Khalsa Waheer(ਖ਼ਾਲਸਾ ਵਹੀਰ)||Dhadi jatha Beant Kaur Khalsa(M.A)Bhai Amritpal Singh Waris Punjab De

แชร์
ฝัง
  • เผยแพร่เมื่อ 25 ต.ค. 2024

ความคิดเห็น • 574

  • @kulwinderkaur-cw5km
    @kulwinderkaur-cw5km ปีที่แล้ว +96

    ਆਜੋ ਲਈਏ ਜਿੰਦਗੀ ਸਵਾਰ ਵੀਰਨੋ
    ਕੌਮ ਉੱਤੋ ਦਈਏ ਜਿੰਦ ਵਾਰ ਵੀਰਨੋ🙏🙏👌👌👌

  • @amandeep1731
    @amandeep1731 ปีที่แล้ว +113

    ਬਹੁਤ ਵਧੀਆ ਜੀ ਏ ਹੀ ਸਚਾਈ ਤੇ ਸੱਚ ਬੋਲਣ ਤੇ ਲਿਖਣ ਵਾਲੇ ਤੇ ਗਾਉਣ ਵਾਲੇ ਦੁਨੀਆ ਤੇ ਵਿਰਲੇ ਹਨ

  • @AirVoice-gk5gx
    @AirVoice-gk5gx ปีที่แล้ว +62

    ਸਪੈਸ਼ਲ ਬੇਅੰਤ ਕੌਰ ਖਾਲਸਾ,,, ਤੁਹਾਡੀ ਸਪੀਚ ਔਰ ਜੋਸ਼ ਭਰੀ ਬੁਲੰਦ ਆਵਾਜ਼,,,ਵਾਹ,,,
    ਕਿਰਪਾ ਕਰਨ ਹਮੇਸ਼ਾ ਤੁਹਾਡੇ ਜੱਥੇ ਉੱਪਰ ,,ਬਾਣੇ,,ਬਾਣੀ ਦੀ ਲਾਜ ਰੱਖਣ ਹਮੇਸ਼ਾ ਦਲੇਰੀਆਂ ਬਖਸ਼ਦੇ ਹੋਏ 🙏❤️🙏❤️🙏❤️🙏❤️🙏❤️🙏💞💞💞💞💞

  • @harmansandhu727
    @harmansandhu727 ปีที่แล้ว +61

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🏻🙏🏻🙏🏻🙏🏻 ਤੇ ਚੜਦੀ ਕਲਾ ਕਰਨ ਭਾਈ ਅਮਿ੍ਤਪਾਲ ਸਿੰਘ ਜੀ ਤੇ🙏🏻🙏🏻💪💪

  • @HarvinderSingh-wk9mu
    @HarvinderSingh-wk9mu ปีที่แล้ว +47

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜਦੀ ਕਲਾ ਬਖਸ਼ਣ ਬਹੁਤ ਵਧੀਆ ਆਵਾਜ਼ ਹੈ ਬਹੁਤ ਵਧੀਆ ਕਲਮ ਹੈ

  • @buntyjatt5567
    @buntyjatt5567 ปีที่แล้ว +58

    ਬੀਬੀ ਬੇਅੰਤ ਕੌਰ ਜੀ ਤੇ ਓਹਨਾ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏❤️

  • @pritpalkaurdhillon5493
    @pritpalkaurdhillon5493 ปีที่แล้ว +120

    ਕਮਾਲ ਜੀ ਕਮਾਲ ਬਹੁਤ ਹੀ ਖੂਬਸੂਰਤ ਲਿਖਿਆ ਅਤੇ ਗਾਇਆ। ਭਾਈ ਸਾਬ ਸੋਢੀ ਦਿੱਲੀ ਵਾਲਾ ਜੀ ਤੁਸੀਂ ਬਹੁਤ ਕਮਾਲ ਦਾ ਲਿਖਦੇ ਹੋ। ਇਕ ਇਕ ਲਫ਼ਜ਼ ਜੋਸ਼ ਭਰਦਾ ਬੰਦੇ ਵਿੱਚ। ਭੈਣਾਂ ਦੀ ਆਵਾਜ਼ ਵੀ ਕਮਾਲ ਹੈ ਜੀ। ਪ੍ਰਮਾਤਮਾ ਭਾਈ ਸਾਬ ਸੋਢੀ ਦਿੱਲੀ ਵਾਲਾ ਜੀ ਅਤੇ ਜੱਥੇ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @rinkubudhabaria6729
    @rinkubudhabaria6729 ปีที่แล้ว +53

