ਇੰਸਪੈਕਟਰ ਦਾ ਮੁੰਡਾ ਸੀ ਬਣਾਇਆ ਬੰਦੀ, ਲੂਣ ਪਾ ਕੇ ਘਰ ਚ ਦੱਬੇ ਪੰਜਾਬੀ ਦਾ ਪਰਿਵਾਰ ਇੰਝ ਲੱਬੀ 80 ਸਾਲਾ ਬੰਦੀ ਮਾਤਾ,

แชร์
ฝัง
  • เผยแพร่เมื่อ 29 ก.ย. 2024
  • website
    www.babadeepsin...
    facbook page / babadeepsinghsewadal
    you tube channel
    / @babadeepsinghsewadalg...

ความคิดเห็น • 445

  • @prem.ksingh4103
    @prem.ksingh4103 2 ปีที่แล้ว

    Great job manjot beta ji 👍
    Waheguru ji bless you and your team 🙏

  • @sharanjitsinghgill7181
    @sharanjitsinghgill7181 3 ปีที่แล้ว

    Waheguru g waheguru g waheguru g waheguru g

  • @damangill9171
    @damangill9171 3 ปีที่แล้ว

    shukr mata labgi

  • @JasbirSingh-sq6uo
    @JasbirSingh-sq6uo 2 ปีที่แล้ว

    Waheguru ji satnaam ji

  • @jagdeepdhillon5971
    @jagdeepdhillon5971 3 ปีที่แล้ว +3

    I'm from Malaysia. Salute you & your team for this Humanity ❤️

  • @ramanjeetsharma2157
    @ramanjeetsharma2157 3 ปีที่แล้ว +2

    Good job brother

  • @amandeol3435
    @amandeol3435 3 ปีที่แล้ว +107

    ਜਿਹੜੇ ਕਹਿੰਦੇ ਆ ਭਾਜੀ ਤੱਤੇ ਨਾ ਹੋਇਆ ਕਰੋ
    ਉਹਨਾਂ ਤੌਂ ਚਾਰ ਕੁ ਦਿਨ ਗੁਜਰਾਂ ਦਾ ਗੌਹਾ ਚਕਾਉ
    ਇਨਾਂ ਨੂੰ ਫੇਰ ਪਤਾ ਲੱਗਣਾ ...

    • @dkmetcalf14598
      @dkmetcalf14598 3 ปีที่แล้ว +3

      Very very Thanks veer ji.Ehna di kutaiy v kriYa kro.God bless you all.

    • @gopichahal7374
      @gopichahal7374 3 ปีที่แล้ว

      Bhut vadia gal veer ji

    • @robbinbhullar3944
      @robbinbhullar3944 3 ปีที่แล้ว +3

      Jithe Garam hon da time aa othe garam v hona e penda

    • @sukhvirkaur1379
      @sukhvirkaur1379 3 ปีที่แล้ว

      Bilkul sahi

    • @shobirajput3385
      @shobirajput3385 3 ปีที่แล้ว

      Sire di gall bhra di ....

  • @mohinderpaljhinger2451
    @mohinderpaljhinger2451 2 ปีที่แล้ว

    Waheguru ji waheguru ji

  • @gurditsharma
    @gurditsharma 3 ปีที่แล้ว

    Very tusi bilkul Shi ho ih jutiyan de hakdar ne

  • @jassskaur385
    @jassskaur385 3 ปีที่แล้ว

    Bilkul sahi veer ji Kei lok Apne ap nu rabb semjn lg jande

  • @leelawanti1562
    @leelawanti1562 3 ปีที่แล้ว

    Beta jug jug Jio waheguru hor himat bakhashe is nek kam karan di

  • @user646
    @user646 3 ปีที่แล้ว

    ਵਾਹਿਗੁਰੂ ਜੀ

  • @kavaljeetkaur5998
    @kavaljeetkaur5998 3 ปีที่แล้ว

    Khalsa pa

  • @RamanDeep-eo8un
    @RamanDeep-eo8un 3 ปีที่แล้ว

    Good veer ji love you bai jI

  • @daljeetkaur9395
    @daljeetkaur9395 3 ปีที่แล้ว +1

    ਵੀਰ ਇਹਨਾਂ ਪਾਪੀ ਲੋਕਾਂ ਨੂੰ ਸਜ਼ਾ ਜ਼ਰੂਰ ਦਿਵਾਉਣਾ।

    • @bhinders3548
      @bhinders3548 3 ปีที่แล้ว

      ਇਹ ਲੋਕ ਇਨਸਾਨ ਨਹੀਂ ਸ਼ੈਤਾਨ ਇੰਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵੋ

  • @balbirkaur5818
    @balbirkaur5818 3 ปีที่แล้ว

    Sewadal wale sare veera te waheguru mehar karan

  • @desiboyssingh8192
    @desiboyssingh8192 3 ปีที่แล้ว

    Waheguru ji 🙏🙏🙏🙏🙏🙏🙏

  • @inderraj588
    @inderraj588 3 ปีที่แล้ว

    राम राम भाई साहब जी 🙏🙏🙏👍

  • @hardevsinghhardevsingh2002
    @hardevsinghhardevsingh2002 3 ปีที่แล้ว

    सिंह साहब थोड़ी सेवा पानी कर दीदे इस बंदे दी

  • @ramandeepsingh2422
    @ramandeepsingh2422 3 ปีที่แล้ว +2

    ੲਿਹ ਦੇ ਛਿੱਤਰ ਪਰੇਡ ਜਰੂਰ ਕਰੌ ਜੀ;;;;;,,,,ੲਿ਼ਹ ੲਿਨਸਾਨ ਕਹਾੳੁਣ ਦੇਲਾੲਿਕ ਨੀ,,,

  • @israrshah4833
    @israrshah4833 3 ปีที่แล้ว +1

    Gog

    • @MandeepSingh-zb3pw
      @MandeepSingh-zb3pw 3 ปีที่แล้ว

      Ghalib kamal channel ja pakistani mulhid channel dekho bohat video ne ide bare

    • @MandeepSingh-zb3pw
      @MandeepSingh-zb3pw 3 ปีที่แล้ว

      th-cam.com/video/krwsYgvfAMw/w-d-xo.html

  • @palasingh2401
    @palasingh2401 3 ปีที่แล้ว

    😭😭😭😭😭😭😭

  • @Sukhvindersingh1313-i2b
    @Sukhvindersingh1313-i2b 3 ปีที่แล้ว

    ਲੱਤਾ ਦੈ ਭੁਤ ਗੱਲਾਂ ਨਾ ਨਹੀਂ ਮੱਨਦੈ

  • @Balwaanfitness
    @Balwaanfitness 3 ปีที่แล้ว +3

    ਬਾਈ ਜੀ ਜਿਹੜਾ ਆਹ ਖੜਾ ਇਹਦੇ ਸੋਧਾ ਲਾਉਣਾ ਸੀ 15 ਕੁ ਮਿੰਟ ਇਹਦੀਆਂ ਤਾਂ ਸੱਤ ਪੁਸ਼ਤਾਂ ਨੇ ਇਹ ਕੰਮ ਨੀ ਕਰਨਾ 😡😡

  • @YukiVisions
    @YukiVisions 3 ปีที่แล้ว

    aa Jehde jehde Khalsa ji baare galat comment krde aa apna asli Address te number v de dea kro comment ch... ya Bhokna band kr do

  • @dyanmattu5219
    @dyanmattu5219 3 ปีที่แล้ว

    Knoon mar gia gormenta da proof samnay aa a na nu koi sja ni 😭😭😭 ana nu v jail honi chaidi aa

    • @atmasingh8742
      @atmasingh8742 2 ปีที่แล้ว

      2. ਵੀਰ ਤੇ ਮਾਤਾ ਨੂੰ ਗੁਜਰਾੰ ਦੀ ਗੁਲਾਮੀ ਅਜਾ੍ਦ ਕਰਵਾिੲਅਾ ਵੀਰ ਜੀ ਤੁਹਾਢਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਮੇਹਰ ਕਰੇ ਜੌ

  • @mannumanindar9237
    @mannumanindar9237 2 ปีที่แล้ว

    Gal garam hon di nahi ..Bai ji ehna de jutti pherya Karo.

  • @mundakuwaitdinarwarga2188
    @mundakuwaitdinarwarga2188 3 ปีที่แล้ว +75

    ਵੀਰ ਜੀ ਤੁਹਾਡੇ ਵਰਗੇ ਬੰਦੇ ਨੂੰ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ

  • @rupindersingh5562
    @rupindersingh5562 3 ปีที่แล้ว +30

    ਇਹ ਬੀਬੀ ਨੂੰ ਮੁਆਵਜ਼ਾ ਦੁਆਓ।
    ਪਰ ਇਹ ਬੰਦੇ ਨੂੰ ਸਜਾ ਜਰੂਰ ਮਿਲੇ

  • @kabalsinghnatt9496
    @kabalsinghnatt9496 3 ปีที่แล้ว +6

    ਗੁੱਜਰਾਂ ਨੂੰ ਪੰਜਾਬ ਚੋਂ ਬਾਹਰ ਕੱਢਣਾ ਚਾਹੀਦਾ ਸਾਰਾ ਕਸੂਰ ਤਾਂ ਕੁੱਤੇ ਲੀਡਰਾ ਦਾ ਜੋ ਵੋਟਾਂ ਬਦਲੇ ਸਾਰੇ ਗੁੱਜਰ ਪੰਜਾਬ ਚ ਹੀ ਪੱਕੇ ਰੱਖ ਦਿਤੇ ਵੋਟਾਂ ਬਣਾ ਦਿਤੀਆਂ ਹੁਣ ਇਹ ਲੋਕ ਕਬਜ਼ਾ ਕਰ ਰਹੇ

  • @Rajwindersingh-wp8kn
    @Rajwindersingh-wp8kn 3 ปีที่แล้ว +25

    ਵੀਰ ਮੇਰਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਦੀਪ ਸਿੰਘ ਜੀ ਦੇ ਵਾਰਸਾਂ ਨੂੰ

