ความคิดเห็น •

  • @ranakaler7604
    @ranakaler7604 ปีที่แล้ว +3

    ਕਾਲੇ ਪਾਣੀ ਦੀ ਜੇਲ੍ਹ ਦਿਖਾਉਣ ਲਈ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,

  • @kuldeepsinghlahoria5268
    @kuldeepsinghlahoria5268 2 ปีที่แล้ว +33

    ਪ੍ਨਾਮ ਓਹਨਾ ਸਹੀਦਾ ਨੂੰ ਜਿਨ੍ਹਾਂ ਨੇ ਅਜਾਦੀ ਲਈ ਕੁਰਬਾਨੀਆਂ ਕੀਤੀਆ..ਪਰ ਸਿੱਖਾ ਦੀਆ ਕੁਰਬਾਨੀਆਂ ਦਾ ਮੁੱਲ ਨੀ ਪਾਇਆ ਕਿਸੇ ਨੇ..ਵਾਹਿਗੁਰੂ ਜੀ ਮੇਹਰ ਕਰਨ

    • @ashushah673
      @ashushah673 2 ปีที่แล้ว

      Qurbani and DA multa Musalman Damini per aaega Sheikh muslima Musalman Ek

  • @satnamsinghsaggu8910
    @satnamsinghsaggu8910 ปีที่แล้ว +6

    ਧੰਨ ਹਨ ਸਾਡੇ ਸ਼ਹੀਦ 🙏🙏

  • @ranarsk5409
    @ranarsk5409 2 ปีที่แล้ว +5

    ਬਹੁਤ ਵਧੀਆ ਵੀਡੀਓ। ਵੀਰ ਸੇਵਕ ਨੇ ਅੰਗਰੇਜ਼ਾਂ ਤੋਂ ਮਾਫੀ ਮੰਗ ਲਈ ਸੀ। ਅਤੇ ਬਾਅਦ ਵਿੱਚ ਵਾਪਸ ਆ ਗਿਆ ਸੀ। ਵੈਸੇ ਮੈਂ ਵੀ ਇਹ ਜੇਲ ਨੂੰ ਅੱਖੀਁ ਵੇਖਿਆ। ਸੰਨ1989/1990 ਵਿੱਚ ਮੈ ਅੰਡੇਮਾਨ ਸੀ। ਵੈਸੇ ਮੈਂ ਬਰਿਜਗੰਜ ਵਿਖੇ ਐਮ ਈ ਐਸ ਦੀਆਂ ਬਿਲਡਿੰਗਾਂ ਬਣਾਈਆਂ ਸਨ। ਇਹ ਟਾਪੂ ਭਾਰਤ ਦਾ ਇੱਕ ਗੁਲਦਸਤਾ💐 ਹੈ। ਹਰੇਕ ਸਟੇਟ ਦੇ ਲੋਕ ਰਹਿੰਦੇ ਹਨ। ਯਾਦਾਂ ਤਾਜੀਆਂ ਕਰਾਉਣ ਲਈ ਧੰਨਵਾਦ। ਸਤਿ ਸ੍ਰੀ ਅਕਾਲ।

    • @ranarsk5409
      @ranarsk5409 2 ปีที่แล้ว +1

      ਵੀਰ ਸਾਵਰਕਰ ਪੜਿਉ

  • @HappyGaga
    @HappyGaga 2 ปีที่แล้ว +15

    ਇਹ ਉਹ ਟੁਰਨਾ ਟੁਰਨੀ ਨੇ ਮਾਫ਼ ਕਰਨਾ,ਆਤਮ ਵਿਸ਼ਵਾਸ ਬਹੁਤ ਵੱਧ ਗਿਆ ਤੁਹਾਡਾ, ਜਿਓਂਦੇ ਵਸਦੇ ਰਹੋ, ਬਹੁਤ ਵਧੀਆ ਜਾਨਕਾਰੀ ਭਰਪੂਰ ਦੇਖ ਕੇ ਚੰਗਾ ਲੱਗੀਆਂ, ਫਿਲਹਾਲ ਟੁਰਨੀ ਜ਼ਿੰਦਾਬਾਦ ਮਾਫ਼ ਕਰਨਾ