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @surmukhsingh418
      @surmukhsingh418 ปีที่แล้ว +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @shezadmalik5990
      @shezadmalik5990 ปีที่แล้ว +1

      Waheguru ka.kalsa

    • @surindersinghbajwa4677
      @surindersinghbajwa4677 ปีที่แล้ว

      Waheguru ji waheguru ji

  • @harmanjeetsingh8308
    @harmanjeetsingh8308 ปีที่แล้ว +23

    ਬਹੁਤ ਵਧਿਆ ਅਵਾਜ ਹੈ ਭੈਣਾਂ ਦੀ
    ਵਾਹਿਗੁਰੂਜੀ ਚੜ੍ਹਦੀਕਲਾ ਵਿੱਚ ਰੱਖਣ ਜੀ

  • @manjitsingh1278
    @manjitsingh1278 ปีที่แล้ว +20

    ਵਾਹ ਕਿਆ ਬਾਤ ਹੈ -ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ- ਮਾਤਾ ਭਾਗ ਕੌਰ ਜੀ ਮਾਈ ਭਾਗੋ ਜੀ ਦੀਆਂ ਵਾਰਸ ਢਾਡੀ ਧੀਆਂ ਨੇ ਖਾਲਸਾ ਵਹੀਰ ਦੀ ਚੜ੍ਹਦੀ ਕਲਾ ਲਈ ਕਿਆ ਸੋਹਣਾ ਗਾਇਆ ਹੈ ਧੰਨਵਾਦ ਜੀ

  • @Jungfatehmedia
    @Jungfatehmedia ปีที่แล้ว +58

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 👍👍👍🙏🙏🙏

  • @sukhjinderjassar6780
    @sukhjinderjassar6780 ปีที่แล้ว

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਵੀਚਾਰ ਨੇ ਬੀਬਾ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਲੱਗੇ ਹੋਏ ਮੋਰਚੇ ਵਿੱਚ ਸ਼ਾਮਲ ਹੋਵੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @daljitsingh4730
    @daljitsingh4730 ปีที่แล้ว +1

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ

  • @ਸਿੰਘਸਰਦਾਰਖਾਲਸਾ
    @ਸਿੰਘਸਰਦਾਰਖਾਲਸਾ ปีที่แล้ว +7

    ਅਕਾਲ ਪੁਰਖ ਵਾਹਿਗੁਰੂ ਜੀ ਸਦਾ ਚੱੜ੍ਹਦੀ ਕਲਾ ਰੱਖਣ ਤੇ ਹਮੇਸ਼ਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ 🙏🙏

  • @inderjitkhaira805
    @inderjitkhaira805 ปีที่แล้ว +22

    ਬਹੁਤ ਬਹੁਤ ਧੰਨਵਾਦ ਭੈਣ ਜੀ , ਵਾਹਿਗੁਰੂ ਆਪ ਜੀ ਦੇ ਜਥੇ ਨੂੰ ਚੜਦੀ ਕਲਾ ਬਖ਼ਸ਼ੇ ॥ 🙏🙏🙏🙏🙏

  • @Arpan.5911
    @Arpan.5911 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @singhgurjit8614
    @singhgurjit8614 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surinderbhinder323
    @surinderbhinder323 ปีที่แล้ว +26

    ਵਾਹਿਗੁਰੂ ji ka khalsa Waheguru ji ki fateh

  • @ranjitbhullar1253
    @ranjitbhullar1253 ปีที่แล้ว +10

    ਵਾਹਿਗੁਰੂ ਜੀ ਬਹੁਤ ਵਦੀਆਂ ਜੀ ਲਿਖਿਆ ਤੇ ਗਾਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਾਈ ਸਾਹਬ ਤੇ ਮੇਹਰ ਭਰਿਆ ਹੱਥ ਰੱਖੇ

