Aunty ji fikar na kareya karo ਭਾਬੀ ਜੀ ਐਂਡ paji ji tuhadi bhut jada care' krde aa❤❤ tusi aunty ji bhut jada lucky ho mere b papa nae àa meri marriage ho gyi aa mere mammy ਇਕੱਲੇ ਹੀ ਰਹਿਦੇ ਆ ਮੇਰਾ ਵੀਰ ਤੇ ਭਾਬੀ ਜੀ ਮੇਰੇ ਮਾਮੀ ਦੀ ਬਿਲਕੁਲ ਕੇਅਰ ਨੇ ਕਰਦੇ ਮੈਨੂੰ ਹੀ ਦੇਖਣੇ ਪੈਦਾ ਹੈ ਆਪਣੇ ਮੰਮਾ ਨੂੰ aunty ji tusi bhut lucky ho Raab ਤੁਹਾਡਾ ਹਮੇਸ਼ਾ eida he pyar ਬਣਾਏ ਰੱਖੇ 🎉🎉🎉
sachi bhut wadia lga...Hje shuruat aa..bhut agge jna tusi...surprise tusi dita khushi sanu bhut hoi..waheguru ji sab khushiyan den tohanu ...God Bless u all family ..❤🎉❤
♥️🌸 congratulations always tuhade aa har wish puri aa hunde aa rhan tuhade face ty eda he smile rkhe ty tuhanu kush dykh k sade face ty smile bani rhe 🧿
Vikram eh tuhadi mehnat te dooja saaf dil krke ho reha maada time nikal geya hun khushia he aangia❤️aunty noo kro k hun tusi har month ready reha kro har nwi chedj dekahan noo 🎉🎉🎉🎉🎉🎉🎉🎉
tuhada vlog dekh k manu rona aa geya i m so happy tusi bhut agge tk jao gaye ek din ek gl hor jdo v koi v nawi cheej le k aunde ho ta waheguru da shukrana jrue kreya kro
veere m thuadi family vlog ta bhut time de dekhdi c pr comment first time kr rhi aa hun ta assi newzealand aa mere mmy ve eda hi khush hoye c jdo assi washing machine lyi c congratulation aunty g veer g and bhabi ji
Very very congratulations veer ji and bhabo rani and auntie ji 🎉 🥳 sanu v idda hi khushi hoyi c kyu k jado kise nu koi cheej badi aoukhi mili hoe cha idda hi charda aa. Parmatma thanu Dunia di har Khushi deve🙏fom Italy 🥰🙏
