ਪੰਜਾਬ ਵਿੱਚ ਅਫਰੀਕਾ ਦੇ ਨਜ਼ਾਰੇ Punjabi Travel Couple | Ripan Khushi | Gaj Retreat

แชร์
ฝัง
  • เผยแพร่เมื่อ 6 ก.ย. 2022

ความคิดเห็น • 251

  • @dhindsarubal1378
    @dhindsarubal1378 ปีที่แล้ว +4

    ਬਹੁਤ ਵਧੀਆ ਗੱਲ ਹੈ ਵੀਰ ਜੀ ਆਪਣੇ parents' ਲਈ ਕੁਝ ਕਰਨਾ। ਉਹਨਾਂ ਦੀ ਖੁਸ਼ੀ ਅੱਗੇ ਹਰ ਚੀਜ਼ ਫਿੱਕੀ ਹੈ।

  • @paramjitjodhpur8224
    @paramjitjodhpur8224 ปีที่แล้ว +26

    ਜਗਾ ਬਹੁਤ ਬਹੁਤ ਹੀ ਖੂਬਸੂਰਤ ਹੈ। ਪਰ ਜਿਵੇਂ ਤੁਸੀਂ ਆਪਣੇ ਮਾਤਾ ਪਿਤਾ ਨੂੰ ਇਨਜੁਆੲਏ ਕਰਵਾਇਆ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਖੁਸ਼ ਰਹੋ।

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏

  • @allcolourofmylife
    @allcolourofmylife ปีที่แล้ว +15

    ਸਾਰੀ ਜਾਣਕਾਰੀ ਦਿਉ ਜਿਵੇਂ ਬੁਕਿੱੰਗ ਕਿਵੇ ਤੇ ਕਿੰਨੇ ਦੀ ਹੁੰਦੀ ਆ

  • @bipusidhu4432
    @bipusidhu4432 ปีที่แล้ว +2

    ਬਹੁਤ ਵਧੀਆ ਵੀਡੀਓ ਬੇਟਾ ਵਾਹਿਗੁਰੂ ਜੀ ਇਸ ਜੋੜੀ ਮੇਹਰ ਬਣਾਈ ਰੱਖਣ ਤੁਹਾਡੀ ਯਾਤਰਾ ਸਫਲ ਰਹੇ ਪੁੱਤ

  • @user-yo8cg7zf8t
    @user-yo8cg7zf8t ปีที่แล้ว +2

    बहुत ही खूबसूरत जगह देखने को मिली भाई आप के साथ 🙏🏻

  • @manajoban3734
    @manajoban3734 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜਗਾ ਆ ਬਹੁਤ ਸੋਹਣਾ ਲੱਗਾ
    ਬਾਕੀ ਇਹ ਗੱਲ ਬਹੁਤ ਵਧਿਆ ਲੱਗੀ ਤੁਸੀ ਅਪਣੇ parents ਨਾਲ ਪੁਰਾ injoy ਕਿਤਾ
    ਵਾਹਿਗੁਰੂ ਮਿਹਰ ਕਰਨ

  • @sachinkamboj1670
    @sachinkamboj1670 ปีที่แล้ว +3

    Waheguru thuda peyar eda he bni rhke te sanu vadia vadia vlogs milde rhen 🤗🤗🤗🤗🤗🤗

  • @harjitkaurharjit6239
    @harjitkaurharjit6239 ปีที่แล้ว

    Bhut vdhiya kini lovly jgah te nice family' khush rkhe waheguru tuhanu 🙏🙏👍👍

  • @idhub6263
    @idhub6263 ปีที่แล้ว +2

    ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤੀਆ ਬਖਸੇ।ਵਾਹਿਗੁਰੂ ਹਰ ਇੱਕ ਦੇ ਮਾ ਬਾਪ ਨੂੰ ਲੰਮੀਆ ਉਮਰਾ ਦੇਵੇ।🙏❤️