  • @SurinderSingh-wd4ni
    @SurinderSingh-wd4ni 3 ปีที่แล้ว +29

    ਬੇੜਾ ਗਰਕ ਸਾਡੀਆਂ ਸਰਕਾਰਾਂ ਦਾ

  • @sahilchoudry9841
    @sahilchoudry9841 3 ปีที่แล้ว +25

    Good work veer je ap ke hr clip dakhta ho ap bht acha work kr rha ho ya ap ka ami abu na koi acha kam kia jo ap jasa bata pada kia blees you veer jee 🇵🇰🇵🇰🇵🇰🇵🇰🇵🇰🇵🇰

    • @TARSEMRAMGARHIA
      @TARSEMRAMGARHIA 3 ปีที่แล้ว +1

      Sat Shree akaal veer g. Please give me your WhatsApp number

    • @TARSEMRAMGARHIA
      @TARSEMRAMGARHIA 3 ปีที่แล้ว +1

      I want to visit baba bulle Shah dargah once

    • @sahilchoudry9841
      @sahilchoudry9841 3 ปีที่แล้ว +1

      @@TARSEMRAMGARHIA 00306946663294

    • @sahilchoudry9841
      @sahilchoudry9841 3 ปีที่แล้ว +1

      Ya num mra ma out cuntry hota ho is pa whatsup bna hoia

    • @MandeepSingh-zb3pw
      @MandeepSingh-zb3pw 3 ปีที่แล้ว

      Ghalib kamal channel ja pakistani mulhid channel k video v dekho

  • @india___awareness
    @india___awareness 3 ปีที่แล้ว +26

    ਸਾਡੇ ਗੁਰੂਆਂ ਦੇ ਨਾਲ ਤੇ ਓਹਨਾਂ ਦੇ ਪਰਿਵਾਰ ਨਾਲ ਇਹਨਾਂ ਜਾਲਮਾਂ ਨੇ ਕੀ ਤਸੀਹੇ ਨਹੀ ਸੀ ਦਿਤੇ। ਆਪਾਂ ਇਹਨਾਂ ਲਈ ਰਹਿਣਾ ਤਾਂ ਕਾਫਿਰ ਹੀ ਹੈ ਆਪਾਂ ਲਖ ਭਾਈਚਾਰੇ ਦਿਆਂ ਗਲਾਂ ਕਰੀ ਜਾਈਏ।

    • @MandeepSingh-zb3pw
      @MandeepSingh-zb3pw 3 ปีที่แล้ว

      th-cam.com/video/ChQoIdS-Rrw/w-d-xo.html

    • @india___awareness
      @india___awareness 3 ปีที่แล้ว

      @@MandeepSingh-zb3pw ਸਹੀ ਹੈ ਬਿਲਕੁਲ

    • @india___awareness
      @india___awareness 3 ปีที่แล้ว +1

      @@MandeepSingh-zb3pw th-cam.com/video/3Vk9exnsOS8/w-d-xo.html ਆਹ ਜਰੂਰ ਸੁਨਿਓ ਹੈਡ ਫੋਣ ਲਗਾਕੇ ।ਅਪਣੇ ਲੋਕ ਇਹਨਾਂ ਨੂੰ ਭਾਈ ਭਾਈ ਕਰਦੇ ਹਨ । ਏਥੇ ਪੰਜਾਬ ਵਿੱਚ ਵੀ ਵਾਧੂ ਹੈ ਆਹ ਕੁਝ। ਇਗਲੈਂਡ, ਕਨੇਡਾ ,ਇਟਲੀ , ਪਾਕਿਸਤਾਨ ਵਿੱਚ ਤਾਂ ਹੈ ਹੀ ਭਾਰਤ ਪੰਜਾਬ ਵਿੱਚ ਵੀ ਘਟ ਨਹੀ। ਬਸ ਆਪਣੇ ਮਿਡੀਆ ਵਾਲੇ ਨਹੀ ਛਾਪਦੇ

    • @MandeepSingh-zb3pw
      @MandeepSingh-zb3pw 3 ปีที่แล้ว +1

      th-cam.com/video/ChQoIdS-Rrw/w-d-xo.html veere a dekho hor karname

    • @MandeepSingh-zb3pw
      @MandeepSingh-zb3pw 3 ปีที่แล้ว

      Sorry galt message hogea

  • @kaurparvinder807
    @kaurparvinder807 3 ปีที่แล้ว +18

    Sukar a waheguru ji da matta mil gye 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @HarjeetSingh-qf3kl
    @HarjeetSingh-qf3kl 3 ปีที่แล้ว +3

