Pakhandi Baba ਕਿਵੇਂ ਡੇਰੇ ਚ ਬੈਠਾ ਕਿਵੇਂ ਦੱਸ ਦਿੰਦਾ ਘਰ ਦਾ ਰੰਗ ? Jasvir Soni | Pakhand | Kaint Punjabi

แชร์
ฝัง
  • เผยแพร่เมื่อ 18 ธ.ค. 2024

ความคิดเห็น • 179

  • @kaintpunjabi
    @kaintpunjabi  2 ปีที่แล้ว +3

    th-cam.com/video/UEg-KihXtWs/w-d-xo.html ਧੂਰੀ ਵਾਲੀ ਕੁੜੀ ਦੇ ਪੁਨਰ ਜਨਮ‌ ਦੀ ਸੁਣੋ ਸਚਾਈ

  • @hiravideoamritsar6383
    @hiravideoamritsar6383 2 ปีที่แล้ว +20

    ਖਾ ਲਿਆ ਪੰਜਾਬ ਨੂੰ ਬਾਬਿਆਂ ਨੇ,,,ਪਰ ਥੱਲੇ ਕਮੈਂਟ ਪੜ ਕੇ ਲੱਗਦਾ ਕਿ ਲੋਕ ਇਸ ਦਲਦਲ ਚੋਂ ਨਿਕਲਣਾ ਹੀ ਨਹੀਂ ਚਾਹੁੰਦੇ,,

    • @palklair6228
      @palklair6228 2 ปีที่แล้ว +1

      Hira Video ---- ਬਾਬਾ ਨਾਨਕ ਤੋ ਵੀ ਤੇਰੇ ਵਰਗੇ ਦੂਖੀ ਹੀ ਸਨ। ਤੇ ਬਾਬਾ ਨਾਨਕ ਜੀ ਨੂੰ ਭੂਤਨਾ ਬੇਤਾਲਾ ਕਹਿੰਦੇ ਸਨ। ਤੇਰੇ ਵਰਗਿਆ ਨੇ, ਬਹੀ ਬਾਬਾ ਨਾਨਕ ਜੀ ਨੂੰ ਪਿੰਡ ਵਿਚ ਇਕ ਰਾਤ ਵੀ ਰਹਿਣ ਨਹੀ ਦਿਤਾ। ਧੱਕੇ ਮਾਰਕੇ, ਬਾਬਾ ਨਾਨਕ ਜੀ, ਤੇ ਬਾਲਾ ਮਰਦਾਨਾ ਜੀ ਨੂੰ, ਧਕੇ ਮਾਰਕੇ ਪਿੰਡੋ ਬਾਹਰ ਕਢਿਆ।
      ਫਿਰਵੀ ਬਾਬਾ ਨਾਨਕ ਜੀ ਨੇ ਬਚਨ ਕੀਤਾ ਕਿ ਵਸਦੇ ਰਰਹੋ!!

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 2 ปีที่แล้ว +6

    ਲੋਕ ਆਪ ਹੀ ਆਪਿਸ ਵਿੱਚ ਗੱਲਾਂ ਕਰਦੇ ਹਨ ਪਰ ਬਾਬੇ ਦਾ ਦਲਾਲ ਵਿੱਚ ਬੈਠਾ ਹੀ ਸੁੱਣਦਾ ਅੱਜ ਕੱਲ ਤਾਂ ਕੈਮਰਿਆਂ ਰਾਂਹੀ ਹੀ ਸੁੱਣਦਾ ਰਹਿੰਦਾ ਹੈ

  • @kawalsingh8425
    @kawalsingh8425 2 ปีที่แล้ว +8

    Satnam waheguru ji 🙏🙏🙏🙏🙏

  • @forman9813
    @forman9813 2 ปีที่แล้ว +5

    ੴ ਧੰਨਵਾਦ ਕਰਦੇ ਹਾਂ ਪਖੰਡੀ ਆ ਦਾ ਪਾਰਦਾ ਫਾਸ ਕਰਦੇ ਹੋ

  • @sunnysahota5556
    @sunnysahota5556 2 ปีที่แล้ว +4

    ਵੱਡੇ ਵੀਰ ਜੀ ਮੈਂ ਤੁਹਾਡੀ ਨਾਲ ਸਹਿਮਤ ਨਹੀਂ ਹਾਂ ਰੱਬ ਦਾ ਨਾਮ ਹੈ ਤਾਂ ਸ਼ੈਤਾਨ ਦਾ ਵੀ ਨਾਮ ਹੈ,ਵੱਡੇ ਵੀਰ ਜੀ ਕੁੱਝ ਕੇ ਬਾਬਿਆਂ ਕੋਲ ਕਾਲਾ ਜਾਦੂ ਹੁੰਦਾ ਹੈ ਤੇ ਸਿਲੇ ਕੱਢੇ ਹੁੰਦੇ ਹਨ ਜਿਸ ਵਿੱਚ ਕੁੱਝ ਆਤਮਾ ਉਹਨਾਂ ਨੇ ਆਪਣੇ ਵੱਸ ਵਿੱਚ ਕੀਤੀਆ ਹੁੰਦੀਆ ਹਨ ਉਹ ਬਾਬੇ ਉੱਨਾਂ ਆਤਮਾਵਾ ਦੇ ਕੋਲੋਂ ਆਪਣੇ ਕੰਮ ਲੈਂਦੇ ਹਨ?