  • @tarsemkaur4383
    @tarsemkaur4383 ปีที่แล้ว +1

    You guys so kind you take care your parents and enjoy with everything

  • @simranjot_kaur
    @simranjot_kaur ปีที่แล้ว +2

    Mera 10th da farewell Gaj Retreat hoya c...such an amazing place...meri schooling khtm hogi..pr really amazing memories ❤

  • @sunitagupta6298
    @sunitagupta6298 ปีที่แล้ว +1

    Really soooooooooo beautiful resort
    Khushi u rocks 😘😘❤️
    Hum b plan karege yha jana
    We from Pathankot
    Yeh resort jyada duur nhe hmare yha se
    Mazaa aa gaya yeh vlog dekh kar 💃💃💃💃💃

  • @ratandeepkaur6650
    @ratandeepkaur6650 ปีที่แล้ว

    Bahut vadia gift mileya. God bless you sir 🙏🙏

  • @mr.harkirat9569
    @mr.harkirat9569 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ....ਥੋਡੇ ਸੁਪਨੇ ਸਕਾਰ ਹੋਣ ਤੇ ਖੁਸ਼ ਰਹੋ

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @gurwinderkaur1961
    @gurwinderkaur1961 ปีที่แล้ว

    Really it's wonderful trip sada v dil nahi karda k eh blog Khatam hove
    Tuhada dil kive Kar sakda itho Jan nu

  • @maninderpalsingh181
    @maninderpalsingh181 ปีที่แล้ว

    Bhut wadiya laggya saari family nu dekh ke , enjoy kro

  • @gurveersinghsidhu2294
    @gurveersinghsidhu2294 ปีที่แล้ว +10

    ਸਤਿ ਸ੍ਰੀ ਅਕਾਲ 🙏 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @JaswinderKaur-rw3te
    @JaswinderKaur-rw3te หลายเดือนก่อน

    ਬਹੁਤ ਵਧੀਆ ਲੱਗਿਆ ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ😘💕😘💕

  • @mannu0123
    @mannu0123 ปีที่แล้ว

    Khushi mam d dress sachi nyc wa....lovly moments..👌

  • @rajpalkaur8534
    @rajpalkaur8534 ปีที่แล้ว

    ਬਹੁਤ ਵਧੀਆ ਕੰਮ ਕੀਤਾ ਪਰਮਾਤਮਾ ਤੁਹਾਡੇ ਪਰਿਵਾਰ ਵਿੱਚ ਇਸੇ ਤਰ੍ਹਾਂ ਪਿਆਰ ਬਨਾਈ ਰੱਖੇ ਤੁਸੀਂ ਬਹੁਤ ਤਰੱਕੀਆਂ ਕਰੋ ਜੇਕਰ ਸਭ ਦੇ ਬੱਚੇ ਇਸ ਤਰ੍ਹਾਂ ਕਰਨ ਤਾ ਕੋਈ ਵੀ ਮਾਂ ਬਾਪ ਵਿਰਧ ਆਸ਼ਰਮ ਨਾ ਜਾਵੇ

  • @JagtarSingh-qs1qh
    @JagtarSingh-qs1qh ปีที่แล้ว

    Happy birthday veer ji sweet all family ji
    I'm Jagtar Singh Kattu barnala

  • @sunnystarstar5090
    @sunnystarstar5090 ปีที่แล้ว +2

    Baji a resort sady pind garhi mansowsl vich hai 15000 par day aam bandy dy lai a jagha nhi a

  • @kaurjasbir2758
    @kaurjasbir2758 ปีที่แล้ว +4

    Soo beautiful peaceful location 🌳🌴👌such a amazing place 👍
    Enjoyed every part of this vlog thanks beautiful couple for sharing us this lovely vlog sending you our love from heart ❤️

