ਭੈਣ ਨੇ ਆਪਣੇ ਹੀ ਸੱਕੇ ਭਰਾ ਦੀ ਮੌਤ ਦਾ ਭੌਗ ਪਾ ਦਿੱਤਾ ਸੀ ਪਰ ਭਰਾ 10-12 ਸਾਲ ਬਾਅਦ ਘਰ ਵਾਪਿਸ ਪਹੁੰਚ ਗਿਆ

แชร์
ฝัง
  • เผยแพร่เมื่อ 4 ต.ค. 2024
  • Mobile 7307000085

ความคิดเห็น • 860

  • @palkharoud6004
    @palkharoud6004  3 ปีที่แล้ว +191

    ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਆ 🙏
    ਤੁਸੀ ਸੰਸਥਾਂ ਦੇ ਚੈਨਲ ਨਾਲ ਵੱਧ ਤੋ ਵੱਧ ਜੁੜੋ ਅਤੇ ਵੱਧ ਤੋ ਵੱਧ ਵੀਡੀਓ ਨੂੰ ਸੇਅਰ ਕਰੋ ਤਾ ਜੋ ਹਰ ਸੰਗਤ ਇਸ ਸੇਵਾ ਚ ਸਾਡਾ ਸਾਥ ਦੇ ਸਕੇ 🙏
    ( ਆਪਣਾ ਫਰਜ਼ ਸੇਵਾ ਸੁਸਾਇਟੀ ਰਜਿ: ਪਿੰਡ ਲਚਕਾਣੀ
    ਜਿਲਾ ਪਟਿਆਲਾ )
    ਮੋ: 7307000085 📱📱

  • @punjabgkbuddy3716
    @punjabgkbuddy3716 3 ปีที่แล้ว +90

    *ਪੂਰਾ ਪਿੰਡ ਬਹੁਤ ਮਿਲਣਸਾਰ ਹੈ। ਵਾਹੇਗੁਰੁ ਚੜਦੀ ਕਲਾ ਚ ਰੱਖੇ* ।

  • @kuka6853
    @kuka6853 3 ปีที่แล้ว +148

    ਸ਼ਾਬਾਸ਼ ਢਾਬੇ ਵਾਲਿਆ ਦੇ ਵਾਹਿਗੁਰੂ ਭਲਾ ਕਰੇ। ਸੇਵਾ ਸੁਸਾਇਟੀ ਵਾਲਿਆਂ ਦਾ ਵੀ ਭਲਾ ਹੋਵੇ👍🙏 ਵਾਹਿਗੁਰੂ ਤੁਹਾਨੂੰ ਹੋਰ ਤਾਕਤ ਦੇਵੇ

  • @charanjitgill215
    @charanjitgill215 3 ปีที่แล้ว +42

    ਮਦਦ ਕਰਨ ਵਾਲਿਆਂ ਦਾ ਵਾਹਿਗੁਰੂ ਭਲਾ ਕਰੇ
    ਪਰਮਾਤਮਾ ਤੁਹਾਡੇ ਵਰਗਿਆਂ ਵਿੱਚ ਵਸਦਾ ਹੈ।

  • @aishmeenkaur7863
    @aishmeenkaur7863 3 ปีที่แล้ว +5

    ਬੇਟੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖਣ ਇਹ ਸੇਵਾ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ ਹੁੰਦੀ

  • @rampalsingh2938
    @rampalsingh2938 3 ปีที่แล้ว +58

    भाई जी आपके और आपके माँ बाप के चरणों में प्रणाम सतनाम श्री वाहेगुरु जी 🙏 🙏

  • @naseebchahal5877
    @naseebchahal5877 3 ปีที่แล้ว +12

    ਵਾਹਿਗੁਰੂ ਜੀ ਢਾਬੇ ਵਾਲੇ ਵੀਰਾਂ ਨੂੰ ਅਤੇ ਲਚਕਾਣੀ ਵਾਲੇ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ਣ ਜੀ

  • @harafangle9473
    @harafangle9473 3 ปีที่แล้ว +75

    ਵਾਹਿਗੁਰੂ ਜੀ ਪੁੱਤਰ ਤੈਨੂੰ ਵਾਹਿਗੁਰੂ ਤੰਦਰੁਸਤੀ ਤਰੱਕੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ

  • @kulwinderrai2123
    @kulwinderrai2123 3 ปีที่แล้ว +8

    ਬਾਬਾ ਜੀ ਪੰਜਾਬ ਦੇ ਸਿਰਫ ਤੁਸੀਂ ਸੁਪਰ ਹੀਰੋ ਹੋ ਹੋਰ ਕੋਈ ਨਹੀਂ 💞💞ਜੁ ਕੇ ਹਰਕੇ ਬੰਦੇ ਦੀ ਸੇਵਾ ਕਰਦੇ ਹੋ 🙏🙏 ਤੁਸੀਂ ਇਕ ਰੱਬ ਦਾ ਰੂਪ ਹੋ 💕

