀ 🙏ਕੋਟਨਿ ਕੋਟਿ ਧੰਨਵਾਦ ਜੀ ਆਪ ਜੀਆਂ ਦਾ 🙏

  • @PremjeetKaur-bs1bc
    @PremjeetKaur-bs1bc 2 วันที่ผ่านมา +11

    ਜੀ। ਸਲੋਕ ਮਹੇਲਾ ੯।।।
    ਧਨ।ਦਾਰਾ।ਸੰਪਤ।ਸਗਲ।
    ਜਿਨਿ।ਅਪਨੀ। ਕਰ ਮਾਨ।
    ਇਨ।ਮੇ ਕਛੂ ਸੰਗੀ ਨਹੀ।
    । ਨਾਨਕ ਸਾਚੀ ਜਾਨ।।।।।।
    ਜੀ।ਸਲੋਕ।ਕੇ। ਇੱਕ-ਇੱਕ ਸ਼ਬਦ ਆਪ ਜੀ ਨੇ ਸਮਝਾਏ ਜੀ।। ਸੁਣ ਕੇ। ਸਭ ਦੁੱਖ ਦਰਦ
    ਭੂਲ। ਜਾਂਦੇ ਹਨ। ਆਨੰਦ ਮਈ। ਜੀ।। ਬਹੁਤ ਬਹੁਤ ਧੰਨਵਾਦ ਆਪ ਜੀ ਦਾ 🎉।ਜੀ।।

  • @KamaljitChumber-k8w
    @KamaljitChumber-k8w 2 วันที่ผ่านมา

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🙏ਇਕ ਇਕ ਬੋਲ ਲੱਖਾਂ ਦੇ ਖਾਲਸਾ ਜੀ ❤🙏ਵਾਹਿਗੁਰੂ ਜੀ ❤

  • @gurjitkaurkailay7345
    @gurjitkaurkailay7345 2 วันที่ผ่านมา

    ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏

  • @PremjeetKaur-bs1bc
    @PremjeetKaur-bs1bc 2 วันที่ผ่านมา +5

    ਜੀ।ਧਂਨ।ਧਂਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।

  • @gurjitkaurkailay7345
    @gurjitkaurkailay7345 2 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @parmjeetdha3681
    @parmjeetdha3681 2 วันที่ผ่านมา +12

    ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਜੋ ਤੁਸੀਂ ਸਾਡੇ ਲਈ ਔਕੜਾਂ ਦੀ ਪਰਵਾਹ ਨਾ ਕਰਦੇ ਹੋਏ ਕਰ ਰਹੇ ਹੋ ਜੀ 🙏🙏🙏🙏🙏🙏🙏

  • @gurjitkaurkailay7345
    @gurjitkaurkailay7345 2 วันที่ผ่านมา

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ।🙏🙏

  • @parmjeetdha3681
    @parmjeetdha3681 2 วันที่ผ่านมา +4

    ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਆਪ ਜੀ ਦੇ ਬਹੁਮੁੱਲੇ ਅਹਿਸਾਨਾ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏🙏🙏

  • @SimranjeetKaur-vi2uj
    @SimranjeetKaur-vi2uj 2 วันที่ผ่านมา

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌼🌻💐🌺🌹🌷🌸🌼🌻💐🌺🌹🌷🌸🌼🌻💐🌺🌹🌷🌸🌼🌻💐🌺🌹🌷🌸🌼🌻💐🌺🌹🌷🌸💐🌺🌹

  • @gurmukhsingh6384
    @gurmukhsingh6384 2 วันที่ผ่านมา +5

    ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ

  • @gurjitkaurkailay7345
    @gurjitkaurkailay7345 2 วันที่ผ่านมา

    ਸਤਿਨਾਮ ਵਾਹਿਗੁਰੂ ਜੀ 🙏🙏

  • @gurjitkaurkailay7345
    @gurjitkaurkailay7345 2 วันที่ผ่านมา

    ਵਾਹ ਜੀ ਵਾਹ ਭਾਈ ਸਾਹਿਬ ਜੀ 🙏🙏

  • @dalvirsingh2354
    @dalvirsingh2354 2 วันที่ผ่านมา

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ🎉

  • @HarjitKaur-hd4pl
    @HarjitKaur-hd4pl 2 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @meharsingh9683
    @meharsingh9683 2 วันที่ผ่านมา

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SandeepSingh-ky1wj
    @SandeepSingh-ky1wj 2 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਵਧੀਆ ਗੱਲ ਆਖੀ ਹੈ ਬਹੁਤ ਹੀ ਵਧੀਆ ਢੰਗ ਨਾਲ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਲੋਕ ਦੀ ਵਿਆਖਿਆ ਸਮਝਾਉਂਦੇ ਹਨ 🙏🏻🙏🏻🙏🏻🙏🏻🙏🏻