  • @monikashashi1436
    @monikashashi1436 ปีที่แล้ว

    veer sade dist. Ch jgha aa pr sanu pta hi nai c...thnx so much

  • @balawantsingh3057
    @balawantsingh3057 ปีที่แล้ว +2

    Nice beautiful trip god bless u Veer g nd all family happy birthday bro😘😘🎂🍰🍫🍬🍧🍨🍻

    • @SatnamSingh-nz5uq
      @SatnamSingh-nz5uq ปีที่แล้ว +1

      Waheguru ji very nice video 💐🎉🌷🌹💐🎉🌷🌹🙏🙏🙏👌🏼👌🏼👌🏼👌🏼

  • @VarinderSingh-jr6dc
    @VarinderSingh-jr6dc ปีที่แล้ว

    ਵਾਹਿਗੁਰੂ ਜੀ ਮੇਹਰ ਕਰੀ 🙏🙏🌹🌹❤️❤️👌👌👌

  • @avtarcheema3253
    @avtarcheema3253 ปีที่แล้ว

    ਬਹੁਤ ਹੀ ਖੂਬਸੂਰਤ 👌👌👌

  • @sarjeetsran7170
    @sarjeetsran7170 ปีที่แล้ว +1

    Happy birthday God bless you long life good health ❤️🙏🙏

  • @harjindergill1542
    @harjindergill1542 ปีที่แล้ว +1

    ਇਹ ਤੁਸੀ ਸਾਡੇ ਸਵਾ ਨਦੀ ਤੇ ਘੁੰਮ ਰਹੇ ਓ ਜੀ ਮੇਰੇ ਪਿੰਡ ਕੋਲ ਹੈ ਇਹ ਗਜ resort।।

  • @MandeepKaur-cu2ed
    @MandeepKaur-cu2ed ปีที่แล้ว

    Beautiful family and nice vlog and congrats all

  • @harpalsinghsidhu1264
    @harpalsinghsidhu1264 ปีที่แล้ว

    Happy Birthday Good bless you 🎂🎂🎂🎈🎈🎈🎂🎂🎂🎈🎈🎈

  • @Dehlanwalajatt13
    @Dehlanwalajatt13 ปีที่แล้ว

    Waheguru ji thodi sri family no khush rakhe

  • @shashichoudhary364
    @shashichoudhary364 ปีที่แล้ว

    God bless both of you❤

  • @amarjitkaurgrewal4376
    @amarjitkaurgrewal4376 ปีที่แล้ว +1

    God bless you couple❤❤

  • @veenakumari316
    @veenakumari316 ปีที่แล้ว +1

    Veera God bless u conratulation

  • @jasmersinghjassbrar3673
    @jasmersinghjassbrar3673 ปีที่แล้ว

    ਤੀਜੇ ਦਿਨ ਦਾ ਤੀਜੀ ਵਾਰ hpybdy to u. ਹੁਣ ਇੰਤਜ਼ਾਰ ਹੈ ਅਗਲੇ ਟੂਰ ਦਾ.

  • @64gurjit
    @64gurjit ปีที่แล้ว

    Happy birthday ji god bless you🎉🎉🎉🎉

  • @kiranjot7688
    @kiranjot7688 ปีที่แล้ว

    Good morning veer ji verry beautiful gift jihna ne eh gift thanu dita ohna nu good luck

  • @HarjinderSingh-ji6ci
    @HarjinderSingh-ji6ci ปีที่แล้ว

    Beautiful beautiful video beta ji I m Harjinder Singh Stockholm Sweden

  • @Guru.ka.Darshan.Shorts
    @Guru.ka.Darshan.Shorts ปีที่แล้ว

    Bahut wadia location aa ji

  • @sunny1234809
    @sunny1234809 ปีที่แล้ว

    Paji hun bhabhi da janmdin
    Kerala vich kumarakom village
    Vich coconut lagoon resort uthe celebrate karna
    Us resort vich jake ive lagda ki swarg hi oh

  • @BrarRavinderkaur
    @BrarRavinderkaur ปีที่แล้ว

    Nyc blog bro please jror dasna kharcha kina takk a janda experience dasna

  • @jaihopounaharibababalaknat4217
    @jaihopounaharibababalaknat4217 ปีที่แล้ว +1

    Verry nice g God bless you bro 🙏❣️🙏❣️🙏

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @sukh7078
    @sukh7078 ปีที่แล้ว

    Bhut shona vlog veer ji

  • @KulwinderKaur-ch2nu
    @KulwinderKaur-ch2nu ปีที่แล้ว

    Bhut vadia c eh vlog god bless u 🙏🙏

    • @palwindersingh3731
      @palwindersingh3731 ปีที่แล้ว

      So nice. But bajurag ta jiwe ban ke bathe ne . Cogratulation RIPPAN BETTA God bless u all.