Vikram veer tu dil ta changa bhut bolan di v bhut akal a soch v bhut vdia veere teri bs tuci you tube toh vina hor v koi kamm kro dono jne kamjaab hovoge jldi 👍🏻
Vry nyc vlog mny mny congratulations ji,,,rabb tuhnu bot bot tarkiya bakshe❤aunty ji nu keha karo k roya na karn,,,,❤baki manveer bot cute lagda GBU mnaveer
Congratulations ਜਦੋਂ ਮੰਮੀ ਰੋਂਦੇ ਆ ਨਾ ਆ ਤਾਂ ਸੱਚੀ ਮੈਨੂੰ ਵੀ ਰੋਣਾ ਆ ਜਾਂਦਾ ਮੰਮੀ ਜੀ ਨੂੰ ਕੋ ਨਾ ਰੋਇਆ ਕਰੋ😢😢😢
ਬਾਕੀ ਕੋਈ ਗੱਲ ਨਹੀਂ ਤੁਸੀਂ ਹਮੇਸ਼ਾ ਖੁਸ਼ ਰਹੋ ਅਸੀਂ ਵੀ ਇਹਨਾਂ ਗਰੀਬੀਆਂ ਵਿੱਚੋਂ ਹੀ ਲੰਘੇ ਹੋਏ ਹਾਂ ਰੱਬ ਤੁਹਾਡੇ ਹਰ ਇੱਕ ਮੁਰਾਦ ਨੂੰ ਪੂਰਾ ਕਰੇ ਹੋਰ ਵੀ ਵਧੀਆ ਵਧੀਆ ਸਮਾਨ ਤੁਹਾਡੇ ਘਰ ਆਵੇ😊
ਬਹੁਤ ਹੀ ਵਧਾਈ ਹੋਵੇ ਤੁਹਾਨੂੰ ਨਵੀਂ ਮਸ਼ੀਨ ਦੀ ਰੱਬ ਤੁਹਾਨੂੰ ਹੋਰ ਵੀ ਖੁਸ਼ੀਆਂ ਦੇਵੇ😊
Thank you so much
ਵਧਾਈਆਂ ਸਾਰੀ ਫੈਮਲੀ ਨੂੰ ਨਵੀਂ ਮਸ਼ੀਨ ਦੀਆਂ
Thnku g
ਸਾਡੇ ਵਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🙏❤️❤❤
ਵੀਰ ਜੀ ਬਹੁਤ ਬਹੁਤ ਮੁਬਾਰਕਾਂ ਮਸ਼ੀਨ ਦੀਆਂ ਰੱਬ ਆਪ ਸਭ ਨੂੰ ਖੁਸ਼ ਰੱਖਣ ਅੰਟੀ ਜੀ ਤੁਸੀਂ ਬਹੁਤ ਚੰਗੇ ਹੋ ਪ੍ਰੀਤ ਜੀ ਵੀਰ ਹਮੇਸ਼ਾ ਖੁਸ਼ ਰਹੋ ਮਨਵੀਰ ਨੂੰ ਬਹੁਤ ਸਾਰਾ ਪਿਆਰ ❤
Congratulations alll family
ਵੀਰ ਹੋਲੀ ਹੋਲੀ ਮਸ਼ੀਨ ਸਟੈਂਡ ਲੈ ਲਿਉ ਉਹ ਵਧੀਆ ਰਹਿੰਦਾ ਉਸ ਉਪਰ ਮਸ਼ੀਨ ਵਧੀਆ ਆ ਜਾਂਦੀ ਹੈ
Waheguru ji ਤਰੱਕੀ ਬਖਸ ਆਪ ਦੀ ਮਿਹਨਤ ਨੂੰ
Ok ji
ਮੁਬਾਰਕਾਂ ਬਹੁਤ ਬਹੁਤ ਅੰਟੀ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਹਿਗੁਰੂ ਸਚੇ ਪਾਤਸ਼ਾਹ ਜੀ ਤਰੱਕੀਆ ਬਖ਼ਸ਼ਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ 🙏🙏
ਵੀਰੇ ਜਦੋ ਆਪਣੇ- ਮਾਂ-ਬਾਪ ਖੁਸ਼ ਆ ਤੇ ਰਬ ਤੇ ਆਪਣੇ-ਆਪ ਆਪਣੇ-ਆਪ ਖੁਸ਼ ਹੋ ਜਾਂਦਾ ❤❤❤❤❤
Thnku g
ਹੈਲੋ ਸਤਿ ਸ਼੍ਰੀ ਅਕਾਲ ਜੀ ਨਵੀਂ ਮਸ਼ੀਨ ਦੀਆਂ ਬਹੁਤ ਬਹੁਤ ਵਧਾਈਆਂ ਆਪਣੀ ਮੰਮੀ ਜੀ ਦੀਆਂ ਰੀਝਾਂ ਪੂਰੀਆਂ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਖੁਸ਼ ਰਹੋ
ਹਾਏ ਓਏ ਰੱਬਾ ਰੱਬ ਕਿਸੇ ਨੂੰ ਗਰੀਬੀ ਨਾ ਦੇਵੇ ਕਿੰਨਾ ਖੁਸ਼ ਆ ਮਾਂ ਮੇਰੀ
Thnku g