  • @VisitPunjab
    @VisitPunjab ปีที่แล้ว +1

    Waheguru ji da khalsa Waheguru ji di fateh

  • @AirVoice-gk5gx
    @AirVoice-gk5gx ปีที่แล้ว +6

    ਵਾਹ,,,ਲਾ ਜਵਾਬ 👌,,,,""
    ਭਾਈ ਅੰਮ੍ਰਿਤ ਪਾਲ ਜੀ"" ਨਾਮ ਹੀ ਆਪਣੇ ਆਪ ਵਿੱਚ ਇੱਕ ਜੋਸ਼ ਔਰ ਜਜ਼ਬੇ ਦਾ ਨਾਂਮ ਹੈ!!
    "" ਬੇਅੰਤ ਕੌਰ ਖਾਲਸਾ""
    ਔਰ ਜੱਥੇ ਦੀ ਬੁਲੰਦ ਆਵਾਜ਼ ਨੇ ਲਫਜ਼ਾਂ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ!! ਔਰ ਵੀਡਿਓ ਵਾਕਿਆਂ ਈ
    ਬਾ ਕਮਾਲ,, ਬਹੁਤ ਹੀ ਸ਼ਾਨਦਾਰ ਨਗ਼ਮਾ ਪੇਸ਼ ਕੀਤਾ ਸਾਰਿਆਂ ਨੇ ਰਲਕੇ!! ਚੜਦੀ‌ ਕਲਾ ਔਰ ਸਮੱਤ ਬਖਸ਼ਣ ਸਤਿਗੁਰੂ ਸਾਰਿਆਂ ਨੂੰ,, ਤਾਂ ਜ਼ੋ ਪੂਰੇ ਉਤਰ ਸਕੀਏ ਆਪਣੀ ਕੌਮ ਦੀ ਸੇਵਾ ਲਈ 🙏❤️🙏❤️🙏❤️🙏❤️🙏

  • @manpreetsinghkhalsa1814
    @manpreetsinghkhalsa1814 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @hartejsingh5469
    @hartejsingh5469 ปีที่แล้ว +16

    ਬਹੁਤ ਵਧੀਆ ਤੇ ਸੁਰ ਵਿੱਚ ਗਾਉਂਦੇ ਹੋ ਭੈਣ ਜੀ।

  • @dilbagsingh5479
    @dilbagsingh5479 ปีที่แล้ว +35

    ਬਹੁਤ ਸੋਹਣਾਂ ਗਾਇਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜਥੇ ਨੂੰ.....

    • @manjitkaur9455
      @manjitkaur9455 ปีที่แล้ว

      Bahut hi vadia Gaya geet Bibi Beant kaur ji Waheguru ji

  • @lakhbirsingh7485
    @lakhbirsingh7485 ปีที่แล้ว +30

    ਬਹੁਤ ਵਧੀਆ ਜੀ ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ

  • @sawinderkaur406
    @sawinderkaur406 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagtarSingh-vz9ho
    @JagtarSingh-vz9ho ปีที่แล้ว

    ਸਾਂਬਾ ਸੇ ਢਾਡੀ ਜੱਥਾ ਸਲਾਮ ਕਰਦੇ ਹਾਂ ਜਥੇ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਛਕੋ ਸਿੰਘ ਸਜੋ

  • @ravikumarravi8499
    @ravikumarravi8499 ปีที่แล้ว +38

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰੇ ਭਾਈ ਅਮਿ੍ਤਪਾਲ ਸਿੰਘ ਜੀ ਜਿਦਾਂ ਬਾਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਦਾਂ ਬਾਦ ਖਾਲਸਤਾਨ ਜਿਦਾਂ ਬਾਦ ਸ਼ੇਰ ਪੰਜਾਬ ਦੇ

  • @daljitsingh4730
    @daljitsingh4730 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🌹🌹🌹🌹🌹🙏🏻🙏🏻🙏🏻🙏🏻🙏🏻🙏🏻

  • @RajwantkaurSandhu-gw6co
    @RajwantkaurSandhu-gw6co ปีที่แล้ว +1

    ਵਹਿਗੁਰੂ ਜੀ 🙏🙏

  • @jasneetkaur952
    @jasneetkaur952 ปีที่แล้ว +2

    ਤਹਿ ਦਿਲੋਂ ਧੰਨਵਾਦ ਮੇਰੇ ਸਰਨਾਵੀ ਦਾ ਵਹੀਰ ਖਾਲਸੇ ਦੀ ਪੂਰੀ ਵੀਡੀਓ

  • @kulwantsingh2819
    @kulwantsingh2819 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @B.G.S.J.M.K.W
    @B.G.S.J.M.K.W ปีที่แล้ว +19