  • @jaspalsingh9068
    @jaspalsingh9068 2 ปีที่แล้ว +2

    ਲਾਹਨਤ ਹੈ ਸਰਕਾਰ ਤੇ

  • @inderjitkaur6690
    @inderjitkaur6690 2 ปีที่แล้ว +2

    ਪ੍ਰਣਾਮ ਸ਼ਹੀਦਾਂ ਨੂੰ ਜ੍ਹਿਨਾਂ ਜਾਮ ਸ਼ਹੀਦੀ ਪੀਤਾ 🙏🙏🙏🙏🙏👌👌👌👌👌👌😭😭😭😭😭😭😭ਜਿਹੜੇ ਆਪਣੀਆਂ ਜਾਨਾਂ ਦੇਗੇ ਓਹਨਾਂ ਦੀ ਉਰੇ ਕੋਈ ਕਦਰ ਕੀਮਤ ਨੀ ਅੱਗੇ ਜਾ ਕੇਉਹਨਾਂ ਨੂੰ ਤਾਂ ਰੱਬ ਨੇ ਸਿਜਦਾ ਕੀਤਾ ਹੋਣਾ

  • @rajidhawanrajidhawan8837
    @rajidhawanrajidhawan8837 2 ปีที่แล้ว +15

    ਬਹੁਤ ਵਧੀਆ ਬਲੋਗ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @sonyfoujigurdaspur
    @sonyfoujigurdaspur 2 ปีที่แล้ว +1

    ਪ੍ਰਨਾਮ ਸ਼ਹੀਦਾਂ ਨੂੰ

  • @indarjitsingh3811
    @indarjitsingh3811 2 ปีที่แล้ว +6

    ਬਹੁਤ ਵਧੀਆ ਬਲੋਗ ਹੈ.... ਪਰਮਾਤਮਾ ਤੁਹਾਨੂੰ ਖੁਸ਼ੀ ਆ ਬਖਸ਼ਣ.......🙏🙏❤️❤️........❤️❤️🙏🙏......

  • @harsinghharsingh6546
    @harsinghharsingh6546 2 ปีที่แล้ว +6

    ਪ੍ਰਣਾਮ ਸ਼ਹੀਦਾਂ ਨੂੰ 🙏

  • @rattansingh9142
    @rattansingh9142 2 ปีที่แล้ว +2

    Beautiful velog MGB to you pl keep it up

  • @bahiabelt3402
    @bahiabelt3402 2 ปีที่แล้ว +1

    ਮੈ ਸੋਚ ਰਿਹਾ ਸੀ ਵੀ ਦੇਖੇ ਲੱਗਦੇ ਆ ਇਹ coupel ਹੁਣ ਯਾਦ ਆਇਆ ripan ਖੁਸ਼ੀ ਨਾਲ ਦੇਖਿਆ ਸੀ

  • @Mastana_jog910
    @Mastana_jog910 2 ปีที่แล้ว +6

    Bahut sohni information hai pehla kewal suniya c tuhade nal ajj vekh v liya dhanwad

  • @sarabjitsingh3193
    @sarabjitsingh3193 2 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ

  • @maluksingh5489
    @maluksingh5489 2 ปีที่แล้ว +5

    ਪੰਜਾਬੀ ਟਰੈਵਲ ਕਪਿਲ ਵਾਲੇ ਵੀ ਕਾਲੇ ਪਾਣੀ ਗਏ ਆ

  • @SandeepKaur-eg2ho
    @SandeepKaur-eg2ho 2 ปีที่แล้ว +3

    Sare shaheedan nu🙏🙏🙏🙏🙏🙏salam

  • @dilbagpannu4487
    @dilbagpannu4487 2 ปีที่แล้ว +2

    Really I am happy I am a soldier retired from Air Force you have shown me this jail because my father in law and his brother for long time