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਮਸ਼ੀਨ ਦੀਆਂ ਖੁਸ਼ ਰਿਹਾ ਕਰੋ ਇਸੇ ਤਰ੍ਹਾਂ ਵਧੀਆ ਸਭ ਕੁਝ ਹੋ ਜਾਣਾ ਹ ਸਭ ਕੁਝ ਵਧੀਆ ਬਣ ਜਾਣਾ ਹੈ ਘਰ ਵੀ ਬਣ ਜਾਣਾ ਇਹ ਸਾਰੀਆਂ ਚੀਜ਼ਾਂ ਬਣ ਜਾਣਗੀਆਂ ਨੇ ਟੈਂਸ਼ਨ ਨਹੀਂ ਲੈਣੀ ਖੁਸ਼ ਰਿਹਾ ਕਰੋ ❤❤❤❤❤❤❤😂😂😂😂🎉🎉🎉🎉🎉🎉❤❤❤❤❤❤🎉🎉🎉❤❤❤❤
❤❤❤❤❤❤❤❤❤ਸਦਾ ਖੁਸ਼ ਰਹੋ। ਪੁੱਤ ਹੱਸਦੇ ਵੱਸਦੇ ਰਹੋ ਸਦਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ
Thnkuu g
Eh munda jina sohna e bilkul v akad nhi haigi te kushmajaj da e bilkram ❤❤
ਇੱਕ ਦਿਨ ਗੱਡੀ ਵੀ ਇਸ ਤਰ੍ਹਾਂ ਹੀ ਆ ਜਾਣੀ ਆ ਗੁਰੂ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਨੇ ਸਾਰਾ ਕੁਝ ਠੀਕ ਕਰਦੇ ਅੰਟੀ ਰੋ ਨਾ ਕਰੋ
Thnku so much g
Vikram ji dekhna ek din sab kuch deoga no tension wwaheguru ji te bhorsa rakho Godbless al family❤
Congratulations g
ਹਾਂਜੀ ਭੈਣਜੀ ਤੇ ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ
ਵੀਰੇ ਬਹੁਤ ਬਹੁਤ ਮੁਬਾਰਕਾਂ ਸੌਡੀ ਫੈਮਲੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਕਿਰਪਾ ਹੋਵੇ ਸੌਡੇ ਤੇ
Thnkuu g
👏👏😢😢👌👌
ਤੁਹਾਨੂੰ ਸਾਰੀ ਫੈਮਲੀ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਖੁਸ਼ ਹੋ ਗਿਆ ਖੁਸ਼ ਰਿਹਾ ਕਰੋ ਵੀਰ ਜੀ ਭਾਬੀ ਜੀ ਆਂਟੀ ਜੀ ਸਾਰੀ ਫੈਮਲੀ ਖੁਸ਼ੀ ਦੇ ਹੱਕ ਕਰੋ ਲਵ ਯੂ ਸਾਰੀ ਫੈਮਲੀ ਨੂੰ😂😂😂😂😂❤❤❤❤❤❤❤❤😂😂😂😂😂❤❤❤❤❤🎉🎉🎉🎉🎉😂😂😂❤❤❤
ਪ੍ਰਮਾਤਮਤਾ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ ਰੱਖੇ ਤੇ ਤੁਹਾਡੇ ਨਿਊ ਘਰ ਵੀ ਬਣੇ ਤੇ ਘਰ ਵਿਚ ਸਾਰੀਆਂ ਵਧੀਆ ਚੀਜਾਂ ਆਉਣ ਜਿੱਦਣ ਤੁਹਾਡਾ ਘਰ ਬਣਾਨਾ ਸੱਚੀ ਮੈਨੂੰ ਏਦਾਂ ਲੱਗਣਾ ਜੀਦਾ ਕ ਮੇਰੇ ਘਰ ਬਣਾ ਰਿਹਾ ਹੋਵੇ ਕਿਉਕਿ ਤੁਸੀਂ ਮੇਰਾ ਪਰਿਵਾਰ ਹੋ...ਭਾਜੀ ਅਉਂਟੀ ਇੰਟਰਵਿਊ ਚ ਕਹਿੰਦੇ ਸੀ ਕ ਆਪਾ ਲੋਕਾਂ ਦੇ ਘਰ ਸਫਾਈ ਕਰ ਕ ਵ ਟਾਈਮ ਕਢਿਆ ਸੱਚੀ ਦਿਲੋ ਕੇਹਂਦੀ ਵੀਰੇ ਤੁਹਾਡਾ ਐਨਾ ਵਧੀਆ ਟਾਈਮ ਅਵੇ ਤੋਹਾਨੂੰ ਆਪਣੇ ਘਰ ਵਿਚ ਕੰਮ ਕਰਨ ਵਾਲੀ ਰੱਖਣੀ ਪਵੇ...ਬਾਕੀ soory ਭਾਜੀ ਜ ਮੇਰੀ ਕਿਸੇ ਵੀ ਗੱਲ ਦਾ ਗੁੱਸਾ ਲਗਾ ਹੋਵੇ
ਬਹੁਤ ਵਧੀਆ ਮਸ਼ੀਨ ਹੈ ਰੱਬ ਤੁਹਾਨੂੰ ਸਾਰਾ ਕੁਝ ਦਵੇ❤❤❤ very very happy