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ।

  • @SukhdevSingh-mc7tx
    @SukhdevSingh-mc7tx ปีที่แล้ว

    ਭਾਈ ਅਮ੍ਰੀਤਪਾਲ ਸਿੰਘ ਜੀ ਚੜਦੀਕਲਾ ਚ ਹੋਣ ਦਸ਼ਮੇਸ਼ ਪਿਤਾ ਜੀ ਆਪ ਸਹਾਈ ਹੋਣ

  • @harpritsinghheera778
    @harpritsinghheera778 ปีที่แล้ว

    ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ।

  • @gursahibsingh3030
    @gursahibsingh3030 ปีที่แล้ว +8

    ਚੜਦੀ ਕਲਾ ਜੀ ਬਹੁਤ ਹੀ ਕਮਾਲ ਗਾਇਆ ਬੀਬੀ ਬੇਅੰਤ ਕੋਰ ਜੀ ਨੇ

  • @kaurmehak6807
    @kaurmehak6807 ปีที่แล้ว +8

    ਵਾਹਿਗੁਰੂ ਜੀ🙏🏻🙏🏻

  • @khalistan_zindabad_khalsa
    @khalistan_zindabad_khalsa ปีที่แล้ว +1

    ਬੜੀ ਸੁਲਰਿਲੀ ਆਵਾਜ਼ ਆ ਤੁਹਾਡੀ । ਵਾਹਿਗੁਰੂ ਮੇਹਰ ਕਰੇ ਥੁਹਾਡੇ ਤੇ । ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖਸ਼ੇ।🙏🏻🙏🏻🙏🏻🙏🏻

  • @B33263
    @B33263 ปีที่แล้ว +27

    Perfect!!!No words !!We salute the writer and singers 🙏🙏🙏🙏

  • @MandeepKaur-vy7cb
    @MandeepKaur-vy7cb ปีที่แล้ว +2

    ਬੀਬੀ ਬੇਅੰਤ ਕੌਰ ਨੇ ਬਹੁਤ ਵਧੀਆ ਗਾਉਂਣ ਲਈ ਧੰਨਵਾਦ ਜੀ

  • @ਸਰਬਜੀਤਸਿੰਘਸਰਬਜੀਤਸਿੰਘ-ਖ7ਖ

    ਵਾਹਿਗੁਰੂ ਜੀ waheguruji

  • @sarabjit624
    @sarabjit624 ปีที่แล้ว +1

    ਬਹੁਤ ਸ਼ੋਹਣੀ ਅਵਾਜ਼ ਖਾਲਸ਼ਾ ਜੀ

  • @dharamraaj2637
    @dharamraaj2637 ปีที่แล้ว +22

    Khalisathan zindabad waheguru ji very nice song and lyrics good good good waheguru ji

  • @singhiqbal4009
    @singhiqbal4009 ปีที่แล้ว +4

    ਵਾਹ ਜੀ ਵਾਹ ਸੋਢੀ ਵੀਰ ਜੀ ਨੇ ਬਹੂਤ ਹੀ ਵਧੀਆ ਲਿਖਿਆ ਅਤੇ ਭੈਣ ਜੀ ਹੁਰਾਂ ਨੇ ਬਹੂਤ ਹੀ ਵਧੀਆ ਗਇਆ

  • @jaskaranarora2838
    @jaskaranarora2838 ปีที่แล้ว +1

    ਵਾ ਕਮਾਲ ਲਿਖਤ ਲਿਖੀ ਆ ਬਹੂਤ ਬਹੁਤ ਧੰਨਵਾਦ ਵੀਰ ਜੀ ਤੇ ਬੇਅੰਤ ਕੌਰ ਜੀ ਦਾ ਵੀ ਬਹੂਤ ਬਹੁਤ ਧੰਨਵਾਦ