    • @MandeepKaur-ew6xx
      @MandeepKaur-ew6xx 5 หลายเดือนก่อน

      Nhi Aisa kuch nhi hota

    • @gurpreetkhokher243
      @gurpreetkhokher243 2 หลายเดือนก่อน

      ਸਹੀ ਗੱਲ ਆ ਬਾਈ ਇਹ ਮੇਰੇ ਨਾਲ ਹੋ ਚੁਕਿਆ। ਤੇ ਮੈਂ ਕਿਸੇ ਡਾਕਟਰ ਕੋਲੋਂ ਠੀਕ ਨਹੀਂ ਹੋਇਆ ਇਕ ਸਿਆਣੇ ਨੇ ਕਰੇਆ ਪਰ ਉਹ ਵਹਿਮ ਚ ਨਹੀਂ ਪੋਂਦਾ ਓਹਨੇ ਸਿਰਫ ਮੈਨੂੰ ਗੁਰੂ ਘਰ ਦੇ ਲੜ ਲਾਇਆ ਓਹਨਾ ਨੇ ਮੈਨੂੰ ਮੇਰੇ ਸ਼ਾਰੇ ਰੋਗ ਦਸ ਦਿਤੇ ਜੋ ਮੈਨੂੰ ਲਗੇ ਸੀ ਤੇ ਹੁਣ ਮੈਂ ਬਿਲਕੁਲ ਠੀਕ ਆ। ਜੋ ਮੇਰੇ ਨਾਲ ਬੀਤੀ ਆ ਉਸਤੋਂ ਪਹਿਲਾਂ ਉਹ ਮੈਂ ਹੀ ਜਾਣਦਾ ਬੁਹਤ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੋ ਦਿਖਦੀਆਂ ਨਹੀਂ ਪਰ ਹਿੰਦੀਆਂ

    • @MehardeepSingh-k5g
      @MehardeepSingh-k5g หลายเดือนก่อน

      Bai mano ja na. Kai jootha hunda na. 😊Hunda bohat kuch ha

  • @jarnailsigh8643
    @jarnailsigh8643 2 ปีที่แล้ว +2

    ਬਾਈ ਸੋਨੀ ਤਰਕਸੀਲ ਵਾਲੇ ਕਹਿੰਦੇ ਨੇ ਵੀ ਦੁੱਖ ਜਿਸਨੂੰ ਹੈ ਬੱਸ ਦੁੱਖ ਉਸ ਨੂੰ ਹੀ ਹੁੰਦਾ ਹੈ।ਪਰ ਜਦੋ ਆਪਾ ਕਿਸੇ ਦਾ ਦੁੱਖ ਵੇਖਦੇ ਹਾ ਤਾਂ ਮਨ ਹਰ ਇੱਕ ਦਾ ਭਰ ਆਊਂਦਾ ਹੈ।ਜੇ ਕਿਸੇ ਦੇ ਪੁੱਤਰ ਹੋ ਜਾਂਦਾ ਹੈ ਤਾਂ ਸਾਰੇ ਰਿਸਤੇਦਾਰ ,ਯਾਰ,ਦੋਸਤ ਖੁਸ਼ੀ ਮਨਾਊਦੇ ਹਨ.

  • @jvgvdhb7486
    @jvgvdhb7486 2 ปีที่แล้ว +8

    ਹੈ ਪਾਖੰਡੀ ਬਾਬੇ ਸੱਚ ਹੈ ਪਰ ਸੰਤ ਜੀ ਵੀ ਹਨ ਸਭ ਜਾਣਦੇ ਸ਼ਕਤੀ ਹੈ। ਤੁਸੀਂ ਅੱਜ ਤੱਕ ਪਾਖੰਡੀ ਬਾਬੇ ਦੇਖੈ ਤੁਹਾਡੀ ਕਿਸਮਤ ਵਿੱਚ ਸੰਤਾਂ ਨਾਲ਼ ਮਿਲਨ ਹੈ ਹੀ ਨਹੀਂ ਨਿਕੰਮੇ

    • @goldykang6279
      @goldykang6279 2 ปีที่แล้ว +1

      Sant koi nahi aa sab pakhand aa

    • @palklair6228
      @palklair6228 2 ปีที่แล้ว

      Jvgvdhb. ✓✓✓✓ ਜੀ।

    • @palklair6228
      @palklair6228 2 ปีที่แล้ว

      @@goldykang6279 ਜੀ! ਤੈਨੂੰ ਸੰਤ , ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਵੀ ਪਖੰਡੀ ਹੀ ਲਗਦੇ ਨੇ। ਇਹ ਢਢਰੀ ਦੀ ਸੋਚ!

    • @KalaNapari
      @KalaNapari 4 หลายเดือนก่อน

      ​@@goldykang6279 thanu kuj ni pta sala kuj ni hunda. Oh londea jea. Kudrat secience to bht waddi a kudrat de kamm. Secience nu v aj tk smj ni lag ske. Chngi tra. Te tu ki a. Oye. Sla.a sun k. Bhonkn lag jan ge. Apne ghrdea nu smja. Sanu na ds itye aake

  • @jagtarmaan2653
    @jagtarmaan2653 2 ปีที่แล้ว +4

    ਤਰਕਸ਼ੀਲ ਸਹੀ ਬਹੁਤ ਗੱਲਾਂ ਵਿੱਚ ਪਰ ਜਿਹੜੇ ਪੂਰਨ ਸੰਤ ਹੈ ਉਹ ਬਹੁਤ ਭਲੇ ਕਰਦੇ ਹਨ ਲੋਕਾਂ ਦੇ

  • @gorasabdhu5854
    @gorasabdhu5854 2 ปีที่แล้ว +22

    ਫੇਰ ਤਾਂ ਬਾਬੇ ਨੂੰ ਆਪਣੀ ਮੌਤ ਬਾਰੇ ਵੀ ਪਤਾ ਹੋਣਾ ਚਾਹੀਦਾ ਉਸ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਇਸ ਟਾਇਮ ਤੇ ਮਰ ਜਾਣਾ ਹੈ

