Shiv Kumar Batalvi ਦਾ ਕੌਣ ਨਿਭਾਏਗਾ ਕਿਰਦਾਰ ਤੇ Amar Singh Chamkila Film ਨੇ ਕੀ ਕੀਤਾ ਨਵਾਂ ਰਿਕਾਰਡ ਕਾਇਮ

แชร์
ฝัง
  • เผยแพร่เมื่อ 18 ต.ค. 2024
  • ਸ਼ਿਵ ਕੁਮਾਰ ਬਟਾਲਵੀ ਦਾ ਕਿਰਦਾਰ ਬਿਗ ਸਕ੍ਰੀਨ ‘ਤੇ ਕੌਣ ਨਿਭਾ ਸਕਦਾ ਹੈ... ਅਮਰ ਸਿੰਘ ਚਮਕੀਲਾ ਫਿਲਮ ਦੇ ਨਾਮ ਹੁਣ ਕਿਹੜਾ ਰਿਕਾਰਡ ਲੱਗਿਆ ਹੈ,... ਲੈਜੇਂਡਰੀ ਫਿਲਮ ਮੇਕਰ ਐਸ ਐਸ ਰਾਜਾਮੌਲੀ ਬਾਰੇ ਨੈਟਫਲਿਕਸ ਕੀ ਖ਼ਾਸ ਲਿਆ ਰਿਹਾ ਹੈ ਅਤੇ ਨਾਲ ਹੀ ਦੱਸਾਂਗੇ ਕਿ ਐਮਲੀ ਇਨ ਪੈਰਿਸ ਦਾ ਚੌਥਾ ਸੀਜ਼ਨ ਕਦੋਂ ਆ ਰਿਹਾ ਹੈ...
    ਐਂਕਰ - ਤਨੀਸ਼ਾ ਚੌਹਾਨ, ਐਡਿਟ - ਗੁਰਕਿਰਤਪਾਲ ਸਿੰਘ
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 27

  • @ARUNDEEP..TOOR85
    @ARUNDEEP..TOOR85 2 หลายเดือนก่อน +7

    ਚਮਕੀਲੇ ਦੇ ਨਾਮ ਦਾ ਫਿਲਮ ਬਣ ਸੱਕਦੀ ਸ਼ਿਵ ਕੁਮਾਰ ਦੇ ਨਾਮ ਤੇ ਫਿਲਮ ਬਣ ਸੱਕਦੀ ਪਰ ਜੋ ਫਿਮਲ ਸਰਦਾਰ ਜਸਵੰਤ ਸਿੰਘ ਜੀ ਤੇ ਬਣੀ ਫਿਲਮ ਨੂੰ ਰਲੀਜ ਨਹੀਂ ਹੋਣ ਦਿੰਦੇ ਇਹ ਦੋਹਰਾ ਕਿਰਦਾਰ ਹੈ ਭਾਰਤ ਸਰਕਾਰ ਦਾ ਸਿੱਖਾਂ ਬਾਰੇ

  • @msshergill1112
    @msshergill1112 2 หลายเดือนก่อน +7

    ਜਿੰਨਾ ਤੇ ਫਿਲਮ ਬਨੋਣੀ ਚਾਹੀਦੀ ਹੈ ਉਸ ਤੇ ਤਾਂ ਬਣਾ ਨਹੀਂ ਰਹੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਤੇ ਜਸਵੰਤ ਸਿੰਘ ਖਾਲੜਾ ਤੇ ਜੇਕਰ ਫਿਲਮ ਬਣ ਗਈ ਤੇ ਉਸਨੂੰ ਹਰੀ ਝੰਡੀ ਦੇ ਨਹੀਂ ਰਹੇ

  • @BaljinderSingh-ri9gw
    @BaljinderSingh-ri9gw 2 หลายเดือนก่อน +1

    ਵਧੀਆ ਜੀ

  • @tirathsingh6539
    @tirathsingh6539 2 หลายเดือนก่อน

    ਵਾਹ ਜੀ ਵਾਹ 🎉🎉🎉❤❤

  • @IvanRussian007
    @IvanRussian007 2 หลายเดือนก่อน +4

    Chamkila Film ਇੱਕ ਦਮ ਬੇਕਾਰ ਸੀ,, ਜਾਣ ਬੁੱਝ ਕੇ ਪੰਜਾਬ ਦਾ hero ਬਣਾ ਕੇ ਪੇਸ਼ ਕੀਤਾ ਗਿਆ,, ਪਹਿਲਾ ਉੜਤਾ ਪੰਜਾਬ ਬਣਾ ਕੇ ਪੰਜਾਬ ਨੂੰ ਬਦਨਾਮ ਕੀਤਾ ਗਿਆ,,