  • @NavdeepSingh-um3zl
    @NavdeepSingh-um3zl 2 ปีที่แล้ว +3

    ਧੰਨ ਹੈ ਸੇਵਾ ਥੋਡੀ ਬਾਬਾ ਧੀ ਤੁਸੀ ਧੰਨ ਹੋ ਜੋ ਸਦੀਆ ਤੋ ਵਿਸਰੇ ਹੋਇਆ ਨੂੰ ਆਪਣਿਆਂ ਨਾਲ ਮਿਲਾਉਦੇ ਹੋ

  • @Parmjeet_randhawa
    @Parmjeet_randhawa 2 ปีที่แล้ว

    ਬਿਲਕੁਲ ਸੱਚੀ ਗੱਲ ਆ ਵੀਰੇ ਮਾਂਵਾਂ ਤੋਂ ਬਿਨਾ ਹੀ ਪੁੱਤ ਰੁਲ ਜਾਂਦੇ ਨੇ 😭😭😭😭

  • @sarvjitdeol9622
    @sarvjitdeol9622 3 ปีที่แล้ว +23

    🙏💐🕉️ੴ 🕉️💐🙏
    ਸੱਚੇਪਾਤਸ਼ਾਹ ਇੰਨਾ ਨੇਕ ਦਿਲ ਇਨਸਾਨਾਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ 🙏

  • @nishansingh1791
    @nishansingh1791 2 ปีที่แล้ว +2

    ਬਾਈ ਰੱਬ ਹੀ ਤੁਹਾਡੇ ਚ ਵਸਦਾ ਬਸ। ਬਾਕੀ ਤਾਂ ਧਰਮ ਦੇ ਨਾਮ ਤੇ ਪੈਸੇ ਲੁੱਟਦੇ ਨੇ। waheguru ji 🙏🙏

  • @VickySingh-gf5ku
    @VickySingh-gf5ku 3 ปีที่แล้ว +6

    ਬਿਲਕੂਲ ਸ਼ਹੀ ਗੱਲ ਵੀਰ ਦੀ ਇਹ ਬਂਦੇ ਨੂ ਮੇ ਵੀ 10..12.. ਸ਼ਾਲਾ ਤੋ ਦੇਖ ਰਿਹਾ ਹਾਂ ਰੋਟੀ ਖਵਾਂਦੇ ਨੂ ਮੇਂ ਵੀ ਦੇਖਿਆ ਢਾਬੇ ਵਾਲੇ ਵੀਰ ਨੂੰ ਢਾਬੇ ਸ਼ਾਮਣੇ ਸ਼ੱਤਸ਼ਂਗ ਪਭਨ ਹੇਗਾ ਤੇ ਢਾਬੇ ਦੇ ਨਾਲ ਪਰੀਤ ਫ਼ੈਕਟਰੀ ਵੀ ਹੇ 🙏🙏🙏🙏🙏🙏🙏🙏👌👌👌👌

  • @harmanthind1254
    @harmanthind1254 3 ปีที่แล้ว +5

    Rabb mehar kare sab te ਤੇ ਇਸ ਵੀਰ ਤੇ ਸਾਰੀ ਟੀਮ ਨੂੰ ਮੈਂ ਸਲੂਟ ਕਰਦਾ।🙏🏻🙏🏻

  • @rameshlibra1970
    @rameshlibra1970 3 ปีที่แล้ว +101

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪ ਹੀ ਨਿਰੰਕਾਰ ਬਾਬਾ ਸਰਬੱਤ ਦਾ ਭਲਾ ਕਰਨਾ ਜੀ

    • @surjitsingh-im2dq
      @surjitsingh-im2dq 3 ปีที่แล้ว +3

      Rab tuhada bhala kare tusi sada ih seava karde raho ji

    • @magharsingh5753
      @magharsingh5753 3 ปีที่แล้ว

      cU...he.....h. 7jvzj zj7c7777cvv 7. 7 zc77 zz 7it a jc77z a z7c7 z z 27

    • @pandadulay9640
      @pandadulay9640 2 ปีที่แล้ว

      ਸਤ ਸ੍ਰੀ ਅਕਾਲ

    • @rajkumarikumari2997
      @rajkumarikumari2997 2 ปีที่แล้ว

      Wehaguru g

  • @AjayKumar-lv4ew
    @AjayKumar-lv4ew 3 ปีที่แล้ว +1

    Sir ji.. ਤੁਸੀਂ ਬਹੁਤ ਹੀ ਚੰਗੇ ਇਨਸਾਨ ਹੋ..ਔਰ ਤੁਹਾਡੀ ਸੋਚ ਉਸ ਤੋਂ ਵੀ ਜ਼ਿਆਦਾ ਚੰਗੀ..ਤੇ ਜੋ ਤੁਸੀਂ ਕਿਰਤ ਕਰ ਰਹੇ ਹੋ.. ਓਹ ਸਭ ਤੋੱ ਜ਼ਿਆਦਾ ਚੰਗੀ ਹੈ.. ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @ranjitbajwa835
    @ranjitbajwa835 2 ปีที่แล้ว +3

    A great job towards society. People must support such Organization. A praise worthy organization.