  • @antieuntie8724
    @antieuntie8724 2 ปีที่แล้ว +14

    ਸਾਹ ਸੀ ਕਾਲ ? ਨਹੀ ਪੁੱਤਰਾ ਸਤਿ ਸੀ੍ ਅਕਾਲ ਬੌਲੌ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ🙏🙏

    • @jagroopsingh9415
      @jagroopsingh9415 2 ปีที่แล้ว

      ਇਹ ਤਾਂ ਰੱਬ ਨੂੰ ਵੀ ਮੰਨਦੇ

  • @BhupinderSingh-ey8ih
    @BhupinderSingh-ey8ih 2 ปีที่แล้ว +2

    Very good Kamal Di gal baat

  • @Amandeepsinghbabaji
    @Amandeepsinghbabaji 2 ปีที่แล้ว +3

    Waheguru g Waheguru g

  • @__its_Sardar_Ji__
    @__its_Sardar_Ji__ 2 ปีที่แล้ว +1

    Babe guruNanak ji waheguru ji nu mano aur kise babe da khol jaan de load ne aaa👏🏾wmk

  • @krishansingh786
    @krishansingh786 2 ปีที่แล้ว +3

    ਬਿਲਕੁਲ ਸਹੀ ਜੀ

  • @mandeepbhangu5400
    @mandeepbhangu5400 2 ปีที่แล้ว +7

    Mnya ajj kal pakhandi babe v haige ne par sache babe v bhut ne jina ne bhagti kati hoyi a loka bhut bhla krde ne plzz kise nu glt ni bolna chahida

  • @sheerasingh434
    @sheerasingh434 2 ปีที่แล้ว +36

    Main apni Mata te 2lakh la P G I ch par ik baba c jo seva karda c os kol meri mata 10 rupes ch theek ho gyi hun sony g nu eh pushu eh kida ho gya sare babe ik ni hunde

    • @varinderjuneja1
      @varinderjuneja1 2 ปีที่แล้ว +7

      veer ji jinu faida hunda ohnu pta he , aina da ki ae

    • @gurtejsingh5113
      @gurtejsingh5113 2 ปีที่แล้ว +1

      Kehra baba ji address dus sakdeoo🙏

    • @kuldeepsinghlahoria5268
      @kuldeepsinghlahoria5268 2 ปีที่แล้ว

      @@gurlalsinghbrar111 veer ji babe bare dassio sada ik banda bohat dukhi aa menu beshak inbox kardio pls

    • @BaljinderSingh-qu8do
      @BaljinderSingh-qu8do 2 ปีที่แล้ว

      Veer g please address daso

    • @varinderjuneja1
      @varinderjuneja1 2 ปีที่แล้ว

      Veer ji das do je kise da faida hunda ae sewa da Kam ae

  • @msgill4307
    @msgill4307 2 ปีที่แล้ว +3

    ਕੋਈ ਸ਼ੋਰਸ ਨਹੀਂ। ਬਿਲਕੁਲ ਠੀਕ ਦਸਦੇ ਹਨ। ਛਤਦੇ ਉਪਰ ਛਤ ਅਤੇ ਉਸ ਉਪਰ ਵਲਗਨ ਅਤੇ ਉਪਰ ਪਈ ਪੌੜੀ ਉਹ ਵੀ ਤੀਜੇ ਡੰਡੇ ਤੋਂ ਟੁਟੀ ਉਹ ਕਿਵੇ ਦਿਸ ਗਈ। ਛਤ ਉਪਰ ਤੇੜ ਕਿਸ ਤਰ੍ਹਾਂ ਦਿਸ ਗਈ। ਇਹ ਸਹੀ ਦਸ ਦਿੰਦੇ ਹਨ।

    • @deepkamal4625
      @deepkamal4625 4 หลายเดือนก่อน

      Tusi kitho ho veer ji

  • @msgill4307
    @msgill4307 2 ปีที่แล้ว +7

    ਆਪ ਕਿਹੜੀ ਦੁਨੀਆਂ ਵਿੱਚ ਹੋ। ਦਬਿਆ ਧਨ ਕਿਵੇਂ ਪਤਾ ਲਗਾ ਲੈਂਦੇ ਹਨ।

  • @gurdaskhaira2181
    @gurdaskhaira2181 2 ปีที่แล้ว +1

    100.right

  • @KulwantSingh-wh1wy
    @KulwantSingh-wh1wy 2 ปีที่แล้ว +8

    Nyc

  • @naveennain7966
    @naveennain7966 2 ปีที่แล้ว +1

    Right Uncle g

  • @gamernav8245
    @gamernav8245 2 ปีที่แล้ว +7

    ਬਹੁਤ ਪਾਖੰਡ ਹੋਵੇਗਾ,ਪਰ ਇਕ ਬਾਬੇ ਕੋਲ ਅਸੀਂ ਗਏ, ਓਸ ਨੇ ਦੱਸਿਆ ਕੀ ਤੁਹਾਡੇ ਘਰ ਚ ਏਨੇ ਦਰਵਾਜੇ ਹੈ, ਬਿਲਕੁਲ ਸਹੀ ਸੀ,ਮੈਂ ਹੈਰਾਨ ਸੀ ਕੀ ਇਸ ਨੂੰ ਕਿਦਾ ਪਤਾ ਲੱਗਿਆ,

    • @tycoonff
      @tycoonff 2 ปีที่แล้ว

      ਮੈਵੀ ਬਿਨਾਂ ਦੱਸੇ ਬਹੁਤ ਬਾਬੇ ਆਕ
      ਆਕੋਲਗਿਆਹਾ ਇਨ੍ਹਾਂ ਨੂੰ ਕੰਖ ਵੀ ਨਹੀਂ ਪਤਾ ਮਾਤਾ ਦੀ ਚੌਕੀ ਵਾਲੀ ਵੀ ਪਖੱਡ ਹਦਾ