    ਬਹੁਤ ਵਦੀਆ ਵੀਰ ਜੀ ਜਿਹੜੀ ਮਾਝੇ ਅਮਿ੍ਤਸਰ ਅਟਾਰੀ ਵਾਹਗਾ ਬਾਡਰ ੲੇਰੀੲੇ ਵਾਲੀ ਗੱਲ ਤੁਸੀ ਕਹੀ ਬਿਲਕੁਲ ਠੀਕ ਹੈ ਮੇਰਾ ਪਿੰਡ ਅਟਾਰੀ ਦੇ ਨਾਲ ਹੀ ਹੈ ਸਾਡੇ ਬਾਡਰ ੲੇਰੀੲੇ ਵਿੱਚ ਜੱਟਾਂ ਜਿਮੀਦਾਰਾਂ ਦੇ ਘਰਾਂ ਵਿੱਚ ਬਹੁਤ ੲਿਸ ਤਰ੍ਹਾਂ ਦੇ ਨਪਾਲੀ ਬੰਗਲਾਦੇਸ਼ੀ ਤੇ ਹੋਰ ਵੀ ਬਹੁਤ ਸਾਰੇ ਮਜ਼ਬੂਰ ੲਿਨਸਾਨ ਹਨ 1999 ਕਾਰਗਿਲ ਵੋਰ ਸਮੇ ਮੈ ੲਿਹ ਅਾਪਣੀ ਅੱਖੀ ਦੇਖਿਆ ਮੇਰਾ ਬਰਥ 82 ਦਾ ਹੈ ਉਸ ਟਾੲੀਮ ਮੈ 18 ਕੋ ਸਾਲ ਦਾ ਸੀ ਮੈ ਤਾ ਕਹਿਨਾ ਸਰਚ ਅਪਰੇਸ਼ਨ ਚਲਣਾ ਚਾਹੀਦਾ ਸਾਡੇ ਪੁਰੇ ੲਿਲਾਕੇ ਵਿੱਚ ਕਨੂੰਨ ਤਾ ੲਿਥੋਂ ਤੱਕ ਵੀ ਆ ਕਿਸੇ ਜੰਗਲੀ ਜਾਨਵਰ ਨੂੰ ਵੀ ਬੰਨ ਕੇ ਨਹੀਂ ਰੱਖ ਸਕਦੇ ੲਿਹ ਤਾ ਫਿਰ ਜਿਉਂਦੇ ਜਾਗਦੇ ੲਿਨਸਾਨ ਹਨ ਹਰਜੀਤ ਸਿੰਘ ਮਾਝੇ 02 ਤੋ ?

  • @ikbaljeetkaurkaur5138
    @ikbaljeetkaurkaur5138 3 ปีที่แล้ว +35

    ਬਿਲਕੁਲ ਤੁਸੀ ਠੀਕ ਕਰਦੇ ਹੋ ਵੀਰ ਜੀ God Bless you 🙏🙏🙏

    • @amansoni2368
      @amansoni2368 3 ปีที่แล้ว

      Is bhai ko bilkul Bhi Na chhode

  • @kesarsingh7905
    @kesarsingh7905 3 ปีที่แล้ว +4

    ਬਾਈ ਜੀ ਗਰਮੀ ਜਾਂ ਅੱਗ ਤੋਂ ਬਗੈਰ ਰੋਟੀ ਨਹੀਂ ਬਣਦੀ। ਸਖਤੀ ਤੇ ਗਰਮੀ ਤੋਂ ਬਗੈਰ ਕੋਈ ਨਹੀਂ ਮੰਨਦਾ। ਸਖਤੀ ਜਰੂਰ ਹੋਣੀ ਚਾਹੀਦੀ ਹੈ।

  • @kundudairyfarm9498
    @kundudairyfarm9498 3 ปีที่แล้ว +39

    ਜੁੱਤੀ ਫੇਰੋ ਗੁਜਰਾਂ ਨੂੰ

    • @MandeepSingh-zb3pw
      @MandeepSingh-zb3pw 3 ปีที่แล้ว

      Veer ji ghalib kamal channel ja pakistani mulhid channel dekho othe bohat video ne

    • @ravidas141
      @ravidas141 3 ปีที่แล้ว

      Tum aa jao fer dekho allha tume kase karta haa panjab tumare baap ka ha

    • @MandeepSingh-zb3pw
      @MandeepSingh-zb3pw 3 ปีที่แล้ว +1

      @@ravidas141 tere majab da sach ghalib kamal te haris sultan te urdu freethincker ne chitha khol k rakhta

    • @MandeepSingh-zb3pw
      @MandeepSingh-zb3pw 3 ปีที่แล้ว

      @@ravidas141 th-cam.com/video/ChQoIdS-Rrw/w-d-xo.html

    • @MandeepSingh-zb3pw
      @MandeepSingh-zb3pw 3 ปีที่แล้ว

      Eh dekh

  • @jassisingh6606
    @jassisingh6606 3 ปีที่แล้ว +2

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਮੇਹਰ ਕਰਨ

  • @nonicheema214
    @nonicheema214 3 ปีที่แล้ว +13

    ਜਦੋਂ ਸਾਰੇ ਹੀਲੇ ਖਤਮ ਹੋ ਜਾਣ ਉਦੋਂ ਖੰਡਾ ਖੜਕਾ ਲੇਣਾ ਚਾਹੀਦਾ ਹੈ ਵੀਰ ਜੀ ਵਾਹਿਗੁਰੂ ਮੇਹਰ ਕਰੇ 👍👍👍👍

  • @ashbarali8603
    @ashbarali8603 3 ปีที่แล้ว +2

    Good work me v gujjar a menu Ethe Dubai vich v video dekh k Loki kehnde han k tuhade gujjar eda kyu krde ena loka nu sharam heni sari kom badnam kiti hoyi a

  • @SaraSarawa
    @SaraSarawa 3 ปีที่แล้ว +6

    Bhai ap in jesay ghujron se un saray salon k paisay jo in ghujron ne nhi diye hotay kaam k badlay wo sb sath jurmana b nikalwaya karein. Phr he Ye log baaz ayein he.