  • @deeppannu100
    @deeppannu100 2 หลายเดือนก่อน

    ਸ਼ਿਵ ਕੁਮਾਰ ਬਟਾਲਵੀ❤
    ਬਿਰਹਾ ਦਾ ਸੁਲਤਾਨ❤

  • @jasmeetsingh8199
    @jasmeetsingh8199 13 วันที่ผ่านมา +1

    Amrinder gill hi nibha sakde han shiv kumar batalvi da kirdar .. Please comment if you agree

  • @satkiransangha
    @satkiransangha 2 หลายเดือนก่อน

    Excellent idea

  • @gurdevsingh2188
    @gurdevsingh2188 2 หลายเดือนก่อน +1

    Punjabi da putter Shiv Kumar ❤

  • @tirathsingh6539
    @tirathsingh6539 2 หลายเดือนก่อน

    ਸੁਨੀਲ ਗਰੋਵਰ ਸ਼ਿਵ ਕੁਮਾਰ ਬਟਾਲਵੀ ਦਾ ਰੋਲ ਕਰ ਸਕਦਾ

  • @larcm3
    @larcm3 2 หลายเดือนก่อน

    ਚਮਕੀਲੇ ਦੀ ਬਜਾਇ ਕਾਸ਼ ਸ਼ਿਵ ਕੁਮਾਰ ਬਟਾਲਵੀ ਉਤੇ ਮੂਵੀ ਬਣਾਉਂਦਾ ਕੋਈ

  • @bikarsingh5884
    @bikarsingh5884 2 หลายเดือนก่อน

    ਬਹੁਤ ਵਧੀਆ ਹੋਵੇਗਾ ਯਤਨ

  • @mukeshprajapati2677
    @mukeshprajapati2677 2 หลายเดือนก่อน +1

    Jimmy sher gill shi h

  • @rajindersingh6060
    @rajindersingh6060 2 หลายเดือนก่อน

    Chamkile Saab di news vekhni c🙏

  • @jattsingh001
    @jattsingh001 2 หลายเดือนก่อน +1

    diljit dosang hair cut coming soon

  • @ravinderdhillon5788
    @ravinderdhillon5788 2 หลายเดือนก่อน +2

    ਜੇ ਕੋਈ ਫ਼ਿਲਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਬਣੇ ਤਾ ਸਾਰੇ ਰਿਕਾਰਡ ਟੁੱਟ ਜਾਣੇ ❤

    • @msshergill1112
      @msshergill1112 2 หลายเดือนก่อน +1

      ਸਹੀ ਕਿਹਾ

    • @jashandipsingh137
      @jashandipsingh137 2 หลายเดือนก่อน +1

      Hollywood wale bna sakde Aa sirf hor ni bna sakda koyi

    • @ravinderdhillon5788
      @ravinderdhillon5788 2 หลายเดือนก่อน

      @@jashandipsingh137 Bilkul

  • @myjaac
    @myjaac 2 หลายเดือนก่อน

    Diljit Dosanjh could justify this role

  • @Kamalsingh-qq1mz
    @Kamalsingh-qq1mz 2 หลายเดือนก่อน

    Sartaaj

  • @jashandipsingh137
    @jashandipsingh137 2 หลายเดือนก่อน

    Sahrukh Khan saab bahut vadia kar sakde role

  • @neerajmaurya7047
    @neerajmaurya7047 2 หลายเดือนก่อน

    Manav vij can be shiv kumar

  • @sainiamarjeet
    @sainiamarjeet 2 หลายเดือนก่อน

    Ayushmann Khurrana can do the character of Shiv Kumar Batalvi

  • @HardeepSingh-bj6fy
    @HardeepSingh-bj6fy 2 หลายเดือนก่อน

    Aje ta tarsem jassar bai di komagatamaru movie v aani a
    Phir pauga dhakka

  • @harindersingh1622
    @harindersingh1622 2 หลายเดือนก่อน

    Nhi Chldi…

  • @haryanvijaat1604
    @haryanvijaat1604 2 หลายเดือนก่อน

    oh come on. please koi bollywood director hi movie banaave