  • @raavistudio6828
    @raavistudio6828 ปีที่แล้ว

    Bahut khoob ji

  • @GurdevSingh-lk1te
    @GurdevSingh-lk1te ปีที่แล้ว +1

    Love u brother from hoshairpur😊

  • @aj_rajputana786
    @aj_rajputana786 ปีที่แล้ว

    22 ji mera resort de nal da pind c tuc kado aa ke chale gye ji menu tan pta bhi nhi chalya

  • @JaswinderKaur-iu2vc
    @JaswinderKaur-iu2vc ปีที่แล้ว

    Bahut vedia sight ea beautiful

  • @ramangarg9990
    @ramangarg9990 ปีที่แล้ว

    Bai na ta description ch koi detail pai na comment ch

  • @user-mw3fh5qs3q
    @user-mw3fh5qs3q ปีที่แล้ว +25

    ਬਹੁਤ ਵਧੀਆ ਜੀ।ਅੰਦਾਜਨ ਕਿੰਨਾ ਖਰਚਾ ਆ ਜਾਂਦਾ ਹੈ ਜੀ।ਚੜ੍ਹਦੀ ਕਲਾ ਰਹੇ।

    • @PUNJABITRAVELCOUPLE
      @PUNJABITRAVELCOUPLE  ปีที่แล้ว +2

      50k

    • @dhaliwal75
      @dhaliwal75 ปีที่แล้ว +1

      @@PUNJABITRAVELCOUPLE 50 k da kee mtlb a ji

    • @tanveerkaur135
      @tanveerkaur135 ปีที่แล้ว +3

      Veer g 50 hjar

    • @hearttouchingkirtan605
      @hearttouchingkirtan605 ปีที่แล้ว +1

      @@dhaliwal75 50000

    • @Spot-Music19
      @Spot-Music19 ปีที่แล้ว +1

      @@PUNJABITRAVELCOUPLE *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹🌹🌹

  • @pankajluthrapankajluthra8657
    @pankajluthrapankajluthra8657 ปีที่แล้ว

    Gaj retreat ka khana bht jyada tasty ,😋😋😋😋me apne friends ke sath 5 March 2020 ko aaye.the

  • @simranjeetsinghsandhu3330
    @simranjeetsinghsandhu3330 ปีที่แล้ว +1

    U are favourite couple 💑

  • @gurwinderkaur9760
    @gurwinderkaur9760 ปีที่แล้ว

    ਬਹੁਤ ਵਧੀਆ ਜੀ 🙏

  • @amanbajwa9210
    @amanbajwa9210 ปีที่แล้ว

    Charges details v share kreo veere ??

  • @nav_sandhu2993
    @nav_sandhu2993 ปีที่แล้ว

    Veera rooms vgera da Kina khrcha Nla ja Kisa na wedding da prgrm krna howa Oo ki hou

  • @BSpunjabi599
    @BSpunjabi599 ปีที่แล้ว

    ਬਹੁਤ ਵਧੀਆ

  • @sukhjinderkaur5568
    @sukhjinderkaur5568 ปีที่แล้ว

    Nearest place for us.v belong to Garhshankar Tehsil.

  • @sukhpreetsukhpreet6395
    @sukhpreetsukhpreet6395 ปีที่แล้ว

    Nice place and very nice vlog jii

  • @gauravdhiman1879
    @gauravdhiman1879 ปีที่แล้ว +1

    Darya...mere pine vich....sawa nadi hai iss da naam. Pind khera kalmot..tehsil nangal..