    • @MandeepSingh-zb3pw
      @MandeepSingh-zb3pw 3 ปีที่แล้ว

      Ghalib kamal channel te pakistani mulhid channel te ghulamo pe bohat video hai

    • @MandeepSingh-zb3pw
      @MandeepSingh-zb3pw 3 ปีที่แล้ว

      th-cam.com/video/krwsYgvfAMw/w-d-xo.html

  • @SurinderSingh-wd4ni
    @SurinderSingh-wd4ni 3 ปีที่แล้ว +18

    ਵਾਹਿਗੁਰੂ ਜੀ

    • @SHUBHAM-dq4rz
      @SHUBHAM-dq4rz 3 ปีที่แล้ว

      God bless you bhai .itna wait c mata nu dekhn da

  • @sanjogsharma3768
    @sanjogsharma3768 3 ปีที่แล้ว +13

    Beta god bless you

  • @tarandeep3353
    @tarandeep3353 3 ปีที่แล้ว +14

    Wahaguru ji 🙏 mehar karn manjot paa ji te......

    • @gagandeep1921
      @gagandeep1921 3 ปีที่แล้ว +1

      Nice bro g love you god bless you manjot ji ,

  • @gurusharanpalsinghrandhawa6069
    @gurusharanpalsinghrandhawa6069 3 ปีที่แล้ว +5


    Waheguruji Ka Khalsa
    Waheguruji Ki Fateh...
    ☘🌷☘

  • @swarnjitkaur8578
    @swarnjitkaur8578 3 ปีที่แล้ว +9

    Waheguru ji
    Very good job veer ji

  • @prithvipal1539
    @prithvipal1539 3 ปีที่แล้ว +2

    PAHAJI PR EHEY BNDEY SHRM KDEY BHI NAHI MNDEY DEKHO KIDAN AKHAN KD KEY KHDA HAI MAINU NAHI LAGDA EHEY SUDHRANGEY EHEY SALEY MUGLEY NEY MUGAL KOUM HAI EHEY

  • @Balbirsinghusa
    @Balbirsinghusa 3 ปีที่แล้ว +7

    ਲੇਖਾ ਦੇਣਾ ਪੈਣਾ ਭਾਈ।

    • @MandeepSingh-zb3pw
      @MandeepSingh-zb3pw 3 ปีที่แล้ว

      Veer ji ina de majab vich gulami jaiz hai ghalib kamal or pakistani mulhid channel te dekheo

    • @MandeepSingh-zb3pw
      @MandeepSingh-zb3pw 3 ปีที่แล้ว

      th-cam.com/video/krwsYgvfAMw/w-d-xo.html

  • @kamaljeetjatt8253
    @kamaljeetjatt8253 3 ปีที่แล้ว +9

    LOVE YOU BRO 😘❤️

  • @sukhdevsingh5677
    @sukhdevsingh5677 3 ปีที่แล้ว +2

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @vickydhillon8756
    @vickydhillon8756 3 ปีที่แล้ว +2

    22ਜੀ ਤੁਸੀਂ ਆਪਣਾਂ ਫੋਨ ਨੰਬਰ ਭੇਜਿਓ 🙏🙏

  • @kgill1365
    @kgill1365 3 ปีที่แล้ว +1

    Wahe gura ji veery ji best Baba deep Singh decadal garhdiwala

  • @ajanakumari4059
    @ajanakumari4059 3 ปีที่แล้ว +1

    Veer ji tusi bhut nice ho te sardari nice panjab jindabaad nice nice

  • @ajay4419
    @ajay4419 3 ปีที่แล้ว +1

    Bai ji ina te 10sal di sja honi chahiye pakki hath ban ke hi sar geya sale kute da mata da vi nas marta mere sale ne

  • @shindasingh2275
    @shindasingh2275 3 ปีที่แล้ว +1

    Rainy day Sare kam karana Kyunki Main ki Karke ghar ke bahar nikale hun driveri Karta Hun Ki

