Aman Dhillon Mansa Interview|Dhillon Mansa Wala Interview|Sedhree Tiwi|Kaint Punjabi

แชร์
ฝัง
  • เผยแพร่เมื่อ 22 ก.ค. 2022
  • #kaintpunjabi #latestpunjabivideo #kaintpunjabichannel
    Aman Dhillon Mansa Interview|Dhillon Mansa Wala Interview|Sedhree Tiwi|Kaint Punjabi
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 484

  • @kaintpunjabi
    @kaintpunjabi  ปีที่แล้ว +23

    th-cam.com/video/MGw2vMSfsgc/w-d-xo.html👈ਲੋਕ ਕਹਿੰਦੇ ਭਰਾ ਦੀ ਜਗਾ ਤੂੰ ਮਰ ਜਾਂਦੀ😭

  • @kaintpunjabi
    @kaintpunjabi  ปีที่แล้ว +85

    ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,

    • @modifygamerzyt4634
      @modifygamerzyt4634 ปีที่แล้ว +1

      ਬਹੁਤ ਬਦੀਆਂ ਜੀ ਵਾਹਿਗੁਰੂ ਜੀ ਮੇਹਰ ਕਰਨ

    • @GurmeetSingh-rp2cy
      @GurmeetSingh-rp2cy ปีที่แล้ว

      ਵੀਰ ਜੀ ਨੇ ਫੌਜ ਵਿੱਚ ਕਿੰਨੀ ਨੌਕਰੀ ਕਰੀ ਸੀ।

    • @GurdeepSingh-so2zk
      @GurdeepSingh-so2zk ปีที่แล้ว

      @@GurmeetSingh-rp2cy 👌👌👌

    • @amandeepkaur9024
      @amandeepkaur9024 ปีที่แล้ว +1

      The Punjab waleya di preet and Vicky huna di b interview krooo🙏

    • @Wite495
      @Wite495 ปีที่แล้ว +1

      ,,,👍👍☝️👌🥀

  • @dhillonmansawala
    @dhillonmansawala ปีที่แล้ว +15

    ਬਹੁਤ ਬਹੁਤ ਧੰਨਵਾਦ ਸਾਰੇ ਵੀਰਾ ਅਤੇ ਭੈਣਾ ਦਾ ਜੋ ਸਾਨੂੰ ਏਨਾ ਪਿਆਰ ਅਤੇ ਸਹਿਯੋਗ ਬਖਸ਼ਦੇ ਨੇ 🙏🙏🙏

  • @gurdevkaur1209
    @gurdevkaur1209 ปีที่แล้ว +33

    ਅਮਨ ਪੁੱਤ ਵਾਹਿਗੁਰੂ ਜੀ ਬਹੁਤ ਹੀ ਬੇਅੰਤ ਹੈ ਜਿਸ ਘਰ ਵਿੱਚ ਪਿਆਰ ਹੁੰਦਾ ਹੈ ਉਸ ਘਰ ਵਿੱਚ ਹੀ ਸਵਰਗ ਹੁੰਦਾ

  • @devilgaming1711
    @devilgaming1711 ปีที่แล้ว +60

    ਅਮਨ ਭੈਣ ਅਤੇ ਵੀਰ ਰਾਜ ਮੈ ਕਨੇਡਾ ਦੇ ਵਿੱਚ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੀ ਹਾਂ ਬਹੁਤ ਵਧੀਆ ਲੱਗਦੀਆਂ ਹਨ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🏻🙏🏻

  • @navrojkaur8748
    @navrojkaur8748 ปีที่แล้ว +16

    ਅਮਨ ਬੇਟੇ ਡਿੱਗ ਡਿੱਗ ਕੇ ਸਵਾਰ ਹੁੰਦੇ ਨੇ ਸਾਰੇ ਤੁਹਾਡੇ ਵੀਚਾਰ ਬਹੁਤ ਵਧੀਆ ਲੱਗੇ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਜੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ 👌🏻👌🏻