  • @bhagsingh5831
    @bhagsingh5831 2 ปีที่แล้ว +1

    ਬਹੁਤ ਵਧੀਆ ਜੀ

  • @jagjeetsingh6049
    @jagjeetsingh6049 2 ปีที่แล้ว +9

    ਬਹੁਤ ਵਧੀਅਾ ਜੀ ਸ਼ਿਰਫਸੁਣਿਅਾ ਸ਼ੀ ਕਾਲੇ ਪਾਣੀ ਜੇਲ ਬਾਰੇ

  • @amarjitdhillon7116
    @amarjitdhillon7116 2 ปีที่แล้ว +2

    Pranam shaheeda nu 🙏🙏🙏❤️

  • @JogaSingh-xs9jb
    @JogaSingh-xs9jb 4 หลายเดือนก่อน

    ਧੰਨਵਾਦ ਜੀ

  • @lovelydhillo4675
    @lovelydhillo4675 หลายเดือนก่อน +1

    Parnam shaheeda nu salute all of you

  • @fashionstyle4453
    @fashionstyle4453 2 ปีที่แล้ว +1

    ਵੀਰੇ ਬਹੁਤ ਵਧੀਆ ਜਾਣਕਾਰੀ ਦਿੰਦੇਉ

  • @jasbirsinghsahota9563
    @jasbirsinghsahota9563 2 ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ

  • @ajaydhillon8372
    @ajaydhillon8372 2 ปีที่แล้ว +2

    First time watch your blog ..... 👌🆒️

  • @sukhwantbhullar2852
    @sukhwantbhullar2852 2 ปีที่แล้ว +2

    It becomes most painful to see how real real patriot. Who are never talk about them. Salute to the family also whose dear ones were in Such Jail.

  • @kuldeeppandher9234
    @kuldeeppandher9234 3 หลายเดือนก่อน

    Dhan oh sheed

  • @jasvirkaur4902
    @jasvirkaur4902 2 ปีที่แล้ว +4

    Good job👍👍👍👍👍nice video👍👍👍👍👍

  • @jaskarnsingh7090
    @jaskarnsingh7090 2 ปีที่แล้ว +3

    Very nice vlog

  • @singhamrik4288
    @singhamrik4288 2 ปีที่แล้ว +1

    Very nice 👍

  • @trapmedley
    @trapmedley 2 ปีที่แล้ว +1

    Boln da trika bahut vdiyaa ...thode shbdan vich bhut kuch byaan kita

  • @kaurj8453
    @kaurj8453 2 ปีที่แล้ว +2

    Didi good anker voice good chota hunda kala pani bara sunda si kala pani queio kehanda han

  • @JaspreetSingh-gs8yo
    @JaspreetSingh-gs8yo 2 ปีที่แล้ว +2

    Nyc vlog BABA chrdi kla cha rakhe hamesha tuhnu Doha nu

  • @inderjeetsingh3077
    @inderjeetsingh3077 2 ปีที่แล้ว +2

    Waheguru ji 🙏🙏dhan Shaeeds 🙏🙏

  • @wokesingh2288
    @wokesingh2288 2 ปีที่แล้ว +1

    Vadhiyaa video hai ji....

  • @shivcharndhaliwal1702
    @shivcharndhaliwal1702 2 ปีที่แล้ว +3

    SARE DESH BHAGTANU SALUTE HE JI 🙏🙏🙏🙏🙏🙏😭

  • @jaspalsingh9068
    @jaspalsingh9068 2 ปีที่แล้ว +1

    ਸਰਕਾਰੀ ਤੰਤਰ bhot ਗੰਦਾ ਸੀ

  • @karmjeetbrar8946
    @karmjeetbrar8946 2 ปีที่แล้ว +3

    God job

  • @harsinghharsingh6546
    @harsinghharsingh6546 2 ปีที่แล้ว +1

    ਵਾਹਿਗੁਰੂ ਜੀ

  • @amardeepsingh1931
    @amardeepsingh1931 2 ปีที่แล้ว +3

    Good job 👍

  • @punjabiculture7165
    @punjabiculture7165 2 ปีที่แล้ว +3

    Waheguru ji 🙏🙏

  • @jatinderkaur3891
    @jatinderkaur3891 2 ปีที่แล้ว +9

    ਤਸੀਹੇ ਕੋਈ ਕੌਮ ਝੱਲਦੀ ਰਹੀ ਰਾਜ ਬੇਈਮਾਨ ਕਰ ਰਹੇ ਨੇ ਪੰਜਾਬ ਤਾਂ ਅੱਜ ਵੀ ਗੁਲਾਮ ਹੈ

  • @gurangadsinghsandhu6205
    @gurangadsinghsandhu6205 2 ปีที่แล้ว

    Bahut vadhia peshkash.