  • @singhiqbal4009
    @singhiqbal4009 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ ਭੈਣ ਬੇਅੰਤ ਕੌਰ ਜੀ
    ,, ਵਹੀਰ ਖ਼ਾਲਸਾ,, ਨਗਮਾ ਜੋਂ ਤੁਹਾਡੇ ਜਥੇ ਨੇ ਤੁਹਾਡੀ ਅਗਵਾਈ ਸਦਕਾ ਗਇਆ and
    Sodi ਵੀਰ ਜੀ ਨੇ ਬਹੁਤ ਹੀ ਵਧੀਆ ਲਿਖਿਆ ਓਸ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਚੜ੍ਹਦੀ ਕਲਾ ਬਖਸ਼ਣ
    ਸਮੂਹ ਸਿੱਖ ਸੰਗਤਾਂ ਦਾ ਦਾਸ
    ਇਕਬਾਲ ਸਿੰਘ ਖੁਸਰੋ ਪੁਰੀ
    Form to Dubai 🙏🙏

  • @boghadhillon12
    @boghadhillon12 2 หลายเดือนก่อน +1

    ਖ਼ਾਲਸਾ ਰਾਜ ਆ ਗਿਆ ਜਾਗੋ ਲੋਕੋ ਜਾਗੋ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੋਂ ❤❤

  • @charansingh5474
    @charansingh5474 ปีที่แล้ว +2

    ਬੀਬੀ ਬੇਅੰਤ ਕੋਰ ਜੀ ਗੁਰੂ ਸਾਹਿਬ ਜੀ ਤੁਹਾਨੂੰ ਚੜਦੀਆਂ ਕਲਾ ਵਿੱਚ ਰਥੱਣ

  • @manrajveersingh7640
    @manrajveersingh7640 ปีที่แล้ว +8

    Bani bane ala door fer auga ❤️⚔️ waheguru ji ka khalsa waheguru ji ki fateh ⚔️🙏

  • @NPB9513
    @NPB9513 ปีที่แล้ว +7

    ਬਹੁਤ ਵਧੀਆ ਗੀਤ ਗਾਉਂਦੇ 🙏

  • @ਸਿੰਘਸਰਦਾਰਖਾਲਸਾ
    @ਸਿੰਘਸਰਦਾਰਖਾਲਸਾ ปีที่แล้ว

    ਵਾਹਿਗੁਰੂ ਵਾਹਿਗੁਰੂ ਜੀਓ 🙏🙏

  • @hardil47
    @hardil47 ปีที่แล้ว +6

    Congratulations very good poem will be remembered though out this era . Thanks 🙏🌹🙏🙏

  • @nirmalsingh-zp1rx
    @nirmalsingh-zp1rx ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @302GAMING-x7t
    @302GAMING-x7t ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੋ 🙏

  • @najarsingh9033
    @najarsingh9033 ปีที่แล้ว

    ਵਾਹਿਗੁਰੂ ਜੀ

  • @harindersingh8460
    @harindersingh8460 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sss-pb2lb
    @sss-pb2lb ปีที่แล้ว +4

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Bdog6868
    @Bdog6868 ปีที่แล้ว

    ਵਾਹਿਗੂਰ ਜੀ ਮੇਹਰ ਕਰਨ

  • @kulwinderkaur2733
    @kulwinderkaur2733 ปีที่แล้ว

    ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਅਤੇ ਨਾਲ ਹੀ ਬੀਬੀ ਜੀ ਦੇ ਜਥੇ ਦੀ ਤੇ ਲਿਖਣ

  • @ManpreetKaur-lc7kw
    @ManpreetKaur-lc7kw ปีที่แล้ว +8

    ਸਰਬਤ ਦਾ ਭਲਾ ਕਰੀ ਵਾਹਿਗੁਰੂ ਜੀ🙏🙏🙏

  • @sarbjeetkaur1511
    @sarbjeetkaur1511 ปีที่แล้ว

    ਰਾਜ਼ ਕਰੇਗਾ ਖ਼ਾਲਸਾ 🙏🙏🙏🙏🙏🙏🙏🙏

  • @gurjeetsingh2072
    @gurjeetsingh2072 ปีที่แล้ว +6

    ਕਮਾਲ ਕਰਤੀ ਵਾਹਿਗੁਰੂ ਮਹੇਰ ਕਰਨ 🙏🏻💯

  • @ghumansaab4914
    @ghumansaab4914 ปีที่แล้ว +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਪੰਜਾਬ ਨੂੰ