  • @mandeepsandhu3436
    @mandeepsandhu3436 ปีที่แล้ว +7

    ਮੇਰੀ ਮੰਮੀ ਬੜੀ ਫੈਨ ਆ ਇਹਨਾਂ ਦੀ ♥️♥️ ਰੋਜ ਰਾਤ ਨੂੰ ਕੋਈ ਨਾ ਕੋਈ ਵੀਡੀਓ ਜਰੂਰ ਵੇਖਦੀ ਆ।

  • @sunilgujjargujjar6209
    @sunilgujjargujjar6209 ปีที่แล้ว +33

    ਜੇਕਰ ਰੱਬ ਤੇ ਯਕੀਨ ਹੋਵੇ ਤਾਂ ਰੱਬ ਰੰਗ ਬੰਨ ਹੀ ਦਿੰਦਾ

  • @daljitkaurdhillon7004
    @daljitkaurdhillon7004 ปีที่แล้ว +16

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਬਖ਼ਸ਼ਿਸ਼ ਕਰਨਾ 🥰🥰ਮਿਹਰ ਭਰਿਆ ਹੱਥ ਰੱਖਣਾ

  • @karanavtarsingh
    @karanavtarsingh ปีที่แล้ว +19

    Aman Dhillon should be in movies. She is a natural! 💛

    • @kiranjaura4683
      @kiranjaura4683 ปีที่แล้ว

      She is not natural asl zindgi ch dekho Aman nu ki jloos kdd di hai drammebaaj Aurat hai pori eh pta kro chngi tra ehde vare fer like krea kro 😡

    • @kulveersinghbilling6097
      @kulveersinghbilling6097 6 หลายเดือนก่อน

      ​​@@kiranjaura4683ki karde ne ji aman bhen ehoja.?

    • @kiranjaura4683
      @kiranjaura4683 6 หลายเดือนก่อน

      @@kulveersinghbilling6097 ki dsa veer ji sade privaar nu barbaad kr ke rkh dita ehne meri ski bharjai di zindgi tbah kr ti ehne ehde kite bure kma di sza ehnu meri bharjai di chup te sirf oh parmatma hi devega baki tuc like krn tu pehla os insaan da biodata jror pta kr lea kro ke asl zindgi ch oh hai ki chij

  • @championgamemap6485
    @championgamemap6485 ปีที่แล้ว +40

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭੈਣ ਨੂੰ

    • @dhillonmansawala
      @dhillonmansawala ปีที่แล้ว

      ਬਹੁਤ ਬਹੁਤ ਧੰਨਵਾਦ ਵੀਰ ਜੀ🙏

  • @gurpalsingh1865
    @gurpalsingh1865 ปีที่แล้ว +1

    ਪੱਤਰਕਾਰ ਨੂੰ ਬੋਲਣ ਦਾ ਬਹੁਤ ਤਰੀਕਾ ਹੈ।
    ਬਹੁਤ ਪਿਆਰ ਨਾਲ ਬੋਲਦਾ ਹੈ

  • @amandhillon
    @amandhillon ปีที่แล้ว +25

    ਬਹੁਤ ਬਹੁਤ ਧੰਨਵਾਦ ਘੈਂਟ ਪੰਜਾਬੀ ਚੈਨਲ ਦਾ 🙏🙏🙏

    • @kaintpunjabi
      @kaintpunjabi  ปีที่แล้ว +6

      ਬਹੁਤ ਧੰਨਵਾਦ ਜੀ,ਤੁਸੀਂ ਬਹੁਤ ਹੀ ਨੇਕ ਸੁਭਾਅ ਦੇ ਹੋ,ਮਾਲਕ ਤੁਹਾਨੂੰ ਬਹੁਤ ਤਰੱਕੀਆਂ ਦੇਵੇ ਜੀ ਸਾਡੇ ਵੱਲੋ ਇਹੀ ਅਰਦਾਸ ਹੈ🙏🙏