  • @jagjitlali6363
    @jagjitlali6363 ปีที่แล้ว

    v good

  • @shekharprabhakar4957
    @shekharprabhakar4957 2 ปีที่แล้ว +1

    I am proud of this lady who show some guts to explain and elaborate this video without any tears.If I come over there I would be keep crying.

  • @bahiabelt3402
    @bahiabelt3402 2 ปีที่แล้ว +1

    Ripan khushi ਵੀ ਗਏ ਨੇ ਇਕੱਠੇ ਚਲੇ ਜਾਣਾ ਸੀ ਤੁਸੀਂ

  • @KuldeepSingh-md8pu
    @KuldeepSingh-md8pu 2 ปีที่แล้ว +1

    ਮੇਰੀ ਡਿਊਟੀ ਆ ਇਥੇ ਜੀ ਯੂਨਿਟ 8 ਸਿੱਖ

  • @indarjitsingh3811
    @indarjitsingh3811 2 ปีที่แล้ว +4

    Salute to those who sacrificed for freedom..but no one found the value of the sacrifices ..... waheguru ji 🙏❤️.......... 🙏🙏🙏.........❤️...........

  • @jaswinder9408
    @jaswinder9408 2 ปีที่แล้ว +3

    Nice

  • @jatindersinghlakhanpal3344
    @jatindersinghlakhanpal3344 2 ปีที่แล้ว +1

    O yaar mere pardada ji see es jail ch

  • @karanbraich9326
    @karanbraich9326 2 ปีที่แล้ว +1

    Good

  • @BalvirSingh-zo3rl
    @BalvirSingh-zo3rl 2 ปีที่แล้ว +3

    2 ਕਦਮ ਅੱਗੇ..

  • @sun-ekalsi3889
    @sun-ekalsi3889 2 ปีที่แล้ว +2

    Maafi veer nu kaafi izzat ditti hoyi aa

  • @kamaljeetkaur7564
    @kamaljeetkaur7564 2 ปีที่แล้ว +1

    Waheguruji

  • @sukhminderkaur197
    @sukhminderkaur197 2 ปีที่แล้ว

    Wage guru ji.

  • @KabalSingh-mi3et
    @KabalSingh-mi3et 4 หลายเดือนก่อน

    WAHEGURU ji 🙏🙏

  • @karanveersingh9377
    @karanveersingh9377 2 ปีที่แล้ว +3

    🙏🙏

  • @mahenderkaur1135
    @mahenderkaur1135 2 ปีที่แล้ว +1

    Very nice danwad ji mere tayaji jawala singh ove athe behanke jell rhe bath deash aajad honto bad reha hok Panjab aaye

  • @JaspreetsinghSran
    @JaspreetsinghSran 2 ปีที่แล้ว +1

    Punjab wali list vich sucha singh 66 no te mere pind da hai ji distt faridkot vill pakka

  • @jassiinsan163
    @jassiinsan163 ปีที่แล้ว +1

    Paranm kina sahida nu

  • @tejinderkaur1941
    @tejinderkaur1941 วันที่ผ่านมา

    Amrik and manpreet hadrabad to bade the vido nahe pae

  • @battlegrounddl1198
    @battlegrounddl1198 2 ปีที่แล้ว +1

    ਅੰਗਰੇਜ਼ਾਂ ਨੂੰ ਕੱਢਣ ਲਈ ਪੰਜਾਬੀਆਂ ਦੀ 86%ਕੁਰਬਾਨੀਆ ਹਨ ਤਾਂ ਹੀ ਪੰਜਾਬ ਨੂੰ ਖਤਮ ਕਰਨ ਤੇ ਹੁਣ ਦੇ ਕਾਲੇ ਅੰਗਰੇਜ਼ਾਂ ਦਾ ਜੋਰ ਲਗਿਆ ਹੋਇਆ ਹੈ ਪਰ ਵਾਹਿਗੁਰੂ ਇਨ੍ਹਾਂ ਦੀ ਮਨਸਾ ਪੂਰੀ ਨਹੀਂ ਹੋਣ ਦੇਣਗੇ

  • @karmpalsingh8032
    @karmpalsingh8032 2 ปีที่แล้ว +2

    SALUTE.