  • @MandeepKaur-vy7cb
    @MandeepKaur-vy7cb ปีที่แล้ว +1

    ਬਹੁਤ ਵਧੀਆ ਲਿਖਿਆ ਹੈ ਲਿਖਾਰੀ ਨੇ ਗਾਉਂਣ ਵਾਲੇ ਨੇ

  • @jashandeepsingh111
    @jashandeepsingh111 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @lakhveersingh8728
    @lakhveersingh8728 ปีที่แล้ว +13

    Waheguru ji ka khalsa Waheguru ji ki fathe 🙏

  • @amanpreetkaur195
    @amanpreetkaur195 ปีที่แล้ว +5

    Ras he Ras, amrit Jina mita Dhde Ras😌😌😌😌😌🧕🧕🙌 Bless you Guru Gobind Singh Ji 🙌 Maharaj Chardekalan vich rkhe 🙏👌👍❤

  • @JagdeepSingh-bd5pt
    @JagdeepSingh-bd5pt ปีที่แล้ว

    ਬੱਖਸ਼ ਲਵਵੌ ਕਲਗੀਧਰ ਪਿਤਾ ਜੀ ਤੁਸੀ ਬਖਸਨ ਹਾਰ ਜੈ ਖਾਲਸਾ ਪੰਥ ਨੂੰ ਚੜਦੀਕਲਾ ਬਖਸੋ ਤਰਕੀ ਬਖਸੋ ਨੌਜਵਾਨੀ ਨੂੰ ਆਪਨੇ ਚਰਨਾ ਦੇ ਨਾਲ ਜੋੜੋ ਅਮਿੰਰਤ ਦੀ ਦਾਤ ਬਖਸੋ ਤੁਹਾਡਾ ਮੇਹਰ ਭਰਿਆ ਹੱਥ ਚਾਹੀਦਾ ਸਿਰ ਤੇ ਹੋਰ ਸਾਨੂੰ ਕਿਸੇ ਦੀ ਪਰਵਾਹ ਨਹੀ

  • @angelsyoutube7268
    @angelsyoutube7268 ปีที่แล้ว +8

    Beautiful waheguru ji

  • @BaljitSingh-bu1no
    @BaljitSingh-bu1no ปีที่แล้ว +10

    ਲਾਹਨਤੀਓ ਪੰਜਾਬ ਉੱਤੇ ਰਹਿਮ ਕਰੋ। ਉਮੀਦ ਦੀ ਕਿਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ।

  • @sawinderkaur406
    @sawinderkaur406 ปีที่แล้ว

    ਕਿਆ ਬਾਤਾਂ ਅਟੱਲ ਸਚਾਈ

  • @Manpreetsingh-iy4vt
    @Manpreetsingh-iy4vt 6 หลายเดือนก่อน

    ਵਾਹਿਗੁਰੂ ਜੀ❤❤❤❤

  • @BaljitKaur-ht1mz
    @BaljitKaur-ht1mz ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਦੀਆਂ ਬਖਸ਼ਸ਼ਾਂ ਕਰਨ ਜੀਉ 🙏 ⛳🌺⛳🙏🚩🌺🗡🌷⚔💐🙏💚🙏🌻🙏⛳🍁🙏❤🙏💚🙏💕🙏💕🌿🌲🌴🌳🌲❤

  • @jaskaran1038
    @jaskaran1038 ปีที่แล้ว +4

    ਬੀਬੀ ਬੇਅੰਤ ਕੌਰ ਖ਼ਾਲਸਾ ਜੀ ਤੁਸੀਂ ਜਦੋਂ ਸੱਚ ਦਾ ਪ੍ਰਚਾਰ ਬੁਲੰਦ ਆਵਾਜ਼ ਵਿੱਚ ਕਰਦੇ ਹੋ,,,ਓਦੋਂ ਪੰਥ ਦੋਖੀਆਂ ਨੂੰ ਦੰਦਲਾਂ ਪੈਣ ਲੱਗ ਜਾਂਦੀਆਂ ਆ ਜੀ🙏🏻🙏🏻ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਚੜ੍ਹਦੀਕਲਾ ਬਖਸ਼ਣ ਜੀ

  • @simranbais5463
    @simranbais5463 ปีที่แล้ว +7

    ਬਹੁਤ ਵਧੀਆ ਗਾਏਆ ਲਾਵ ਜੂ 💞 ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ 💪 ਖਾਲਸਤਾਨ ਜਿੰਦਾ ਬਾਦ 💪💞🙏