    • @Sukhdhaliwal525
      @Sukhdhaliwal525 ปีที่แล้ว +1

      Soda kehda channel aa

    • @surindermavi6114
      @surindermavi6114 ปีที่แล้ว

      👍👍👍👍

    • @palakpreet883
      @palakpreet883 ปีที่แล้ว

      ❤️❤️❤️❤️

    • @sonysidhu7451
      @sonysidhu7451 ปีที่แล้ว

      ਸਤਿ ਸ਼੍ਰੀ ਆਕਾਲ ਅਮਨ ਭੈਣੇ 🙏🙏

  • @Bareh_Gill_ff
    @Bareh_Gill_ff 5 วันที่ผ่านมา +1

    Aman di tuc bht great ho❤

  • @gurdevkaur1209
    @gurdevkaur1209 ปีที่แล้ว +21

    ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਦੇਣ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਖੁਸ਼ ਰਹੋ ਜੀ

    • @dhillonmansawala
      @dhillonmansawala ปีที่แล้ว +1

      ਮਾਤਾ ਜੀ ਆਪਣੇ ਪੁੱਤ ਦੇ ਸਿਰ ਉਤੇ ਆਪਣਾ ਆਸੀਰਬਾਦ ਬਣਾਈ ਰੱਖਣਾ 🙏

  • @balvirsingh7235
    @balvirsingh7235 ปีที่แล้ว +17

    ਬੇਟੇ ਤੁਹਾਡੇ ਸਿਰ ਉੱਪਰ ਵਾਹਿਗੁਰੂ ਮਹਿਰ ਭਰਿਆ ਹੱਥ ਰੱਖੇ

  • @pavitarsingh8008
    @pavitarsingh8008 ปีที่แล้ว +5

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ

  • @gamingwithlegend1680
    @gamingwithlegend1680 ปีที่แล้ว +6

    ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖ ਤਰੱਕੀਆ ਮਾਣੋ

  • @manpreetgill4576
    @manpreetgill4576 ปีที่แล้ว +3

    ਬਹੁਤ ਵਧੀਆ ਹੁੰਦੀਆਂ ਵੀਡੀਓ ਅਮਨ ਦੀਦੀ ਰਾਜ ਵੀਰ ਜੀ God bless you❤❤🙏🙏🙏

  • @Gurpreetjatana95
    @Gurpreetjatana95 ปีที่แล้ว +10

    God bless u sis and and bro 🎉🎉❤️❤️❤️

  • @sumanpreet2005
    @sumanpreet2005 ปีที่แล้ว +4

    God bless u Rajvir brother and Aman di ♥️♥️

  • @gurjindersingh3638
    @gurjindersingh3638 ปีที่แล้ว +4

    Amandhillon g 🙏 waheguru g chardi kla rakhe g 🙏🥀❤️🥀👌

  • @kammasangudhaun3946
    @kammasangudhaun3946 ปีที่แล้ว +3

    Vry gd aman dhillon sis ji waheguru sab theek krda hunda

  • @rimpykhan1698
    @rimpykhan1698 ปีที่แล้ว +1

    ਬਹੁਤ ਵਧੀਆ ਐਕਟਿੰਗ ਕਰਦੇ ਰਾਜ ਵੀਰ ਜੀ ਤੇ ਭੈਣ ਅਮਨ

  • @AmanDeep-tt1ez
    @AmanDeep-tt1ez ปีที่แล้ว +3

    Nice couple 👌👌👌👌👌
    Good job ji rabb thanu hmesha khus rkhe 👍👍

  • @amandhillon
    @amandhillon ปีที่แล้ว +27

    👍👍👍👍

    • @SatnamSingh-qu3ig
      @SatnamSingh-qu3ig ปีที่แล้ว

      Hello aman

    • @karandeepsingh1223
      @karandeepsingh1223 ปีที่แล้ว

      Lok ta Jen nee Dede ji madam ji good vedeo bnade tusi saf suthra Punjabi chalchr good 👌🏼👌🏼👌🏼👌🏼👌🏼

