ਗਰੀਬ ਭੈਣ-ਅਮੀਰ ਭੈਣ ( EPI- 3 ) | Mr Mrs Devgan | Harminder Mindo | Manpreet | Gurcharan | Web Series

แชร์
ฝัง
  • เผยแพร่เมื่อ 20 ต.ค. 2024

ความคิดเห็น • 373

  • @reallifeofworkingmom7799
    @reallifeofworkingmom7799 2 ปีที่แล้ว +25

    So touching, it s not a story it s reality. ਆਪਣੀ ਲੋੜਵੰਦ ਭੈਣ ਨੂੰ ਪੁਛਣਾ ਨਹੀਂ ਤੇ
    ਓਦਾ ਦਾਨ ਕਰਦੇ ਫਿਰਦੇ 😭😭

  • @sukhdeepKaurhandiaya
    @sukhdeepKaurhandiaya 2 ปีที่แล้ว +6

    ਗੁਰਚਰਨ ਵੀਰੇ ਤੇ ਬਹੁਤ ਤਰਸ ਆਇਆ ਜਦੋਂ ਉਹ ਭਾਂਡੇ ਧੋਦਾ ਸੀ👍👍👍👍🙏🙏🙏🙏🙏

  • @jujharsingh9451
    @jujharsingh9451 2 ปีที่แล้ว +14

    ਬਹੁਤ ਹੀ ਰੋਣਾ ਆਇਆ ਵੀਡੀਓ ਦੇਖ ਕੇ ਅੱਜ ਕੱਲ ਪੈਸਿਆਂ ਵਾਲੇ ਦੀ ਜੈ ਜੈ ਕਾਰਾਂ ਹੁਦੀਆ ਨੇ

  • @Lion-fg1oj
    @Lion-fg1oj 2 ปีที่แล้ว +8

    ਵੀਰ ਜੀ ਬਹੁਤ ਵਧੀਆ ਪੂਰਾ ਦਿਲ ਰੋਦਾ ਜੀ ਸਟੋਰੀ ਵੇਖ ਕੇ

  • @amanpreetkaur8473
    @amanpreetkaur8473 2 ปีที่แล้ว +3

    ਵਾਹ ਜੀ ਵਾਹ ਕੀ ਕਹਿਣਾ ਏਨੀ ਵਧੀਆ ਵੀਡਿਓ ਅਸਲੀਅਤ ਹੈ ਜੀ ਸਲੂਟ ਹੈ ਤੁਹਾਨੂੰ ਫੈਮਲੀ ਨੂੰ 👍👌👏❤️💞

  • @garimakhanna3460
    @garimakhanna3460 2 ปีที่แล้ว +26

    ਵੀਰੇ ਇਹ ਵੀਡੀਓ ਦੇਖ ਕੇ ਮਨ ਪਸੀਜ਼ ਜਿਹਾ ਜਾਂਦਾ ਹੈ 😭😍

    • @soniabedi2731
      @soniabedi2731 2 ปีที่แล้ว

      Es da 4 part jldi show kro

  • @kamaljitsingh1016
    @kamaljitsingh1016 2 ปีที่แล้ว +6

    Rabba ehni gareebi na dyi kise nu te na hi eho jehe rishtedar very emotional story dekh k manu apna time jad a geya

  • @sukhwinderasi473
    @sukhwinderasi473 ปีที่แล้ว +1

    ਜੋ ਕੁਝ ਮਰਜ਼ੀ ਹੋ ਜਾਵੇ ਪਰ ਮਾਂ ਦਾ ਕਿਰਦਾਰ ਦੇਖੋ, ਉਸਦਾ ਧਿਆਨ ਤੇ ਸਗੋ ਉਸ ਬੱਚੇ ਵਿੱਚ ਜਿਆਦਾ ਰਹਿੰਦਾ ਹੈ ਜੋ ਆਰਥਿਕ ਤੌਰ ਤੇ ਥੋੜਾ ਕਮਜ਼ੋਰ ਹੋਵੇ, ਜਦ ਕਿ ਭੈਣ ਭਰਾ ਤੇ ਰਿਸ਼ਤੇਦਾਰ ਮੂੰਹ ਫੇਰ ਲੈਂਦੇ ਹਨ। ਸੱਚਮੁੱਚ ਰੱਬ ਤੋ ਯਰੀਕ ਨਹੀ ਉੱਠਣਾ ਚਾਹੀਦਾ । ਮਾਂ ਆਪ ਤਕਲੀਫ ਝੱਲ ਲੈਂਦੀ ਹੈ, ਪਰ ਬੱਚਿਆਂ ਨੂੰ ਪਾਲਣ ਵਿੱਚ ਕੋਈ ਕਸਰ ਨਹੀ ਛੱਡਦੀ । ਮੈਨੂੰ ਤੇ ਇਹ ਕਹਾਣੀ ਸਾਡੇ ਬਚਪਨ ਦੀ ਹੀ ਲੱਗਦੀ ਹੈ, ਜਦੋ ਇਹ ਨਹੀ ਸੀ ਪਤਾ ਕਿ ਰਾਤ ਨੂੰ ਰੋਟੀ ਮਿਲਣੀ ਕਿ ਨਹੀ । ਵਾਹਿਗੁਰੂ ਸਭ ਤੇ ਮਿਹਰ ਕਰੇ ਜਿਵੇ ਸਾਡੇ ਤੇ ਕੀਤੀ ਹੈ।