  • @jogasingh5655
    @jogasingh5655 ปีที่แล้ว +6

    ਚੜਦੀ ਕਲਾ👍

  • @kainaatbrar5592
    @kainaatbrar5592 ปีที่แล้ว +12

    ਬਹੁਤ ਖੂਬ ਜੀ🙏🙏🙏🙏🙏❤❤❤❤

  • @sarwansingh1775
    @sarwansingh1775 ปีที่แล้ว +6

    ਬਹੁਤ ਵਧੀਆ

  • @dalvindersingh6956
    @dalvindersingh6956 ปีที่แล้ว +1

    Very nice khalsa ji 🇺🇸 🙏 khalsa raj

  • @rickynainwan702
    @rickynainwan702 ปีที่แล้ว +9

    ਕੌਂਮ ਉੱਤੇ ਜਿੰਦਗੀ ਦਉ ਵਾਰ ਖਾਲਸਾ।

  • @surindersinghu.s.a8516
    @surindersinghu.s.a8516 ปีที่แล้ว +4

    Waheguru ji waheguru ji God bless you Chadadi kla vich rakhe waheguru app ji nu

  • @caydeswording
    @caydeswording ปีที่แล้ว +7

    touched my heart! please never stop

  • @bindadeol7515
    @bindadeol7515 ปีที่แล้ว +12

    Waheguru ji waheguru ji 🙏🙏🙏🙏🙏

  • @GurdeepSingh-ek7dy
    @GurdeepSingh-ek7dy ปีที่แล้ว

    ਚੜਦੀਕਲਾ

  • @sukhbeerbrar5423
    @sukhbeerbrar5423 4 หลายเดือนก่อน

    ਧੰਨਵਾਦ ਜੀ

  • @navjotkour7578
    @navjotkour7578 ปีที่แล้ว +1

    ਵਾਹ ਜੀ ਵਾਹ ਬਹੁਤ ਵਧੀਆ

  • @gurpreetmaan4526
    @gurpreetmaan4526 ปีที่แล้ว

    Very nice sister bhuht vadia song aw

  • @AmritpalSingh-hw2mm
    @AmritpalSingh-hw2mm ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parminderkaurdhadijatha9662
    @parminderkaurdhadijatha9662 ปีที่แล้ว +2

    ਬਹੁਤ ਸੋਹਣਾ ਲਿਖਿਅਾ ਸੋਢੀ ਭਾਜੀ ਹੁਣਾ ਨੇ

  • @SukhwinderSingh-lx6cv
    @SukhwinderSingh-lx6cv ปีที่แล้ว

    ਵਾਹਿਗੁਰੂ ਕਿਰਪਾ ਕਰਨ ਗੇ

  • @harpreethimmatsingh1574
    @harpreethimmatsingh1574 ปีที่แล้ว

    ਬਹੁਤ ਵਧੀਆ ਜੀ

  • @kuldeepkour9930
    @kuldeepkour9930 ปีที่แล้ว +6

    Waheguru ji ka khalsa Waheguru ji ki fateh Waheguru ji 🙏

  • @GILL_YT46
    @GILL_YT46 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @hoshiarbains4730
    @hoshiarbains4730 ปีที่แล้ว

    ਰਾਜ ਕਰੇਗਾ ਖਾਲਸਾ

  • @rasmitkaur7386
    @rasmitkaur7386 ปีที่แล้ว

    ਜੋਸ਼ ਭਰੀ ਅਵਾਜ਼
    ਜੋਸ਼ ਭਰਿਆ ਸ਼ਬਦ ❤❤

  • @baljindersinghkhalsa92
    @baljindersinghkhalsa92 ปีที่แล้ว +16

    Waheguru ji 🙏❤️🙏

  • @saleemrazanaqvikundarkifor7963
    @saleemrazanaqvikundarkifor7963 ปีที่แล้ว +1

    प्यारी बहना you are doing well

  • @bobkhan276
    @bobkhan276 ปีที่แล้ว +1

    Bhi amratpal Singh ji Khalsa zendabad babar shar punjab da

  • @kalachahal2823
    @kalachahal2823 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @prabhjot9962
    @prabhjot9962 ปีที่แล้ว

    ਕੋਈ ਸਬਦ ਨੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ 🙏🙏