Aunty ji fikar na kareya karo ਭਾਬੀ ਜੀ ਐਂਡ paji ji tuhadi bhut jada care' krde aa❤❤ tusi aunty ji bhut jada lucky ho mere b papa nae àa meri marriage ho gyi aa mere mammy ਇਕੱਲੇ ਹੀ ਰਹਿਦੇ ਆ ਮੇਰਾ ਵੀਰ ਤੇ ਭਾਬੀ ਜੀ ਮੇਰੇ ਮਾਮੀ ਦੀ ਬਿਲਕੁਲ ਕੇਅਰ ਨੇ ਕਰਦੇ ਮੈਨੂੰ ਹੀ ਦੇਖਣੇ ਪੈਦਾ ਹੈ ਆਪਣੇ ਮੰਮਾ ਨੂੰ aunty ji tusi bhut lucky ho Raab ਤੁਹਾਡਾ ਹਮੇਸ਼ਾ eida he pyar ਬਣਾਏ ਰੱਖੇ 🎉🎉🎉
ਵਾਹਿਗੁਰੂ ਜੀ ਮਿਹਰ ਕਰਨਾ ਇਸ ਪਰਿਵਾਰ ਤੇ ਵਾਹਿਗੁਰੂ ਹਰ ਖੁਸ਼ੀਆਂ ਦੇ ਨਾਲ🎉🎉🎉
ਸਾਨੂੰ ਵੀ ਭੈਣੇ ਬਹੁਤ ਖੁਸ਼ੀ ਹੈ ਵੀ ਤੁਸੀਂ ਨੇ ਮਸ਼ੀਨ ਲਿਆਂਦੀ ਠੰਡ ਦਾ ਸੀਜ਼ਨ ਆ ਰਿਹਾ
Thnku ji
Congratulations ji
Bs Ida he bikram apni family nu khush rakho te aap v 😊❤ nyc vlog beautiful gift 😊
Thnkuu g
ਬਹੁਤ ਸੋਹਣੀ ਫੈਮਿਲੀ ਹੈ ਏਨਾ ਕੁ ਪਰਿਵਾਰ ਹੋਵੇ ਤਾ ਫੇਰ ਕੁੜੀਆਂ ਕੰਮ ਕਰ ਲੈਂਦੀਆਂ ਲੱਗੇ ਰਹੋ ਮੁੰਨਾ ਭਾਈ 👍👍#jusricekisan💪💪ਬੇਬੇ ਪੁਰਾਣੇ ਜ਼ਮਾਨੇ ਦੀ ਬੇਬੇ ਉਸਦਾ ਮੁਕਾਬਲਾ ਤੁਸੀਂ ਨਈ ਕਰ ਸਕਦੇ ਖਾਣ ਪੀਣ ਦੇ ਵਿਚ ਤੁਸੀਂ ਓਹਨਾ ਪੁਰਾਣੀਆਂ ਖੁਰਾਕਾਂ ਖਾਦੀਆਂ ਸਾਨੂੰ ਵਲੋਂ ਬਹੁਤ ਬਹੁਤ ਮਾਤਾ ਜੀ ਨੂੰ ਭਾਬੀ ਜੀ love u ਵੀਰ ਨੂੰ best of luck ਅੰਟੀ ਨੂੰ love u ❤️ਤੁਹਾਨੂੰ ਦੋ ਵਾਰ love u happy married ਲਾਈਫ enjoy ਕਰੋ ਲੋਕਾਂ ਦੀ ਪ੍ਰਵਾਹ ਨਾ ਕਰੋ ਲੋਕ ਬੋਲਦੇ ਹੁੰਦੇ ਹੈ ਮੈਂ ਵੀ ਲੋਕਾਂ ਦੇ ਨਾਲ ਹੀ ਆ 👍👍ਅਸੀਂ ਬੇਬੇ ਦੇ followar ਹਾਂ 🙏🙏🙏
Congrattulation god bless you
Thnkuu g
Very nice vilog
Very nyc vlog and very nyc family and congratulations ❤❤
Thank you so much 😊
God bless you 🙏 putter and family congratulations all family new washing machine 🙏 ❤❤❤
Thank you so much 😊
ਬਹੁਤ ਬਹੁਤ ਮੁਬਾਰਕਾਂ ਆਂਟੀ ਜੀ ਵੀਰ ਜੀ ਪ੍ਰੀਤ ਜੀ❤❤❤❤❤🎉🎉🎉🎉🎉
Thank you so much
Jai raja sahib ji di god bless you ❤️
Thnkuu g
Congress sari family nu ❤❤❤❤
Thnku ji
haye jdoo tuhandee mumma rone lg gyee tee dekh kee ronaa aa gyaa 🥹🥹