  • @SurinderSingh-wd4ni
    @SurinderSingh-wd4ni 3 ปีที่แล้ว +4

    ਵਾਹਿਗੁਰੂ ਜੀ

  • @ujagarsingh8803
    @ujagarsingh8803 3 ปีที่แล้ว

    ਵੀਰ ਜੀ ਤੁਸੀਂ ਹੁਣ ਹਰ ਵੀਡੀਓ ਵਿੱਚ ਇਹ ਗੱਲ ਜਰੂਰ ਕਰਿਆ ਕਰੋ ਜੀ 🙏 ਕਿ ਜੇਕਰ ਕੋਈ ਪੰਜਾਬੀ ਪ੍ਰਵਾਰ ਵੀ ਇਹੋ ਜਿਹਾ ਕੰਮ ਕਰੇਗਾ ਮੰਦਬੁੱਧੀ ਵਿਅਕਤੀ ਨੂੰ ਰੱਖੇਗਾ ਉਸ ਤੇ ਵੀ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ ਹੁਣ ਆਪਾ ਗੁਜ਼ਰਾ ਤੋਂ ਇਸ ਤਰ੍ਹਾਂ ਬੰਦਿਆਂ ਨੂੰ ਛੁਡਵਾ ਰਹੇ ਹਾ,ਕੱਲੇ ਗੁਜ਼ਰ ਹੀ ਨਹੀਂ ਆਪਣੇ ਬੰਦੇ ਵੀ ਰਣਖੀ ਬੈਠੇ ਹਨ ਇਸੇ ਤਰ੍ਹਾਂ ਬੰਦੇ ਉਹ ਛੱਡ ਦੇਣ ਜਾ ਕਿਸੇ ਸੰਸਥਾ ਨੂੰ ਜਾ ਪ੍ਰਸ਼ਾਸਨ ਨੂੰ ਬੰਦੇ ਸੋਪ ਦੇਵੇ, ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਵੀਰਾਂ ਨੂੰ 🙏 ਸਾਰੇ ਪਿੰਡਾਂ ਵਿੱਚ ਧਿਆਨ ਰਖਿਆ ਕਰੋ ਵੀਰੋ ਭੈਣੋ ਕੋਈ ਵੀ ਵਿਅਕਤੀ ਬੰਦੀ ਬਣਕੇ ਨਾ ਰੱਖਿਆ ਹੋਵੇ,ਚਾਹੇ ਗੁਜਰਾ ਦੇ ਡੇਰਿਆਂ ਵਿੱਚ ਚਾਹੇ ਕਿਸੇ ਆਪਣੇ ਬੰਦੇ ਘਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @kundudairyfarm9498
    @kundudairyfarm9498 3 ปีที่แล้ว +10

    ਜਾਲਮ ਗਰਮੀ ਨਾਲ ਰਾਹ ਦੇਦੇ ਨੇ ਬਾਬਾ ਜੀ

  • @jagdeepdhaliwal2013
    @jagdeepdhaliwal2013 2 ปีที่แล้ว

    ਮਨਜੋਤ ਬਾਈ ਇਹਨਾਂ ਲੋਕਾਂ ਨੂੰ ਰੱਬ ਨੇ ਸਰੀਰ ਤਾਂ ਮਨੁੱਖ ਵਾਲੇ ਬਖ਼ਸ਼ ਤੇ ਪਰ ਦਿਲ ਲਾਉਣਾ ਹੀ ਭੁੱਲ ਗਿਆ ਇਹ ਰਾਖਸਸ਼ ਬਿਰਤੀ ਮਨੁੱਖਾਂ ਵਿੱਚ ਛੱਡਤੇ ਯਾਰ ਰੱਬ ਨੇ
    ਇਹਨਾਂ ਨੂੰ ਤਾਂ ਦੇਖਦੇ ਸਾਰ ਗ਼ੁੱਸਾ 😡😡ਆਉਣ ਲੱਗ ਪਿਆ ਚੰਗੇ ਬੰਦੇ ਵੀ ਬਦਨਾਮ ਕਰਤੇ ਏਦਾਂ ਦੇ ਬੰਦਿਆਂ ਨੇ,ੴ ਹੇ ਮੇਰੇ ਮਾਲਕ ਸਤਬੁਦੀ ਬਖ਼ਸ਼ੋ ਮੇਰੇ ਵਾਹਿਗੁਰੂ ਇਹਨਾਂ ਨੂੰ ਲੋਕਾਂ ਨੂੰ 🙏🏼

  • @GauravSharma-vj1mg
    @GauravSharma-vj1mg 3 ปีที่แล้ว +6

    Thanks for Italy

  • @nareshbhardwaj7784
    @nareshbhardwaj7784 3 ปีที่แล้ว +3

    Singh ji eh musalman kise de mit nhi ena ta bharosa nhi karna chahida ji

    • @randhawasngh7272
      @randhawasngh7272 3 ปีที่แล้ว

      Bai ji hindu sikha ne v rakhe ne aiwe bande

    • @minatithinks6223
      @minatithinks6223 3 ปีที่แล้ว

      @@randhawasngh7272 veer hindu ja sikha kol ohi bandey hunde han jo inna kolo kamm mangdey ne, kde v eh free ch nhi rkhde

  • @amarpunnu3871
    @amarpunnu3871 3 ปีที่แล้ว +6

    Good job veer g 💓💓💓

  • @mahindersinghraipehowa9743
    @mahindersinghraipehowa9743 2 ปีที่แล้ว +1

    Waheguru g Waheguru g Waheguru g Waheguru g Waheguru g

  • @JagtarSingh-vs2in
    @JagtarSingh-vs2in 3 ปีที่แล้ว

    ਬਾਈ ਵੀਰ ਜੀ ਲਾਲੀ ਇਹ ਮਾ ਤਾ ਅੱਜ ਤੋਂ ਪਹਿਲਾ, 2005. ਵਿੱਚ ਜੰਮੂ ਦੇ ਨਵਾਂਸਹਿਰ ਆਰ ਐਸ ਪੁਰਾ ਵੀ ਕਹਿੰਦੇ ਹਨ ਉਥੇ ਵੇਖੀ ਹੈ ਇਹਮੱਦਬੁੱਧੀ ਹੈ ਵਿਚਾਰੀ