  • @ravix331
    @ravix331 2 ปีที่แล้ว +2

    Very nice

  • @jasvindrasidhubrar3829
    @jasvindrasidhubrar3829 2 ปีที่แล้ว +3

    Babe fal duje lot v pa dinde aa, j koi lot aa jave. 😂

  • @kulwindersinghkulwindersin3245
    @kulwindersinghkulwindersin3245 2 ปีที่แล้ว +1

    ਬਾਈ ਜੀ ਬਾਬੇ ਬਹੁਤ ਸਾਰੇ ਸਹੀ ਹਨ ਜੇ ਨਹੀਂ ਜੁਕੀਨ ਆਉਂਦਾ ਤਾਂ ਜਗਾਰਾਮ ਤੀਰਥ ਪਿੰਡ ਹੈ ਉਥੇ ਜਾਕੇ ਵੇਖੋ ਬਾਬੇ ਦਾ ਨਾਮ ਨਿੱਕਾ ਸਿੰਘ ਹੈ ਇਹ ਪਿੰਡ ਦਮਦਮਾ ਸਾਹਿਬ ਕੋਲ ਹੈ ਮਾਨਸਾ ਤੋਂ ਬਣਾਂਵਾਲੀ ਥਰਮਲ ਪਲਾਂਟ ਕੋਲ ਹੈ ਜਾਕੇ ਜ਼ਰੂਰ ਖੋਜ ਕਰਕੇ ਵੇਖੋ ਤੂਹਾਨੂੰ ਚੰਗੀ ਤਰ੍ਹਾਂ ਜੁਕੀਨ ਹੋ ਜਾਵੇਗਾ ਕਿ ਬਾਬਾ ਵਿੱਚ ਕਿਨਾਂ ਦਮ ਹੈ

  • @msgill4307
    @msgill4307 2 ปีที่แล้ว +3

    ਅਗਰ ਗਲਤ ਦਸਣ ਤਾਂ ਪਿੰਡਾਂ ਵਾਲੇ ਲਿਹਾਜ਼ ਨਹੀਂ ਰਖਦੇ ਮਿੰਟੋ ਮਿੰਟ ਗਲ ਫੈਲਦੀ ਹੈ। ਚੇਲੇ ਕਿਤੇ ਨਹੀਂ ਏਨੇ ਜੋ ਸਾਰੇ ਰਿਕਾਰਡ ਰਖਣ। ਇਹ ਕਿਸੇ ਕਿਸੇ ਦੀ ਭਗਤੀ ਨੂੰ ਹੀ ਸਲਾਮ ਹੈ।

  • @user-zg1my8xs3f
    @user-zg1my8xs3f 2 ปีที่แล้ว

    Bai ji tarksheel susity tokoi kes hendil karvon lie kini fees aa

  • @sonifirozpuria7776
    @sonifirozpuria7776 2 ปีที่แล้ว +1

    Jasveer soni ji wah kya Kamal ka shakk door keeta

  • @hobbychahal9062
    @hobbychahal9062 2 ปีที่แล้ว +6

    🙏🙏

  • @sandhujs3829
    @sandhujs3829 2 ปีที่แล้ว +5

    super awareness .....salute....shabash

  • @avneet-f5o
    @avneet-f5o 2 ปีที่แล้ว +3

    Veer ji selut ਵੀਰ ਜੀ ਏਸ ਬਾਬਾ ਨਾਲ ਗੱਲ ਬਾਤ ਨਾ ਕਰਿਆ ਕਰੋ a ਤਾ ਰੱਬ ਨੂੰ ਵੀ ਨਹੀਂ ਮੰਨਦੇ 🙏🙏

    • @palklair6228
      @palklair6228 2 ปีที่แล้ว +1

      ਅਤਿ ਸਤਿਕਾਰਯੋਗ Avneet Jagera ਜੀ: ਤੁਹਾਡਾ ਕੁੰਮੈਂਟ ਬਹੁਤ ਸੱਚਾ & ਅੱਛਾ ਲੱਗਾ ਜੀ। ਧੰਨਵਾਦ!

  • @palklair6228
    @palklair6228 2 ปีที่แล้ว +3

    ਪਤਰਕਾਰ ਜੀ! ਤੁਸੀ ਜਗਾ ਜਗਾ ਮਾਇਕ ਲੈਕੇ ਫਿਰਨ ਨਾਲੋ ਬਾਬਾ ਬਣਜੋ। ਫੇਰ ਪਤਾ ਲਗੇਗਾ ਕਿ ਬਾਬਾ ਬਨਣਾ ਕੈਸਾ ਹੈ।
    ਬਾਬਾ ਤਾ ਬਾਬਾ ਨਾਨਕ ਜੀ ਵੀ ਬਣੇ ਸਨ। ਪਰ ਲੋਕਾ ਨੇ ਭੂਤਨਾ ਬੇਤਾਲਾ, ਤੇ ਕਈ ਪਿੰਡਾ ਚ ਨੌਜੁਆਨਾ ਨੇ ਬਾਲਾ, ਮਰਦਾਨਾ, ਬਾਬਾ ਨਾਨਕ ਜੀ ਨੂੰ ਧੱਕੇ ਮਾਰਕੇ ਪਿੰਡ ਚੋ ਕਢਿਆ। ਤੇ ਇਕ ਰਾਤ ਵੀ ਰਹਿਣ ਨਹੀ ਦਿਤਾ।
    ਤਾ ਵੀ ਬਾਬਾ ਨਾਨਕ ਜੀ ਬਚਨ ਕੀਤਾ ਕਿ ਵਸਦੇ ਰਹੋ।
    ਕਈ ਪਿਡਾ ਵਾਲੇ ਬਾਬਾ ਨਾਨਕ ਜੀ ਦੀ ਸੇਵਾ ਕਰਦੇ, ਤੇ ਉਨਾ ਨੂ ਬਚਨ ਕਰਦੇ ਕਿ ਉਜੱੜ ਜਾਉ।