  • @gagandeepkaur6833
    @gagandeepkaur6833 2 ปีที่แล้ว +34

    ਬਹੁਤ ਹੀ ਵਧੀਆ ਵੀਡੀਓ ਵੀਰ ਜੀ ਰੋਣਾ ਆਇਆ ਵੀਡੀਓ ਦੇਖ ਕੇ

  • @mandeepmann8730
    @mandeepmann8730 2 ปีที่แล้ว +4

    ਬਹੁਤ ਵਧੀਆ ਵੀਰ ਜੀ

  • @gursewaksingh3635
    @gursewaksingh3635 2 ปีที่แล้ว +1

    ਇਸ ਤਰਾ ਦਾ ਭਰਾ ਭਰਜਾਈ ਨਾ ਹੋਵੇ ਕਿਸਾ ਦਾ ਰਾਬਾ

  • @shehjadmalik4603
    @shehjadmalik4603 2 ปีที่แล้ว +1

    ਬਹੁਤ ਵਧੀਆ ਜੀ

  • @sangruriaPB_x3
    @sangruriaPB_x3 2 ปีที่แล้ว +1

    ਜਿਹੜਾ ਆਹ ਫਾਸਟ ਫੂਡ ਆਲਾ ਬਾਈ ਸੀ ਪੱਗ ਆਲਾ ਉਹ ਸਿਰਾ ਲਾ ਗਿਆ

  • @harmankaur5577
    @harmankaur5577 2 ปีที่แล้ว +3

    ਮਿੰਦੋ ਮਿੰਦੋ ਬਹੁਤ ਗੰਦੀ ਆ ਤੂੰ ਮੈ ਤੈਨੂੰ ਬਹੁਤ ਚੰਗੀ ਸਮਝਦੀ ਸੀ 😭😭😭😭😭😭😭 ਮਨਪ੍ਰੀਤ ਦੀਦੀ ਕੀ ਹਾਲ ਆ

    • @gagangopi1934
      @gagangopi1934 2 ปีที่แล้ว +1

      eh sirf act a dear don't be serious she is doing act very well its not reality 🙂

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ

  • @manpreetsandhu3656
    @manpreetsandhu3656 2 ปีที่แล้ว +1

    ਬਹੁਤ ਵਧੀਆ ਵੀਡੀਓਜ਼ ਨੇ ਅਕਸਰ ਏਦਾਂ ਹੁੰਦਾ, ਆਪਣੇ ਮਦਦ ਨਹੀਂ ਕਰਦੇ 😪😪

  • @harchandsingh2810
    @harchandsingh2810 2 ปีที่แล้ว +3

    ਮਸ਼ੀਨ ਤੇ ਧਾਗਾ ਹੈਨੀ

  • @gurwinderkaur6317
    @gurwinderkaur6317 2 ปีที่แล้ว +4

    Veer g story dakh k Rona aa gae Manpreet good acting 😥😥

  • @chitrasharma119
    @chitrasharma119 2 ปีที่แล้ว +2

    Very nice serrige. Manpreet or jijaji acting very natural 👍

  • @SandeepKumar-il4qc
    @SandeepKumar-il4qc 2 ปีที่แล้ว +1

    ਬਹੁਤ ਹੀ ਵਧੀਆ
    ਸਮਾਜ ਦੀ ਛੁਪੀ ਹੋਈ ਸਚਾਈ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਵਾਹਿਗੁਰੂ ਹੰਕਾਰ ਨਾ ਕਰਾਵੇ ਕਿਸੇ ਨੂੰ ਜੀ।