  • @hazanhazara9804
    @hazanhazara9804 3 ปีที่แล้ว +66

    Mashallah my sardar brother . Allah bless you . Your doing very good . Thank you for such a nice and eye opening video . Wahguru g 🙏🙏

  • @jagtaargill6426
    @jagtaargill6426 2 ปีที่แล้ว

    ਬਹੁਤ ਵਧੀਆ ਸੇਵਾ ਕਰ ਰਹੇ ਉ ਬਾਈ ਜੀ ਵਾਹਿਗੁਰੂ ਜੀ ਸੋਨੂੰ ਚੜਦੀ ਕਲਾ ਚ ਰੱਖੇ ਤੇ ਤੰਦਰੁਸਤੀ ਬਖਸੇ ।

  • @ajaydeepsingh5911
    @ajaydeepsingh5911 3 ปีที่แล้ว +1

    ਢਾਬੇ ਵਾਲੇ ਵੀਰਾਂ ਦਾ ਬੋਹਤ ਬੋਹਤ ਧੰਨਵਾਦ... ਪਾਲ ਖਰੌਡ ਵੀਰ ਦਾ ਵੀ ਧੰਨਵਾਦ.... ਪਿੰਡ ਵਾਲੇ ਵੀ ਬੋਹਤ ਲਿਆਕਤ ਵਾਲੇ ਹ ਜੀ... ਸਭ ਨੇ ਪਹਿਲਾ ਚਾਅ ਪਾਣੀ ਪੁੱਛਿਆ ਜੀ

  • @official_sahil_pb08__
    @official_sahil_pb08__ 3 ปีที่แล้ว +2

    ਸੱਚੀ ਭਾਜੀ ਤੁਹਾਡੀਆਂ ਵੀਡੀਉ ਦੇਖ ਕੇ ਅੱਖਾਂ ਭਰ ਆਉਂਦੀਆਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ 🙏🏻🙏🏻

  • @HAMSTERKOMBATTASKS
    @HAMSTERKOMBATTASKS 3 ปีที่แล้ว +50

    ਭਰਾ ਜੀ ਮੇਰੇ ਪਾਪਾ ਲਭ ਦੋ 1991 ਦੇ ਗਾਇਬ ਨੇ,,🙏🙏🙏

    • @RanjeetSingh-ts3kf
      @RanjeetSingh-ts3kf 3 ปีที่แล้ว +11

      ਵੀਰ ਜੀ ਉਨ੍ਹਾਂ ਦੀ ਫੋਟੋ ਸ਼ੋਸ਼ਲ ਮੀਡੀਆ ਉੱਤੇ ਪਾਓ। ਜੇਕਰ ਉਹ ਇਸ ਫਾਨੀ ਸੰਸਾਰ ਉੱਤੇ ਹੋਏ ਤਾਂ ਜ਼ਰੂਰ ਮਿਲ ਜਾਣਗੇ ਜੀ।

    • @0007dhillon
      @0007dhillon 2 ปีที่แล้ว +1

      ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਸੋਸਲ ਮੀਡੀਆ ਤੇ ਪੋਸਟ ਪਾਓ ਵੀਰ।

    • @SejalPopli-gl6jg
      @SejalPopli-gl6jg 9 หลายเดือนก่อน

      🌹 Sat Naam Shri Wahe Guru Ji 🌹
      🙌 Wahe Guru Ji Aap Ji De Dad Te Meher Karan 🌹

  • @bsprince9815
    @bsprince9815 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..
    ਪਾਲ ਬਾਈ ਬਹੁੱਤ ਹੀ ਖੂਬਸੂਰਤ ਸੇਵਾ ਆ ਤੁਹਾਡੀ ਰੂਹ ਖੁਸ਼ ਹੋ ਜਾਂਦੀ ਵੀਡੀਓ ਦੇਖ ਕੇ

  • @partapsingh6325
    @partapsingh6325 3 ปีที่แล้ว +1

    ਵਾਹਿ ਗੁਰੂ ਵਾਹਿ ਗੁਰੂ ਵੀਰ ਜੀ ਅੱਖਾਂ ਭਰ ਆਈਆਂ ਦੇਖ ਕੇ ਸੁਕਰੀਆ ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਮਾਲਿਕ ਮੇਹਰ ਕਰਨ ਤੁਹਾਡੀ ਟੀਮ ਤੇ 🙏🙏🙏🙏🙏🙏🙏🙏

  • @gursevaksingh3010
    @gursevaksingh3010 3 ปีที่แล้ว +1

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @chetramsaini9562
    @chetramsaini9562 3 ปีที่แล้ว +2

    ਭਾਈ ਸਾਹਿਬ ਤੁਹਾਡੀ ਸੰਸਥਾ ਬਹੁਤ ਹੀ ਵਧੀਆ ਮਾਨਵਤਾ ਦੇ ਕੰਮ ਕਰ ਰਹੀ ਹੈ। ਸੰਸਥਾ ਦੇ ਮੈਂਬਰਾਂ ਦਾ ਕੰਮ ਬਹੁਤ ਹੀ ਸ਼ਲਾਘਯੋਗ ਹੈ। ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਜੀ।

  • @GurpreetKaur-ej9pp
    @GurpreetKaur-ej9pp 3 ปีที่แล้ว +5

    ਵਾਹਿਗੁਰੂ ਜੀ ਵੀਰ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਐਨੀ ਸੇਵਾ ਕਰਦੇ ਹੋ ਵਾਹਿਗੁਰੂ ਤੁਹਾਡੇ ਤੇ ਮੇਰੇ ਭਰਿਆ ਹੱਥ ਰੱਖਣ