  • @starxbgmi475.
    @starxbgmi475. 2 ปีที่แล้ว +1

    Waheguru Ji

  • @pamma2733
    @pamma2733 2 ปีที่แล้ว +1

    ਜਿੰਨੇ ਤਸੀਹੇ ਉਥੇ ਕੱਟੇ ਉਸਤੋ ਬਾਅਦ ਵੀ ਕੱਟੇ ਕੋਈ ਫ਼ਰਕ ਨੀ

  • @cnjss2564
    @cnjss2564 2 ปีที่แล้ว +3

    I saw and counted 210 photos on the walls in 1986.....out of which 198 punjabi and 192 Sikh ......and now how many photos of punjabi and Sikh can you see ?......all changed by govt......shame

  • @JaswantSingh-gu2cd
    @JaswantSingh-gu2cd 2 ปีที่แล้ว +4

    Kale Pani sikh kine si

  • @bahadursingh9718
    @bahadursingh9718 2 ปีที่แล้ว

    Jina.punjabi.vira.ne.desh.di.khatar.kurbania.ditia.ona.sahida.nu.parnam.

  • @ਗੈਲਗੈਲ-ਬ2ਠ
    @ਗੈਲਗੈਲ-ਬ2ਠ 2 ปีที่แล้ว +4

    ਭਰਜਾਈ ਰੌਂਗਟੇ ਨੀ ਲੂੰ ਕੰਡੇ ਹੁੰਦਾ ਪੰਜਾਬੀ ਚ

    • @jagjeetsingh6049
      @jagjeetsingh6049 2 ปีที่แล้ว +1

      ਤੂੂੰ ਮਾਮਾ ਪੰਜਾਬੀ ਸ਼ਖੌਣ ਲੱਗ਼ ਗ਼ਿਅਾ ਖੌਫ ਦੀ ਕੋੲੀ ਭਾਸ਼ਾ ਹੁੰਦੀ ਭਲਾ

  • @harrygill8635
    @harrygill8635 2 ปีที่แล้ว +2

    Bai g Bishna jeaune maurh da bhra c

  • @RavinderSinghJahangir
    @RavinderSinghJahangir 2 ปีที่แล้ว +1

    ਜਾਣਕਾਰੀ ਭਰਪੂਰ ਵਲੌਗ

  • @GurvinderSingh-bt5ct
    @GurvinderSingh-bt5ct ปีที่แล้ว +1

    Rona aa gaya dekh ke. Bhain ji apna number de sakde ho

  • @harjindarkaurkang2431
    @harjindarkaurkang2431 ปีที่แล้ว

    Wmk 🇮🇳🙏

  • @surjeetsinghsurjeetsingh9520
    @surjeetsinghsurjeetsingh9520 2 ปีที่แล้ว +1

    Kade socha ke India vich engrej total kine ci Jo Raj karke gey gulaam kon ci jotidaar kon ci

  • @jasveerkaur7108
    @jasveerkaur7108 2 ปีที่แล้ว +1

    Tuc ripan khusi de nal gae o g

    • @WalkWithTurna
      @WalkWithTurna 2 ปีที่แล้ว

      ਪਹਿਲਾਂ ਪਹੁੰਚੇ ਪਏ ਜੀ

  • @craftergirl6915
    @craftergirl6915 2 ปีที่แล้ว

    ਜਿਹੜਾ ਜ਼ਿਊਣੇ ਮੌੜ ਦੀ ਹਿਸਟਰੀ ਚ ਕਿਸ਼ਨਾ ਸੀ ਕੀ ਉਸਨੂੰ ਵੀ ਇਸੇ ਵਿੱਚ ਸਜਾ ਹੋਈ ਸੀ

    • @WalkWithTurna
      @WalkWithTurna 2 ปีที่แล้ว

      ਜੀ ਇੱਥੇ ਹੀ ਹੋਰ ਟਾਪੂ ਹੈ ਵਾਇਪਰ ਨਾਮ ਦਾ

  • @bahadursingh9718
    @bahadursingh9718 2 ปีที่แล้ว

    Jina.vira.ne.agreja.dia.jeal.katai.ja.jo.vir.sahidia.pa.gae.ona.vira.nu.parnam..