Boht sohna gifr❤❤
Thnku g
sachi bhut wadia lga...Hje shuruat aa..bhut agge jna tusi...surprise tusi dita khushi sanu bhut hoi..waheguru ji sab khushiyan den tohanu ...God Bless u all family ..❤🎉❤
No kehda aa di tuhda 😊 Raja Sahib Ji Kush rahkn tuhdi family nu ❤😊
9501158674
Thnku g
Mubarka bro bhabi and aunti bhut Kushi hoi rub thanu bhut trakyaa bakske bhuta dave rub thunu God bless you prmtma thunu khus rakhe 🙏🙏
Thank you so much
Very nice vlog ❤❤
Thnku g
Cangtulatshion 🎉 ji bhut bhut mubrka veere thno 🙏rabh thno trikya bikshe gbu ji kush reho be happy allway godlooking ji👍
Thnkuu g
Congratulations ji
Thnku g
ਵਧਾਈਆਂ veer ji 🥰
Kal comment Kiya cc veer ji washing machine Leo tuci le hi aie short video ch waheguru ji blessings 😊😊
Thnku g
Mubaraka chote veer nu edn hi trkee krde rho 🎉🎉🎉🎉🎉🎉
Thnku g
Very nice❤❤
Thanks 🤗
♥️🌸 congratulations always tuhade aa har wish puri aa hunde aa rhan tuhade face ty eda he smile rkhe ty tuhanu kush dykh k sade face ty smile bani rhe 🧿
Nice❤
Thanks 🔥
Tsi sare es tra khus raho vere God bless you 🎉🎈. waheguru tanu hor khusi deve waheguru ji
Nice broo❤❤❤
Thanks 🔥
Congratulations ji , veer ji bhabi ji. Baba ji app nu hamasha kush rakhan , mom nu rondhay dekh k Manu v rona a gia. God bless you all of you
Thnkuu so much g
Mubarka broo❤❤❤
Thnkuu g
ਵਾਹਿਗੁਰੂ ਦਿਨ ਜ਼ਰੂਰ ਬਦਲਦਾ ਹਮੇਸ਼ਾ ਮਾੜੇ ਦਿਨ ਨਹੀ ਰਹਿੰਦੇ🙏🙏
Congratulations 🍾🎉🎊🎈
Thank you so much 😀
Rab Khush Rakhe
Minu boht sohna gift dita tuc ❤❤
Mubarka aunty ji
Thnkuu maa
Aunty g ma just tuhadea karke vlog dekhde.