    • @karandeepsingh1223
      @karandeepsingh1223 ปีที่แล้ว

      Tusi husbant wife o ji

    • @karandeepsingh1223
      @karandeepsingh1223 ปีที่แล้ว

      Veer ji tusi rool vadei krde o aman be vedai krde actig good

    • @anshdutt4679
      @anshdutt4679 ปีที่แล้ว

      Mam sanu vi add karlo video vich

  • @jimmydhanoa4603
    @jimmydhanoa4603 ปีที่แล้ว +8

    ਅਮਨ ਭੈਣ ਅਤੇ ਰਾਜ ਵੀਰ ਜੀ ਤਹਾਡੀਆ ਵੀਡੀਓ ਬਹੁਤ ਵੱਧੀਆ ਹੁੰਦੀਆ ਹਨ। ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰਖੇ

  • @aminkhan7449
    @aminkhan7449 ปีที่แล้ว +2

    My favourite couple im big fan of both of u god bless u 👍👍

  • @kakasarpanchhakamwala7716
    @kakasarpanchhakamwala7716 ปีที่แล้ว +1

    Bht vdia ny bro and sis Sanu v moka Dita vdo ch km krn Da apni tem Da hisa bnaya bht bht thanbad bro🙏🙏🙏

  • @lovemahal3188
    @lovemahal3188 ปีที่แล้ว +3

    Bhut vadiya aman didi God bless you both of u 🥰🥰

  • @balvirkaurkaur3878
    @balvirkaurkaur3878 ปีที่แล้ว +1

    ਅਮਨ ਧੀ ਨੂੰ ਪੁੱਤ ਰਾਜ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਕਿ ਆਪਣੀ ਗਰੀਬੀ ਤੇ ਔਕਾਤ ਨੂੰ ਕਦੇ ਨਾ ਭੁਲਿਉ ਫੇਰ ਵਾਹਿਗੁਰੂ ਜੀ ਕਦੇ ਸਾਥ ਨਹੀਂ ਛੱਡਦੇ ਉੱਚੇ ਹੋ ਕੇ ਵੀ ਵਾਹਿਗੁਰੂ ਜੀ ਦੀ ਰਜ਼ਾ ਵਿਚ ਰਹਿਕੇ ਹੀ ਕੰਮ ਕਰਦੇ ਰਹੋ ਜਿੰਦਗੀ ਵਿੱਚ ਆਪ ਹੀ ਤਰੱਕੀਆਂ ਦੇ ਰਾਹ ਬਣਦੇ ਜਾਣਗੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਤਰੱਕੀਆਂ ਤੇ ਤੰਦਰੁਸਤੀਆ ਬਖਸ਼ਣ 🤗🤗🤗🤗💞💐

  • @payalnayyarpayalnayyar8550
    @payalnayyarpayalnayyar8550 ปีที่แล้ว +3

    👍👍👌👌👍👍 very good life je koi dil to kre ta waheguru kamyabi jrur dende n g

  • @amritpal1937
    @amritpal1937 ปีที่แล้ว

    ਅਮਨ didi ji ਬਹੁਤ ਵਧੀਆ ਵੀਡਿਉ ਹੈ ਵਾਹਿਗੁਰੂ ਜੀ ਮਿਹਰ ਕਰੇ bro te didi nu te ਤੁਹਾਡੀ ਟੀਮ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💯💯💯🤗🤗👏🙏👍👍👍👍

  • @UPSCJOURNEY1049
    @UPSCJOURNEY1049 ปีที่แล้ว +12

    Aman dhillon is my favourite actress🔥

  • @khanddpreetgill4252
    @khanddpreetgill4252 ปีที่แล้ว +1

    Very nice didi and raj veer g video god bless u waheguru tuhannu hamesha khush rakhan 🙏🙏✌✌✌✌👌👌👌👌😘😘😘😘😘😘

  • @kiranjot7311
    @kiranjot7311 ปีที่แล้ว +3

    Waheguru g khush rakhn di veer g

  • @amninderkundal6549
    @amninderkundal6549 ปีที่แล้ว +4

    Lovely couple God bless both of you

  • @kuldeeppatto1865
    @kuldeeppatto1865 ปีที่แล้ว

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏

  • @goldysingh5950
    @goldysingh5950 ปีที่แล้ว +1

    waheguru ji thonu hamesa khus rakhe aman di te raj veer ji me apdi video bhot dekhdy aa😘😘😘😘