  • @darshankaddonwala
    @darshankaddonwala 2 วันที่ผ่านมา

    ਚੜਦੀਕਲਾ ਦੇ ਪ੍ਰਤੀਕ ⛳⛳

  • @ManjitKaur-lu7oy
    @ManjitKaur-lu7oy 2 วันที่ผ่านมา +4

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤

  • @soniakaur6475
    @soniakaur6475 2 วันที่ผ่านมา

    ਵਾਹਿਗੁਰੂ ਜੀ ❤🙏

  • @SukhwinderKaur-co7fs
    @SukhwinderKaur-co7fs 2 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਭਾਈ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਕਰੋ ਜੀ 🙏🏻🙏🏻👌🏻👌🏻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @Harman-w2x
    @Harman-w2x 2 วันที่ผ่านมา +1

    ਧਨ ਧਨ ਗੂਰੂ ਤੇਗ ਬਹਾਦਰ ਸਾਹਿਬ ਜੀ 🙏🙏🙏🙏🙏🙏🙏🙏🙏💯

  • @PremjeetKaur-bs1bc
    @PremjeetKaur-bs1bc 2 วันที่ผ่านมา +5

    ਜੀ। ਅੰਜ ਸਵੇਰੇ ਦੀ ਭਾਈ ਸਾਹਿਬ ਜੀ ।
    ਜੀ।ਆਪ।ਜੀ।ਨੂੰ।ਦਿਲੋਂ।ਪਿਆਰ।ਭਰੀ ਗੁਰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉।ਜੀ।

  • @pankajnanda8844
    @pankajnanda8844 2 วันที่ผ่านมา

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @SukhdevSingh-eg6zf
    @SukhdevSingh-eg6zf 2 วันที่ผ่านมา

    🙏 ਸਤਿ ਸ੍ਰੀ ਆਕਾਲ ਬਾਈ ਜੀ ❤❤❤❤❤❤

  • @guranshlife7069
    @guranshlife7069 2 วันที่ผ่านมา +1

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ManjitKaur-wl9hr
    @ManjitKaur-wl9hr 2 วันที่ผ่านมา +3

    ਅੰਮ੍ਰਿਤਮਈ ਬਚਨਾਂ ਦੀ ਅੰਮ੍ਰਿਤਮਈ ਵਿਆਖਿਆ 🙏🏻ਕੋਟਿ - ਕੋਟਿ ਪ੍ਰਣਾਮ 🙏🏻

  • @SukhbirKaur-hb4xy
    @SukhbirKaur-hb4xy 2 วันที่ผ่านมา +1

    ਬਾਬਾ ਜੀ ਏਦਾਂ ਹੀ ਚੜਦੀਕਲਾ ਵਿੱਚ ਰਹੋ ਜੀ ਵਾਹਿਗੁਰੂ ਜੀ ਆਪ ਜੀ ਦੀਆਂ ਉਮਰਾਂ ਲੰਮੀਆਂ ਕਰੇ❤❤❤❤🎉🎉🎉🎉

  • @RAMANDEEPKAUR-tj2dp
    @RAMANDEEPKAUR-tj2dp 2 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @Lovenature-nt8zm
    @Lovenature-nt8zm 2 วันที่ผ่านมา +4

    ਹਮੇਸ਼ਾ ਸਬਰ ਸੰਤੋਖ ਵਿੱਚ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @GagandeepSingh-xe4pf
    @GagandeepSingh-xe4pf 2 วันที่ผ่านมา +2

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏 ਭਾਈ ਸਾਹਿਬ ਜੀ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,,,

  • @Manindersinghdhillon11
    @Manindersinghdhillon11 2 วันที่ผ่านมา

    Whaguru ji sady bhai sab jindabad ❤❤❤❤❤❤❤❤❤❤

  • @manjitkaursandhu4785
    @manjitkaursandhu4785 2 วันที่ผ่านมา +2

    Waheguru ji 🙏🙏Thanks ji 🙏🙏

  • @parladsingh6817
    @parladsingh6817 2 วันที่ผ่านมา +1

    ਧੰਨਵਾਦ ਭਾਈ ਸਾਹਿਬ ਜੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਸਾਡੇ ਸਮਾਜ ਲਈ
    ਤੁਹਾਨੂੰ ਅਤੇ ਤੁਹਾਨੂੰ ਸਾਰੇ ਪਿਆਰ ਕਰਨ ਵਾਲੇ ਈਰਖਾ ਕਰਨ ਵਾਲਿਆਂ ਨੂੰ,, ਪਿਆਰ ਤੇ ਈਰਖਾ ਨਾਲ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪੰਜਾਬ ਦੇ ਲੋਕ ਤਿਉਹਾਰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ

  • @parmjeetdha3681
    @parmjeetdha3681 2 วันที่ผ่านมา +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਸ੍ਰੀ ਗੁਰੂ ਗ੍ਰੰਥ ਜੀ ਹੇ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ 🙏🙏🙏🙏🙏🙏🙏

  • @parmjeetdha3681
    @parmjeetdha3681 2 วันที่ผ่านมา +1

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @KaurKharoud
    @KaurKharoud 2 วันที่ผ่านมา +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਤੰਦਰੁਸਤ ਰਹੋ ਚੜ੍ਹਦੀ ਕਲਾ ਵਿੱਚ ਰਹੋ🙏😇

  • @JagtarmattuJagtar
    @JagtarmattuJagtar 2 วันที่ผ่านมา +3

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏 ਅਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਜੀ 🙏🙏🙏🙏

  • @MerapunjabPB03
    @MerapunjabPB03 2 วันที่ผ่านมา +3

    ਮੇਰੇ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਸਤਿ ਸ੍ਰੀ ਆਕਾਲ ਜੀ ਜਿਸਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ

  • @KamaljeetKaur-b8i
    @KamaljeetKaur-b8i 2 วันที่ผ่านมา

    ਵਾਹਿਗੁਰੂ ਜੀ

  • @parmjeetsingh1987
    @parmjeetsingh1987 2 วันที่ผ่านมา +2

    🌺ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌺ਬਾਬਾ ਜੀ ਤੁਹਾਡੇ ਮੁੱਖ ਵਿਚੋਂ ਕਹੇ ਹੋਏ ਮਿੱਠੇ ਮਿੱਠੇ ਸ਼ਬਦ ਦਿਲ ਦੀ ਗਹਿਰਾਈ ਤੱਕ ਲਗਦੇ ਹਨ
    ਵਾਹਿਗੁਰੂ ਸੱਚੇ ਪਾਤਿਸ਼ਾਹ ਤੁਹਾਡੀ ਉਮਰ ਲੰਬੀ ਕਰੇ🙏🙏🙏

  • @Manindersinghdhillon11
    @Manindersinghdhillon11 2 วันที่ผ่านมา +2

    Sady bhai sab jindabad ❤❤❤❤❤❤❤❤

  • @rattansingh4351
    @rattansingh4351 2 วันที่ผ่านมา

    Wah ji wah Bhai Sahib ji🙏🙏🙏🙏🙏

  • @AvinashKour-lj3wg
    @AvinashKour-lj3wg 2 วันที่ผ่านมา +2

    ਬਹੁਤ ਵਧੀਆ ਵਿਚਾਰ 🙏🏻🙏🏻

  • @rubysekhonsekhon8114
    @rubysekhonsekhon8114 2 วันที่ผ่านมา +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ ਜੀ 👏 ਕੋਟਿ ਕੋਟਿ ਵਾਰ ਧੰਨਵਾਦ ਜੀ 👏 ਗੁਰਬਾਣੀ ਦੀ ਕਥਾ ਵੀਚਾਰਾਂ ਸੁਣਾਂ ਰਹੇ ਹੋ

  • @GurpreetSingh-zi1hx
    @GurpreetSingh-zi1hx 2 วันที่ผ่านมา +1

    🙏🍁 ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ 🌹 🙏

  • @parmjeetdha3681
    @parmjeetdha3681 2 วันที่ผ่านมา +1

    ਗੁਰ ਰੂਪ ਗੁਰ ਪਿਆਰੀ ਸਾਰੀ ਸਾਧ ਸੰਗਤ ਜੀ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🙏🙏🙏🙏🙏🙏

  • @balwantmann1774
    @balwantmann1774 2 วันที่ผ่านมา +2

    Waheguru ji ka Khalsa waheguru ji ki fateh g 🙏🙏❤

  • @AvtarSinghTari-n8q
    @AvtarSinghTari-n8q 2 วันที่ผ่านมา +2

    🙏ਵਾਹਿਗੁਰੂ ਜੀ 🙏

  • @PremjeetKaur-bs1bc
    @PremjeetKaur-bs1bc 2 วันที่ผ่านมา +2

    ਜੀ। ਗੁਰੂ ਪਿਆਰੀ ਸਮੂਹ ਸਾਧ ਸੰਗਤ ਜੀ।
    ਸਭਨਾਂ ਨੂੰ ਸਾਡੇ ਵੱਲੋਂ ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