  • @rajharisab1994
    @rajharisab1994 3 ปีที่แล้ว +1

    ਬਾਬਾ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ ਹੋ ਲੋਕ ਸਾਲ਼ੇ ਏਦਾ ਹੀ ਜਿਦੀ ਜਾਂਦੇ ਆ ਮੈ ਬਹੁਤ ਬਾਰ ਦੇਖਿਆ ਪਿੰਡ ਵਿੱਚੋ ਕੋਈ ਕੋਈ ਸਾਥ ਦਿੰਦਾ ਵਾ ਓਦਾ ਸਾਰੇ ਬਸ ਖੜਕੇ ਤਮਾਸਾ ਵੇਖਦੇ ਆ ਇਥੋਂ ਪਤਾ ਲੱਗਦਾ ਬੰਦਾ ਬੰਦੇ ਦੀ ਕਿੰਨੀ ਕੇ ਕਦਰ ਕਰਦਾ ਇਨਸਾਨ ਹਮੇਸ਼ਾ ਅਪਣਾ ਸੋਚਦਾ ਬਾਕੀ ਬਸ ਤਮਾਸਾ ਦੇਖਦੇ ਆ ਮੈ ਜੇਂ ਅਪਣੇ ਦਿਲ ਦੀ ਸੱਚੀ ਗੱਲ ਦੱਸਾਂ ਬਾਬਾ ਜੀ ਤਾਂ ਮੇਰਾ ਬਹੁਤ ਖੂਨ ਖੋਲਦਾ ਜਦੋਂ ਗਲਤ ਕੰਮ ਕਰਨ ਵਾਲੇ ਤੁਹਾਨੂੰ ਬੋਲਦੇ ਨੇ ਜਾ ਕੋਈ ਗਾਲਾ ਕੱਢਦੇ ਨੇ ਜਾ ਧੱਕੇ ਮਾਰਦੇ ਨੇ ਇੱਕ ਗਲਤੀ ਕਰਦੇ ਨੇ ਤੇ ਉਪਰੋ ਕਹਿੰਦੇ ਨੇ ਅਸੀਂ ਗਲਤ ਨਹੀਂ ਆ ਇਹੋ ਜੇਹਾ ਨੂੰ ਫੜਕੇ ਚੰਗਾ ਸੋਦਾ ( ਕੁੱਟਿਆ ) ਲਾਇਆ ਕਰੋ ਫੇਰ ਜੋਂ ਹੋਰ ਇਹੋ ਜਿਹੇ ਕੰਮ ਕਰਦੇ ਓਹੋ ਦੇਖਕੇ ਫੇਰ ਕੋਈ ਗਲਤ ਕੰਮ ਨੀ ਕਰੂਗਾ ਬਸ ਤੁਸੀ ਇਹ ਨਾ ਕਿਹਾ ਕਰੋ ਕੇ ਮਾਫੀ ਮੰਗਦੇ ਹੋ ਸੰਗਤ ਤੋਂ ਤੁਸੀ ਬਿਲਕੁਲ ਸਹੀ ਹੋ ਤੁਹਾਨੂੰ ਕੋਈ ਵੀ ਜੇਂ ਫਾਲਤੂ ਗਲਤੀ ਕਰਨ ਵਾਲਾ ਬੋਲਦਾ ਤਾਂ ਸਾਲ਼ੇ ਨੂੰ ਪੁੱਠਾ ਲਟਕਾ ਕੇ ਡੰਡਾ ਪਰੇਟ ਕਰਿਆ ਕਰੋ ਫੇਰ ਦੇਖੋ ਕਿਦਾ ਸੁਧਰਦੇ ਆ ਲੋਕ ਤੁਸੀ ਇਹ ਬਹੁਤ ਵਧੀਆ ਕੰਮ ਕਰਦੇ ਹੋ ਬਾਬਾ ਜੀ ਤੁਹਾਨੂੰ ਇਥੇ ਕੋਈ ਵੀ ਕੂਮੈਂਟ ਵਿਚ ਇਹ ਨੀ ਬੋਲੁਗਾ ਕੇ ਤੁਸੀ ਗਲਤ ਕਰਦੇ ਹੋ ਬੰਦੇ ਨੂੰ ਕੁੱਟਕੇ ਬਸ ਦੋ ਚਾਰ ਤਾਂ ਹੁੰਦੇ ਹੀ ਆ ਜੋਂ ਆਪ ਗਲਤ ਹੁੰਦੇ ਨੇ ਬਾਕੀ ਹੋਰ ਤੁਹਾਨੂੰ ਇਹੀ ਕਹਿਣਗੇ ਕੇ ਕੁੱਟਕੇ ਵਧੀਆ ਕੀਤਾ ਚੰਗਾ ਸੋਦਾ ਲਾਇਆ ਕਰੋ ਇਹੋ ਜਿਹਾ ਦਾ ਤੁਸੀ ਇੰਨਾ ਨਰਮ ਨਾ ਹੋਇਆ ਕਰੋ ਇੰਨਾ ਸਹਮਣੇ ਇਹੀ ਦਰਿੰਦੇ ਨੇ ਸਾਲ਼ੇ ਜਿੰਨਾ ਨੂੰ ਰੱਬ ਨਰਕਾ ਵਿਚ ਵੀ ਥਾਂ ਦਿੰਦਾ ਸਾਡੀ ਪੂਰੀ ਸਪੋਟ ਆ ਤੁਹਾਡੇ ਨਾਲ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫ਼ਤਹਿ 🙏🏻🙏🏻🙏🏻