  • @BableeKitchen
    @BableeKitchen ปีที่แล้ว

    God bless you and happy birthday

  • @kewalSingh-zo5xf
    @kewalSingh-zo5xf ปีที่แล้ว +2

    HAPPY BIRTHDAY , VERY VERY GOOD PLACE IN PUNJAB . PARENTS NEVER EXPECTED THIS TYPE ACCOMMODATIONS UNLESS THEIR CHILDREN SUPPORT THEM . GOOD LESSON FOR YOUNG GENERATION TO SUPPORT & RESPECT THEIR AGED PARENTS , GOD BLESS YOU . WITH RESPECT SAT SRI AKAL JI .

  • @harvinderatwal1971
    @harvinderatwal1971 ปีที่แล้ว

    So lucky ur parents .

  • @sanjayfaridian6742
    @sanjayfaridian6742 ปีที่แล้ว

    Jeonde wasde raho God bless you

  • @avneetkaur4382
    @avneetkaur4382 ปีที่แล้ว +1

    Very nice! 🥳vlog

  • @sekhonjaswinder7697
    @sekhonjaswinder7697 ปีที่แล้ว

    ਵਧੀਆ ਵਿਡੀਉ ਬੇਟਾ

  • @manpreetchahal8471
    @manpreetchahal8471 ปีที่แล้ว

    Nice dee jiju

  • @tarlochanbanga
    @tarlochanbanga ปีที่แล้ว +1

    Mera pind sari security gaurd apne family members hai pind ghari

  • @harjitbhullar7616
    @harjitbhullar7616 ปีที่แล้ว

    Bhoot nazare 🤗🤗

  • @lalisidhu6193
    @lalisidhu6193 ปีที่แล้ว

    ਬਹੁਤ ਵਧੀਆ ਮਾਂ ਬਾਪ ਲਈ ਕੀਤਾ

  • @devilgamer2773
    @devilgamer2773 ปีที่แล้ว +1

    Happy birthday 🎉🎉🎂🎂 veer ji

  • @sarbjitramgharia7287
    @sarbjitramgharia7287 ปีที่แล้ว

    God bless you 🙏🙏

  • @johny689
    @johny689 ปีที่แล้ว

    shukar h punjab....vich v tourism val dhyaan den lagg paye ne

  • @shamsingh9631
    @shamsingh9631 ปีที่แล้ว

    Sir main milna c tuhanu but fer sochiya tuhadi privacy vich interfer ho jau.

  • @dharampal3864
    @dharampal3864 ปีที่แล้ว

    ਬਹੁਤ ਵਧੀਆ ਵਲੋਗ, ਜਨਮਦਿਨ ਮਨਾਇਆ, ਬਹੁਤ ਮੁਬਾਰਕਬਾਦ, ਇਹ ਸਥਾਨ ਦਿਖਾਉਣ ਲਈ ਧੰਨਵਾਦ, ਆਉਣ ਵਾਲੇ ਇਸ ਸਥਾਨਕ ਦੇ ਨੇੜੇ ਹੀ ਧਾਰਮਿਕ ਅਸਥਾਨ ਸਤਿਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਹੈ।ਇਥੇ ਸਰਕਾਰ ਦੁਆਰਾ ਬੇਗਮਪੁਰ ਨਾਂ ਦਾ ਅਜੂਬਾ ਬਣਾਇਆ ਜਾ ਰਿਹਾ ਹੈ।ਮਲਵਈ ਜੋੜੀ ਨੂੰ ਢੇਰ ਸਾਰੀਆਂ ਮੁਬਾਰਕਾਂ।

  • @veenakumari316
    @veenakumari316 ปีที่แล้ว +1

    U r soo dowto earth 💖🙏🙏

  • @palwinderkaur4082
    @palwinderkaur4082 ปีที่แล้ว

    Speechless👌👌👌👌

  • @karkhalgaming710
    @karkhalgaming710 ปีที่แล้ว

    Love you from NAWANSHAHAR ❤️🥀

  • @jagsirsingh3898
    @jagsirsingh3898 ปีที่แล้ว

    Gaint 22 g 🤘

  • @jeetnagra9950
    @jeetnagra9950 ปีที่แล้ว

    How much you have to spend for three days?