Vikram eh tuhadi mehnat te dooja saaf dil krke ho reha maada time nikal geya hun khushia he aangia❤️aunty noo kro k hun tusi har month ready reha kro har nwi chedj dekahan noo 🎉🎉🎉🎉🎉🎉🎉🎉
Eda hon ek ਅਲਮਾਰੀ la ke ayo karpe ode vich rekho eda karpe rekhne change nhi hunde aaa❤❤❤
Hnji thik aa g
Congratulations 🎊 G GOD Blass u ❤❤❤❤❤🎉🎉🎉🎉🎉🎉🎉🎉
Thnnku my putt preet bikram❤❤
Boht 🎉🎉🎉 mubarka
Thnku g
tuhada vlog dekh k manu rona aa geya i m so happy tusi bhut agge tk jao gaye ek din ek gl hor jdo v koi v nawi cheej le k aunde ho ta waheguru da shukrana jrue kreya kro
Congratulations 🎉
Thnkuu g
Congratulations g 🎉
ਏਦਾਂ ਹੀ ਸਾਰੀਆਂ ਚੀਜਾਂ ਬਣ ਜਾਣਿਆ ਹੌਲ਼ੀ ਹੌਲ਼ੀ ❤👍
Ehda hee ek din aunty ji nu apne ghar da suprise miluga mahadev ji da ashirwad nal 🥰 god bless you 🥰
So funny 😂😂
Thnkuu g
Nice vlog
Congratulations bro and siso
Thnku g
Waheguru ji tahanu bot tariki bakshn chardikla ch rkhna bas mehnat kri juo veere ❤️
🙏👌👌👌👍❤
🎉🎉🎉🎉🎉🎉
Thnkuu g
Very nice beta ji❤❤
❤❤
Thnkuu g
Rona nhi aunty ji tuhada dil saaf hai ess lye tuc sab koj deaku gy buhct buhct Mubarak ji
👍👍👍👍👍👍
Thnkuu g
Bhuuuut khushi 🎉🎉🎉mubaarka ...cute je veere nu
Preet g tusi jado cloth wash karde o ek chair rakh liya karo
Cloth wash karke chair te rakh liya karo
Asani ho jandi a
Thnkuu g
ਭਾਬੀ ਦਾ ਹਸਬੈਂਡ ਵੇਹਲਾ ਹੁੰਦਾ. ਉਸਨੂੰ ਦੀ ਆਜ਼ਾਦੀ ਖੋਲੋ ਦੀਦੀ ਬੰਦੇ ਵੇਹਲਾ ਰਹਿਕੇ ਖ਼ਰਾਬ ਹੋ ਜਾਂਦਾ ਤੁਸੀਂ ਸ਼ੁਰੂ ਹੋਜੋ ਉਸਨੂੰ ਛਿੱਲੋ ਦੱਬੀ ਰੱਖਿਆ ਕਰੋ.. ਬੇਬੇ ਨੂੰ love u ਮਾਤਾ ਜੀ free ਰੱਖਿਆ ਕਰੋ ਸੋਹਣੇ ਸੋਹਣੇ ਸੂਟ ਲਿਆ ਦਿਓ.. ਅੰਟੀ ਨੂੰ ਐਸ਼ ਕਰਵਾਉ ਹੱਸਦੇ ਵੱਸਦੇ ਰਹੋ 🙏🙏🙏
veere m thuadi family vlog ta bhut time de dekhdi c pr comment first time kr rhi aa hun ta assi newzealand aa mere mmy ve eda hi khush hoye c jdo assi washing machine lyi c congratulation aunty g veer g and bhabi ji
❤❤❤😊😊😊😊
Thnkuu g
Tuhadi family bohut vadia aa parmatma tuhanu chardi kla vich rakhe te sab khusiaan milan❤❤❤❤❤❤congratulations 🎉🎉🎉🎉🎉🎉🎉
ਹਾਂਜੀ ਪ੍ਰੀਤ ਜੀ ਮੈਨੂੰ ਤਾਂ ਦੋ ਦਿਨ ਹੋ ਗਏ ਮੈਸੇਜ ਵੀ ਕਰ ਰਹੀ ਆ ਫੋਨ ਵੀ ਕਰ ਰਹੀ ਹਾਂ ਦੋਸਤੋ ਗੱਲ ਹੀ ਨਹੀਂ ਕਰ ਰਹੇ