  • @manpreetsandhu3656
    @manpreetsandhu3656 2 ปีที่แล้ว +1

    ਸਾਡੇ ਵੀ ਏਦਾਂ ਹੀ ਹੁੰਦਾ

  • @anmoljeetsinghhandssaab5905
    @anmoljeetsinghhandssaab5905 2 ปีที่แล้ว +1

    Sir bohat sohni video ha sir heart touching video aa sir
    Sir ek request aa please tusi ਨੂੰਹ ਤੇ ਸੱਸ ਵੀਡੀਓ ਬਣਾਓ ਜਿਥੇ ਨੂੰਹ ਨੂੰ ਕਿਹਾ ਕਿ ਤੂੰ ਕੰਮ ਕੀ ਕਰਦੀ ਆ ਕੀਤਾ ਮਤਲਬ ਜਿਹੜੇ ਕਿ ਸੱਸ ਆਪਣੀ ਨੂੰਹ ਦੀ ਕਦਰ ਨਹੀਂ ਜਾਣਦੀ

  • @parmjitdhaliwal693
    @parmjitdhaliwal693 2 ปีที่แล้ว +3

    Jo tusi dikhaya eh ajj de same di sachaye hai dekh ke dil nu dhooh paindi aaa👍👍👍👍👍👌👌👌👌😭😭😭😭😭😭

  • @gurpreetkaurkaur5202
    @gurpreetkaurkaur5202 2 ปีที่แล้ว +2

    Raab thnu hor trki bksha 👍👍👍👍👍

  • @akmovies5169
    @akmovies5169 2 ปีที่แล้ว +3

    So heart touching story this all so happens in real life Manpreet Didi ji character is very heart touching story god bless her and her family all the love and all the happiness ❤️❤️❤️🌹🌹❣️❣️🙏🙏🙏🙏🌹🌹🌹🌹

  • @RAJAKUMAR-fd2zy
    @RAJAKUMAR-fd2zy 2 ปีที่แล้ว +6

    Log is tarah kyun kerde ne really very emotional story waiting for next part jija ji doing very well God bless you all keep grow 👍👍👍👍👍💕

  • @arvinderkaur270
    @arvinderkaur270 2 ปีที่แล้ว +2

    ਬਹੁਤ ਵਧੀਆ ਹੈ ਜੀ। ਬਾਕੀ ਚੱਲ ਰਹੀਆਂ ਕਹਾਣੀਆਂ ਦਾ ਕੀ ਬਣਿਆ? ਅੱਗਾ ਦੌੜ ਪਿੱਛਾ ਚੌੜ ਵਾਲਾ ਹਿਸਾਬ ਨ ਹੋ ਜਾਏ ਵੀਰ

  • @chamkaursingh8643
    @chamkaursingh8643 2 ปีที่แล้ว +2

    omg... rona a manpreet dee so nice video gud bless you

  • @ਸਰਬਜਿਤਕੌਰ
    @ਸਰਬਜਿਤਕੌਰ 2 ปีที่แล้ว

    ਇਹ ਤਾਂ ਮੇਰੇ ਵੱਡੇ ਦਿਓਰ ਵਾਂਗ ਲੋਕਾਂ ਸਾਹਮਣੇ ਨੰਬਰ ਬਣਾਂ ਰਹੇ ਨੇ ਜਿਵੇਂ ਓਨਾ ਨੇ ਕਦੇ ਆਪਣੇ ਭਰਾ ਦੇ ਬੱਚਿਆਂ ਨੂੰ ਮਦਦ ਤਾਂ ਕੀ ਦੇਣੀ ਵਿਆਜੀ ਪੈਸੇ ਵੀ ਨਹੀਂ ਸੀ ਦਿੱਤੇ ਫੀਸ ਦੇਣ ਲਈ ਤੇ ਬਾਹਰ ਲੋਕਾਂ ਨੂੰ ਵੱਡੇ ਵੱਡੇ ਸਗਨ ਪਾਉਂਦੇ ਫਿਰਦੇ ਨੇ