  • @LakhvinderSingh-fo1wo
    @LakhvinderSingh-fo1wo 2 ปีที่แล้ว +1

    Pal baba ji tohada बहुत-बहुत dhanyvad kise garib nu ona de Ghar wapas bhje Jo 🙋🙏 waheguru ji to hanu chadikla rkhe🙏🙏

  • @sukhwinderkaur4702
    @sukhwinderkaur4702 3 ปีที่แล้ว

    ਧਨ ਵੀਰ ਜੀ ਤੁਸੀਂ ਅਤੇ ਤੁਹਾਡੀ ਕਮਾਈ ਵਹਿਗੂਰੁ ਪਰਵਾਨ ਕਰ ਲਈ

  • @saheri1207
    @saheri1207 3 ปีที่แล้ว +32

    Waheguru ਸਿੰਘੋ...
    ਧੰਨ ਤੁਹਾਡੀ ਕਮਾਈ...ਭੁੱਬ ਨਿਕਲ ਗਈ ਵੀਰ
    ਜੀਉਂਦੇ ਵੱਸਦੇ ਰਹੋ...
    ਜਤਿੰਦਰ ਸਹੇੜੀ CANADA

  • @bollywoodindustry1579
    @bollywoodindustry1579 3 ปีที่แล้ว +6

    ਵਾਹਿਗੁਰੂ ਸਭ! ਤੇਰੀਆ ਦਾਤਾਂ ਨੇ..... ਤੇਰੇ ਬਿਨ ਸਾਡੀਆ ਕੀ ਔਕਾਤਾ ਨੇ....
    ਵਾਹਿਗੁਰੂ ਜੀ ਦੁਨੀਆ ਤੇ ਮੇਹਰ ਭਰਿਅਾ ਹੱਥ ਰੱਖਣਾ ਜੀ...

  • @lovepreet4725
    @lovepreet4725 3 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਤੁਹਡੀ ਸਾਰੀ ਟੀਮ ਤੇ ਪਾਲ ਵੀਰੇ

  • @bhaktisadhna77
    @bhaktisadhna77 3 ปีที่แล้ว +16

    Brother a big salute to you for selfless service. From tomorrow I will also give a meaning to my life by doing social service. You motivate our youth for doing rightful things.

  • @jassudhillon1335
    @jassudhillon1335 3 ปีที่แล้ว +6

    Veer boht jyade mann khush hoya dekh k bhagat singh veer da pariwar mil gya ,,waheguru pariwar te mehar kre baki veer boht changa km krde o tusi rojj free time vich sodi video dekhde a mann khush hunda vekh k

  • @gurwinderbatth821
    @gurwinderbatth821 3 ปีที่แล้ว +1

    ਵਾਹਿਗੁਰੂ ਚੜਦੀਕਲਾ ਚ ਰੱਖੇ ਆਪ ਜੀ ਨੂੰ ਖਾਲਸਾ ਜੀ

  • @mandeepkumar6028
    @mandeepkumar6028 3 ปีที่แล้ว +2

    Dhabe wale veera da bht dhanbad g help krn wale sab veera nu waheguru hmesha khush rakhe g

  • @desiboyssingh8192
    @desiboyssingh8192 3 ปีที่แล้ว +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ🙏🙏🙏🙏🙏

  • @SandeepSingh-xe8sm
    @SandeepSingh-xe8sm 2 ปีที่แล้ว

    ਬਹੁਤ ਹੀ ਵਧਿਅਾ ਕੰਮ ਕਰ ਰਹੇ ਹੋ ਪਾਲ ਵੀ ਰ ਜੀ ਵਹਿਗੁਰੂ ਤੁਹਾਨੂੰ ਹਮੇਸਾ ਖੁਸ ਰੱਖੇ

  • @Dreemcracker
    @Dreemcracker 3 ปีที่แล้ว +2

    ੴਵਾਹਿਗੁਰੂ ਜੀ ਆਪ ਬਹੁਤ ਚੰਗਾ ਕੰਮ ਕਰ ਰਹੇ ਹੋ ਕਿਰਪਾ ਕਰਕੇ ਇਸ ਵੀਰ ਦੀ ਮਾਂ ਨੂੰ ਜਰੋ ਲਭੋ ਉਸ ਢਾਬੇ ਵਾਲੇ ਵੀਰ ਦਾ ਰੱਬ ਭਲਾ ਕਰੇ ੴੴ

  • @PardeepSingh-xx3yq
    @PardeepSingh-xx3yq 3 ปีที่แล้ว +6

    ਵੀਰ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਬਹੁਤ ਨੇਕ ਕੰਮ ਕਰ ਰਹੇ ਹੋ ਵੀਡਿਓ ਦੇਖ ਕਿ ਸੱਚੀ ਰੋਣਾ ਆ ਗਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @simirandhawa9064
    @simirandhawa9064 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurjindertiwana2496
    @gurjindertiwana2496 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @karamjits1614
    @karamjits1614 3 ปีที่แล้ว +69