  • @indumann4468
    @indumann4468 3 ปีที่แล้ว +5

    Waheguru ji 🙏🙏🙏

  • @jasvirsanghera2759
    @jasvirsanghera2759 2 ปีที่แล้ว

    ਅਸਲੀ ਤੁਸੀਂ ਸੱਚੇ ਸਿੱਖ ਹੋ ਜੋ ਇਹਨਾ ਇਨਸਾਨਾਂ ਨੂੰ ਜਾਲਮਾਂ ਦੇ ਪੰਜੇ ਚੋਂ ਛਡਵਾਉੰਦੇਹੋ ਬਹੁਤ ਬਹੁਤ ਧੰਨਵਾਦ ਸੰਸਥਾਵਾਂ। ਦਾ

  • @omparkashsharma7677
    @omparkashsharma7677 3 ปีที่แล้ว +7

    Eh ta aje bhi hass reha jida isne award winner kam kita hove

    • @patoo172
      @patoo172 3 ปีที่แล้ว

      True. Eh Banda ‘theeth’ lagda

    • @omparkashsharma7677
      @omparkashsharma7677 3 ปีที่แล้ว

      Theeth ni gg besharm hai
      Insaan wala kam ta hai ni isda
      Ehi jehe lokan nu naal leke jaake kise jagah te eda da same kam krona chahida ta ehna nu akal aau

    • @apnapunjab2023
      @apnapunjab2023 3 ปีที่แล้ว

      Ena nu jamina na deyo

    • @MandeepSingh-zb3pw
      @MandeepSingh-zb3pw 3 ปีที่แล้ว

      Sharma ji please watch ghalib kamaal ja pakistani mulhid channel video

    • @MandeepSingh-zb3pw
      @MandeepSingh-zb3pw 3 ปีที่แล้ว

      th-cam.com/video/krwsYgvfAMw/w-d-xo.html

  • @JaswantSingh-vx7dm
    @JaswantSingh-vx7dm 3 ปีที่แล้ว +1

    बीर जी पहला ईहना दी सेबा करीआ करो। पूलीस ने बी ईस तरा ही करना। ई किस तरा झूठ बोलदे रहे।।

  • @palwindersingh4578
    @palwindersingh4578 3 ปีที่แล้ว +4

    Waheguru ji ka Khalsa waheguru ji fateh 🙏🙏🙏 veer ji

  • @TarsemSingh-bf2yt
    @TarsemSingh-bf2yt 3 ปีที่แล้ว +3

    he WAHE-GURU ji kirpa kro ji ehna veera nu lambi umr kre jo itna vdhiya km kr rhe aa ji

  • @sonykaur9056
    @sonykaur9056 3 ปีที่แล้ว +4

    Waheguru ji waheguru ji waheguru ji waheguru ji waheguru ji 🙏

  • @bagichasull1758
    @bagichasull1758 3 ปีที่แล้ว +3

    Sat sari Akal veerji, you doing very good work for community, well done keep it up God bless you always you and your team 🙏🙏

  • @ਢਾਡੀਤਰਲੋਕਸਿੰਘ
    @ਢਾਡੀਤਰਲੋਕਸਿੰਘ 2 ปีที่แล้ว

    ਵੀਰ ਜੀ ਉਪਰਾਲਾ ਕਰੋ ਗੁਜ਼ਰ ਪੰਜਾਬ ਵਿੱਚੋਂ ਬਾਹਰ ਕੱਢ ਦੇਣੇ ਚਾਹੀਦੇ ਨੇ ਜੀ

  • @shindasingh2275
    @shindasingh2275 3 ปีที่แล้ว +1

    Remember Sar Tum Ho Bhala Mori Rama

  • @HarpalSingh-zx1gv
    @HarpalSingh-zx1gv 3 ปีที่แล้ว +5

    Waheguruji waheguruji

  • @onkarsingh5421
    @onkarsingh5421 3 ปีที่แล้ว +3

    Waheguru mehar kre

  • @gulshankaur5474
    @gulshankaur5474 3 ปีที่แล้ว +3

    That’s right. You have to be sometimes strict. Make sure they got the punishment, you guys are doing great job, keep eye on them.