  • @paramjitsingh-wx4nn
    @paramjitsingh-wx4nn 2 ปีที่แล้ว +1

    Bahut emotional story aa parmatma kise v dhee dukh na deve mehar kare🙏🙏🙏

  • @jassjass8415
    @jassjass8415 2 ปีที่แล้ว +6

    Very nice and Heart touching video ❤❤❤❤❤👌👌👌🌹🌹🌹🌹🌹

  • @soniasethi8043
    @soniasethi8043 2 ปีที่แล้ว

    So nic manpreet Didi aap bhut acha or aapki har vedio ek acha msg ka sath hoti hai an dav bhiya AAP bhi bhut acha ho or aapni vedio ka sath bhut acha msg da rha ho कान्हा जी की कृपा आप पर बनी रहे ओर आप हमेशा खुश रहें ओर बहुत कामयाब हो यही प्रार्थना है 🙏🙏🙏🙏

  • @ekta2053
    @ekta2053 2 ปีที่แล้ว +14

    Omg....what a story...what a acting....devgn family hittttt 👍

    • @gorasabdhu5854
      @gorasabdhu5854 2 ปีที่แล้ว

      ਰੱਬਾ ਐਨੀ ਅਮੀਰੀ ਵੀ ਨਾਂ ਦੇਵੀਂ ਜਿਹੜਾ ਤੈਨੂੰ ਅਤੇ ਆਪਣੇ ਰਿਸ਼ਤੇ ਵੀ ਭੁਲਾ ਦੇਵੇ ਜੇ ਦੇਵੀਂ ਤਾਂ ਨਾਲ ਦਿਲ ਦੀ ਅਮੀਰੀ ਵੀ ਦੇ ਦੇਵੀਂ ਚਲੋ ਇਹ ਤਾਂ ਇੱਕ ਨਾਟਕ ਹੈ ਪਰ ਇਹ ਸੱਚ ਹੈ ਲੋਕ ਰਿਸ਼ਤੇ ਵਾਕਿਆ ਹੀ ਭੁੱਲ ਜਾਂਦੇ ਹਨ ਧੰਨਵਾਦ ਜੀ

  • @karanveersingh8028
    @karanveersingh8028 2 ปีที่แล้ว +2

    Very very very very very nice👍ਅਗਲਾ ਭਾਗ ਕਦੋਂ ਅਾਉੁ ਜੀ

  • @kulwinderkaur3901
    @kulwinderkaur3901 2 ปีที่แล้ว +1

    🥰🥰🥰🥰🥰

  • @letustbollywoodnewsongs142
    @letustbollywoodnewsongs142 2 ปีที่แล้ว

    Acha kiya apne Ye story ko dikha k shayed kuch logo ki ankhe khule.
    God bless you bhai

  • @neetusonu7248
    @neetusonu7248 2 ปีที่แล้ว +2

    Waooooo wonderful acting ...hitttttt family bht hi vadia Veer ji eida hi tarikia bakshe mata rani sb nu god bless you all family members

  • @MandeepKaur-xs2yz
    @MandeepKaur-xs2yz ปีที่แล้ว

    Waheguru ji eho jihe din kise te na ouan

  • @tajinderkaur6523
    @tajinderkaur6523 2 ปีที่แล้ว +5

    Very great acting and beautiful message to all of us and Manpreet Kaur family part is very nice 👌👌👌👌👌👌

  • @diljeetsingh817
    @diljeetsingh817 2 ปีที่แล้ว +1

    Very nice beautiful 👍👍👌👌🙏🙏

  • @baljinderbadhan5680
    @baljinderbadhan5680 2 ปีที่แล้ว

    Very Very sad video😭😭😭😭ਗਰੀਬ ਨੂੰ ਕੌਣ ਪੁਛਦਾ ਹੈ ਬਸ ਅਮੀਰਾ ਦੀ ਬੱਲੇ ਬੱਲੇ ਹੁੰਦੀ ਹੈ

  • @Ranbirmalhi-qr7sd
    @Ranbirmalhi-qr7sd 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਵੀਰ ਜੀ 👌👌👍👍