  • @satnammalka9083
    @satnammalka9083 2 วันที่ผ่านมา

    🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏❤️🙏 DHAN 🙏 DHAN ❤️ DHAN 🙏 SHRI ❤️ GURU 🙏 TEGBHADUR ❤️ SAHIB 🙏 JI ❤️ MAHARAJ 🙏 JI 🙏❤️🙏❤️🙏❤️🙏❤️🙏❤️🙏❤️🙏

  • @singhpowar3411
    @singhpowar3411 2 วันที่ผ่านมา

    Waheagure ji ka kalsa Waheagure ji ke fathe ji 🙏

  • @manjitkaur7399
    @manjitkaur7399 2 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @VivekSharma-wq5hl
    @VivekSharma-wq5hl 2 วันที่ผ่านมา +1

    Waheguru ji 🙏

  • @parmjeetdha3681
    @parmjeetdha3681 2 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ

  • @gurbaazkhaira
    @gurbaazkhaira 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤❤❤❤

  • @sajansingh1774
    @sajansingh1774 2 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @sukhwinderkaur4646
    @sukhwinderkaur4646 2 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @SudeshRani-oi9vw
    @SudeshRani-oi9vw 2 วันที่ผ่านมา

    Wahe Guru ji 🙏🏻🙏🏻

  • @gurnoordhillon909
    @gurnoordhillon909 2 วันที่ผ่านมา

    Waheguru ji waheguru ji 🙏🙏🙏

  • @harbans_benipal
    @harbans_benipal 2 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @ministories_narinder_kaur
    @ministories_narinder_kaur 2 วันที่ผ่านมา +1

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ

  • @taranjitsingh2714
    @taranjitsingh2714 2 วันที่ผ่านมา

    Thank you Bhai Sahib 🙏🪯

  • @sarbjitkaur9661
    @sarbjitkaur9661 2 วันที่ผ่านมา

    🙏💐💐💐thanks bhai sahib

  • @SukhwinderSingh-wq5ip
    @SukhwinderSingh-wq5ip วันที่ผ่านมา +1

    ਵਾਹਿਗੁਰੂ ਜੀ ❤❤

  • @ManjitKaur-lu7oy
    @ManjitKaur-lu7oy 2 วันที่ผ่านมา

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਨੂੰ ਮੇਰੇ ਵਲੋ ਸਤ ਸ੍ਰੀ ਅਕਾਲ ਜੀ ।

  • @Manindersinghdhillon11
    @Manindersinghdhillon11 2 วันที่ผ่านมา +1

    Whaguru ji ❤❤❤❤❤❤❤

  • @ManjitKaur-lu7oy
    @ManjitKaur-lu7oy 2 วันที่ผ่านมา

    ਹੋਰ ਦਸੋ ਜੀ ਸਾਰੇ ਵੀਰ ਤੇ ਸਾਰੀਆ ਭੈਣਾ ਠੀਕ ਓ ਜੀ।

  • @diljotsingh789
    @diljotsingh789 2 วันที่ผ่านมา

    Waheguru ji waheguru ji 🙏🙏💐🙏

  • @harpreetgamechanger9862
    @harpreetgamechanger9862 2 วันที่ผ่านมา

    Whaguru Ji ka khalsa waheguru ji ke fateh

  • @GurnamsinghSingh-n2t
    @GurnamsinghSingh-n2t 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @baljeet__singh__panju__4272
    @baljeet__singh__panju__4272 วันที่ผ่านมา