  • @jatindersinghlakhanpal3344
    @jatindersinghlakhanpal3344 2 ปีที่แล้ว +1

    Gurmakh singh

  • @gurmailkaur9294
    @gurmailkaur9294 2 ปีที่แล้ว

    🙏🏻🙏🏻🌹

  • @gillexists
    @gillexists 2 ปีที่แล้ว

    ਪ੍ਰਨਾਮ ਸ਼ਹੀਦਾ ਨੂ

  • @sangruria5213
    @sangruria5213 2 ปีที่แล้ว

    Bai jee starting vlog nhi new reporter wali hai ,and end be vlog bnawo

    • @WalkWithTurna
      @WalkWithTurna 2 ปีที่แล้ว

      ਭਰਾ ਅਸੀਂ ਪੱਤਰਕਾਰ ਹੀ ਹਾਂ
      ਵਲੋਗਰ ਨਹੀਂ

  • @inderjeetsingh3077
    @inderjeetsingh3077 2 ปีที่แล้ว +1

    😭😭😭😭😭

  • @deeplubana5064
    @deeplubana5064 2 ปีที่แล้ว

    ਹੁੰਦਾ c ਜਾਂਦੇ c

  • @rajindersinghsunghrajinder101
    @rajindersinghsunghrajinder101 2 ปีที่แล้ว

    Bhabhi so beautiful

  • @rupindersodhi6869
    @rupindersodhi6869 2 ปีที่แล้ว +2

    Swarkar tah mafi mang gaya se

  • @santokhsingh6343
    @santokhsingh6343 2 ปีที่แล้ว +2

    ਸਾਵਰਕਰ ਨੂੰ ਲੋਕ ਮਾਫੀ ਵੀਰ ਵੀ ਕਹਿੰਦੇ ਹਨ ਕਿਉਂਕਿ ਉਹ ਆਪਣੀ ਸਜਾ ਮੁਆਫ ਕਰਵਾਉਣ ਲਈ ਅੰਗਰੇਜ਼ਾਂ ਨੂੰ ਮੁਆਫੀ ਪੱਤਰ ਲਿਖਦਾ ਰਿਹਾ ਸੀ ਅਤੇ ਅੰਗਰੇਜ਼ਾਂ ਤੋਂ ਸਜਾ ਮੁਆਫ ਕਰਵਾ ਕੇ ਪੈਨਸ਼ਨ ਵੀ ਲੈਂਦਾ ਰਿਹਾ ਸੀ।

    • @shekharprabhakar4957
      @shekharprabhakar4957 2 ปีที่แล้ว

      Don’t be arrogant read the history and think if you have brain.Atleast he was there.

    • @santokhsingh6343
      @santokhsingh6343 2 ปีที่แล้ว +2

      @@shekharprabhakar4957 पहले वही ही था वो दस साल तक।पर उसी समय मे उसी जेल से अंग्रेजो से सजा माफी के लिए पत्र लिखता रहा है उसकी सजा भी माफी हुई अंग्रेज सरकार से पेंशन भी मिलती रही।उसे सजा से डरना नहीं चाहिए था। जिस तरह शहीद भगत सिंह उधम सिंह चन्द्र शेखर आजाद राजगुरु और सुखदेव नहीं डरते थे। जय भारत।

    • @nachhatarsidhu7259
      @nachhatarsidhu7259 2 ปีที่แล้ว

      ​@@shekharprabhakar4957 @ it's true Sawarkar was there in that jail . You should also need to know that which 7 letters written by Sawarkar for pardon from British , are in royal museum, Indian section at London .