  • @haneefkhanhande1513
    @haneefkhanhande1513 2 ปีที่แล้ว +13

    A jhuth boli janda 1997. 98 ch ade bap kole fon hage c pinda ch ta fon hi 2000 to bad aye he

  • @kulwindersingh-du6lt
    @kulwindersingh-du6lt 2 ปีที่แล้ว +2

    ਘਰ ਦਾ ਰੰਗ ਤੇ ਹੋਰ ਕੁੱਝ ਪੁੱਛ ਕੇ ਲੋਕਾਂ ਨੇ ਅੰਬ ਲੈਣੇ ਨੇ। ਬਾਬੇ ਫਲ ਨਹੀ ਪਾਉਂਦੇ ਪਾਖੰਡੀ ਬਾਬੇ ਸਿਰਫ਼ ਲੋਕਾਂ ਨੂੰ ਲੁੱਟਦੇ ਨੇ। ਜਾਣੀ ਜਾਨ ਕੋਲੋ ਲੈਣਾ ਕੀ ਆ?

  • @preetpunjaban10877
    @preetpunjaban10877 2 ปีที่แล้ว +5

    👍

  • @sundardev5370
    @sundardev5370 2 ปีที่แล้ว +1

    ਕਰਨਦੀਪ

  • @gorakhan3045
    @gorakhan3045 2 ปีที่แล้ว +16

    Y ji bhulehke ch na raheo bhoot pret sabb kuch hai

    • @Mannusandhu1311
      @Mannusandhu1311 2 ปีที่แล้ว +2

      Veere ਭੂਤ ਪ੍ਰੇਤ ਸਾਰਾ ਕੁਛ ਹੁੰਦਾ ਪਰ ਆ ਸਾਰੇ ਏਥੇ ਬੈਠਕੇ ਗੱਲਾ ਮਾਰਦੇ ਪਰ ਜਦੋ ਕਿਸੇ ਤੇ ਪੈਦੀ ਆ ਉਦੋ ਪਤਾ ਲੱਗਦਾ

    • @nishansharn8860
      @nishansharn8860 2 ปีที่แล้ว

      ਬਿਲਕੁਲ ਸਹੀ ਗਲ ਆ ਜਿਨਾ ਨਾਲ ਬੀਤ ਦੀ ਉਹਨਾ ਨੂੰ ਪਤਾ ਹੁੰਦਾ

  • @JasvirSingh-ol7rn
    @JasvirSingh-ol7rn 2 ปีที่แล้ว

    1997 Vich kehde phone hude c

  • @ipatiala
    @ipatiala 2 ปีที่แล้ว

    ਲੋਕਾਂ ਨੂੰ ਇਹ ਗੱਲ ਸਮਝ ਆ ਜਾਵੇ ਕਿ ਨਾਂ ਰੱਬ ਹੈ ਤੇ ਨਾਂ ਹੀ ਕੋਈ ਬਾਬਾ। ਸਾਡੀ ਜ਼ਿੰਦਗੀ ਸੁਖਾਲੀ ਕਰਨ ਵਾਲੀ ਇੱਕ ਭੀ ਖੋਜ ਰਿਸ਼ੀਆਂ ਮੁਨੀਆਂ ਵਾਲੇ ਦੇਸ਼ ਵਿੱਚ ਨਹੀਂ ਹੋਈ।

    • @sardoolsinghmukkkersardool1169
      @sardoolsinghmukkkersardool1169 2 ปีที่แล้ว

      ਚਲੋ ਆਪਾਂ ਤੁਹਾਡੀ ਮੰਨ ਲੈਨੇਂ ਹਾਂ ਜੀ ਰੱਬ ਨਹੀਂ ਹੈ ਇਹ ਗੱਲ ਸਾਰੇ ਮੰਨਣ ਲੱਗ ਜਾਣ ਦੁਨੀਆਂ ਤੇ ਪਾਪ ਅੱਗੇ ਬਹੁਤ ਹਨ ਇੰਨਾਂ ਵਿੱਚ ਬਹੁਤ ਵਾਧਾ ਹੋ ਜਾਵੇਗਾ ਜੀ

    • @KalaNapari
      @KalaNapari 4 หลายเดือนก่อน

      Bs. Kr oye. Rab haiga. Hun su. Gusa. Sala. Mehndi pur Bala ji ja. Nale ehnu leja jeda lal pagg bn k betha kutta viche tu sla chwl khe
      Sb nu iko rasse na bnno jo dilo bagtti krde a. Oh kde apne aap nu dunia nal jda wah wasta ni rkhda

  • @naveloilnabhipanchakarmana6145
    @naveloilnabhipanchakarmana6145 2 ปีที่แล้ว

    1998 cha phone ketho ay c

    • @Khalsa1699mrsingh
      @Khalsa1699mrsingh 6 หลายเดือนก่อน

      Tuhanu ni pata ta jaroori ni b cheez ha hi nahi c

  • @YuvrajSingh-ke5el
    @YuvrajSingh-ke5el 2 ปีที่แล้ว +4

    Very nyc sir.