  • @gagandeepbhullar4735
    @gagandeepbhullar4735 ปีที่แล้ว +1

    Bout vdia bhai saf dil dy o dowe didi ty tusi rb thono traki bakhshe lge rho km ty bina kise di prvah

  • @Virk-2022
    @Virk-2022 ปีที่แล้ว +7

    Good couple 👍👍
    God bless you 🙏🙏

  • @JaswinderKaur-fr3wp
    @JaswinderKaur-fr3wp ปีที่แล้ว +7

    God bless you put g wahguru Mehr kare charde Kalan vech rakhe 🙏 waheguru ji ka Khalsa waheguru ji ki Fateh 🙏

    • @tanveersingh6165
      @tanveersingh6165 ปีที่แล้ว

      ਵਰਤਮਾਨ ੲਜਫਦੋਓੲਓ ਪ੍ਰਿੰਸੀਪਲ

  • @ParamjitKaur-wc2ot
    @ParamjitKaur-wc2ot ปีที่แล้ว

    Waheguru ji bless them and their team .very good video love you all thankyou.

  • @gursidhu3448
    @gursidhu3448 ปีที่แล้ว +1

    Waheguru bless you di nd veer ji

  • @pritpalkaur1721
    @pritpalkaur1721 ปีที่แล้ว +8

    Aman didi bahut vadia ne god bless you bahut vadia ji all team members 😍😍😍

  • @iqbalsran7866
    @iqbalsran7866 ปีที่แล้ว +9

    Very nice interview bro. Aman veer Ameere gareebe jindgi da eak hissa hai. God bless you all teams love you so much dear ❤

  • @mannwarrior8308
    @mannwarrior8308 ปีที่แล้ว

    ਵੀਰ ਰਾਜ ਤੇ ਅਮਨ ਭੈਣ ਵਾਹਿਗੁਰੂ ਜੀ ਆਪ ਦੀ ਚੜ ਦੀ ਕਲਾਂ ਵਖਸੇ 👌👌🥰🥰🙏

  • @amanjotsekhon0071
    @amanjotsekhon0071 ปีที่แล้ว +5

    Very very nice interview 💞🙏

  • @piarasingh4646
    @piarasingh4646 ปีที่แล้ว +1

    very very nice interview rabba tuhade ta Mehar bharaya hatha rakha ❤️🥰🙏

  • @Nirbhay828
    @Nirbhay828 ปีที่แล้ว +4

    God bless you all family members ❤️❤️❤️❤️🙏🙏🙏🙏

  • @ninderpal7982
    @ninderpal7982 ปีที่แล้ว +4

    God bless you Aman and Raj veer ji l❤️👌✌️🥰🥰👌👌👌👌👌

  • @manpreetkaurbrarbrar1264
    @manpreetkaurbrarbrar1264 ปีที่แล้ว +1

    Very nice video a sis and veerji god bless you 🙏🙏🙏🙏👍👍👍❤️❤️❤️❤️

  • @gurjinderjassal9781
    @gurjinderjassal9781 ปีที่แล้ว +3

    Waheguru ji meher kario ji

  • @harinder1640
    @harinder1640 ปีที่แล้ว +2

    God bless you nice cupal happy raho

  • @jatindersharma8758
    @jatindersharma8758 ปีที่แล้ว +7

    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ

  • @akashgumti9935
    @akashgumti9935 ปีที่แล้ว +1

    ਦੀਦੀ ਅਮਨ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਆ ਰੱਬ ਸੋਨੂੰ ਚੜਦੀ ਕਲਾ ਵਿੱਚ ਰੱਖੇ