  • @mannamann7848
    @mannamann7848 3 ปีที่แล้ว +5

    Waheguru ji 🙏🙏🙏🙏

  • @sakhukithu
    @sakhukithu 3 ปีที่แล้ว +1

    Ina gujra nu fansi de sja honi chahidi aa

  • @dhamibal9299
    @dhamibal9299 3 ปีที่แล้ว +1

    Balh bksde koi rabba kr skiye kuz

  • @ajaymathur6080
    @ajaymathur6080 2 ปีที่แล้ว

    Veer.g 🙏🙏🙏🙏✍✍✍karo 😭😭😭😭😭😭😭😭😱😱😱😱 Veerji kaarvayi kara veer ji kar bi jaruri hai Hath jodkar vinati hai Veerji 😭😭😭😭😭😭😭😭🙏🙏🙏🙏🙏

  • @itssardaarni3008
    @itssardaarni3008 3 ปีที่แล้ว

    ਸਰਕਾਰਾਂ ਨਿਕੰਮੀਆਂ ਨੇ,,,,,, ਕੁਝ ਨਹੀਂ ਹੋ ਸਕਣਾ ਆਪਣੇ ਦੇਸ਼ ਦਾ,

  • @sunnykandola9444
    @sunnykandola9444 3 ปีที่แล้ว +1

    Jehda kehnda garam na hoya kro fudu aa

  • @ishasharma3463
    @ishasharma3463 3 ปีที่แล้ว

    ਵੀਰ ਜੀ ਇਹਨਾਂ ਤੋਂ ਬਣਦਾ ਹਰਜਾਨਾ ਲੈਕੇ ਇਹਨਾ ਦੇ ਖਾਤੇ ਵਿੱਚ ਪਾਇਆ ਕਰੋ ।

  • @kulwinderdhanda8907
    @kulwinderdhanda8907 3 ปีที่แล้ว

    Guzar punjab to bahr kadne chahide ne .gande ande aa salye

  • @surmukhsingh6513
    @surmukhsingh6513 3 ปีที่แล้ว +3

    Waheguru ji hamesha Chardi Kala vich rakhan sari team nu🙏

  • @GauravSharma-vj1mg
    @GauravSharma-vj1mg 3 ปีที่แล้ว +2

    WAHEGURU JI KA KHALSA WAHEGURU JI KI FATEH Compliments for BABA DEEP SINGH SEWADAL AND VILLAGERS TOHADI MEHNT NAAL PINDA DE LOK BOHT HON AWARE HO RAHE HN .

  • @livinguk7107
    @livinguk7107 2 ปีที่แล้ว

    ਵੀਰ ਡਾਗ ਫੇਰਿਆ ਕਰੌ ਗੁਜਰਾ ਦੇ ਫੇਰ ਹੀ ਠੀਕ ਹੋਣਾ ਏਹਨਾ ਨੇ ਵਾਹਿਗੁਰੂ ਜੀ ਕਿਰਪਾ ਕਰਨ ਥੋਡੇ ਤੇ

  • @SurinderSingh-wd4ni
    @SurinderSingh-wd4ni 3 ปีที่แล้ว +9

    ਖਾਲਿਸਤਾਨ ਬਣ ਲੈਣ ਦੋ ਸਾਰੇ ਗੰਦੇ ਬੰਦੇ ਭੱਜਣ ਗੇ

    • @ravidas141
      @ravidas141 3 ปีที่แล้ว

      Insha allha Pakistan banega mader chod

  • @shindasingh2275
    @shindasingh2275 3 ปีที่แล้ว +1

    Main Biji mera naam bolo na

  • @jastera2724
    @jastera2724 3 ปีที่แล้ว +5

    😢🙏 God bless you all 🙏

  • @BhupinderSingh-ul8im
    @BhupinderSingh-ul8im 3 ปีที่แล้ว +1

    ਆਪਣਾ ਫੋਨ ਨੰਬਰ ਦੇਣਾ ਜੀ, ਕੋਈ ਕਿਤੇ ਇਸ ਤਰ੍ਹਾਂ ਦਾ ਨਜ਼ਰ ਆਇਆ ਤਾਂ ਜ਼ਰੂਰ ਦੱਸਿਆ ਜਾਏ ਗਾ।

  • @BhupinderSingh-ul8im
    @BhupinderSingh-ul8im 3 ปีที่แล้ว +1

    ਆਪਣਾ ਫੋਨ ਨੰਬਰ ਦੇਣਾ ਜੀ, ਕੋਈ ਕਿਤੇ ਇਸ ਤਰ੍ਹਾਂ ਦਾ ਨਜ਼ਰ ਆਇਆ ਤਾਂ ਜ਼ਰੂਰ ਦੱਸਿਆ ਜਾਏ ਗਾ।

  • @vikrambhatti8834
    @vikrambhatti8834 3 ปีที่แล้ว

    ਵੀਰ ਜੀ ਤੁਸੀਂ ਮਹਾਨ ਓ ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ

  • @dimpalkumari3384
    @dimpalkumari3384 3 ปีที่แล้ว +2

    Wheaguru ji apa nu khalisthan di jarurt h

  • @happymahal3824
    @happymahal3824 3 ปีที่แล้ว +4

    Waheguru ji 🙏🙏

  • @rampalsingh2938
    @rampalsingh2938 3 ปีที่แล้ว

    ऎसे नीच लोंगो को अब काला करोना होता है वो मालिक अब चुन चुन कर हिसाब ले रहा हैं सतनाम श्री वाहेगुरु जी 🙏 🙏

  • @charanjit.singhgidda317
    @charanjit.singhgidda317 2 ปีที่แล้ว

    Eh. Sub. Badal. Di. Mehar. Bani. Hai. Ehna. Gangua. Ne PUNJAB. Da. Berda. Garak. Kar. Ditta. Hai