  • @darbaraeqadriadadasaisarka194
    @darbaraeqadriadadasaisarka194 2 ปีที่แล้ว +1

    ih bhai saab ta ih v keh dengey ke rabb nahi hai.fer kahuga ke dikhao rabb hun kihda dikhauga rabb isnu .ih har gal tarak nal krda

  • @jaswantsinghchhina
    @jaswantsinghchhina ปีที่แล้ว

    Bageshwar dham bare tuhada ki vichar aa ji

  • @gurdaskhaira2181
    @gurdaskhaira2181 2 ปีที่แล้ว

    Good knolage

  • @jyotirai3702
    @jyotirai3702 2 ปีที่แล้ว

    ਪਹਿਲਾਂ ਇਹਦਾ ਇਲਾਜ ਕਰਵਾਉਣ

  • @minturandhawa7805
    @minturandhawa7805 2 ปีที่แล้ว +2

    97 ਵਿੱਚ ਕਿਹੜਾ ਏਨੇ ਫੋਨ ਹੁੰਦੇ ਸੀ

    • @gurdeepdhother7337
      @gurdeepdhother7337 2 ปีที่แล้ว +1

      1992 ਚ ਪਿੰਡਾਂ ਵਿੱਚ ਲਾਈਨ ਲੈਂਡ ਫੋਨ ਲੱਗ ਚੁੱਕੇ ਸੀ।

    • @KalaNapari
      @KalaNapari 4 หลายเดือนก่อน

      ​@@gurdeepdhother7337bs kr oye land line b sb de ghr ni c. Jda n fudu bnawa kro

  • @BEAUTYINHOME
    @BEAUTYINHOME 2 ปีที่แล้ว +2

    J babe sab jande hunde tan DEEP SIDHU 22 g da katal bare v puch leo...Fer tan hor v bhut mystery case ehna kolon hi hal karwa Lyn lok.

  • @GurpreetSingh-ie9ru
    @GurpreetSingh-ie9ru 2 ปีที่แล้ว +1

    ਬਾਈ ਜੀ ਪਿੰਡਾਂ ਵਿੱਚ ਬਾਬੇ ਮਣਕਾ ਪਿੱਤਲ ਦੀ ਕੌਲੀ ਚ ਪਾਕੇ ਡੰਡਾ ਚਾਰੇ ਪਾਸੇ ਕਮਾਉਂਦੇ ਮਣਕਾ ਕੌਲੀ ਚ ਬੁੜਕਦਾ ਓਦਾ ਕੀ ਮਸਲਾ ਹੁੰਦਾ

  • @banisingh1278
    @banisingh1278 2 ปีที่แล้ว +5

    Right sir g

  • @punjabirasoikhanna46
    @punjabirasoikhanna46 2 ปีที่แล้ว +4

    Right.sir

  • @sidhuofficialman967
    @sidhuofficialman967 2 ปีที่แล้ว +8

    Bai ji bhut kuch haiga duniya te so kise nu maada na kaho tusi fr hje kuj dekhya ni

  • @harjindersingh5685
    @harjindersingh5685 2 ปีที่แล้ว

    Yarr landline phone ta Ha c us time

  • @vinodbhargav9019
    @vinodbhargav9019 2 ปีที่แล้ว +1

    I don't understand

  • @gulshanpreet2016
    @gulshanpreet2016 2 ปีที่แล้ว +2

    Wmk ji 🙏🙏🏻

  • @bobbysingh2905
    @bobbysingh2905 2 ปีที่แล้ว

    Camra nu dekhi jandha

  • @sukhmaansaab1963
    @sukhmaansaab1963 2 ปีที่แล้ว +2

    ਕਾਲਾ ਜਾਦੂ ਵੀ ਹੁੰਦਾ ਅਾ ਜੋਂ ਸਿਖੇ ਹੁੰਦੇ ਓ ਕਰਦੇ ਅਾ , ਕਾਲਾ ਇਲਮ ਜਿਸਨੂੰ ਕਹਿੰਦੇ ,ਪਰ ਏ ਜਾਦੂ ਪਾਕਿਸਤਾਨ ਚਾਂ ਚਲਦਾ , ਉਦਰ ਲੋਕ ਕਰਦੇ ਅਾ ਇੱਦਾ , ਪਰ ਇਥੇ ਨਹੀਂ ,

  • @sabhisingh2567
    @sabhisingh2567 2 ปีที่แล้ว

    Vdhia 22

  • @sheerasingh434
    @sheerasingh434 2 ปีที่แล้ว +4

    Meri interview karvao mere kuj swal a fer manuga sony g nu

    • @ਜਗਵਿੰਦਰ
      @ਜਗਵਿੰਦਰ 2 ปีที่แล้ว

      Me jAnda y ehnu me u dss tere sawal puch k reply krdu ,I know him very well ,mere sher to ne Sony uncle

  • @golababa786
    @golababa786 2 ปีที่แล้ว +1

    ਜੇਡਾ ਦੂਜੇ ਨੂੰ ਕਹੇ ਮਾੜਾ ਓ ਆਪ ਵੀ ਚੰਗਾ ਨੀ ਹੋ ਸਕਦਾ

    • @palklair6228
      @palklair6228 2 ปีที่แล้ว +1

      ਵਾਹ!!!! ਜੀ ਬਹੁਤ ਹੀ ਵਧੀਆ ਕੁੰਮੈੰਟ ਹੈ ਜੀ।

  • @manpreetsingharang3995
    @manpreetsingharang3995 2 ปีที่แล้ว +2

    Y g Talwandi sabo jila bathinda ik kotthi aa os ch koi ik raat hi ruk k dikha de lagg u pta tarksheel aale v pajjge c j kise nu nhi jakeen taa Talwandi sabo aa k kotthi ja k ik raat rah ke dekh le