    Waheguru ji 🙏🌹🎉lohari diya lakh lakh vadhaiya g😂

  • @HarvindersinghSingh-u6q
    @HarvindersinghSingh-u6q 2 วันที่ผ่านมา

    ਬਹੁਤ ਵਧੀਆ

  • @Manraj.sandhu2077
    @Manraj.sandhu2077 2 วันที่ผ่านมา

    Waheguru ji ka Khalsa waheguru ji ki Fateh

  • @BALWINDERSINGH-dk3sy
    @BALWINDERSINGH-dk3sy 2 วันที่ผ่านมา

    Waheguru ji waheguru ji waheguru ji waheguru ji

  • @Manindersinghdhillon11
    @Manindersinghdhillon11 2 วันที่ผ่านมา +1

    Whaguru ji ❤️ 🙏 ❤❤❤❤❤

  • @JaswantSingh-o5v6l
    @JaswantSingh-o5v6l 2 วันที่ผ่านมา

    Weheguru ji🙏🏼🙏🏼🙏🏼🙏🏼

  • @ManjitKaur-vv4th
    @ManjitKaur-vv4th 2 วันที่ผ่านมา

    Anand aa gia sun ke

  • @ArshdeepSingh-j2o
    @ArshdeepSingh-j2o 2 วันที่ผ่านมา

    waheguru ji mare karo❤❤❤

  • @NavjotSingh-k3t
    @NavjotSingh-k3t 2 วันที่ผ่านมา +1

    ❤A❤❤❤

  • @LakhKaur-pg6qq
    @LakhKaur-pg6qq 2 วันที่ผ่านมา

    Wahegurji wahegurji wahegurji wahegurji y

  • @JaspalSingh-qj5cc
    @JaspalSingh-qj5cc 2 วันที่ผ่านมา

    Bhai saab jio 🎉

  • @dr.sewaksingh4985
    @dr.sewaksingh4985 2 วันที่ผ่านมา

    God bless you Bhai sab ji

  • @Manindersinghdhillon11
    @Manindersinghdhillon11 2 วันที่ผ่านมา +1

    ❤❤❤❤❤❤❤❤

  • @sardardoha8000
    @sardardoha8000 2 วันที่ผ่านมา

    Very very good massage

  • @HarpreetSingh-yr5vk
    @HarpreetSingh-yr5vk 2 วันที่ผ่านมา

    Thanks Sir

  • @God_lover-pb61
    @God_lover-pb61 2 วันที่ผ่านมา

    Baba Ji kudrat wi tahi changi lagdi e je soch changi rakha ge Abhi Jalalabad west

  • @kulvirkaur7888
    @kulvirkaur7888 2 วันที่ผ่านมา +1

    Waheguru.ji.waheguru.ji

  • @bantsingh6328
    @bantsingh6328 2 วันที่ผ่านมา

    Wahigurujjika khalsa guruji ki haqee

  • @HarpreetSingh-ul7np
    @HarpreetSingh-ul7np 2 วันที่ผ่านมา

    Bahut wadia jiii

  • @kulvirkaur7888
    @kulvirkaur7888 2 วันที่ผ่านมา +1

    Waheguru.jiwaheguru.ji

  • @punjabishayri6880
    @punjabishayri6880 7 ชั่วโมงที่ผ่านมา

    ਇਹ ਕਲਪਨਾ ਮੈ ਅਕਸਰ ਕਰਦਾ ਹੁੰਦਾ ਸੀ ਮੇਰੇ ੨੫ਤੋ ੩੦ ਸਾਲ ਤੱਕ ਉਦੋ ਸੱਚੀ ਦੁਨੀਆਂ ਸੁਪਨੇ ਵਾਂਗੂ ਲੱਗਦੀ ਸੀ॥ ਜਦੋ ਲੋਕ ਭੱਜਦੇ ਸੀ ਹਾਸਾ ਆਉਦਾ ਸੀ ॥ ਸਾਰੇ ਵੈਰ ਤੇ ਈਰਖਾ ਮੁੱਕ ਗਈ ਸੀ॥ ਪਰ ਹੁਣ ਕੁਝ ਸਮੇ ਤੋ ਉਹ ਪਹਿਲਾਂ ਵਾਲਾ ਅਹਿਸਾਸ ਨੀ ਬਣ ਰਿਹਾ ॥

  • @jasvindersingh4571
    @jasvindersingh4571 2 วันที่ผ่านมา

    🙏🏻🙏🏻🙏🏻🙏🏻🙏🏻🙏🏻🙏🏻

  • @KiranjitKaur-o7n
    @KiranjitKaur-o7n 2 วันที่ผ่านมา +1

    🙏🏻🙏🏻🙏🏻

  • @JaswinderKaur-kq4gv
    @JaswinderKaur-kq4gv 2 วันที่ผ่านมา

    🙏🙏🙏🙏🙏🙏❤❤❤❤❤❤❤❤❤

  • @harpreetsinghmehra4783
    @harpreetsinghmehra4783 2 วันที่ผ่านมา

    ❤❤❤🙏🙏🙏🙏💐🙏🙏

  • @asgrewal5930
    @asgrewal5930 2 วันที่ผ่านมา

    🌹🙏🙏🙏🙏🙏🌹

  • @DeepVirk-b7t
    @DeepVirk-b7t 2 วันที่ผ่านมา

    🙏

  • @MejarSingh-m9l
    @MejarSingh-m9l 2 วันที่ผ่านมา

    Mn de Ji pr thikk ji mere hmsfar saath chahida ji gindgi da skoon tuhade naal hi saeb

  • @davindersaini8629
    @davindersaini8629 2 วันที่ผ่านมา

    ,,🙏🙏🙏🙏🙏🙏