  • @VijayKumar-lp5uh
    @VijayKumar-lp5uh ปีที่แล้ว +1

    Excellent 👍👍👍👍

  • @dalnijjer6990
    @dalnijjer6990 ปีที่แล้ว

    All person so nice

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻

  • @jaskaranchahal8906
    @jaskaranchahal8906 ปีที่แล้ว

    God bless you have a nice day beautiful

  • @sukhdevsingh9844
    @sukhdevsingh9844 ปีที่แล้ว

    Bhuat zabardast

  • @narinderkaur5788
    @narinderkaur5788 ปีที่แล้ว

    God bless you

  • @satvirsinghrana9688
    @satvirsinghrana9688 ปีที่แล้ว

    pind garhi manosol ਰਾਣਾ ਗਜੇਂਦਰ ਸਿੰਘ ਦੇ ਨਾਮ ਤੇ ਬਨਾਇਆ ਹੋਇਆ ਏ
    Gaj Retret

  • @omkarmaanomkarmaan5314
    @omkarmaanomkarmaan5314 ปีที่แล้ว

    U r my favorite couple

  • @parminderbhangoo4781
    @parminderbhangoo4781 ปีที่แล้ว

    Bahut wadhia jagan

  • @kuljeetgill8939
    @kuljeetgill8939 ปีที่แล้ว

    ਬਹੁਤ ਸੋਹਣਾ ਖਰਚਾ ਕਿੰਨਾ ਹੋ ਗਿਆ

  • @rockysharma9512
    @rockysharma9512 ปีที่แล้ว

    Which palce Paaji

  • @dilpreetsingh4047
    @dilpreetsingh4047 ปีที่แล้ว +2

    Veerji Kina kharcha aa 3din da

  • @meetkaur5708
    @meetkaur5708 ปีที่แล้ว +1

    Veer ji jithe tuc langh k gye water ch o historical place hai tuhainu driver ne guide ni kitta mere village ch hai eh

  • @jashanpreet9458
    @jashanpreet9458 ปีที่แล้ว

    Very nice Veer Ji

  • @jasbirsingh4896
    @jasbirsingh4896 ปีที่แล้ว

    Where

  • @sunnystarstar5090
    @sunnystarstar5090 หลายเดือนก่อน

    ਪਰਿਵਾਰ ਨਾਲ ਟਾਈਮ ਤੂੰ ਹੀ ਸਪੈਂਡ ਕਰ ਸਕਦਾ ਹੈ ਤੈਨੂੰ ਕਰੋੜਾਂ ਰੁਪਿਆਂ ਦੀ ਇਨਕਮ ਹੈ ਅਸੀਂ ਦਿਹਾੜੀ ਲੈਣ ਵਾਲੇ ਬੰਦੇ ਨੇ ਅਸੀਂ ਕਿੱਥੋਂ ਇਹਨਾਂ ਪੈਸਾ ਲੈ ਕੇ ਆਈਏ ਕਿ ਗਾਜਰ ਟਰੀਟ 17000 ਇਕ ਦਿਨ ਦਾ ਲੈਂਦਾ ਹੈ ਇੰਨੇ ਵਿੱਚ ਤਾਂ ਸਾਰੇ ਘਰ ਦਾ ਰਾਸ਼ਨ ਦੋ ਮਹੀਨੇ ਵਾਸਤੇ ਆ ਜਾਂਦਾ ਹੈ ਤੂੰ ਹੀ ਘੁੰਮ ਸਕਦਾ ਹੈ ਵੀਰੇ

  • @deep_dhaliwal_pbx3
    @deep_dhaliwal_pbx3 ปีที่แล้ว

    Dil kush karta bai

  • @rajkhalsa777
    @rajkhalsa777 11 หลายเดือนก่อน

    ਕਿਆ ਬਾਤ ਐ ਬਾਈ

  • @annierandhawa9652
    @annierandhawa9652 ปีที่แล้ว

    Very best party god bless you