  • @sewaksingh6309
    @sewaksingh6309 ปีที่แล้ว +8

    ਪ੍ਰਮਾਤਮਾ ਤਰੱਕੀਆਂ ਬਖਸ਼ੇ ਤੁਹਾਨੂੰ ਤੇ ਤੁਹਾਡੇ ਪ੍ਰਵਾਰ ਨੂੰ ਵੀਰੇ 🙏🙏❤❤😇😇

  • @gursharannehal9715
    @gursharannehal9715 ปีที่แล้ว +1

    Very nice bro 👍👍👍👍👍👍👍 god bless you 🥰🥰❤️❤️🥰🥰❤️❤️🥰🥰 love you vir all femaly members 👌👌👌👌🥰❤️🥰❤️🥰🥰❤️🥰❤️❤️❤️🥰❤️❤️

  • @Jatt__saab0
    @Jatt__saab0 ปีที่แล้ว

    Bhut vadia video veer ji 🌹🌹🌹 Dii ji asi thuadiaa video vekhdea ji

  • @_13_YAAR
    @_13_YAAR ปีที่แล้ว +1

    Waheguru ji hor tarke bakshan

  • @satkartarsingh3901
    @satkartarsingh3901 ปีที่แล้ว +1

    Very nice Jodi god bless you puttr hamsa kush rho

  • @vikramjeetsingh3297
    @vikramjeetsingh3297 ปีที่แล้ว

    Very nice Thanks ❤️❤️

  • @jagrajsingh1950
    @jagrajsingh1950 ปีที่แล้ว +2

    Vadiya ji ❤️❤️❤️👍🏻👍🏻👍🏻

  • @Anureet9090
    @Anureet9090 ปีที่แล้ว +1

    Good bless you and congralations g

  • @karambeerkaur5914
    @karambeerkaur5914 ปีที่แล้ว +1

    Waheguru ji thonu trakkiaa dewe tuc hmesha Khush raho

  • @asharani4979
    @asharani4979 ปีที่แล้ว

    Aman pan bot nice thudy Interview aa wahe guru thnu taraikan bakshan 🙏🙏🙏🙏🙏ji

  • @harinderdhaliwal4297
    @harinderdhaliwal4297 ปีที่แล้ว +1

    God bless you I always appreciate your videos

  • @aulakhaulakh8872
    @aulakhaulakh8872 ปีที่แล้ว +1

    God bless you Didi and Veer ji

  • @nimratseeratkaur5277
    @nimratseeratkaur5277 ปีที่แล้ว +2

    God
    ........ Bless you

  • @manshahiajk6135
    @manshahiajk6135 ปีที่แล้ว +31

    ਬਹੁਤ ਵਧੀਆ ਵਡਿਓ ਅਮਨ ਦੀਦੀ ਔਖੀ ਘੜੀ ਆਉਂਦੀ ਆ ਜੇ ਪਰਮਾਤਮਾ ਚੰਗੇ ਦਿਨ ਵੀ ਆਉਂਦੇ ਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ 👌👌

  • @SukhwinderKaur-qf6bs
    @SukhwinderKaur-qf6bs ปีที่แล้ว +1

    ਇਨ੍ਹਾਂ ਦੀਆਂ ਸਾਰੀਆਂ ਵੀਡੀਓ ਬਹੁਤ ਸੋਹਣੀ ਆ ਹੁੰਦੀਆਂ

  • @Harjinder_x01
    @Harjinder_x01 ปีที่แล้ว

    Bahut vdiya veere God bless you

  • @harwindersingh1574
    @harwindersingh1574 ปีที่แล้ว +4

    Nice acting all members 👏

  • @baljitkaur6940
    @baljitkaur6940 ปีที่แล้ว +3

    Boht vadia trike naal interview vich galbaat kiti tusi Aman ji.Aman sis tusi apne house da hometour karwao nd apni family te team members naal interduction jarur karwao

  • @amandeepkaur9024
    @amandeepkaur9024 ปีที่แล้ว +1

    Mai kal hi soch rahi c ghant Punjabi vale Aman dee huna di interview Karn so tuc kar lai bhot vadia thanku ghant Punjabi love you all💯💯✅✅✅✅🙏🙏😘😍😍💯👌👍👍