    ਸਿੱਖ ਪਰਿਵਾਰ ਦੇ ਹਨ ਵੀਰ ਜੋ ਖਾਣਾ ਦੇਦੇ ਹਨ 🙏 ਧੰਨਵਾਦ

    • @ashrafmohammad3445
      @ashrafmohammad3445 3 ปีที่แล้ว

      Dharm kitho agya ede ch

    • @ashrafmohammad3445
      @ashrafmohammad3445 3 ปีที่แล้ว

      @@ppsinghdhillon5837 chal bhai vehmi bande tuc.. tenu lakha log dikhadu jedhe bina dharm to sewa kr rhe langar di dhrm diya vadiyaaia nai krde.. bas tuc j jehde har gal te dhrm dhrm layi rkhde j...

    • @ashrafmohammad3445
      @ashrafmohammad3445 3 ปีที่แล้ว

      @@ppsinghdhillon5837 eh tenu veham aa k sikh dhrm khwaunda langar ehe loka di sewa aa jehde chdawa chradunde te langar lgda koi dhrm ni pllyo kad k denda.. eh pulekha tenu

  • @deepNirmaanVlogs
    @deepNirmaanVlogs 3 ปีที่แล้ว +7

    ਜਿਉਂਦਾ ਰਹਿ ਭਰਾ ਰੱਬ ਤੇਰੀ ਉਮਰ ਲੰਮੀ ਕਰੇ God bless you bro

  • @somap8380
    @somap8380 3 ปีที่แล้ว +25

    Singh Saab, bahut bahut Shukria. 🙏🏾🙏🙏🏾
    Club-Aan vich jaaN waley taaN bahut hann PER sewa waala koi koi hunda wa.

  • @_sumit_feat_dilshan
    @_sumit_feat_dilshan 2 ปีที่แล้ว +1

    ਬਾਬਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ ਪਾਲ ਜੀ ਤੁਸੀ ਸੱਚੇ ਸਿੱਖ ਹੋ

  • @abisingh186
    @abisingh186 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ। ਬਹੁਤ ਕਿਰਪਾ ਤੁਹਾਡੇ ਤੇ ਵਾਹਿਗੁਰੂ ਜੀ। ਸੇਵਾ ਸਿਮਰਨ ਬਖਸ਼ੇ ਤੁਹਾਡੇ ਤੇ।

  • @BaljinderSingh-ti4lo
    @BaljinderSingh-ti4lo 2 ปีที่แล้ว

    ਬਾਈ ਸਤਪਾਲ ਸਿੰਘ ਜੀ ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋਂ ਪ੍ਰਮਾਤਮਾ ਤੁਹਾਡੇ ਉਪਰ ਕਿ੍ਪਾ ਕਰਨ

  • @RanjeetSingh-bu3dj
    @RanjeetSingh-bu3dj 2 ปีที่แล้ว +1

    ਪਾਲ ਵੀਰ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏

  • @officialdeep4379
    @officialdeep4379 3 ปีที่แล้ว +1

    Duniya nu dekh k tan veere eho lagda c v insaniyat muk gyi aa pr veer tuc dila nu mila k ziger de tukde aa nu mila k eh sabit krta ki insaniyat jinda.. Waheguru chardi kla bakshe veer sab da bhla kre prmatma..

  • @NarinderKumar-uz4hy
    @NarinderKumar-uz4hy 2 ปีที่แล้ว +1

    Bhain bhabak ho gayi aapne bhara nu ene salan bahad dekhke .Merian aakhan cho vi pani aa giya kinne khushi de pal aa ji .Pal bhaji da dil ton dhanwad !

  • @ManojKumar-rg3kp
    @ManojKumar-rg3kp 2 ปีที่แล้ว +2

    Respect n no words to say salute veer jee,
    Baheguru jee da khalsa ,Baheguru jee d fhateh...

  • @jassisingh9030
    @jassisingh9030 3 ปีที่แล้ว +11

    😭😭💓💓💞💗💟 seva dekh k man.khus.ho.gya te vrre de halat dekh .k.😭😭 bht hrt hoya thku baba ji tusi bht sohna km kr re ho prmatma chrdi klan bakshe

  • @shindadeol5050
    @shindadeol5050 3 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ❤️🙏