  • @sidhusidhusidhusidhu5612
    @sidhusidhusidhusidhu5612 2 ปีที่แล้ว

    Bahut wdiaa bai m tn sachi ro pya

  • @kanchanabhaysingh7237
    @kanchanabhaysingh7237 2 ปีที่แล้ว +1

    So touching story Manpreet is vv awesome

  • @amarnoor5576
    @amarnoor5576 2 ปีที่แล้ว

    Tuc janjor ke rhkta bht mann dhuki hunda vry harttouching story & Real life

  • @shabadpreetkaur6618
    @shabadpreetkaur6618 2 ปีที่แล้ว

    Bht vdhya story bht emo. V hai aaj kl reality v hai

  • @AnjuAnju-jr1md
    @AnjuAnju-jr1md 2 ปีที่แล้ว +1

    Dev mindo di video vadia g

  • @VijayKumar-hd7yw
    @VijayKumar-hd7yw 2 ปีที่แล้ว +2

    Very heart touching video

  • @monikasethi9231
    @monikasethi9231 2 ปีที่แล้ว +2

    Very nice story 👌....waiting for next part of this vidio

  • @bhindabhullar8698
    @bhindabhullar8698 2 ปีที่แล้ว +1

    Bahut hi vadia story Ji 👌👌👌👌👌 super duper

  • @varishsidhu5740
    @varishsidhu5740 2 ปีที่แล้ว

    Super yaar Super 😭

  • @gurpreet5794
    @gurpreet5794 2 ปีที่แล้ว

    Wah veer ji kmal kita tuc ta

  • @aviritu7650
    @aviritu7650 2 ปีที่แล้ว

    Mainu aunty g bhut pyare lgde jdo mai india aae milagi sari family nu god bless u

  • @MeenuSharma-ul2jn
    @MeenuSharma-ul2jn 2 ปีที่แล้ว +2

    Omg veer ji superb story....waiting for next part 👌 👏

  • @harvirsinghsanghasaab7996
    @harvirsinghsanghasaab7996 2 ปีที่แล้ว +2

    Veer very nice heart ♥ touching story pl part 4 episode jaldi lekar Aao veer g

  • @aahilkhan2004
    @aahilkhan2004 2 ปีที่แล้ว +2

    Veri nice and heart touching story 😭😭

  • @ਸਰਬਜਿਤਕੌਰ
    @ਸਰਬਜਿਤਕੌਰ 2 ปีที่แล้ว

    ਇਹ ਸੱਚਾਈ ਹੈ ਜੀ ਹਮੇਸ਼ਾ ਮਾੜੇ ਬੰਦੇ ਨੂੰ ਗੱਲਾਂ ਸੁਣਨੀਆ ਪੈਂਦੀਆਂ ਨੇ

  • @rajrani4535
    @rajrani4535 2 ปีที่แล้ว +1

    Very 2 great story👍👌👌👌👌 super acting👌👌 God bless you all family👏👏❤❤ 💞💞

  • @gurpreetkaurkaur5202
    @gurpreetkaurkaur5202 2 ปีที่แล้ว +3

    All videos is to good 🙏🏻🙏🏻🙏🏻

  • @bhilaidiary
    @bhilaidiary 2 ปีที่แล้ว

    बहुत ही खतरनाक इमोशनल स्टोरी है

  • @surjeetkaur2219
    @surjeetkaur2219 2 ปีที่แล้ว

    But Soni lagi video Manpreet madam ayda lagda ha such much di galha ha👌👌👌👌👌💓💓💓♥️

  • @devanshiladoo5765
    @devanshiladoo5765 2 ปีที่แล้ว

    V v v nice gbu all family members

  • @arpanjotrehal6665
    @arpanjotrehal6665 2 ปีที่แล้ว

    Bohut vadia story a

  • @blessings30
    @blessings30 2 ปีที่แล้ว +1

    Absolutely
    Story of every poor girl😮

  • @am_user1717
    @am_user1717 2 ปีที่แล้ว

    Niçe ❤🧡💛💚💙💜🖤❣️💕💞💓💗💖💝

  • @GurpreetKaur-gf1jz
    @GurpreetKaur-gf1jz 2 ปีที่แล้ว

    Bhut Vidya ❤️❤️❤️❤️❤️❤️❤️

  • @sandeepkaurshergill5209
    @sandeepkaurshergill5209 2 ปีที่แล้ว +3

    Love from Punjab live in Italy 🥰 love your storys please next story ch twist leyona Manpreet huni Ameer hon please

  • @KulwinderKaur-yy4gv
    @KulwinderKaur-yy4gv 2 ปีที่แล้ว +2

    Bohot vadia story a veer ji

  • @harleenavleen9437
    @harleenavleen9437 2 ปีที่แล้ว

    Gurucharan paji superb👍👍👍

  • @harwinderkaursidhu67
    @harwinderkaursidhu67 2 ปีที่แล้ว

    Bilkul sachi story aa ji mere nl v same hi hoyia si ajj main stand ho gyi ta sab nu changi lagdi aa