    • @sarbjitsingh-tr3gk
      @sarbjitsingh-tr3gk 2 ปีที่แล้ว

      ਮੈਂ ਦੇਖੀ ਵੀਡੀਓ ਯੂ-ਟਿਊਬ ਤੇ ਹੈਗੀ ਆ

    • @sarbjitsingh-tr3gk
      @sarbjitsingh-tr3gk 2 ปีที่แล้ว

      th-cam.com/video/VFW7uA6W6m0/w-d-xo.html

  • @kulwinderkumar3822
    @kulwinderkumar3822 2 ปีที่แล้ว +2

    Mere v father saab ohna da janam v punar hi hoyea c. Pehla pandit c . aur es janam ch jdo dhote hunde c apne pishle janam vale ghr le k gye c mere dady mere dada g nu. Naam v dsea c apne brother da. Gharwali te bach v dekhe ja k. Us time media nai hunda c. Jado naam othe ja k pta kita ta othe hi rehnde c oh jithe mere father saab da pehla janam hoyea c. Filor da janam c.apne vdde brother nu v dekhea mere father saab ne ghr ja k. Really koi eh fake ya bni bnai gall nai aa. Sach aa eh.

  • @sarbjitmehrok2185
    @sarbjitmehrok2185 2 ปีที่แล้ว

    jagpal pur phagwara

  • @mandeep8604
    @mandeep8604 2 ปีที่แล้ว +1

    Bhai je pandokar sarkar, bageshvar dham ke bare main kya kahna jarur btana

  • @jassgarry4086
    @jassgarry4086 2 ปีที่แล้ว +2

    Sare babe iko jehe nhi hunde

  • @Mannusandhu1311
    @Mannusandhu1311 2 ปีที่แล้ว

    Veere ਏਥੇ ਬੈਠ ਕੇ ਗੱਲਾ ਨਾ ਮਾਰੋ ਰਾਤ ਨੂ ਭੂਤ ਪ੍ਰੇਤ ਵਾਲੇ ਥਾਂ ਤੇ ਜਾਕੇ ਦਿਖਾਉਣ ਫਿਰ ਪਤਾ ਲੱਗੂ ਤੁਹਾਡੀ ਤਰਕਸ਼ੀਲ ਦਾ ਨਾਂ ਸਾਰਾ ਕੁਛ ਛੱਡ ਕੇ ਭੱਜੇ ਤਾਂ

    • @GurpreetSingh-jg3pg
      @GurpreetSingh-jg3pg 2 ปีที่แล้ว +1

      ਕਿਹਾ ਜਾਂਦਾ ਹੈ ਕਿ ਕਲਯੁਗ ਵਿੱਚ ਇੱਕ ਸਮਾਂ ਐਸਾ ਆਵੇਗਾ ਜਦੋਂ ਕੋਈ ਵੀ ਰੱਬ ਨੂੰ ਨਹੀਂ ਮੰਨੇਗਾ ਸਾਰੇ ਵਿਗਿਆਨ ਤੇ ਭਰੋਸਾ ਕਰਨਗੇ ਹੁਣ ਜਿਵੇਂ ਘਰ ਘਰ ਬਾਬੇ ਹਨ ਫਿਰ ਘਰ ਘਰ ਤਰਕਸ਼ੀਲ ਹੋਣਗੇ।
      ਘਟੀਆ ਕਿਸਮ ਦੇ ਤਰਕਸ਼ੀਲਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਇਹ ਲਾਹਨਤੀ ਲੋਕ ਹਨ ਇੱਕ ਦਿਨ ਦੂਨੀਆਂ ਨੂੰ ਰੱਬ ਤੋਂ ਦੂਰ ਕਰਕੇ ਛੱਡਣਗੇ

    • @Mannusandhu1311
      @Mannusandhu1311 2 ปีที่แล้ว

      @@GurpreetSingh-jg3pg ਸਹਿ ਗੱਲ ਆ veere ਕੈਮਰੇ ਤੇ ਬੈਠੇ ਭੋਕੀ ਜਾਂਦੇ ਆ ਐਨਾ ਕੋਲੋ ਕੋਈ ਚੱਜ ਦਾ ਕੰਮ ਤਾਂ ਹੁੰਦਾ ਨੀ

  • @drkartarsinghsaini8845
    @drkartarsinghsaini8845 2 ปีที่แล้ว +1

    Ao main dikhanda Han eh kithe hunda hai sab thik hai

  • @gurdeepkaur4344
    @gurdeepkaur4344 2 ปีที่แล้ว +1

    babe ne taskar bolo

  • @jagmeetsidhu6569
    @jagmeetsidhu6569 2 ปีที่แล้ว +1

    Dhan dhan satguru tera hi asra

  • @Shamshersingh-kk1rx
    @Shamshersingh-kk1rx 2 ปีที่แล้ว

    Ah ta ha ji

  • @yadvirk
    @yadvirk 2 ปีที่แล้ว

    Thode chanal nu vi ehi baba labeyaa hai koi hor videoo v pa leaa kroo

  • @MalkeetSingh-vw7fv
    @MalkeetSingh-vw7fv 2 ปีที่แล้ว +1

    A habitat a k munda ya kudi hona bande de upper depend a par ek case me tuhade dhiyan ch liyana chahunda mera ek rishtedar us de 3 kudiya hoyia ek kudi di bar nu janani di mot ho gyi fir us bande da dusra biyah hoyiya hun us de do munde a ek v kudi ni hoyi ede bare channa payo