  • @YG22G
    @YG22G 2 ปีที่แล้ว

    ਰੱਬਾ ਤੇਰੇ ਰੰਗ ਵਰਗਾ ਕੋਈ ਰੰਗ ਨਹੀਂ ਹੈ।

  • @bollywoodindustry1579
    @bollywoodindustry1579 3 ปีที่แล้ว +1

    ਪਹਿਲਾਂ ੲਿੱਜਤਾਂ ਰੋਲੀਆਂ ਸੀ,ਹੁਣ ਗੁਰਬਾਣੀ ਦੀ ਵਾਰੀ ਲਾਈ ਏ,
    ਹੱਸਦੇ ਮੇਰੇ ਪੰਜਾਬ ਚ ੲਿਹ ਕਾਲੀ ਘਟਾ ਕਿਸਨੇ ਵਛਾਈ ੲੇ,
    ਆਖੋ ਸਰਕਾਰ ਨੂੰ ਹੁਣ ਬਚਾਉ ੳੁਹਨਾਂ ਨੂੰ ਜੋ ਡੁੱਬਦੇ ਖੂਨ ਦੀਆਂ ਨਦੀਆਂ ਚ ,
    ੲਿਹਨਾਂ ਲੋਕਾਂ ਨੇ ਹੁਣ ਗੁਰਬਾਣੀ ਰੋਲ ਤੀ ਗਲੀਆਂ ਚ ,
    ਰੱਬਾ ਲੋਕਾਂ ਨੇ ਗੁਰਬਾਣੀ ਰੋਲ ਤੀ ਗਲੀਆਂ ਚ

  • @jobanpreet4985
    @jobanpreet4985 3 ปีที่แล้ว +24

    Ehna val dekh ke Sanu v kuj sikhna chyida🙏🏻❤️❤️

  • @santykamboj9118
    @santykamboj9118 3 ปีที่แล้ว +1

    ਲਾਡੀ ਵੈਸ਼ਨੂੰ ਢਾਬਾ ਧੰਨਵਾਦ ਬਾਈ ਜੀ

  • @JaggiPodBite
    @JaggiPodBite 3 ปีที่แล้ว +1

    GOOD VEER SALUTE AA .APNA FARZ SEWA Society patiala.

  • @gursevaksingh3010
    @gursevaksingh3010 3 ปีที่แล้ว

    ਵੀਰ ਜੀ ਸਾਨੂੰ ਤੁਹਾਡਾ ਕੰਮ ਬਹੁਤ ਵਧੀਆ ਲੱਗਦਾ ਹੈ

  • @MandeepKaur-pu5fm
    @MandeepKaur-pu5fm 2 ปีที่แล้ว

    Bhut vadia Aho jahe naujwaan dhabe vale te sewa society vale veer g parmatma meher Karan g waheguru g khalsa waheguru g ki fateh 🙏

  • @pavitarsingh8008
    @pavitarsingh8008 2 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਸਾਰੀ ਟੀਮ ਨੂੰ ਜੀ ਲਾਡੀ ਰੋਹਟਾ ਤੇ ਇਹਨਾਂ ਦੇ ਡੈਡੀ ਜੀ ਫੱਤੂ ਵੀਰੇ ਬਹੁਤ ਬਹੁਤ ਧੰਨਵਾਦ ਜੀ

  • @lakhvirsingh9648
    @lakhvirsingh9648 3 ปีที่แล้ว +1

    ਵੀਰ ਜੀ ਬਹੁਤ ਵਧੀਆ ਗੱਲ ਹੈ

  • @GursewakSingh-fp9bp
    @GursewakSingh-fp9bp 3 ปีที่แล้ว +1

    ਵੀਰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

  • @AmanKumar-is8ke
    @AmanKumar-is8ke 3 ปีที่แล้ว

    ਜੀਨਦਾ ਵਸਦਾ ਰੇਹ ਬਾਈ ਪਾਲ ਸਿੰਘ

  • @jasssidhu725
    @jasssidhu725 2 ปีที่แล้ว

    ਸਾਰਿਆਂ ਵੀਰਾਂ ਦੀ ਰੱਬ ਲੰਬੀ ਉਮਰ ਕਰੇ ਤੰਦਰੁਸਤੀ ਬਕਸ਼ੇ,,,,,ਸੋਨੀ ਨੂੰ ਬਹੁਤ ਬਹੁਤ ਪਿਆਰ

  • @skjangra1550
    @skjangra1550 2 ปีที่แล้ว

    Pal ji apka bahut bahut dhanyawad.aap bahut ache kaam kar rahe hai.

  • @Imndpsandhu
    @Imndpsandhu 3 ปีที่แล้ว +2

    Baba g rona aa jnda jdo mai eda di video dekhda a par mera jamer jagh jnda ki mai v jrur sewa kra par mai hale eene jogha nai hga baba g Waheguru ji sab te mehr krn jehre vir tade kol ne cheti ghr jan sanu ena e bot aa

  • @rajwinderhundal8271
    @rajwinderhundal8271 3 ปีที่แล้ว +4

    ਧੰਨ ਹੋ ਤੁਸੀਂ ਤੇ ਧੰਨ ਹੈ ਸੇਵਾ

  • @mahnasidhu1994
    @mahnasidhu1994 3 ปีที่แล้ว

    Bhut vdiya hoya bhagat vir apne ghar phuch gya mainu bhut khushi hoyi es gall di ki vir apne pind aa bhut bhut dhanwad veer ji soda 🙏🙏🙏🙏🙏🙏🙏🙏🙏🙏

  • @VIKRAMSINGH-xz3mu
    @VIKRAMSINGH-xz3mu 2 ปีที่แล้ว +1

    ये वीडियो बार बार देखी और इस बहन को देख कर बार बार रोया हूं

  • @onicagill1683
    @onicagill1683 3 ปีที่แล้ว

    Baba iss munde da ek kmra v bna dio.bhaut vdiya kam kita tuci bhagat nu ghar pujA k. Bahut bahut tuhada dhanvad.rab tuhanu chardi kla bakshan.