  • @JaspreetKaur-ln7cg
    @JaspreetKaur-ln7cg ปีที่แล้ว +1

    Waheguru ji hor trakiya bhkshe

  • @bikkarsingh3084
    @bikkarsingh3084 ปีที่แล้ว

    Super bhai ji God blessed you

  • @amandeepaman6771
    @amandeepaman6771 ปีที่แล้ว +1

    👍👍👍❤️❤️ god bless you

  • @sharndhaliwal4606
    @sharndhaliwal4606 ปีที่แล้ว +2

    Very nice mashes 👍👍🌹🌹

  • @sukhjeet2312
    @sukhjeet2312 ปีที่แล้ว +1

    God bless you sister and brother meri beti tuhdian video buht dekhdi a 3nle onu kus samj ni aunda fir v tuhadi viedo dekhdi a

  • @sukhmindersivia158
    @sukhmindersivia158 ปีที่แล้ว

    Bahut bahut badhai aman dii g Waheguru trki baksh

  • @Gurjeetgill766
    @Gurjeetgill766 ปีที่แล้ว +3

    so beautiful Aman didi

  • @nasibkaurdhillon6823
    @nasibkaurdhillon6823 ปีที่แล้ว

    Bahut vadhia mai phle din sun rhi ha mai v Dhillon ha mainu khusi hai mera veer chla riha

  • @SandeepSingh-jg2he
    @SandeepSingh-jg2he ปีที่แล้ว

    Bhut vida video ji best of luck🤞🤞

  • @ramanjassiramanramanjassir9007
    @ramanjassiramanramanjassir9007 ปีที่แล้ว +3

    👍👍👍👍 ghanttt 👌

  • @harpreetkaurdhiman5809
    @harpreetkaurdhiman5809 ปีที่แล้ว +3

    Very nice 👌👍

  • @user-by2vv5jz9v
    @user-by2vv5jz9v 18 วันที่ผ่านมา +1

    Very nice Anan Aman sdhilon

  • @jyotiwalia8044
    @jyotiwalia8044 ปีที่แล้ว

    Very very nice interview so sweet family bahut vadiya acchi video veer ji appki video bahut acchi hoti hai your voice is very very sweet ji God bless u my lovely lovely Didi ji and veer ji jyoti sangrur

  • @dharminderdandiwal6556
    @dharminderdandiwal6556 ปีที่แล้ว +2

    Manu mile c Rajveer bai te Aman Dhillon 🙏nu Talwandi Sabo bazar

  • @Bareh_Gill_ff
    @Bareh_Gill_ff 5 วันที่ผ่านมา

    God blessed ur team❤

  • @jasschahal1798
    @jasschahal1798 ปีที่แล้ว +1

    Very nyc g👏👏👌👌👍👍

  • @pargatsingh6906
    @pargatsingh6906 ปีที่แล้ว +1

    Bhut vdhiya sikhya mildia aman dia videos to💐💐🌷🌷🌷

  • @rajdeepsharma9530
    @rajdeepsharma9530 ปีที่แล้ว

    V nice all videos and successful life be happy

  • @ranjeetkaur8300
    @ranjeetkaur8300 ปีที่แล้ว

    Bahut vadia hundiya video .

  • @laddiparmar5838
    @laddiparmar5838 ปีที่แล้ว

    Beautiful couple 😊god bless you

  • @balwantattal7132
    @balwantattal7132 2 หลายเดือนก่อน

    God bless you a healthy life and keep it up you guys are doing great work

  • @manaksingh3172
    @manaksingh3172 ปีที่แล้ว +1

    Love u aman didi bhaut vaid very very ,,,,,,,,, nice g

  • @babbusran8710
    @babbusran8710 ปีที่แล้ว +1

    I am big fan of amn diii dhillon🥰🥰🥰🥰🥰🥰😍😍🤩🤩🤩🤩🥳🥳🥳🥳

  • @manpreetashpreetkaur7522
    @manpreetashpreetkaur7522 ปีที่แล้ว +1

    God bless you ji

  • @gillgill2372
    @gillgill2372 ปีที่แล้ว +3

    Very good