  • @JaswantSingh-hl6bu
    @JaswantSingh-hl6bu 2 ปีที่แล้ว

    Very good

  • @galidisawersattabadshah5090
    @galidisawersattabadshah5090 2 ปีที่แล้ว +5

    Uncle ji tuhadi jankari layi das dawa ki paannje ungla ik sar ni hundiya ..so kise nu Maddi Changi na kaho ...tusi hje bhut door o Raab de Ghar to ..te shaktiyan ta Aaj vi haigiya. 🙏

  • @peergonspak
    @peergonspak 2 ปีที่แล้ว +2

    Fuddu a ehe Tarak sheel wala ena time kise kol ni hunda bai g

  • @sarbjitmehrok2185
    @sarbjitmehrok2185 2 ปีที่แล้ว

    aaji jagpal pur

  • @GurjantSingh-hi9um
    @GurjantSingh-hi9um 2 ปีที่แล้ว

    Sir ji lok ta hun v ni hatdy

  • @ramankaur188
    @ramankaur188 2 ปีที่แล้ว +1

    97 ਵਿੱਚ ਮੋਬਾਈਲ ਫੋਨ ਤੇ ਕੋਈ ਹੁੰਦਾ ਨਹੀ ਸੀ

  • @SandeepKumar-cd4jd
    @SandeepKumar-cd4jd 2 ปีที่แล้ว +1

    Sare Jile de na use Nu Pata Sare Ghar De Rang pata Kamal Di Kala

  • @baljitbains2732
    @baljitbains2732 2 ปีที่แล้ว +2

    Good g

  • @KaimzSardar_
    @KaimzSardar_ 2 ปีที่แล้ว

    Pahle te ghaint Punjabi wala logo badlo Punjabi ch hi banaao

  • @MS-px3lb
    @MS-px3lb 2 ปีที่แล้ว

    Nhi yr mude di gal nhi hoi yr m santusat nhi hoya bas eve tore mari janda ye

  • @imranmohammed5413
    @imranmohammed5413 2 ปีที่แล้ว +3

    Eh media wale knowldege ohde kolo mang rhe ne , jihne kitab nu touch v nhi kitta , eh apne ap nu ewe shekhiya mari ja reha

  • @harjindersingh5685
    @harjindersingh5685 2 ปีที่แล้ว +3

    Ea chanel na Ajj Koi chajj de gall kite a

  • @SandeepKumar-cd4jd
    @SandeepKumar-cd4jd 2 ปีที่แล้ว +1

    Pure Halke De Rang Yad Ho Jande Ek Bande ne FIR used Aana Pita Dana fir se gwandiya da Naam

  • @deeprathideeprathi2512
    @deeprathideeprathi2512 2 ปีที่แล้ว

    Kuch babe bilkul sahi dsde ne bai mai kise babe te viswas nahi karda par dekheya hai mai khud jithe sanu koi nahi janda si na kise nu das ke gaye par sariya galan sahi dasiya jeb ch paya saman bhi sahi daseya kuch na kuch ta hunda yaar

    • @zindagizindabad858
      @zindagizindabad858 2 ปีที่แล้ว

      Y suhani shah di video vikh you tube te o teri sab kuj dasdo, pr o kudi koi saadni ni

  • @lobhjitkaler544
    @lobhjitkaler544 2 ปีที่แล้ว

    Baba ki pata mere kanion aaune

  • @sarbjitmehrok2185
    @sarbjitmehrok2185 2 ปีที่แล้ว

    ja goal pur baba ammwala sara kuj das ndinda

  • @DevRaj-kk8zz
    @DevRaj-kk8zz 2 ปีที่แล้ว

    Sarse wala baba v asherwad dinda h tusi uthe jaao ik vari ohde bare v Koi daso ji 😂

  • @HarjitSingh-es4mk
    @HarjitSingh-es4mk 2 ปีที่แล้ว

    Bai patrkaar ji ehdia glan to tuhanu ni lgda ki tuc apna time waste kr rhe o

  • @dharamvir86
    @dharamvir86 2 ปีที่แล้ว

    Osta murakh di mor lagai jo kaha na sb kuj janla aa

  • @kulvirsingh7590
    @kulvirsingh7590 2 ปีที่แล้ว +1

    ਇਹ ਗੱਲ ਮੈਂ ਵੀ ਮੰਨਦਾ ਹੈ ਕਿ ਇਹ ਪੰਖਡੀ ਹੁੰਂਦੇ ਹੈ ਪਰ ਵੀਰ 97 ,98 ਵਿਚ ਮੁਬਾਇਲ ਫੋਨ ਨਹੀਂ ਹੁੰਦੇ ਸੀ ਇਹ ਤੇਰਾ ਗੱਪ ਹੈ

  • @surjetsingh5090
    @surjetsingh5090 2 ปีที่แล้ว

    8.

  • @punjabirecords1588
    @punjabirecords1588 2 ปีที่แล้ว

    ਬਾਈ ਕੋਈ ਹੋਰ ਕੰਮ ਕਰਲੋ

  • @pirtpalsingh2117
    @pirtpalsingh2117 2 ปีที่แล้ว

    Beta bai ne uncle aa tera

  • @rajjoshah1846
    @rajjoshah1846 2 ปีที่แล้ว +1

    Raju Shah 🙏🙏🙏🙏

  • @kohinoorsehgal8246
    @kohinoorsehgal8246 2 ปีที่แล้ว +3

    Babaji such bolde aa ji...

  • @hamrajsingh9279
    @hamrajsingh9279 2 ปีที่แล้ว +1

    Kaint ਨੀghaint

  • @jagmeetsidhu6569
    @jagmeetsidhu6569 2 ปีที่แล้ว

    Ik ajkl de babe ne kaali audi lai li

  • @tejsangha4276
    @tejsangha4276 2 ปีที่แล้ว

    Eh vi sach nahi hai ji