Msg kro whatsap te
Congratulations❤❤❤putt ji machine kode don vali bot vdia h❤❤❤wahe guru ji ne bot kuch dena tuhanu putt
❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Thnkuu g
Very very congratulations veer ji and bhabo rani and auntie ji 🎉 🥳 sanu v idda hi khushi hoyi c kyu k jado kise nu koi cheej badi aoukhi mili hoe cha idda hi charda aa.
Parmatma thanu Dunia di har Khushi deve🙏fom Italy 🥰🙏
Congratulations ji 🎉🎉
Thnku g
Bahut vadia gift dittah ji aunti ji nu 😊🙏🙏 congratulations 🎉🎉 god bless you 🙏🥰🥰
Thank you so much
Bro manvir 2 sall da a gla krda puria ? Mera baby gurfateh v 2 sall da sirf dad bolda 😊 hor kuch nhi
E b thoda thoda bolda
@@BikramVlogs786 ok g
Vikram veer tu dil ta changa bhut bolan di v bhut akal a soch v bhut vdia veere teri bs tuci you tube toh vina hor v koi kamm kro dono jne kamjaab hovoge jldi 👍🏻
Thnku ji
Kida did
Gud
Tusi apni maa nu bhut pyar krde ho te oh duawa dindi a tuhanu maa di bless bhut vdia hundi a rab saria khushia dwe tuhanu 😊
Thnnku g
🧿🧿🧿🧿♥️♥️♥️🧿🧿🧿🧿🧿🧿🧿🧿🧿🧿🧿🧿🧿🧿🧿🧿
Thnku g
Congratulations veer ji parmatma tuhadi te tuhadi mami ji di har khvash Puri kare
Sade kol num ni haga😂😂 ਭਣੇ
9501158674
Congratulations sari family nu Waheguru ji awe sab khushi dwa
Thnku g
Sada phone to tusi chak de Ni
Kr lyoo morning g
Congratulations bro and bahbhi g khush raho tuhada sari family nl udha hi pyar bnyia rave ❤❤❤
Thnkuu g
Rabb tanu bht bht taraki deve 😇😇
Preet kina khush rhndi aw❤❤❤❤ eve hi khush rho God bless uhh❤❤❤
Congratulations 🎉🎉 bro khush rhoo ਹਮੇਸ਼ਾ ❤❤❤ ਬਹੁਤ ਹੀ Jayda vdiya a machine tuhdi
Congratulations all family
Sachi ❤ bhut Kushi hundi aa roya na kro tc plz eda hi Sara kuch bn jna 🎉 congratulations 👏 ji
Vry nyc vlog mny mny congratulations ji,,,rabb tuhnu bot bot tarkiya bakshe❤aunty ji nu keha karo k roya na karn,,,,❤baki manveer bot cute lagda GBU mnaveer
🎉 mubaraka veere