  • @VikramSingh-lk8tq
    @VikramSingh-lk8tq 3 ปีที่แล้ว +3

    ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹੋਰ ਭਾਗ ਲਾਵੇ।

  • @tanvirshamlik2034
    @tanvirshamlik2034 3 ปีที่แล้ว +1

    Baat to samze nahi lekin aapka karya dekhkar aisa lagta hai ke aap bahot nek karya kar rahe ho bahot hi badhiya hai

  • @gurtejsingh6586
    @gurtejsingh6586 3 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @Movie.103
    @Movie.103 3 ปีที่แล้ว +3

    🙏rab tuhadi sanstha nu hamesa taraki bakse chardi kla ch rakhe .tuc veer ji baut badiya km karde paye🙏

  • @rajssrms7382
    @rajssrms7382 3 ปีที่แล้ว +1

    Love you brother God job

  • @sukhabakshi7970
    @sukhabakshi7970 9 หลายเดือนก่อน

    Tabe vale veer da vi bhut shukriya bai 7.8 sal rotiya khaiya ne bhut neki vala kam kita veer .pal veer di sanstha nu vi dilo dhanwad karde hai ji

  • @virknoorpurivirk9149
    @virknoorpurivirk9149 3 ปีที่แล้ว

    ਸਿੰਘ ਜੀ ਜਿਹੜੀ ਤੁਸੀਂ ਪਰਮਾਤਮਾ ਦੇਜੀਵਾਂ
    ਸੇਵਾ ਕਰਦੇ ਹ

  • @robinmomi5392
    @robinmomi5392 3 ปีที่แล้ว +5

    Boht sohna uprala kita tusi veer g ..... Waheguru thanu hmesha chardikla ch rkhe....🙏🏻♥️

  • @balwantsingh1742
    @balwantsingh1742 3 ปีที่แล้ว +13

    🙏🙏🙏 Rab khush rkhe sari srishti nu...🙏🙏🙏🙏

  • @noorvlog8
    @noorvlog8 3 ปีที่แล้ว +1

    Tusi ehna ghumshuda lokkan lai rab ho jihna nu apne parivaar nal milande aa

  • @dubailifepb07yeshudaputt19
    @dubailifepb07yeshudaputt19 3 ปีที่แล้ว +1

    Veer ji rab thanu big age bakhshe ji

  • @SatwinderSingh-of3in
    @SatwinderSingh-of3in 3 ปีที่แล้ว

    Mera dil kuch hoo gya good veer thxs veer ji

  • @officialbhaisohansingh
    @officialbhaisohansingh 3 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਿਉ ਸਾਰਿਆਂ ਉੱਤੇ

  • @Parmjeet_randhawa
    @Parmjeet_randhawa 2 ปีที่แล้ว

    ਘਰ ਅੰਦਰ ਬੜ ਕੇ ਤਾਂ ਹੀ ਪਹਿਲਾਂ ਈ ਵੀਰ ਨੇ ਕੰਧ ਉਪਰੋਂ ਦੂਜੇ ਵਿਹੜੇ ਲੱਲ ਦੇਖਿਆ ਸੀ 😭😭😭😭

  • @rinakhatun6054
    @rinakhatun6054 ปีที่แล้ว

    MashAllah 💖💖 SubhanAllah Good 👍 video

  • @anghadsingh1397
    @anghadsingh1397 2 ปีที่แล้ว +1

    Big great work god bless you and your team

  • @ManpreetKaur-nk1bs
    @ManpreetKaur-nk1bs 3 ปีที่แล้ว

    Waaa g waa bht vdia hoya veere dekh k bht khushi mili

  • @karanbajwa559
    @karanbajwa559 3 ปีที่แล้ว +1

    vre u da sare duniya kive shukr kre

  • @seepkaurbhogal7455
    @seepkaurbhogal7455 3 ปีที่แล้ว +9

    God bless these guys.keep it up

  • @officialhoneymehra5006
    @officialhoneymehra5006 3 ปีที่แล้ว +2

    Good work paji proud of you..sarbat da bhalla kreo waheguru ji

  • @jasmingill240
    @jasmingill240 3 ปีที่แล้ว +2

    God bless for the wonderful work that you do veer.

  • @deepsingh4409
    @deepsingh4409 3 ปีที่แล้ว +1

    Pind wale bot he jada khush ho gye waheguru ji 🙏🙏🙏🙏

  • @jashankhokhar9666
    @jashankhokhar9666 3 ปีที่แล้ว

    Waheguru pal bai ta ohna du purti team nu tandruhtia bakshe 🙏🏼🙏🏼🙏🏼

  • @jattwaad1952
    @jattwaad1952 3 ปีที่แล้ว +9

    God bless u veer mere.waheguru chad di kalla ch rakhe..ball wakshe thonu .love u bro 😍

  • @bholenath_ji_k_zeherilae_Bhakt
    @bholenath_ji_k_zeherilae_Bhakt 3 ปีที่แล้ว +1

    Bhai salute salute salute waheguru

  • @raazsharma832
    @raazsharma832 3 ปีที่แล้ว +2

    You have Micro Sentiments thought about others Ppl. I salute to yours en-devours.