  • @JasbirSingh-hc7bw
    @JasbirSingh-hc7bw 2 ปีที่แล้ว

    Hindi mei Repited karo and jail ve and give us. 99% Only Punjab e see

  • @sandwichkumar9920
    @sandwichkumar9920 2 ปีที่แล้ว

    Sade bajurgan ne ena dukh jhel ke sanu azadi dawayi .Punjab de vasi Canada, Australia te hor desha de vasnik bani jande ne jo sade layi changa nahi.je Punjab hi khali ho jau ta eniya qurbaaniya da ki hoyega . Te sada Punjab..Punjabiyan da nahi rahna . Zara socho 🙏🏻🙏🏻

    • @jatinderkaur3891
      @jatinderkaur3891 2 ปีที่แล้ว

      Veere man nu khushi hoi k tusi panjab da dard rakhde ho par panjab da ujara hoiea panjab ajad nhi hoiea , pajab ch koi guture nhi rehan dita ,panjab dia jobs up , bihar valean nu ditian jandia ne , panjab nu nashe vich dubo k rakh dita gangvaad ch panjab de honhar noujvan mare ja rahe han

    • @jatinderkaur3891
      @jatinderkaur3891 2 ปีที่แล้ว

      Sorry panjab ch koi future nhi reh gia nhi tan kihda jee krda bajurag mape chhad k jaan nu ethe rulan vaste

    • @sonusonu-qv4op
      @sonusonu-qv4op 2 ปีที่แล้ว

      @@jatinderkaur3891 punjab nu barbad thode warge punjabiya ne kitta dujeya te ilzam na lao.

  • @user-kk2ln3sc8d
    @user-kk2ln3sc8d 2 ปีที่แล้ว

    Khalistan jandabad

  • @manjindersingh3207
    @manjindersingh3207 2 ปีที่แล้ว +1

    Agreja ton Mafiya Mangia Fudu Sabrkar ne

  • @amandeeppandher2502
    @amandeeppandher2502 2 ปีที่แล้ว +1

    Savaker baad ch angrejaa to maafi mang k bhaj gya si

  • @SanjivKumar-sv2wo
    @SanjivKumar-sv2wo 2 ปีที่แล้ว

    Yrr veer saverkar to ki laina loka ne dalaal c angreja da etho thode din reh ke hi maafiya mangan lagg giya c eh freedom fighter ni aw dalaal c angreja da bjp di v hadd aw oda yrr savarkar di kothdi special tyar kiti hoyi ae hor kise di ni eda tyar te oda de tuci jehde savarkar da dikha rahe ae

  • @yuvrajsinghrandhawa8819
    @yuvrajsinghrandhawa8819 2 ปีที่แล้ว

    Bibbi hatth jodn lagg pyi sawarkar d photo vekh k biba a gaddar c🤣🤣

  • @shivcharndhaliwal1702
    @shivcharndhaliwal1702 2 ปีที่แล้ว

    FOUR DESH BHAGAT BISHAN SINGH HAN ,, KISHA IK DAKU C ,, OS. NU KALEPANI DE SAJA DAKE MARN KARN HOI C ,,,

  • @aonemilkchilling4433
    @aonemilkchilling4433 2 ปีที่แล้ว

    ਸਿਮਰਨਜੀਤ ਸਿੰਘ ਮਾਨ ਨੂੰ ਦੱਸੋ ਪਛਤਾਵੇ ਗਾ ਕੇ ਨਹੀਂ

    • @user-kk2ln3sc8d
      @user-kk2ln3sc8d 2 ปีที่แล้ว

      Smanjeet singh mann jandabad khalistan jandabad

  • @harjeetkaurkaur396
    @harjeetkaurkaur396 7 หลายเดือนก่อน

    Sade lai mar mitt gay Sanu patta e ni kitha desh ajad karaeya ki kasoor c Ona da sirf e ki o hidostani c Punjabi c

  • @inderjeetsingh3077
    @inderjeetsingh3077 2 ปีที่แล้ว

    Looteyreys are looting India 😭😭

  • @user-kk2ln3sc8d
    @user-kk2ln3sc8d 2 ปีที่แล้ว

    Sada dash khalistan we still not free

  • @deepsandhu334
    @deepsandhu334 2 ปีที่แล้ว +2

    ਸਿੱਖਾਂ ਦੀਆਂ ਕੁਰਬਾਨੀਆ ਦਾ ਕੀ ਮੁੱਲ ਪਿਆ। ਅਸਲ ਗੁਲਾਮੀਂ ਤਾਂ ਆਪਾਂ ਹੁਣ ਕੱਟ ਰਹੇ ਆ

    • @shekharprabhakar4957
      @shekharprabhakar4957 2 ปีที่แล้ว

      Enjoy kar and do best for ur comunity don’t worry about Bharat or punjab.