  • @sandipkaur8060
    @sandipkaur8060 2 ปีที่แล้ว

    Veer ji bht nyc video a bht nyc story a

  • @kulbeersingh3232
    @kulbeersingh3232 2 ปีที่แล้ว

    Bohat vdia episode

  • @jashanchattha8987
    @jashanchattha8987 2 ปีที่แล้ว +2

    Beta v aea c B-Day Te oh ni vps gea nal..... Nice story 😍😍😍

  • @abijotdhaliwal6595
    @abijotdhaliwal6595 2 ปีที่แล้ว

    Bhut soni video aa veere

  • @aviritu7650
    @aviritu7650 2 ปีที่แล้ว

    Bhut soni story c

  • @rajputrana3432
    @rajputrana3432 2 ปีที่แล้ว +2

    Nice video di Manpreet di

  • @singhpreet4915
    @singhpreet4915 2 ปีที่แล้ว +1

    Seriously end story a n acting to all members are also too gud lv u all members keep it up

  • @shaistasheik6013
    @shaistasheik6013 2 ปีที่แล้ว +1

    Wow wat a touching story wel done guys

  • @samerjeetsingh6814
    @samerjeetsingh6814 2 ปีที่แล้ว +1

    Very nice 👌 video

  • @geetanjaligambhir
    @geetanjaligambhir 2 ปีที่แล้ว

    Jamde Hi vade log nahin Hage si wo log. Sharm aani caahidi hagi Aa tuhanu sareya nu. Laanat te thoo Aa tuhade te Dev te Mindo.Raab sab kuch vekhda haga aa.

  • @manpreetkaur5902
    @manpreetkaur5902 2 ปีที่แล้ว

    bahut hi dohni vid ha ik behad wadiya msg naal

  • @pinkysharma6522
    @pinkysharma6522 2 ปีที่แล้ว

    Very nice video gbu Dev beta

  • @jasugill5862
    @jasugill5862 2 ปีที่แล้ว +1

    Very nice video g

  • @sukhjeet6661
    @sukhjeet6661 2 ปีที่แล้ว

    Bahut Sohni video aw veer g

  • @parmjeet5653
    @parmjeet5653 2 ปีที่แล้ว +1

    Sirra ea v video god bless you

  • @kalaahuja3045
    @kalaahuja3045 2 ปีที่แล้ว

    Bhot vadiya veer ji

  • @charanjitkourjind416
    @charanjitkourjind416 2 ปีที่แล้ว

    ਮਿੰਦੋ ਫੁੱਕਰੀ ਦੇਵ ਹਵਾਖੋਰ

  • @balsahota3884
    @balsahota3884 ปีที่แล้ว

    V heart touching story

  • @chandigarhbeautyhubandaced1209
    @chandigarhbeautyhubandaced1209 ปีที่แล้ว

    Bhout sonei story it is true story

  • @anjaliarora6993
    @anjaliarora6993 2 ปีที่แล้ว

    Heart touching vdo sachi...😭😭😭😭😭

  • @goldysingh5950
    @goldysingh5950 2 ปีที่แล้ว +1

    dil v ro pea video dekh ke

  • @rajbirkaur8880
    @rajbirkaur8880 2 ปีที่แล้ว

    Bahut vdaia ha video

  • @HarpreetKaur-wr4oz
    @HarpreetKaur-wr4oz 2 ปีที่แล้ว

    Jija ji di acting bhut vadiya😢

  • @jasvinder.singhkala4039
    @jasvinder.singhkala4039 2 ปีที่แล้ว +1

    Siraa story

  • @vickybasra5213
    @vickybasra5213 2 ปีที่แล้ว

    Very nice video veer g ron aa gya video dekh k

  • @porandhaliwal4330
    @porandhaliwal4330 2 ปีที่แล้ว +3

    ਬਹੁਤ ਵਧੀਆ ਦੀਦੀ ਜੀ

  • @caurparm7826
    @caurparm7826 2 ปีที่แล้ว

    Bht vdia video

  • @riyasanjeevbajaj
    @riyasanjeevbajaj 2 ปีที่แล้ว

    Heart touching story It is not a story it is a reality Rich log hamesha greeba da majak karde greebe ande te pta chalda kon apna kon praya 😥

  • @GurpreetSingh-gy4lj
    @GurpreetSingh-gy4lj 2 ปีที่แล้ว

    Very sad story God bless you 🙏🙏👍👍